Breaking News

Tag Archives: moscow

ਅਮਰੀਕਾ ਨੇ ਭਾਰਤ ਨੂੰ ਦਿੱਤੀ ਧਮਕੀ, ਕਿਹਾ- ਰੂਸ ਦਾ ਸਾਥ ਛੱਡੋ, ਨਹੀਂ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

ਵਾਸ਼ਿੰਗਟਨ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ‘ਚ ਸ਼ਾਂਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਚ ਭਾਰਤ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੂੰ ਭਾਰਤ ਦਾ ਇਹ ਸਟੈਂਡ ਪਸੰਦ ਨਹੀਂ ਆ ਰਿਹਾ ਹੈ। ਅਜਿਹੇ ‘ਚ ਵ੍ਹਾਈਟ ਹਾਊਸ ਦੀ ਰਾਸ਼ਟਰੀ ਆਰਥਿਕ ਪਰਿਸ਼ਦ ਦੇ ਨਿਰਦੇਸ਼ਕ ਬ੍ਰਾਇਨ ਡੀਸ ਨੇ …

Read More »

PM ਮੋਦੀ ਅਤੇ ਆਸਟਰੇਲੀਆ ਦੇ PM ਵਿਚਕਾਰ ਡਿਜੀਟਲ ਸੰਮੇਲਨ, ਮੋਦੀ ਨੇ ਕਿਹਾ ਵਪਾਰ ਅਤੇ ਸੁਰੱਖਿਆ ‘ਤੇ ਮਿਲ ਕੇ ਕਰਾਂਗੇ ਕੰਮ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਸਿਖਰ ਵਾਰਤਾ ਕੀਤੀ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਹੀ ਦੋਹਾਂ ਦੇਸ਼ਾਂ ਦੇ ਸਬੰਧਾਂ ‘ਚ ਕਾਫੀ ਸੁਧਾਰ ਹੋਇਆ ਹੈ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਵਪਾਰ …

Read More »

ਯੁਕਰੇਨ ਸੰਕਟ ‘ਤੇ ਭਾਰਤ ਦੇ ਸਟੈਂਡ ਦੇ ਨਾਲ ਹੈ ਕਵਾਡ, ਆਸਟ੍ਰੇਲੀਆ ਨੇ ਸਮਰਥਨ ‘ਚ ਕਿਹਾ ਵੱਡੀ ਗੱਲ

ਆਸਟ੍ਰੇਲੀਆ- ਆਸਟ੍ਰੇਲੀਆ ਨੇ ਐਤਵਾਰ ਨੂੰ ਕਿਹਾ ਕਿ ‘ਕਵਾਡ’ ਦੇ ਮੈਂਬਰ ਦੇਸ਼ਾਂ ਨੇ ਯੂਕਰੇਨ ਸੰਕਟ ‘ਤੇ ਭਾਰਤ ਦੇ ਸਟੈਂਡ ਨੂੰ ਸਵੀਕਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਵਿੱਚ ਸੰਘਰਸ਼ ਨੂੰ ਖ਼ਤਮ ਕਰਨ ਦੀ ਅਪੀਲ ਕਰਨ ਲਈ ਆਪਣੇ ਸੰਪਰਕਾਂ ਦੀ ਵਰਤੋਂ ਕਰ ਰਹੇ ਹਨ। ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ …

Read More »

ਦੁਨੀਆ ਨੂੰ ਦਹਿਸ਼ਤ ‘ਚ ਪਾਉਣ ਵਾਲੇ ਪੁਤਿਨ ਨੂੰ ਸਤਾ ਰਿਹਾ ਇਹ ਡਰ, 1000 ਕਾਮਿਆਂ ਨੂੰ ਨੌਕਰੀ ਤੋਂ ਕੱਢਿਆ

ਮਾਸਕੋ- ਯੂਕਰੇਨ ‘ਤੇ ਹਮਲਾ ਕਰਕੇ ਪੂਰੀ ਦੁਨੀਆ ਨੂੰ ਡਰਾਉਣ ਵਾਲੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖੁਦ ਡਰੇ ਹੋਏ ਹਨ। ਪੁਤਿਨ ਨੂੰ ਡਰ ਹੈ ਕਿ ਕੋਈ ਉਸਨੂੰ ਜ਼ਹਿਰ ਦੇ ਸਕਦਾ ਹੈ। ਇਸੇ ਲਈ ਉਸ ਨੇ ਆਪਣੇ ਨਿੱਜੀ ਸਟਾਫ਼ ਦੇ ਕਰੀਬ 1000 ਮੈਂਬਰਾਂ ਨੂੰ ਹਟਾ ਦਿੱਤਾ ਹੈ। ਜਿਨ੍ਹਾਂ ਮੁਲਾਜ਼ਮਾਂ ਨੂੰ ਹਟਾਇਆ ਗਿਆ ਹੈ, …

Read More »

ਬਾਇਡਨ ਨੇ ਪੁਤਿਨ ‘ਤੇ ਫਿਰ ਕੀਤਾ ਹਮਲਾ, ਹੁਣ ਰੂਸੀ ਰਾਸ਼ਟਰਪਤੀ ਨੂੰ ਦੱਸਿਆ ਠੱਗ  

ਵਾਸ਼ਿੰਗਟਨ- ਰੂਸ ਯੂਕਰੇਨ ‘ਤੇ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ। ਰੂਸੀ ਬਲ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਦਾਖਲ ਹੋ ਚੁੱਕੇ ਹਨ। ਅੱਜ ਯੁੱਧ ਦਾ 23ਵਾਂ ਦਿਨ ਹੈ। ਕਈ ਦੇਸ਼ ਰੂਸ ‘ਤੇ ਜੰਗ ਖ਼ਤਮ ਕਰਨ ਲਈ ਦਬਾਅ ਬਣਾ ਰਹੇ ਹਨ ਪਰ ਰੂਸ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਸ …

