Breaking News

Tag Archives: Honey Singh

ਗੋਲਡੀ ਬਰਾੜ ਨੇ ਹਨੀ ਸਿੰਘ ਨੂੰ ਦਿੱਤੀ ਧਮਕੀ,ਜਾਂਚ ‘ਚ ਜੁਟੀ ਪੁਲਿਸ

ਨਿਊਜ਼ ਡੈਸਕ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਨੇ ਹੁਣ ਗਾਇਕ ਹਨੀ ਸਿੰਘ ਨੂੰ ਧਮਕੀ ਦਿੱਤੀ ਹੈ। ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਹਨੀ ਸਿੰਘ ਅੱਜ ਦਿੱਲੀ ਪੁਲਿਸ ਹੈੱਡਕੁਆਰਟਰ ਪਹੁੰਚੇ ਸਨ। ਦਸ ਦਈਏ ਕਿ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਮਾਸਟਰਮਾਈਂਡ …

Read More »

ਸਾਲਾਂ ਬਾਅਦ ਦਿਲਜੀਤ ਦੋਸਾਂਝ ਬਾਰੇ ਵੱਡਾ ਖੁਲਾਸਾ, ਐਲਬਮ ਡਿਜ਼ਾਈਨ ਕਰਨ ਤੋਂ ਬਾਅਦ ਨਹੀਂ ਦਿੱਤਾ ਗਿਆ ਹਨੀ ਸਿੰਘ ਨੂੰ ਕ੍ਰੈਡਿਟ

ਨਿਊਜ਼ ਡੈਸਕ :ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਅਕਸਰ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਹਨੀ 3.0 ਲਈ ਲਾਈਮਲਾਈਟ ‘ਚ ਹੈ ਅਤੇ ਐਲਬਮ ਨੂੰ ਪੂਰੇ ਜ਼ੋਰ-ਸ਼ੋਰ ਨਾਲ ਪ੍ਰਮੋਟ ਕਰ ਰਹੇ ਹਨ। ਹਨੀ …

Read More »

ਯੋ ਯੋ ਹਨੀ ਸਿੰਘ ਫਿਰ ਘਿਰੇ ਵਿਵਾਦਾਂ ‘ਚ, ਅਗਵਾ ਅਤੇ ਤਸ਼ੱਦਦ ਕਰਨ ਦੇ ਲੱਗੇ ਦੋਸ਼

ਨਿਊਜ਼ ਡੈਸਕ: ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਹਨੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਕਰਨ ਵਾਲੇ ਇਵੈਂਟ ਆਰਗੇਨਾਈਜ਼ਰ ਦਾ ਨਾਂ ਵਿਵੇਕ ਰਮਨ ਹੈ। ਸ਼ਿਕਾਇਤਕਰਤਾ ਨੇ ਹਨੀ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ਈਵੈਂਟ …

Read More »

ਪੰਜਾਬੀ ਗਾਇਕ ਅਲਫਾਜ਼ ‘ਤੇ ਹੋਇਆ ਜਾਨਲੇਵਾ ਹਮਲਾ

ਮੋਹਾਲੀ: ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਘਟਨਾ ਲਾਂਡਰਾਂ-ਬੰਨੂੜ ਰੋਡ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ। ਸੜਕ ਕਿਨਾਰੇ ਖੜ੍ਹੀ ਰ ਅਲਫਾਜ਼ ਦੀ ਗੱਡੀ ਨੂੰ ਹਮਲਾਵਰਾਂ ਵੱਲੋਂ ਵਾਰ-ਵਾਰ ਗੱਡੀ ਨਾਲ ਦਰੜਿਆ ਗਿਆ। ਜਿਸ ਕਾਰਨ …

Read More »

’25 ਪਿੰਡਾਂ’ ਗੀਤ ਨੂੰ ਲੈ ਕੇ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਰਜ

ਨਿਊਜ਼ ਡੈਸਕ: ’25 ਪਿੰਡਾਂ’ ਗੀਤ ਨੂੰ ਲੈ ਕੇ ਗਾਇਕ ਹਨੀ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।  ਚੰਡੀਗੜ੍ਹ ਪੁਲਿਸ ਨੂੰ  ’25 ਪਿੰਡਾਂ’ ਗੀਤ ਨੂੰ ਲੈ ਕੇ  ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਨੀ ਸਿੰਘ ਸਮੇਤ ਉਸਦੇ ਮੈਨੇਜਰ ਅਤੇ ਕਰੂ ਟੀਮ ਵਿਰੁੱਧ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਕਾਰਵਾਈ ਦੀ ਮੰਗ …

Read More »

ਘਰੇਲੂ ਹਿੰਸਾ  ਮਾਮਲੇ ’ਚ ਬਾਲੀਵੁੱਡ ਗਾਇਕ ਅਤੇ ਅਦਾਕਾਰ  ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਹੋਇਆ ਪੇਸ਼

ਨਵੀਂ ਦਿੱਲੀ : ਘਰੇਲੂ ਹਿੰਸਾ  ਮਾਮਲੇ ’ਚ ਸ਼ੁੱਕਰਵਾਰ ਨੂੰ ਬਾਲੀਵੁੱਡ ਗਾਇਕ ਅਤੇ ਅਦਾਕਾਰ  ਹਨੀ ਸਿੰਘ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਆਪਣੇ ਵਕੀਲ ਨਾਲ ਪੇਸ਼ ਹੋਇਆ। ਇਸ ਮੌਕੇ ਜੱਜ ਨੇ ਆਪਣੇ ਚੈਂਬਰ ਵਿੱਚ ਗਾਇਕ ਤੇ ਉਸ ਦੀ ਵੱਖ ਰਹਿ ਰਹੀ ਪਤਨੀ ਨੂੰ ਆਪਸੀ ਕਲੇਸ਼ ਨਿਬੇੜਨ ਲਈ ਸਮਝਾਇਆ। ਹਨੀ ਸਿੰਘ ਨੇ …

