Breaking News

Tag Archives: indian

ਸਿੰਗਾਪੁਰ ਵਿੱਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ- ਸਿੰਗਾਪੁਰ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਮੂਲ ਦੇ 70 ਸਾਲਾ ਵਿਅਕਤੀ ਨੂੰ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ‘ਤੇ 900 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਥਾਨਕ ਮੀਡੀਆ ਦੀ ਖ਼ਬਰ ਦੇ ਅਨੁਸਾਰ …

Read More »

ਕੈਨੇਡਾ ‘ਚ ਲੁੱਟ ਦੀ ਸ਼ਿਕਾਰ ਹੋਈ 22 ਸਾਲਾ ਪੰਜਾਬੀ ਵਿਦਿਆਰਥਣ ਨੇ ਜਿੱਤਿਆ ਕੇਸ

ਬਰੈਂਪਟਨ: ਕੈਨੇਡਾ ‘ਚ 22 ਸਾਲ ਦੀ ਪੰਜਾਬੀ ਵਿਦਿਆਰਥਣ ਸਤਿੰਦਰ ਕੌਰ ਗਰੇਵਾਲ ਨੂੰ ਪੀਲ ਰੀਜਨ ਦੇ ਇਕ ਰੈਸਟੋਰੈਂਟ ‘ਚ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਸੀ, ਪਰ ਹੁਣ ਉਹ ਕੇਸ ਜਿੱਤ ਗਈ ਹੈ, ਜਿਸ ਦੇ ਸਮਝੌਤੇ ਤਹਿਤ ਰੈਸਟੋਰੈਂਟ ਮਾਲਕ ਨੇ ਉਸ ਨੂੰ 16 ਹਜ਼ਾਰ ਡਾਲਰ ਦਾ …

Read More »

ਓਂਟਾਰੀਓ ‘ਚ ਇਕ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਦੌਰਾਨ ਮੌਤ

ਓਂਟਾਰੀਓ:  ਓਂਟਾਰੀਓ ‘ਚ ਇਕ ਭਾਰਤੀ ਮੂਲ ਦੀ ਵਿਦਿਆਰਥਣ ਦੀ ਸੜਕ ਹਾਦਸੇ ਦੌਰਾਨ  ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਗੋਵਿਨੀ ਰਾਜੇਂਦਰ ਪ੍ਰਸਾਦ ਵਜੋਂ ਹੋਈ ਹੈ। ਉਹ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸੀ, ਜੋ ਲੌਰੇਨਟੀਅਨ ਯੂਨੀਵਰਸਿਟੀ ਵਿੱਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਗੋਵਿਨੀ ਰਾਜੇਂਦਰ …

Read More »

ਅਮਰੀਕਾ-ਕੈਨੇਡਾ ਬਾਰਡਰ ਨੇੜੇ 6 ਹੋਰਾਂ ਨਾਲ ਸਰਹੱਦ ਪਾਰ ਕਰਦੀ ਫੜੀ ਗਈ ਭਾਰਤੀ ਔਰਤ ਨੂੰ ਗਵਾਉਣਾ ਪੈ ਸਕਦਾ ਹੈ ਹੱਥ

ਅਮਰੀਕਾ: ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਮੌਜੂਦ ਅਤੇ ਅਮਰੀਕਾ-ਕੈਨੇਡਾ ਸਰਹੱਦ ਦੇ ਕੋਲੋਂ ਗ੍ਰਿਫਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਵਿੱਚੋਂ ਦੋ ਸ਼ੱਕੀ ਠੰਡ ਨਾਲ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ।ਅਦਾਲਤੀ ਦਸਤਾਵੇਜ਼ ਅਨੁਸਾਰ ਇਕ ਔਰਤ ਜਿਸ ਨੂੰ ਬਹੁਤ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਉਸਦਾ ਹੱਥ ਕੱਟਣ ਦੀ ਲੋੜ ਪੈ ਸਕਦੀ …

Read More »

