ਗੁਡਗਾਉਂ : ਇੱਥੇ ਭਾਜਪਾ ਦੀ ਇੱਕ ਵੱਡੀ ਨੇਤਾ ਮੁਨੇਸ਼ ਗੋਦਾਰਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦਾ ਦੋਸ਼ ਕਿਸੇ ਹੋਰ ‘ਤੇ ਨਹੀਂ ਬਲਕਿ ਉਸ ਦੇ ਪਤੀ ‘ਤੇ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਉਹ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਨ। ਰਿਪੋਰਟਾਂ ਮੁਤਾਬਿਕ ਗੋਦਾਰਾ ਦੇ ਬਾਹਰ ਕਿਸੇ …
Read More »ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਦਾ ਤੀਜਾ ਡੈੱਥ ਵਾਰੰਟ ਜਾਰੀ ਕਰਨ ਦੀ ਤਿਹਾੜ ਪ੍ਰਸ਼ਾਸਨ ਦੀ ਮੰਗ ਖਾਰਿਜ ਕਰ ਦਿੱਤੀ ਹੈ । ਸ਼ੁੱਕਰਵਾਰ ਨੂੰ ਅਦਾਲਤ ਨੇ ਕਿਹਾ ਕਿ ਜਦੋਂ ਕਾਨੂੰਨ ਦੋਸ਼ੀਆਂ ਨੂੰ ਜ਼ਿੰਦਾ ਰਹਿਣ ਦੀ ਇਜਾਜ਼ਤ ਦਿੰਦਾ ਹੈ, ਤਾਂ ਉਨ੍ਹਾਂ ਨੂੰ ਫ਼ਾਂਸੀ ਦੇਣਾ ਪਾਪ ਹੋਵੇਗਾ। ਅਦਾਲਤ ਨੇ …
Read More »ਸੀਏਏ ਪ੍ਰਦਰਸ਼ਨ : ਕਨੂੰਨ ਨੂੰ ਲੈ ਕੇ ਭਾਜਪਾ ‘ਚ ਹੀ ਉੱਠੀ ਬਗਾਵਤ , ਵੱਡੇ ਆਗੂ ਨੇ ਕੀਤਾ ਵਿਰੋਧ
ਭੁਪਾਲ : ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਹਰ ਦਿਨ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਇਸ ਦਾ ਵਿਰੋਧ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪਾਰਟੀ ਦੇ ਅੰਦਰੋਂ ਹੀ ਬਗਾਵਤ ਖੜ੍ਹੀ ਹੋ …
Read More »ਪੁਲਿਸ ਲਈ ਅੱਤਵਾਦੀ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਜੇਲ੍ਹ ਲੈ ਜਾਣਾ ਬਣਿਆ ਸੰਕਟ ਦਾ ਕਾਰਨ
ਮੋਸੁਲ : ਇਰਾਕ ਦੇ ਮੋਸੁਲ ਤੋਂ ਇੱਕ ਅਜਿਹੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਫੜਨ ਤੋਂ ਬਾਅਦ ਪੁਲਿਸ ਕੋਲ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ
Read More »ਰਾਸ਼ਟਰਪਤੀ ਨੇ ਖ਼ਾਰਜ ਕੀਤੀ ਦੋਸ਼ੀ ਮੁਕੇਸ਼ ਦੀ ਰਹਿਮ ਅਪੀਲ
ਨਵੀਂ ਦਿੱਲੀ: ਨਿਰਭਿਆ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡਾ ਫੈਸਲਾ ਆਇਆ ਹੈ ਚਾਰੇ ਦੋਸ਼ੀਆਂ ‘ਚੋਂ ਇੱਕ ਮੁਕੇਸ਼ ਸਿੰਘ ਦੀ ਰਹਿਮ ਅਪੀਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ ਹੈ। ਅਜਿਹੇ ਵਿੱਚ ਮੁਕੇਸ਼ ਸਿੰਘ ਕੋਲ ਫ਼ਾਂਸੀ ਤੋਂ ਬਚਣ ਦਾ ਅੰਤਮ ਰਸਤਾ …
Read More »ਸ਼ਿਕਾਗੋ ‘ਚ ਦੋ ਬੰਦੂਕਧਾਰੀਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 5 ਜ਼ਖਮੀ
ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ‘ਚ ਦੋ ਬੰਦੂਕਧਾਰੀਆਂ ਵੱਲੋਂ ਇੱਕ ਨਾਈ ਦੀ ਦੁਕਾਨ ‘ਤੇ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ‘ਚ 5 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ‘ਚ ਤਿੰਨ ਨਾਬਾਲਗ ਤੇ 2 ਬਾਲਗ ਸ਼ਾਮਲ ਹਨ। ਸ਼ਿਕਾਗੋ ਪੁਲਿਸ ਦੇ ਗਸ਼ਤ ਉਪ ਡਿਪਟੀ ਚੀਫ ਅਰਨੇਸਟ ਕਾਟੋ ਨੇ ਦੱਸਿਆ ਕਿ ਬੰਦੂਕਧਾਰੀ ਵੈਸਟ ਗਾਰਫੀਲਡ ਪਾਰਕ ਦੇ …
Read More »ਮੌੜ ਮੰਡੀ ਬੰਬ ਧਮਾਕਾ : ਡੇਰਾ ਸਿਰਸਾ ਦੀ ਚੇਅਰਪਰਸਨ ਨੂੰ ਪੁਲਿਸ ਨੇ ਕੀਤਾ ਤਲਬ
ਬਠਿੰਡਾ : ਮੌੜ ਮੰਡੀ ਅੰਦਰ ਹੋਏ ਬੰਬ ਧਮਾਕੇ ਨੂੰ ਅੱਜ ਲੰਬਾ ਸਮਾਂ ਬੀਤ ਚੁਕਿਆ ਹੈ ਪਰ ਅਜੇ ਤੱਕ ਵੀ ਇਸ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਨਹੀਂ ਕੀਤਾ ਜਾ ਸਕਿਆ। ਫਿਲਹਾਲ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਜਾਂਚ ਦੇ ਸਿਲਸਿਲੇ ‘ਚ ਬਠਿੰਡਾ ਪੁਲਿਸ ਵੱਲੋਂ ਡੇਰਾ …
Read More »ਪੰਜਾਬੀ ਨੇ ਕੀਤੀ ਸੀ ਅਜਿਹੀ ਗਲਤੀ ਕਿ ਹੁਣ ਭੁਗਤਣੀ ਪਵੇਗੀ ਸਜ਼ਾ
ਵੈਨਕੂਵਰ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਮੰਨੇ ਜਾਂਦੇ ਮੁਲਕ ਕੈਨੇਡਾ ਤੋਂ ਇੱਕ ਪੰਜਾਬੀ ਨਾਲ ਸਬੰਧਤ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਅਦਾਲਤ ਵੱਲੋਂ ਕੇਹਰ ਗੈਰੀ ਸੰਘਾ ਨਾਮਕ ਪੰਜਾਬੀ ਵਿਅਕਤੀ ਨੂੰ ਸਜ਼ਾ …
Read More »ਦਿੱਲੀ ਚੋਣਾਂ ਦਾ ਹੋਇਆ ਐਲਾਨ, 8 ਤਾਰੀਖ ਨੂੰ ਦਿੱਲੀ ਵਾਸੀ ਸੁਣਾਉਣਗੇ ਆਪਣਾ ਫਤਵਾ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਅੰਦਰ ਅੱਜ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਦਿੱਲੀ ਅੰਦਰ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ। ਹੁਣ ਜੇਕਰ ਸੀਟਾਂ ਦੀ ਗੱਲ ਕਰੀਏ …
Read More »ਸਵਿਸ ਬੈਂਕ ‘ਚ ਪੈਸਾ ਰੱਖਣ ਵਾਲੇ 3500 ਭਾਰਤੀਆਂ ਨੂੰ ਨੋਟਿਸ
ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀ ਅਜਿਹੇ ਵਿਅਕਤੀਆਂ ਦੀ ਬੈਂਕ ਜਾਣਕਾਰੀਆਂ ਭਾਰਤ ਦੇ ਟੈਕਸ ਅਧਿਕਾਰੀਆਂ ਨਾਲ ਸਾਂਝੀ ਕਰ ਰਹੇ ਹਨ, ਜੋ ਟੈਕਸ ਚੋਰੀ ਕਰ ਇੱਥੋਂ ਬਾਹਰ ਭੱਜ ਗਏ। ਭਾਰਤ ਅਤੇ ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀਆਂ ਨੇ ਅਜਿਹੇ ਟਰੱਸਟਸ ਦੀ ਪਹਿਚਾਣ ਕੀਤੀ ਹੈ, ਜੋ ਟੈਕਸ ਚੋਰੀ ਦੇ ਸੁਰੱਖਿਅਤ ਪਨਾਹਗਾਹ ਵਾਲੇ ਦੇਸ਼ਾਂ ਵਿੱਚ …
Read More »