Breaking News

Tag Archives: infection

ਕੁੱਤੇ ਦੇ ਕੱਟਣ ਤੇ ਤੁਰੰਤ ਕਰੋਂ ਇਹ ਉਪਾਅ

ਨਿਊਜ਼ ਡੈਸਕ: ਕੁੱਤੇ ਦੇ ਕੱਟਣ ਨਾਲ ਗੰਭੀਰ ਅਤੇ ਅਸਹਿ ਦਰਦ ਹੁੰਦਾ ਹੈ। ਸੜਕਾਂ ‘ਤੇ ਇੱਧਰ-ਉੱਧਰ ਘੁੰਮਦੇ ਕੁੱਤੇ ਕਿਸੇ ਵੀ ਸਮੇਂ ਤੁਹਾਡੇ ‘ਤੇ ਹਮਲਾ ਕਰ ਸਕਦੇ ਹਨ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਕੁੱਤਿਆਂ ਦੇ ਨਜ਼ਰ ਆਉਣ ‘ਤੇ ਧਿਆਨ ਰੱਖਣਾ ਚਾਹੀਦਾ ਹੈ। ਹਾਲਾਂਕਿ ਕਈ ਵਾਰ ਸਾਵਧਾਨੀ ਵਰਤਣ ਦੇ ਬਾਵਜੂਦ ਕੁੱਤੇ ਅਚਾਨਕ …

Read More »

ਸਵੇਰੇ ਚਾਹ ਦੀ ਥਾਂ ਪੀਓ ਤੇਜ ਪੱਤੇ ਦਾ ਕਾੜ੍ਹਾ, ਇਨ੍ਹਾਂ 3 ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ

ਨਿਊਜ਼ ਡੈਸਕ- ਭਾਰਤੀ ਪਕਵਾਨਾਂ ‘ਚ ਮਸਾਲਿਆਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ, ਇਨ੍ਹਾਂ ‘ਚੋਂ ਇੱਕ ਹੈ ਤੇਜ ਪੱਤੇ, ਜਿਸ ਨੂੰ ਕਈ ਪਕਵਾਨਾਂ ‘ਚ ਮਿਲਾਇਆ ਜਾਂਦਾ ਹੈ। ਇਸ ਦਾ ਸੁਆਦ ਅਤੇ ਮਹਿਕ ਬਹੁਤ ਵਧੀਆ ਹੈ। ਤੇਜ ਪੱਤੇ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ‘ਚ ਐਂਟੀ-ਆਕਸੀਡੈਂਟ, ਕਾਪਰ, ਕੈਲਸ਼ੀਅਮ ਅਤੇ ਆਇਰਨ …

Read More »

ਚੀਨ ‘ਚ ਮਨੁੱਖਾਂ ‘ਚ ਬਰਡ ਫਲੂ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ,ਜਾਣੋ ਕੀ ਕਿਹਾ WHO ਨੇ

ਕੋਵਿਡ 19 ਤੋਂ ਬਾਅਦ ਚੀਨ ਵਲੋਂ ਇਕ ਵਾਰ ਫਿਰ ਵੱਜੀ ਖ਼ਤਰੇ ਦੀ ਘੰਟੀ।ਇਸ ਵਾਰ ਇਕ ਹੋਰ ਬਿਮਾਰੀ ਮਨੁੱਖਾਂ ਨੂੰ ਘੇਰਦੀ ਨਜ਼ਰ ਆ ਰਹੀ ਹੈ।ਚੀਨ ‘ਚ ਇਕ ਵਿਅਕਤੀ ਅੰਦਰ ਬਰਡ ਫਲੂ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਬੀਜਿੰਗ ਦੇ ਰਾਸ਼ਟਰੀ ਸਿਹਤ ਕਮਿਸ਼ਨ (NHC) ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੇ …

Read More »

ਵਿਸ਼ਵ ਸਿਹਤ ਸੰਗਠਨ ਤੇ ਹੋਰ ਜਨਤਕ ਸਿਹਤ ਏਜੰਸੀਆਂ ਨੂੰ ਹਵਾ ਜ਼ਰੀਏ ਵਾਇਰਸ ਫੈਲਣ ਦੇ ਅਧਿਐਨ ਮੰਨਣ ਦੀ ਅਪੀਲ

