Breaking News

Tag Archives: indian

ਭਾਰਤੀ-ਅਮਰੀਕੀ ਡਾਕਟਰ ਦੀ ਸੜਕ ਹਾਦਸੇ ‘ਚ ਮੌਤ

ਹਿਊਸਟਨ: ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ।  ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ।  ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ …

Read More »

ਆਇਰਲੈਂਡ ‘ਚ ਭਾਰਤੀ ਮੂਲ ਦੇ ਪਾਦਰੀ ‘ਤੇ ਚਾਕੂ ਨਾਲ ਹਮਲਾ

ਨਿਊਜ਼ ਡੈਸਕ: ਆਇਰਲੈਂਡ ‘ਚ ਭਾਰਤੀ ਮੂਲ ਦੇ ਪਾਦਰੀ ਨੂੰ ‘ਤੇ  ਚਾਕੂ ਨਾਲ ਹਮਲਾ ਕੀਤਾ ਗਿਆ। ਪਿਛਲੇ ਹਫ਼ਤੇ ਇੱਕ ਵਿਅਕਤੀ ਨੇ ਉਸਦੀ ਰਿਹਾਇਸ਼ ਵਿੱਚ ਉਸਦੇ ਚਿਹਰੇ, ਸਿਰ ਅਤੇ ਪਿੱਠ ਵਿੱਚ ਛੇ ਵਾਰ ਚਾਕੂ ਨਾਲ ਵਾਰ ਕੀਤਾ। ਮਿਲੀ ਜਾਣਕਾਰੀ ਅਨੁਸਾਰ  30 ਅਕਤੂਬਰ ਦੀ ਸਵੇਰ ਨੂੰ 22 ਸਾਲਾ ਐਂਥਨੀ ਸਵੀਨੀ ਨੇ ਫਾਦਰ ਬੌਬਿਟ …

Read More »

ਵੇਦਾਂਤਾ ਪਟੇਲ ਅਮਰੀਕਾ ਦੇ ਵਿਦੇਸ਼ ਵਿਭਾਗ ‘ਚ ਪ੍ਰੈਸ ਬ੍ਰੀਫਿੰਗ ਕਰਨ ਵਾਲੇ ਬਣੇ ਪਹਿਲੇ ਭਾਰਤੀ-ਅਮਰੀਕੀ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵੇਦਾਂਤ ਪਟੇਲ ਪਹਿਲੇ ਭਾਰਤੀ-ਅਮਰੀਕੀ ਹਨ ਜਿਨ੍ਹਾਂ ਨੂੰ ਵਿਦੇਸ਼ ਵਿਭਾਗ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਛੁੱਟੀ ‘ਤੇ ਹਨ, ਇਸ ਲਈ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲਾ ਪਟੇਲ ਨੇ ਮੰਗਲਵਾਰ ਨੂੰ ਦੇਸ਼ …

Read More »

ਰਾਜਾ ਕ੍ਰਿਸ਼ਨਮੂਰਤੀ ਨੇ ਭਾਰਤੀ ਔਰਤਾਂ ਵਿਰੁੱਧ ਨਫ਼ਰਤੀ ਅਪਰਾਧ ਦੀ ਦੋਸ਼ੀ ਔਰਤ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਅਪੀਲ

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਡੱਲਾਸ ਪੁਲਿਸ ਨੂੰ ਇੱਕ ਔਰਤ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਜਿਸ ਨੂੰ ਪਿਛਲੇ ਹਫ਼ਤੇ ਟੈਕਸਾਸ ਵਿੱਚ ਚਾਰ ਭਾਰਤੀ-ਅਮਰੀਕੀ ਔਰਤਾਂ ‘ਤੇ ਤਸ਼ੱਦਦ ਅਤੇ ਹਮਲਾ ਕਰਦੇ ਦੇਖਿਆ ਗਿਆ ਸੀ। ਕ੍ਰਿਸ਼ਨਮੂਰਤੀ ਨੇ ਕਿਹਾ, “ਨਸਲਵਾਦ, ਵਿਦੇਸ਼ੀਆਂ ਦੀ ਨਫ਼ਰਤ ਆਦਿ ਤੋਂ ਪ੍ਰੇਰਿਤ ਅਜਿਹੇ …

Read More »

