Breaking News

Tag Archives: health for food

ਕੀ ਚੌਲ ਖਾਣਾ ਹੋ ਸਕਦਾ ਹੈ ਤੁਹਾਡੇ ਸਰੀਰ ਲਈ ਹਾਨੀਕਾਰਕ?

ਨਿਊਜ਼ ਡੈਸਕ: ਲਗਭਗ ਹਰ ਕੋਈ ਚੌਲ ਖਾਣਾ ਪਸੰਦ ਕਰਦਾ ਹੈ ਤੇ ਕੁਝ ਅਜਿਹੇ ਲੋਕਾਂ ਵੀ ਹਨ ਜਿਨ੍ਹਾਂ ਦਾ ਬਿਨਾਂ ਚੌਲ ਖਾਦੇ ਢਿੱਡ ਨਹੀ ਭਰਦਾ। ਅਕਸਰ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਖੁਰਾਕ ਚੌਲਾਂ ਤੋਂ ਬਿਨਾਂ ਅਧੂਰੀ ਹੁੰਦੀ ਹੈ ਅਤੇ ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਚੌਲ ਖਾਣ ਨਾਲ …

Read More »

ਸਰਦੀਆਂ ‘ਚ ਅਦਰਕ ਵਾਲਾ ਦੁੱਧ ਪੀਣ ਦੇ ਫਾਇਦੇ

ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਰਦੀ-ਖਾਂਸੀ, ਵਾਇਰਲ, ਫਲੂ ਜਾਂ ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਆਪਣੀ ਖੁਰਾਕ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਤਾਂ ਜੋ ਤੁਹਾਡੀ ਇਮਿਊਨਿਟੀ ਮਜ਼ਬੂਤ ​​ਬਣੀ ਰਹੇ। ਸਰਦੀਆਂ ਵਿੱਚ ਅਦਰਕ ਦਾ ਦੁੱਧ …

Read More »

ਚੰਗੀ ਨੀਂਦ ਲਈ ਬਹੁਤ ਹੀ ਫਾਇਦੇਮੰਦ ਹੈ ਕਾਜੂ ਦਾ ਦੁੱਧ

ਨਿਊਜ਼ ਡੈਸਕ:  ਸਰੀਰ ਦੇ ਨਾਲ-ਨਾਲ ਦਿਮਾਗ ਨੂੰ ਵੀ ਸਿਹਤਮੰਦ ਰੱਖਣ ਲਈ ਰਾਤ ਦੀ ਚੰਗੀ ਨੀਂਦ ਬਹੁਤ ਜਰੂਰੀ ਹੈ। ਇਸ ਨਾਲ ਦਿਨ ਭਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚੁਸਤੀ ਨਾਲ ਕਰਨ ‘ਚ ਮਦਦ ਮਿਲਦੀ ਹੈ। ਹਾਲਾਂਕਿ, ਹਰ ਕੋਈ ਰਾਤ ਵਿੱਚ ਚੰਗੀ ਨੀਂਦ ਨਹੀਂ ਲੈ ਪਾਉਂਦਾ ਹੈ। ਬਹੁਤ ਸਾਰੇ ਲੋਕ ਨੀਂਦ ਦੀ ਸਮੱਸਿਆ …

Read More »

ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲਾ ਲੂਣ, ਕਈ ਪਰੇਸ਼ਾਨੀਆਂ ਕਰਦਾ ਹੈ ਦੂਰ

ਨਿਊਜ਼ ਡੈਸਕ: ਆਯੁਰਵੈਦਿਕ ਗੁਣਾਂ ਨਾਲ ਭਰਪੂਰ ਕਾਲਾ ਲੂਣ ਭੋਜਨ ਨੂੰ ਸਵਾਦ ਦੇਣ ਤੋਂ ਲੈ ਕੇ ਸਰੀਰ ਨੂੰ ਸਿਹਤਮੰਦ ਬਣਾ ਕੇ ਰੱਖਣ ਤੱਕ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਸਾਡੇ ਰਸੋਈ ਘਰ ਵਿੱਚ ਅਜਿਹੀਆਂ ਕਈ ਚੀਜਾਂ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੇ ਫਾਇਦਿਆਂ ਤੋਂ ਅਸੀਂ ਅਣਜਾਣ ਰਹਿੰਦੇ ਹਾਂ। ਕਾਲੇ ਲੂਣ ਦੀ ਕਹਾਣੀ ਵੀ …

Read More »

ਇਹਨਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣੀ ਚਾਹੀਦੀ Coffee, ਵੱਧ ਸਕਦੀ ਹੈ ਸਮੱਸਿਆ

ਨਿਊਜ਼ ਡੈਸਕ : ਕੌਫ਼ੀ ਦੇ ਸ਼ੌਕੀਨ ਲੋਕਾਂ ਨੂੰ ਇਸ ਦੀ ਮਾੜੀ ਆਦਤ ਲੱਗ ਜਾਂਦੀ ਹੈ, ਅਜਿਹੇ ‘ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੌਫੀ ਪੀਣ ਦਾ ਮਨ ਕਰਦਾ ਹੈ। ਜੇਕਰ ਤੁਸੀ ਵੀ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਇਹ ਜ਼ਰੂਰ ਜਾਣ ਲਵੋ ਕਿ ਕਿਹੜੇ ਹਲਾਤਾਂ ਵਿੱਚ ਕੌਫੀ ਪੀਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ …

Read More »

ਆਯੁਰਵੇਦ ਮੁਤਾਬਕ ਖਾਣ-ਪੀਣ ਨਾਲ ਜੁੜੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਜ਼ਿੰਦਗੀ ਹੋ ਜਾਵੇਗੀ ਆਸਾਨ

