Breaking News

Tag Archives: new zealand

‘ਦਿ ਕਸ਼ਮੀਰ ਫਾਈਲਜ਼’ ਦੇ ਸਮਰਥਨ ‘ਚ ਨਿਊਜ਼ੀਲੈਂਡ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਨੇ ਕਿਹਾ- ਸੈਂਸਰ ਕਰਨਾ ਆਜ਼ਾਦੀ ‘ਤੇ ਹਮਲਾ ਹੋਵੇਗਾ

ਨਿਊਜ਼ੀਲੈਂਡ- ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਨਿਊਜ਼ੀਲੈਂਡ ‘ਚ ਵਿਵਾਦ ਜਾਰੀ ਹੈ। ਇਸ ਦੌਰਾਨ ਸਾਬਕਾ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਫਿਲਮ ਦੇ ਸਮਰਥਨ ‘ਚ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਨੂੰ ਦੇਸ਼ ਵਿੱਚ ਰਿਲੀਜ਼ ਨਾ ਹੋਣ ਦੇਣਾ ਨਿਊਜ਼ੀਲੈਂਡ ਵਾਸੀਆਂ ਦੀ ਆਜ਼ਾਦੀ ‘ਤੇ ਹਮਲਾ ਹੈ। 11 …

Read More »

ਨਿਊਜ਼ੀਲੈਂਡ ‘ਚ ਸੰਸਦ ਦੇ ਮੈਦਾਨ ‘ਚ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਵੈਲਿੰਗਟਨ- ਪੁਲਿਸ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਵਿਡ-19 ਦੀਆਂ ਲੋੜਾਂ ਦੇ ਖਿਲਾਫ ਸੰਸਦ ਦੇ ਮੈਦਾਨ ਵਿੱਚ ਧਰਨਾ ਦੇਣ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਪਾਰਲੀਮੈਂਟ ਦੇ ਸਪੀਕਰ ਟ੍ਰੇਵਰ ਮਾਲਾਰਡ ਵੱਲੋਂ ਮੈਦਾਨ ਨੂੰ ਬੰਦ ਕਰਨ ਦਾ ਦੁਰਲੱਭ ਕਦਮ ਚੁੱਕਣ ਤੋਂ ਬਾਅਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੇਸ਼ ਦੇ …

Read More »

ਖੁਸ਼ੀ ਦਾ ਮਾਹੌਲ ਪਲਾਂ ‘ਚ ਗਮੀ ‘ਚ ਹੋਇਆ ਤਬਦੀਲ ,ਖੇਡ-ਖੇਡ ‘ਚ ਪਿਤਾ ਗਿਰਿਆ ਆਪਣੀ ਤਿੰਨ ਸਾਲਾਂ ਬੱਚੀ ‘ਤੇ ,ਬੱਚੀ ਦੀ ਹੋਈ ਮੌਤ

ਵੈਲਿੰਗਟਨ:  ਇਕ ਕੁੜੀ ਨੂੰ ਪਿਤਾ ਹੀ ਸਭ ਤੋਂ ਵੱਧ ਪਿਆਰ ਕਰਦਾ ਹੈ।ਪਰ ਉਸ ਪਿਤਾ ਤੇ ਕੀ ਬੀਤੇਗੀ ਜਦ ਓਹੀ ਆਪਣੀ ਬੇਟੀ ਦੀ ਮੌਤ ਦਾ ਕਾਰਨ ਬਣੇ। ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਨੇੜਲੇ ਇਕ ਸ਼ਹਿਰ ‘ਚ ਇਕ 3 ਸਾਲ ਦੀ ਮਾਸੂਮ ਬੱਚੀ  ਐਂਬਰਲੀ ਆਪਣੇ ਪਿਤਾ ਰੋਬਰਟ ਫੋਲੇ (Robert Foley) ਨਾਲ ਖੇਡ ਦੇ …

Read More »

ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, 60 ਨਵੇਂ ਮਾਮਲੇ ਆਏ ਸਾਹਮਣੇ !

ਵਲਿੰਗਟਨ : ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚਲਦਿਆਂ ਅੱਜ ਨਿਊਜ਼ੀਲੈਂਡ ਵਿਚ ਪਹਿਲੀ ਮੌਤ ਦਰਜ਼ ਕੀਤੀ ਹੈ। ਇਸ ਮਹਿਲਾ ਦੇ ਕੋਰੋਨਾ ਪੌਜ਼ਟਿਵ ਹੋਣ ਬਾਰੇ ਬੀਤੀ ਕੱਲ੍ਹ ਪਤਾ ਲਗਿਆ ਸੀ ਅਤੇ ਅੱਜ ਇਸ ਨੇ ਸਾਊਥ ਆਈਲੈਂਡ ਦੇ ਵੈਸਟ ਕੋਸਟ …

Read More »

ਕੋਵਿਡ-19 : ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਨੂੰ ਵਿਦੇਸ਼ੀ ਨਾਗਰਿਕਾਂ ਲਈ ਕੀਤਾ ਬੰਦ