ਅਮਰੀਕਾ: ਟ੍ਰੇਲਰ ਖੱਡ ‘ ਚ ਡਿੱਗਣ ਨਾਲ ਪੰਜਾਬੀ ਨੌਜਵਾਨ ਦੀ ਮੌਤ

ਮਮਦੋਟ: ਅਮਰੀਕਾ ਵਿਖੇ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦਾਈ ਖਬਰ ਆਈ ਹੈ।  ਟ੍ਰੇਲਰ ਖੱਡ ‘ ਚ ਡਿੱਗਣ ਨਾਲ ਮਮਦੋਟ ਨਾਲ ਸਬੰਧਿਤ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਲਖਮੀਰ ਕੇ ਉਤਾਰ ਦਾ ਰਹਿਣ ਵਾਲਾ ਜਸਵੰਤ ਸਿੰਘ (ਜੱਸਾ) ਪੁੱਤਰ ਤੇਜਾ ਸਿੰਘ ਅਮਰੀਕਾ ਗਿਆ ਸੀ । ਜਿੱਥੇ ਕੈਲੀਫੋਰਨੀਆ ਦੇ …

Read More »

ਕਲਪਨਾ ਚਾਵਲਾ ਤੋਂ ਬਾਅਦ ਦੂਜੀ ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ 11 ਜੁਲਾਈ ਨੂੰ ਕਰੇਗੀ ਪੁਲਾੜ ਯਾਤਰਾ

ਨਿਊ ਮੈਕਸੀਕੋ :  ਕਲਪਨਾ ਚਾਵਲਾ ਤੋਂ ਬਾਅਦ, ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ ਵਰਜੀਨ ਗੈਲੈਕਟਿਕ ਦੇ ਸੰਸਥਾਪਕ ਰਿਚਰਡ ਬ੍ਰੈਨਸਨ ਦੀ ਵੀਐਸਐਸ ਯੂਨਿਟੀ ਵਿੱਚ ਸਵਾਰ 6 ਪੁਲਾੜ ਯਾਤਰੀਆਂ ਵਿੱਚੋਂ ਇੱਕ ਹੋਵੇਗੀ। ਬੰਡਲਾ ਉਡਾਣ ਭਰਨ ਵਾਲੀ ਕਲਪਨਾ ਚਾਵਲਾ ਤੋਂ ਬਾਅਦ  ਦੂਜੀ ਭਾਰਤੀ ਮੂਲ ਦੀ ਔਰਤ ਬਣ ਜਾਵੇਗੀ। ਉਨ੍ਹਾਂ ਦੀ ਉਡਾਣ 11 ਜੁਲਾਈ ਨੂੰ …

Read More »

ਯੂਕੇ ‘ਚ ਭਾਰਤੀ ਔਰਤ ਨੇ ਕੋਰੋਨਾ ਦੇ ਡਰ ਤੋਂ ਆਪਣੀ 5 ਸਾਲਾਂ ਧੀ ‘ਤੇ ਚਾਕੂ ਨਾਲ ਕੀਤੇ 15 ਵਾਰ,ਜਾਣੋ ਕੀ ਹੈ ਪੂਰਾ ਮਾਮਲਾ

ਇੱਕ 36 ਸਾਲਾ ਭਾਰਤੀ ਔਰਤ ਨੇ  ਯੂਕੇ ਵਿੱਚ ਆਪਣੇ ਘਰ ਵਿੱਚ ਆਪਣੀ 5 ਸਾਲਾਂ  ਧੀ ਦੀ ਹੱਤਿਆ ਕਰਨ ਦਾ ਦੋਸ਼ ਸਵੀਕਾਰ ਕੀਤਾ ਹੈ। ਔਰਤ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਵਿੱਚ ਕੋਵਿਡ -19 ਤੋਂ ਮਰਨ ਦਾ ਡਰ  ਪੈਦਾ ਹੋ ਗਿਆ ਸੀ ਅਤੇ ਸੋਚਿਆ ਸੀ ਕਿ …

Read More »