ਵਰਲਡ ਡੈਸਕ :- ਪ੍ਰਸਿੱਧ ਮੈਡੀਕਲ ਪੱਤ੍ਰਕਾ ਲੈਂਸੇਟ ’ਚ ਬੀਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ  ਕਿ ਸਾਰਸ-ਸੀਓਵੀ-2 ਵਾਇਰਸ ਹਵਾ ਜ਼ਰੀਏ ਵੀ ਫੈਲਦਾ ਹੈ। ਸਾਰਸ-ਸੀਓਵੀ-2 ਵਾਇਰਸ ਤੋਂ ਹੀ ਕੋਰੋਨਾ ਇਨਫੈਕਸ਼ਨ ਹੁੰਦਾ ਹੈ। ਬਰਤਾਨੀਆ, ਅਮਰੀਕਾ ਤੇ ਕੈਨੇਡਾ ਦੇ ਛੇ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ …

Read More »

ਕੋਰੋਨਾ ਵਾਇਰਸ : ਦੁਨੀਆ ਵਿਚ ਹੁਣ ਤਕ ਹੋਈਆਂ 1,60,747 ਮੌਤਾਂ, 233747 ਨਵੇਂ ਮਾਮਲੇ ਆਏ ਸਾਹਮਣੇ

ਨਿਊਜ਼ ਡੈਸਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਸ਼ਨੀਵਾਰ ਨੂੰ ਵਡੀ ਗਿਣਤੀ ਚ ਮਾਮਲੇ ਸਾਹਮਣੇ ਆਏ ਹਨ । ਇਹ ਗਿਣਤੀ 23 ਲੱਖ 30 ਹਜ਼ਾਰ 7 ਸੌ ਤੋਂ ਉਪਰ ਚਲੀ ਗਈ ਹੈ । ਇਹ ਗਿਣਤੀ ਵਡੀ ਤਦਾਦ ਵਿਚ ਵਧਦੀ ਜਾ ਰਹੀ ਹੈ । ਹੁਣ ਜੇਕਰ ਇਸ ਨਾਲ ਹੋਈਆਂ ਮੌਤਾਂ ਦੀ …

Read More »

ਕੀ ਤੁਹਾਨੂੰ ਵੀ ਰਾਤ ਨੂੰ ਸੌਂਣ ਲੱਗਿਆ ਆਉਂਦਾ ਹੈ ਪਸੀਨਾ? ਅਜਿਹਾ ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ

ਨਿਊਜ਼ ਡੈਸਕ : ਕੀ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਂਦਾ ਹੈ, ਜੇਕਰ ਹਾਂ ਤਾਂ ਅਜਿਹਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਦਰਅਸਲ ਰਾਤ ਨੂੰ ਸੋਂਦੇ ਸਮੇਂ ਸਰੀਰ ਨੂੰ ਪਸੀਨਾ ਆਉਣਾ ਵੀ ਇਕ ਸਮੱਸਿਆ ਹੈ। ਕਈ ਵਾਰ ਤਾਂ ਜਦੋਂ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਤੁਹਾਨੂੰ ਪਸੀਨਾ …

Read More »

ਅਮਰੀਕਾ ‘ਚ ਕੋਰੋਨਾਵਾਇਰਸ ਦੇ 8ਵੇਂ ਮਾਮਲੇ ਦੀ ਹੋਈ ਪੁਸ਼ਟੀ

ਵਾਸ਼ਿੰਗਟਨ: ਬੀਤੇ ਸ਼ਨੀਵਾਰ ਅਮਰੀਕਾ ਦੀ ਮੈਸੇਚਿਉਸੇਟਸ-ਬੋਸਟਨ ਦੀ ਇਕ ਯੂਨੀਵਰਸਿਟੀ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਅੱਠਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕਾ ‘ਚ ਕੋਰੋਨਾਵਾਇਰਸ ਦੇ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੰਯੁਕਤ ਰਾਜ ਦੇ ਅਧਿਕਾਰੀਆਂ ਵੱਲੋਂ ਅਮਰੀਕਾ ‘ਚ ਪਬਲਿਕ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਹੈ। …