ਭਾਰਤੀ ਮੂਲ ਦੇ ਪੰਥ ਆਗੂ ਦੀ ਬ੍ਰਿਟੇਨ ਦੀ ਜੇਲ੍ਹ ਵਿੱਚ ਹੋਈ ਮੌਤ

ਲੰਡਨ- ਗੁਪਤ ਕੱਟੜਪੰਥੀ ਮਾਓਵਾਦੀ ਪੰਥ ਚਲਾਉਣ ਵਾਲੇ ਭਾਰਤੀ ਮੂਲ ਦੇ ਅਰਵਿੰਦਨ ਬਾਲਕ੍ਰਿਸ਼ਨਨ (81) ਦੀ ਲੰਡਨ ਦੀ ਜੇਲ੍ਹ ਵਿੱਚ ਮੌਤ ਹੋ ਗਈ। ਬਾਲਕ੍ਰਿਸ਼ਨਨ ਨੂੰ ਛੇ ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਟੇਨ ਦੀ ਇੱਕ ਅਦਾਲਤ ਨੇ 23 ਸਾਲ ਦੀ ਸਜ਼ਾ ਸੁਣਾਈ ਸੀ। ਬਾਲਕ੍ਰਿਸ਼ਨਨ, ਜਿਸ ਨੂੰ ਉਸਦੇ ਪੈਰੋਕਾਰ ‘ਕਾਮਰੇਡ ਬਾਲਾ’ ਵਜੋਂ …

Read More »

ਜਲਵਾਯੂ ਪਰਿਵਰਤਨ ਨੂੰ ਰੋਕਣ ਲਈ UN ਦੇ ਉੱਚ ਪੱਧਰੀ ਸਮੂਹ ਵਿੱਚ ਭਾਰਤ ਦੇ ਜਲਵਾਯੂ ਮਾਹਿਰ ਅਰੁਣਾਭ ਘੋਸ਼ ਸ਼ਾਮਿਲ

ਨਿਊਯਾਰਕ-  ਭਾਰਤੀ ਜਲਵਾਯੂ ਵਿਗਿਆਨੀ ਅਤੇ ਊਰਜਾ, ਵਾਤਾਵਰਣ ਅਤੇ ਪਾਣੀ ਦੀ ਕੌਂਸਲ (CEEW) ਦੇ ਸੀਈਓ ਅਰੁਣਾਭ ਘੋਸ਼ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਮਾਹਰ ਸਮੂਹ ਦਾ ਹਿੱਸਾ ਬਣ ਗਏ ਹਨ, ਜਿਸ ਦੀ ਪ੍ਰਧਾਨਗੀ ਕੈਨੇਡਾ ਦੀ ਸਾਬਕਾ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਕੈਥਰੀਨ ਮੈਕਕੇਨਾ ਕਰਨਗੀ। ਮਾਹਰ ਸਮੂਹ ਦੇ ਹੋਰ ਮੈਂਬਰਾਂ ਵਿੱਚ ਮਾਲੀ ਦੇ …

Read More »

ਯੂਕਰੇਨ ਵਿੱਚ ਭਾਰਤ ਦੇ ਰਾਜਦੂਤ ਬਣੇ ਹਰਸ਼ ਕੁਮਾਰ ਜੈਨ, ਕਜ਼ਾਕਿਸਤਾਨ ਅਤੇ ਸਲੋਵਾਕੀਆ ਵਿੱਚ ਨਿਭਾ ਚੁੱਕੇ ਹਨ ਸੇਵਾ

ਵਾਰਸਾ- ਡਿਪਲੋਮੈਟ ਹਰਸ਼ ਕੁਮਾਰ ਜੈਨ ਨੇ ਯੂਕਰੇਨ ਵਿੱਚ ਭਾਰਤ ਦੇ ਨਵੇਂ ਰਾਜਦੂਤ ਵਜੋਂ ਅਹੁਦਾ ਸੰਭਾਲ ਲਿਆ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਤਾਵਾਸ ਨੇ ਜੈਨ ਦਾ ਸਵਾਗਤ ਕਰਦੇ ਹੋਏ ਉਪ ਰਾਜਦੂਤ (ਚਾਰਜ ਡੀ’ ਅਫੇਅਰਜ਼) ਅੰਬਰੀਸ਼ ਵੇਮੁਰੀ ਦੀ ਤਸਵੀਰ ਟਵੀਟ ਕੀਤੀ। ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਦੂਤਾਵਾਸ …

Read More »

ਨਿਊ ਜਰਸੀ ਵਿੱਚ ਹੋਲੀ ਦੇ ਜਸ਼ਨਾਂ ਵਿੱਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਕੀਤੀ ਸ਼ਿਰਕਤ 

ਵਾਸ਼ਿੰਗਟਨ- ਅਮਰੀਕਾ ਦੇ ਨਿਊਜਰਸੀ ‘ਚ ਹੋਲੀ ਦੇ ਜਸ਼ਨ ਮਨਾਉਣ ਲਈ ਸੈਂਕੜੇ ਭਾਰਤੀ-ਅਮਰੀਕੀਆਂ ਇੱਕ ਪ੍ਰਸਿੱਧ ਕਮਿਊਨਿਟੀ ਸੈਂਟਰ ‘ਚ ਇਕੱਠੇ ਹੋਏ। ਸਮਾਰੋਹ ਵਿੱਚ ਕਈ ਭਾਰਤੀ ਡਿਪਲੋਮੈਟਾਂ ਅਤੇ ਉੱਘੇ ਭਾਈਚਾਰੇ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦਾ ਆਯੋਜਨ ‘ਬਿਹਾਰ ਐਂਡ ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ (ਬੀਏਜੇਏਐਨਏ) ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ …

Read More »

ਲੰਡਨ ਦੇ ਬਿਰਯਾਨੀ ਰੈਸਟੋਰੈਂਟ ‘ਚ ਭਾਰਤੀ ਵਿਅਕਤੀ ਨੇ ਕੇਰਲ ਦੀ ਲੜਕੀ ‘ਤੇ ਚਾਕੂ ਨਾਲ ਕੀਤਾ ਹਮਲਾ

ਲੰਡਨ- ਲੰਡਨ ਵਿੱਚ ਇੱਕ ਭਾਰਤੀ ਵਿਦਿਆਰਥੀ, ਜੋ ਇੱਕ ਮਹੀਨਾ ਪਹਿਲਾਂ ਹੀ ਇੱਥੇ ਆਈ ਸੀ, ਹੁਣ ਇੱਕ ਹਸਪਤਾਲ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਕੇਰਲ ਦੀ ਰਹਿਣ ਵਾਲੀ 22 ਸਾਲਾ ਸੋਨਾ ਬੀਜੂ ਯੂਨੀਵਰਸਿਟੀ ਆਫ ਈਸਟ ਲੰਡਨ ਤੋਂ ਮਾਸਟਰ ਡਿਗਰੀ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਇੱਕ ਰੈਸਟੋਰੈਂਟ ਵਿੱਚ ਪਾਰਟ …

Read More »

ਅਮਰੀਕਾ ਵਿੱਚ ਭਾਰਤੀ ਮੂਲ ਦੇ ਸੱਤ ਲੋਕਾਂ ਦੇ ਖਿਲਾਫ਼ ਇਨਸਾਇਡਰ ਟ੍ਰੇਡਿੰਗ ਦੇ ਦੋਸ਼

ਨਿਊਯਾਰਕ- ਅਮਰੀਕੀ ਸੰਘੀ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੱਤ ਲੋਕਾਂ ‘ਤੇ ਅੰਦਰੂਨੀ ਵਪਾਰ ਕਰਕੇ 10 ਲੱਖ ਡਾਲਰ ਤੋਂ ਵੱਧ ਦੇ ਗੈਰ-ਕਾਨੂੰਨੀ ਮੁਨਾਫੇ ਦਾ ਦੋਸ਼ ਲਗਾਇਆ ਹੈ। ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਨੇ ਸੋਮਵਾਰ ਨੂੰ ਕਿਹਾ ਕਿ ਹਰੀ ਪ੍ਰਸਾਦ ਸੁਰੇ (34), ਲੋਕੇਸ਼ ਲਾਗੁਡੁ (31) ਅਤੇ ਛੋਟੂ ਪ੍ਰਭੂ ਤੇਜ ਪੁਲਾਗਮ (29) ਦੋਸਤ …

Read More »