ਭਾਰਤੀ ਵਿਦਿਆਰਥਣ ਨੂੰ ਮਿਲਿਆ UAE ਦਾ 10 ਸਾਲ ਦਾ ਗੋਲਡਨ ਵੀਜ਼ਾ

ਦੁਬਈ: ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥਣ ਨੂੰ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਹ ਜ਼ਿਆਦਾਤਰ ਪ੍ਰਮੁੱਖ ਵਿਸ਼ਵਵਿਆਪੀ ਸ਼ਖਸੀਅਤਾਂ ਲਈ, ਉਸਦੀ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਮਾਣ ਪੱਤਰਾਂ ਲਈ ਰਾਖਵਾਂਹੁੰਦਾ ਹੈ। ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ। ‘ਖਲੀਜ …

Read More »

 ਮਸ਼ਹੂਰ  ਬਾਕਸਰ  ਮੈਰੀਕਾਮ ਅਤੇ ਭਾਰਤੀ ਬਾਕਸਿੰਗ ਟੀਮ ਦੇ 30 ਹੋਰ ਸਵਾਰ ਮੈਂਬਰਾਂ ਦੇ ਜਹਾਜ਼ ਨੂੰ ਦੁਬਈ ‘ਚ ਕਰਨੀ ਪਈ ਐਮਰਜੈਂਸੀ ਲੈਡਿੰਗ

ਨਵੀਂ ਦਿੱਲੀ: ਦਿੱਲੀ ਤੋਂ ਦੁਬਈ ਲਈ ਇਕ ਸਪਾਈਸਜੈੱਟ ਜਹਾਜ਼ ਨੂੰ ਤਕਰੀਬਨ 45 ਮਿੰਟਾਂ ਲਈ ਹਵਾ ਵਿਚ ਘੁੰਮਣਾ ਪਿਆ ਜਿਸ ‘ਚ  ਮਸ਼ਹੂਰ  ਬਾਕਸਰ  ਮੈਰੀਕਾਮ ਅਤੇ ਭਾਰਤੀ ਬਾਕਸਿੰਗ ਟੀਮ ਦੇ 30 ਹੋਰ ਮੈਂਬਰ ਸਵਾਰ ਸਨ।  ਤੇਲ ਦੀ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਤੋਂ ਬਾਅਦ ਜਹਾਜ਼ ਨੂੰ ਯੂਏਈ ਹਵਾਈ ਅੱਡੇ ‘ਤੇ ਸੁਰੱਖਿਅਤ ਢੰਗ …

Read More »

ਨਿਉ ਯਾਰਕ ‘ਚ ਇਕ ਭਾਰਤਵੰਸ਼ੀ ਨੇ ਆਪਣੀ 65 ਸਾਲਾਂ ਮਾਂ ਦੀ  ਹੱਤਿਆ ਅਤੇ ਯੌਨ ਸ਼ੋਸ਼ਣ ਦਾ ਕਬੂਲ ਕੀਤਾ ਦੋਸ਼

ਨਿਊਯਾਰਕ: ਮਦਰਸ ਡੇਅ ਵਾਲੇ ਦਿਨ ਨਿਉ ਯਾਰਕ ‘ਚ ਇਕ ਭਾਰਤਵੰਸ਼ੀ ਤੇ  ਆਪਣੀ 65 ਸਾਲਾਂ ਮਾਂ ਦੀ ਉਨ੍ਹਾਂ ਦੇ ਘਰ ‘ਚ ਹੀ  ਹੱਤਿਆ ਅਤੇ ਯੌਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਹੈ। 28 ਸਾਲਾ  ਪੁਸ਼ਕਰ ਸ਼ਰਮਾ ਨੇ ਕਥਿਤ ਤੌਰ ‘ਤੇ ਸ਼ਨੀਵਾਰ ਸਵੇਰੇ ਬੇਲੇਰੋਸ ਮੈਨੋਰ  ਦੇ ਜਮੈਕਾ ਵਿਖੇ ਉਨ੍ਹਾਂ ਦੇ ਘਰ ਸੂਰਜ ਸ਼ਰਮਾ’ …

Read More »