Read More »

ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

ਬਦਲਦੇ ਮੌਸਮ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਖਾਂਸੀ-ਜ਼ੁਖਾਮ, ਸਰਦੀ ਤੇ ਗਲੇ ਵਿੱਚ ਖਰਾਸ਼ ਦੀ ਪਰੇਸ਼ਾਨੀ ਹੋਣ ਲਗਦੀ ਹੈ। ਗਲੇ ਵਿੱਚ ਖਰਾਸ਼ ਹੋਣ ਨਾਲ ਬਹੁਤ ਤਕਲੀਫ ਹੁੰਦੀ ਹੈ ਸਾਰਾ ਦਿਨ ਤੇ ਰਾਤ ਖਿਚ-ਖਿਚ ਹੁੰਦੀ ਰਹਿੰਦੀ ਹੈ।  ਜੇਕਰ ਤੁਸੀ ਵੀ ਬਦਲਦੇ ਮੌਸਮ ਕਾਰਨ ਗਲੇ ਦੀ ਖਰਾਸ਼ …

Read More »

ਡੇਂਗੂ ਦੇ ਪਹਿਲੇ ਟੀਕੇ ਨੂੰ ਮਹੱਤਵਪੂਰਣ ਪਾਬੰਦੀਆਂ ਨਾਲ ਮਿਲੀ ਹਰੀ ਝੰਡੀ

ਵਾਸ਼ਿੰਗਟਨ: ਅਮਰੀਕਾ ਦੇ ਐੱਫ.ਡੀ.ਏ. ਵੱਲੋਂ ਡੇਂਗੂ ਦੇ ਪਹਿਲੇ ਟੀਕੇ ‘ਡੇਂਗਵਾਕਸੀਆ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ‘ਤੇ ਮਹੱਤਵਪੂਰਣ ਪਾਬੰਦੀਆਂ ਵੀ ਲਗਾ ਦਿੱਤੀਆਂ। ਇਸ ਦੀ ਵਜ੍ਹਾ ਟੀਕੇ ਕਾਰਨ ਕੁਝ ਲੋਕ ਗੰਭੀਰ ਬੀਮਾਰੀ ਦੀ ਚਪੇਟ ਵਿਚ ਆ ਸਕਦੇ ਹਨ। ਇਸ ਟੀਕੇ ਨੂੰ ਮਨਜ਼ੂਰੀ ਦਿੰਦੇ …

Read More »

ਭਾਰਤ ਸਮੇਤ ਦੁਨੀਆ ਭਰ ‘ਚ ਫੈਲ ਰਿਹੈ ਜਾਨਲੇਵਾ ਫੰਗਸ, 90 ਦਿਨਾਂ ‘ਚ ਲੈ ਲੈਂਦਾ ਜਾਨ

ਇੱਕ ਪਾਸੇ ਜਿੱਥੇ ਮੈਡੀਕਲ ਤੇ ਦਵਾਈਆਂ ਦੀ ਦੁਨੀਆ ਤਰੱਕੀ ਕਰ ਰਹੀ ਹੈ ਤਾਂ ਉਥੇ ਹੀ ਦੂਜੇ ਪਾਸੇ ਇੱਕ ਫੰਗਸ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਇੰਝ ਡਿਵੇਲਪ ਕਰ ਲਿਆ ਕਿ ਉਹ ਇਨਸਾਨ ਲਈ ਜਾਨਲੇਵਾ ਬਣ ਚੁੱਕਿਆ ਹੈ। ਇਹ ਫੰਗਸ ਬਲੱਡਸਟਰੀਮ ਵਿੱਚ ਪੁੱਜਣ ‘ਤੇ ਸਰੀਰ ਵਿੱਚ ਖਤਰਨਾਕ ਇਨਫੈਕਸ਼ਨ ਪੈਦਾ ਕਰਦਾ …

Read More »