ਮੈਕਸੀਕੋ ਸਿਟੀ : ਮੈਕਸੀਕੋ ਸਿਟੀ ਦੀ ਰਹਿਣ ਵਾਲੀ 11 ਸਾਲਾ ਬੱਚੀ ਅਧਰਾ ਪੇਰੇਜ਼ ਸਾਂਚੇਜ਼ ਨੇ ਐਲਬਰਟ ਆਈਨਸਟਾਈਨ ਨਾਲੋਂ ਉੱਚ ਆਈਕਿਊ ਨਾਲ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਸਾਂਚੇਜ਼ ਕੋਲ ਸੀਐਨਸੀਆਈ ਯੂਨੀਵਰਸਟੀ ਤੋਂ ਸਿਸਟਮ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਹੈ ਅਤੇ ਮੈਕਸੀਕੋ ਦੀ ਟੈਕਨੋਲੋਜੀਕਲ ਯੂਨੀਵਰਸਟੀ ਤੋਂ ਗਣਿਤ ਵਿਚ ਇਕ ਮਾਹਰ …
Read More »ਮੈਕਸੀਕੋ ‘ਚ ਵਾਪਰਿਆ ਭਿਆਨਿਕ ਹਾਦਸਾ , ਡੂੰਘੀ ਖੱਡ ਵਿੱਚ ਡਿੱਗੀ ਟੂਰਿਸਟ ਬੱਸ ,ਮੌਕੇ ‘ਤੇ 18 ਲੋਕਾਂ ਦੀ ਮੌਤ
ਮੈਕਸੀਕੋ: ਪੱਛਮੀ ਮੈਕਸੀਕੋ ‘ਚ ਇਕ ਬੱਸ ਦੇ ਪਹਾੜ ਤੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਮੈਕਸੀਕੋ ਦੇ ਨਾਇਰਿਤ ਰਾਜ …
Read More »ਮੈਕਸੀਕੋ ‘ਚ ਕੁੱਕੜਾਂ ਦੀ ਲੜਾਈ ‘ਚ ਚੱਲੀਆਂ ਗੋਲੀਆਂ, 19 ਲੋਕਾਂ ਦੀ ਮੌਤ
ਮੈਕਸੀਕੋ ਸਿਟੀ- ਪੱਛਮੀ ਮੈਕਸੀਕੋ ਦੇ ਮਿਚੋਆਕਨ ਰਾਜ ਵਿੱਚ ਕੁੱਕੜ ਦੀ ਲੜਾਈ ਦੌਰਾਨ 19 ਲੋਕਾਂ 19 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਚਾਨਕ ਵਾਪਰੀ ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਕੁੱਕੜ ਲੜਨ ਦੇ ਇੱਕ ਗੈਰ-ਕਾਨੂੰਨੀ ਮੁਕਾਬਲੇ ਦੌਰਾਨ ਕੁਝ ਬੰਦੂਕਧਾਰੀਆਂ ਨੇ ਬੰਦੂਕ ਲਹਿਰਾਉਂਦੇ ਹੋਏ ਉਥੇ ਮੌਜੂਦ ਲੋਕਾਂ …
Read More »ਕੈਨੇਡਾ ਪਹੁੰਚਣ ਲਈ ਵਿਦਿਆਰਥੀ ਭਰ ਰਹੇ ਨੇ ਸਿੱਧੀਆਂ ਉਡਾਣਾਂ ਦੀ ਤੁਲਣਾ ‘ਚ ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ 2-3 ਗੁਣਾ ਜ਼ਿਆਦਾ
ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਉਥੇ ਹੀ ਹੁਣ ਵਿਦਿਆਰਥੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੱਡੀ ਮਾਤਰਾ ‘ਚ ਭੁਗਤਾਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ …
Read More »ਮੈਕਸੀਕੋ ਦੀ ਜੇਲ੍ਹ ‘ਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਭਿਆਨਕ ਲੜਾਈ, 6 ਦੀ ਮੌਤ ਅਤੇ 9 ਜ਼ਖਮੀ
ਮੈਕਸੀਕੋ ਸਿਟੀ: ਮੰਗਲਵਾਰ ਨੂੰ ਮੈਕਸੀਕੋ ਦੇ ਖਾੜੀ ਤੱਟ ‘ਤੇ ਇਕ ਜੇਲ੍ਹ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਭਿਆਨਕ ਲੜਾਈ ‘ਚ 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ ਹੋ ਗਏ। ਤਬਾਸਕੋ ਰਾਜ ਦੀ ਪੁਲਿਸ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ ਜੇਲ੍ਹ ਵਿਚ ਇਹ ਝੜਪ ਹੋਈ। ਪੁਲਿਸ ਨੇ …
Read More »ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਸਪੇਸ-ਐਕਸ ਕੈਪਸੂਲ , 4 ਪੁਲਾੜ ਯਾਤਰੀ ਧਰਤੀ ‘ਤੇ ਪਰਤੇ