Read More »

ਰੂਸੀ ਫੌਜ ਨੇ ਯੂਕਰੇਨ ਦੇ ਮੇਰਫਾ ਵਿੱਚ ਮਚਾਈ ਤਬਾਹੀ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਕੀਤਾ ਹਮਲਾ, 21 ਲੋਕਾਂ ਦੀ ਮੌਤ

ਮੇਰੇਫਾ- ਯੂਕਰੇਨ ਦੇ ਉੱਤਰੀ-ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੇਰਫਾ ਦੇ ਮੇਅਰ ਵੇਨਿਆਮਿਨ ਸਿਤੋਵ ਨੇ ਕਿਹਾ ਕਿ ਹਮਲਾ ਵੀਰਵਾਰ ਤੜਕੇ ਹੋਇਆ। ਖਾਰਕਿਵ ਖੇਤਰ ਭਾਰੀ ਬੰਬਾਰੀ …

Read More »

ਰੂਸ ਵਿੱਚ ਮੈਕ ਡੀ ਅਤੇ ਸਟਾਰਬਕਸ ਨੇ ਕੈਫੇ ਨੂੰ ਕੀਤਾ ਬੰਦ, ਕੋਕਾ ਕੋਲਾ ਨੇ ਵੀ ਰੋਕਿਆ ਆਪਣਾ ਕੰਮ

ਮਾਸਕੋ- ਯੂਕਰੇਨ ‘ਚ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਰੂਸ ‘ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਸਿਲਸਿਲਾ ਜਾਰੀ ਹੈ, ਹੁਣ ਇਸ ‘ਚ ਮੈਕ ਡੋਨਾਲਡ, ਕੋਕਾ ਕੋਲਾ, ਪੈਪਸੀ ਅਤੇ ਸਟਾਰਬਕਸ ਦਾ ਨਾਂ ਵੀ ਜੁੜ ਗਿਆ ਹੈ। ਦਰਅਸਲ, ਮੈਕ ਡੀ ਅਤੇ ਸਟਾਰਬਕਸ ਨੇ ਰੂਸ ਵਿੱਚ ਆਪਣੇ ਸਾਰੇ ਕੈਫੇ ਬੰਦ ਕਰਨ ਦਾ ਐਲਾਨ …

Read More »

ਚਾਰ ਸ਼ਰਤਾਂ… ਅਤੇ ਖਤਮ ਹੋ ਜਾਵੇਗੀ ਜੰਗ! ਰੂਸ ਨੇ ਯੂਕਰੇਨ ਦੇ ਸਾਹਮਣੇ ਰੱਖਿਆ ਪ੍ਰਸਤਾਵ

ਮਾਸਕੋ- ਯੂਕਰੇਨ ਵਿੱਚ ਚੱਲ ਰਹੇ ਹਮਲਿਆਂ ਨੂੰ ਰੋਕਣ ਲਈ ਰੂਸ ਨੇ ਚਾਰ ਸ਼ਰਤਾਂ ਰੱਖੀਆਂ ਹਨ। ਇਸ ਦੇ ਨਾਲ ਹੀ ਮਾਸਕੋ ਨੇ ਕਿਹਾ ਹੈ ਕਿ ਜੇਕਰ ਕੀਵ ਇਨ੍ਹਾਂ ਸ਼ਰਤਾਂ ਨੂੰ ਮੰਨ ਲੈਂਦਾ ਹੈ ਤਾਂ ਫੌਜੀ ਕਾਰਵਾਈ ਜਲਦੀ ਹੀ ਰੋਕ ਦਿੱਤੀ ਜਾਵੇਗੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਐਲਾਨ ਤੋਂ ਬਾਅਦ 24 ਫਰਵਰੀ …

Read More »

Netflix ਨੇ ਰੂਸ ਵਿੱਚ ਬੰਦ ਕੀਤੀਆਂ ਆਪਣੀਆਂ ਸੇਵਾਵਾਂ, TikTok ਨੇ ਵੀ ਰੂਸ ਵਿੱਚ ਲਾਈਵ ਸਟ੍ਰੀਮਿੰਗ ਨੂੰ ਕੀਤਾ ਬੰਦ

ਮਾਸਕੋ- OTT ਪਲੇਟਫਾਰਮ Netflix ਨੇ ਵੀ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਆਪਣੀ ਰੂਸੀ ਸੇਵਾ ਨੂੰ ਮੁਅੱਤਲ ਕਰਨ ਦਾ ਫੈਸਲਾ ਲੈ ਰਹੀ ਹੈ। ਦੂਜੇ ਪਾਸੇ, Tiktok ਨੇ ਵੀ ਰੂਸ ਵਿੱਚ ਲਾਈਵਸਟ੍ਰੀਮਿੰਗ ਬੰਦ ਕਰ ਦਿੱਤੀ ਹੈ …

Read More »

ਕੌਮਾਂਤਰੀ ਭਾਈਚਾਰੇ ਦਾ ਇੱਕਜੁਟ ਹੋਣਾ ਰੂਸ ਲਈ ਵੱਡਾ ਝਟਕਾ: ਟਰੂਡੋ

ਓਟਵਾ: ਪਾਰਲੀਆਮੈਂਟ ਹਿੱਲ ‘ਤੇ ਲਿਬਰਲ ਕਾਕਸ ਦੀ ਮੀਟਿੰਗ ‘ਤੇ ਜਾਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੈ ਤੇ ਉਸ ਖਿਲਾਫ ਕਾਰਵਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰੂਸ ਦੇ …

Read More »