Read More »

ਘਰੇਲੂ ਹਿੰਸਾ ਦੇ ਮਾਮਲੇ ‘ਚ ਹਨੀ ਸਿੰਘ ਪੇਸ਼ੀ ਤੋਂ ਛੋਟ ਲਈ ਪਹੁੰਚੇ ਦਿੱਲੀ ਕੋਰਟ, ਅਦਾਲਤ ਨੇ ਮੰਗੀ ਮੈਡੀਕਲ ਅਤੇ ਇਨਕਮ ਟੈਕਸ ਰਿਟਰਨ ਰਿਪੋਰਟ

ਨਵੀਂ ਦਿੱਲੀ : ਘਰੇਲੂ ਹਿੰਸਾ ਦੇ ਮਾਮਲੇ ਵਿਚ ਪੰਜਾਬ ਦੇ ਨਾਮੀ ਪੰਜਾਬੀ ਰੈਪਰ  ਹਨੀ ਸਿੰਘ ਵਿਰੁੱਧ ਉਸ ਦੀ ਪਤਨੀ ਵੱਲੋਂ ਕੇਸ ਕੀਤਾ ਹੋਇਆ ਹੈ। ਹਨੀ ਸਿੰਘ ਦੇ ਵਕੀਲ ਨੇ ਉਨ੍ਹਾਂ ਦੀ ਨਿਜੀ ਪੇਸ਼ੀ ਤੋਂ ਛੋਟ ਮੰਗੀ ਹੈ। ਵਕੀਲ ਦਾ ਕਹਿਣਾ ਹੈ ਕਿ ਹਨੀ ਸਿੰਘ ਬਿਮਾਰ ਹੈ। ਉਸ ਨੇ ਦਿੱਲੀ ਅਦਾਲਤ …

Read More »

ਹਨੀ ਸਿੰਘ ਨੇ ਪਤਨੀ ਵਲੋਂ ਲਾਏ ਦੋਸ਼ਾਂ ‘ਤੇ ਤੋੜੀ ਚੁੱਪੀ, ਕਿਹਾ ਸੱਚ ਜਲਦੀ ਆ ਜਾਵੇਗਾ ਸਾਹਮਣੇ

ਨਿਊਜ਼ ਡੈਸਕ: ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਗਾਇਕ ਤੇ ਰੈਪਰ ਹਨੀ ਸਿੰਘ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਪਤਨੀ ਸ਼ਾਲਿਨੀ ਨੇ ਪਰਿਵਾਰ ਸਣੇ ਹਨੀ ਸਿੰਘ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ‘ਚ ਹਨੀ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਤਨੀ ਦੇ ਦੋਸ਼ਾਂ ਨੂੰ ਗ਼ਲਤ ਕਰਾਰ …

Read More »

37 ਸਾਲ ਦੇ ਹੋਏ ਹਨੀ ਸਿੰਘ, ਜਾਣੋ ਹਿਰਦੇਸ਼ ਤੋਂ ਯੋ ਯੋ ਬਣਨ ਦਾ ਸਫਰ

ਨਿਊਜ਼ ਡੈਸਕ: ਰੈਪ ਮਿਊਜ਼ਿਕ ਨਾਲ ਦੇਸ਼ ਭਰ ‘ਚ ਨਾਮ ਬਣਾਉਣ ਵਾਲੇ ਯੋ ਯੋ ਹਨੀ ਸਿੰਘ ਅੱਜ 37 ਸਾਲ ਦੇ ਹੋ ਗਏ ਹਨ। ਹਨੀ ਸਿੰਘ ਦਾ ਜਨਮ 15 ਮਾਰਚ 1983 ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਹੋਇਆ ਸੀ ਉਸ ਦਾ ਪੂਰਾ ਨਾਮ ਹਿਰਦੇਸ਼ ਸਿੰਘ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਇੰਡਸਟਰੀ ਦੇ ਵੱਡੇ …

Read More »

ਪੁਲਿਸ ਕਰੇਗੀ ਹਨੀ ਸਿੰਘ ਨੂੰ ਗ੍ਰਿਫਤਾਰ, ਅਦਾਲਤੀ ਹੁਕਮਾਂ ਤੋਂ ਬਾਅਦ ਕਾਰਵਾਈ ਸ਼ੁਰੂ

ਲਖਨਊ : ਜਦੋਂ ਕਿਸੇ ਮਸ਼ਹੂਰ ਰੈਪਰ ਅਤੇ ਕਲਾਕਾਰ ਦਾ ਨਾਮ ਆਉਂਦਾ ਹੈ ਤਾਂ ਪ੍ਰਸਿੱਧ ਰੈਪਰ ਹਨੀ ਸਿੰਘ ਦਾ ਨਾਮ ਤਾਂ ਆਪ ਮੁਹਾਰੇ ਜ਼ੁਬਾਨ ‘ਤੇ ਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਹਰ ਦਿਨ ਸੁਰਖੀਆਂ ‘ਚ  ਰਹਿੰਦਾ ਹੈ। ਪਰ ਇਸ ਵਾਰ ਉਹ ਕਿਸੇ ਹੋਰ ਵਜ੍ਹਾ ਕਾਰਨ ਹੀ ਮੀਡੀਆ ਦੀਆਂ …

Read More »