ਵਾਸ਼ਿੰਗਟਨ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸ ਪਰਤ ਰਹੇ ਚਾਰ ਪੁਲਾੜ ਯਾਤਰੀਆਂ ਵਾਲਾ ਇਕ ਸਪੇਸਐਕਸ ਕੈਪਸੂਲ ਐਤਵਾਰ ਤੜਕੇ ਮੈਕਸੀਕੋ ਦੀ ਖਾੜੀ ਵਿਚ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਹੈ। ਇਹ ਦਹਾਕਿਆਂ ਵਿਚ ਨਾਸਾ ਲਈ ਧਰਤੀ ਉੱਤੇ ਰਾਤ ਦੀ ਪਹਿਲੀ ਵਾਪਸੀ ਹੈ। ਇਸ ਤੋਂ ਪਹਿਲਾਂ ਅਪੋਲੋ-8 ਸਾਲ 1968 ‘ਚ ਚੰਦਰਮਾ ਤੋਂ ਧਰਤੀ ‘ਤੇ …
Read More »ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲਗਭਗ 15 ਪੰਜਾਬੀ ਨੌਜਵਾਨ ਲਾਪਤਾ
ਵਾਸ਼ਿੰਗਟਨ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਤੋਂ ਜ਼ਿਆਦਾ ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਸਾਰੇ ਦੱਖਣੀ ਸਰਹੱਦ ਨਾਲ ਲੱਗੇ ਮੈਕਸੀਕੋ ਅਤੇ ਬਹਾਮਾਸ ਹੁੰਦੇ ਹੋਏ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਤਰੀ ਅਮਰੀਕੀ ਪੰਜਾਬੀ ਐਸੋਸਿਏਸ਼ਨ ( ਐੱਨਏਪੀਏ ) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ …
Read More »ਅਮਰੀਕਾ-ਮੈਕਸਿਕੋ ਸਰਹੱਦ ‘ਤੇ ਮਿਲੀ ਦੁਨੀਆ ਦੀ ਸਭ ਤੋਂ ਲੰਬੀ ਖੁਫੀਆ ਸੁਰੰਗ
ਨਿਊਜ਼ ਡੈਸਕ: ਅਮਰੀਕੀ ਅਧਿਕਾਰੀਆਂ ਵੱਲੋਂ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਤਸਕਰੀ ਲਈ ਪੁੱਟੀ ਗਈ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ ਹੈ। ਅਮਰੀਕਾ ਨੂੰ ਮੈਕਸਿਕੋ ਨਾਲ ਜੋੜਨ ਵਾਲੀ ਦੱਖਣ- ਪਛਮੀ ਸਰਹੱਦ ‘ਤੇ ਬਣੀ ਇਹ ਸੁਰੰਗ ਲਗਭਗ 1300 ਮੀਟਰ ਲੰਬੀ ਹੈ ਅਤੇ ਤਸਕਰਾਂ ਨੇ ਵੱਡੇ ਪੱਧਰ ‘ਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਲਈ ਇਸ …
Read More »ਵਿਅਕਤੀ ਨੇ ਖਾਈ ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ, ਡਾਕਟਰਾਂ ਨੂੰ ਕਰਨੀ ਪਈ ਸਰਜਰੀ
ਮੈਕਸਿਕੋ: ਮੈਕਸਿਕੋ ਵਿੱਚ ਇੱਕ ਵਿਅਕਤੀ ਨੇ ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਲਈ, ਜਿਸ ਤੋਂ ਬਾਅਦ ਉਸਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਤਿੰਨ ਦਿਨ ਤੱਕ ਹਸਪਤਾਲ ਵਿੱਚ ਭਰਤੀ ਰਹਿਣਾ ਪਿਆ। ਇੱਥੋਂ ਤੱਕ ਕਿ ਉਸਦੀ ਸਰਜਰੀ ਕਰਨ ਦੀ ਨੌਬਤ ਤੱਕ ਆ ਗਈ। ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ …
Read More »6 ਬੱਚਿਆ ਸਣੇ 9 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ, ਫਿਰ ਲਾਸ਼ਾਂ ਸਣੇ ਗੱਡੀਆਂ ਨੂੰ ਲਾਈ ਅੱਗ
ਮੈਕਸੀਕੋ: ਉੱਤਰੀ ਮੈਕਸੀਕੋ ‘ਚ ਸੋਮਵਾਰ ਨੂੰ ਅਮਰੀਕੀ ਮੋਰਮਨ ਭਾਈਚਾਰੇ ਦੀਆਂ 3 ਔਰਤਾਂ ਤੇ 6 ਬੱਚਿਆਂ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਮ੍ਰਿੱਤਕਾਂ ਦੀ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੂੰ ਮੰਗਲਵਾਰ ਨੂੰ ਰੈਂਚੋ-ਡੇ-ਲਾ-ਮੂਰਾ ਦੇ ਨੇੜੇ ਝੁਲਸੇ ਹੋਏ …
Read More »