ਆਕਲੈਂਡ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਹੁਣ ਤੱਕ 170 ਤੋਂ ਵੱਧ ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾਂ ਪਾਰ ਕਰ ਚੁੱਕੀ ਹੈ ਤੇ 2 ਲੱਖ ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਹਨ। ਜਿਸ ਦੇ ਚੱਲਦਿਆਂ …

Read More »

ਨਿਊਜ਼ੀਲੈਂਡ ਵਿਖੇ ਜਵਾਲਾਮੁਖੀ ਦੀ ਚਪੇਟ ‘ਚ ਆਉਣ ਵਾਲੇ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਵੈਲਿੰਗਟਨ: ਨਿਊਜੀਲੈਂਡ ‘ਚ ਬੀਤੇ ਮਹੀਨੇ ਜਵਾਲਾਮੁਖੀ ਧਮਾਕੇ ਦੀ ਚਪੇਟ ‘ਚ ਆਉਣ ਕਾਰਨ ਭਾਰਤੀ ਮੂਲ ਦਾ ਅਮਰੀਕੀ ਜੋੜਾ ਵੀ ਬੁਰੀ ਤਰ੍ਹਾਂ ਝੁਲਸ ਗਿਆ ਸੀ। ਪਤਨੀ ਦੀ ਮੌਤ ਤੋਂ ਬਾਅਦ ਹੁਣ ਪਤੀ ਨੇ ਵੀ ਦਮ ਤੋੜ ਦਿੱਤਾ ਹੈ ਦੋਵੇਂ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ। ਪ੍ਰਤਾਪ ਸਿੰਘ ਅਤੇ …

Read More »

ਨਿਊਜ਼ੀਲੈਂਡ ਦੇ ਜਵਾਲਾਮੁਖੀ ‘ਚ ਧਮਾਕਾ, 1 ਦੀ ਮੌਤ, 100 ਦੇ ਲਗਭਗ ਲਾਪਤਾ

ਨਿਊਜ਼ੀਲੈਂਡ ਵਿੱਚ ਇੱਕ ਜਵਾਲਾਮੁਖੀ ਦੇ ਫਟਣ ਨਾਲ ਘੱਟੋਂ – ਘੱਟ 100 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਦਕਿ ਇੱਕ ਦੀ ਮੌਤ ਹੋ ਗਈ ਹੈ। ਸੰਵਦੇਨਸ਼ੀਲ ਟਾਪੂ ਵਹਾਈਟ ਆਈਲੈਂਡ ‘ਤੇ ਸੋਮਵਾਰ ਨੂੰ ਅਚਾਨਕ ਜਵਾਲਾਮੁਖੀ ਫਟ ਗਿਆ ਜਿਸਦੇ ਨਾਲ ਉਨ੍ਹਾਂ ਯਾਤਰੀਆਂ ਲਈ ਡਰ ਪੈਦਾ ਹੋ ਗਿਆ ਜਿਨ੍ਹਾਂ ਨੂੰ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ!

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਸਿਲਸਿਲੇ ‘ਚ ਸ੍ਰੀ ਗੁਰੂ ਨਾਨਕ ਦੇਵ 

Read More »

ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕੀਤਾ ਅਜਿਹਾ ਕੰਮ ਕਿ ਦੇਣਾ ਪਵੇਗਾ ਭਾਰੀ ਜ਼ੁਰਮਾਨਾਂ

ਆਕਲੈਂਡ : ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਇੰਨੀ ਦਿਨੀਂ ਇੱਕ ਵੱਡੇ ਵਿਵਾਦ ਕਾਰਨ ਚਰਚਾ ‘ਚ ਆਇਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ  ਰੁਜ਼ਗਾਰ ਭੱਤਾ ਬਹੁਤ ਘੱਟ ਦਿੱਤਾ ਗਿਆ ਹੈ ਜਿਸ …

Read More »

ਜਿਸ ਨਿਯਮ ਨੇ ਬਣਾਇਆ ਇੰਗਲੈਂਡ ਟੀਮ ਨੂੰ ਵਰਲਡ ਚੈਂਪੀਅਨ ਆਈਸੀਸੀ ਨੇ ਹਟਾਇਆ ਉਹੀਓ ਨਿਯਮ!

ਖੇਡਾਂ ਦੌਰਾਨ ਨਵੇ ਨਿਯਮ ਬਣਦੇ ਤੇ ਪੁਰਾਣੇ ਨਿਯਮ ਟੁੱਟਦੇ ਹੀ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਪਤਾ ਲੱਗਾ ਹੈ ਕਿ ਇੰਗਲੈਂਡ ਦੀ ਕ੍ਰਿਕਟ ਟੀਮ ਜਿਸ ਨਿਯਮ ਤਹਿਤ ਵਰਲਡ ਚੈਂਪੀਅਨ ਬਣੀ ਉਸੇ ਨਿਯਮ ਨੂੰ ਹੁਣ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਮੈਦਾਨ ਲਾਰਡਸ …

Read More »