ਨਿਊਜ਼ ਡੈਸਕ : ਕਈ ਵਾਰ ਖਾਣਾ ਖਾਂਦੇ ਜਾਂ ਫੇਰ ਕੁਝ ਪੀਣ ਸਮੇਂ ਅਸੀਂ ਬਹੁਤ ਜ਼ਰੂਰੀ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਡਾਈਟ ਤੋਂ ਇਲਾਵਾ ਕੁਝ ਖਾਸ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ। ਉੱਥੇ ਹੀ ਆਯੁਰਵੇਦ ‘ਚ ਖਾਣ-ਪੀਣ ਦੌਰਾਨ ਤੇ ਉਸ ਨਾਲ ਜੁੜੇ ਕੁਝ ਖਾਸ …

Read More »

ਵਜ਼ਨ ਘਟਾਉਣ ਲਈ ਡਾਈਟਿੰਗ ਦੀ ਥਾਂ ਅਪਣਾਓ ਇਹ ਟਿਪਸ

ਨਿਊਜ਼ ਡੈਸਕ: ਹਰ ਕੋਈ ਚਾਹੁੰਦਾ ਹੈ ਕਿ ਉਹ ਤੰਦਰੁਸਤ ਤੇ ਫਿੱਟ ਰਹੇ। ਕੁਝ ਲੋਕ ਇਸ ਦੇ ਲਈ ਡਾਈਟਿੰਗ ਵੀ ਕਰਦੇ ਹਨ ਪਰ ਮਾਹਿਰਾਂ ਦਾ ਮੰਨਣਾ ਹੈ ਪੂਰੀ ਨੀਂਦ ਤੇ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਚੰਗੀ ਰਹਿ ਸਕਦੀ ਹੈ। ਉੱਥੇ ਹੀ ਚੰਗੀ ਸਿਹਤ ਪਾਉਣ ਲਈ ਤੁਸੀਂ ਇਹ ਟਿਪਸ ਅਪਣਾ ਸਕਦੇ …

Read More »

ਜਲੇ ਹੋਏ ਖਾਣੇ ਨੂੰ ਸੁੱਟਣ ਦੀ ਥਾਂ ਇੰਝ ਕਰੋ ਇਸਤੇਮਾਲ, ਮਿਲਣਗੇ ਕਈ ਲਾਭ

ਨਿਊਜ਼ ਡੈਸਕ: ਰਸੋਈ ‘ਚ ਖਾਣਾ ਬਣਾਉਂਦੇ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਬਜ਼ੀ ਜਾਂ ਚਾਵਲ ਸੜ ਜਾਂਦੇ ਹਨ। ਅਜਿਹੇ ‘ਚ ਸੜੇ ਹੋਏ ਖਾਣੇ ਨੂੰ ਅਕਸਰ ਸੁੱਟ ਦਿੱਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਚਾਵਲ, ਸਬਜ਼ੀ, ਬ੍ਰੈੱਡ ਵਰਗੀਆਂ ਚੀਜ਼ਾਂ ਸੜ ਜਾਣ ਤੋਂ ਬਾਅਦ ਵੀ ਘਰ ਦੇ ਹੀ ਕਈ ਕੰਮਾਂ …

Read More »

ਆਯੁਰਵੇਦ ਦੇ ਇਹ 6 ਸੁਪਰਫੂਡਸ ਤੁਹਾਨੂੰ ਬੀਮਾਰੀਆਂ ਤੋਂ ਹਮੇਸ਼ਾਂ ਲਈ ਰੱਖਣਗੇ ਦੂਰ

ਨਿਊਜ਼ ਡੈਸਕ : ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਯੁਰਵੇਦ ਮੁਤਾਬਕ ਸੁਪਰਫੂਡ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਚਾਹੇ ਜਿੰਨੀ ਮਰਜੀ ਚੰਗੀ ਖੁਰਾਕ ਲੈ ਲਵੋ, ਪਰ ਇਨ੍ਹਾਂ ਚੀਜ਼ਾਂ ਬਗੈਰ ਤੁਹਾਡੀ ਇਮਿਊਨਿਟੀ ਮਜ਼ਬੂਤ ਨਹੀਂ ਹੋ ਸਕਦੀ। ਆਓ ਅੱਜ ਅਸੀਂ ਜਾਣਦੇ ਹਾਂ ਕਿਹੜੇ …

Read More »

ਪੇਟ ਦੀ ਚਰਬੀ ਤੋਂ ਛੁਟਕਾਰਾ ਪਾਉਣ ਲਈ ਕਰੋ ਆਯੁਰਵੇਦਿਕ ਨਿੰਬੂ-ਗੁੜ ਡਰਿੰਕ ਦਾ ਸੇਵਨ

ਨਿਊਜ਼ ਡੈਸਕ : ਜੇਕਰ ਤੁਸੀਂ ਵਧ ਰਹੇ ਭਾਰ ਅਤੇ ਪੇਟ ‘ਚ ਜਮ੍ਹਾਂ ਹੋਈ ਚਰਬੀ ਤੋਂ ਪਰੇਸ਼ਾਨ ਹੋ ਤਾਂ ਇਹ ਆਯੁਰਵੇਦਿਕ ਨਿੰਬੂ-ਗੁੜ ਦੀ ਡਰਿੰਕ ਤੁਹਾਡੀ ਪਰੇਸ਼ਾਨੀ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਡਰਿੰਕ ਨੂੰ ਘਰ ਬੈਠੇ ਖ਼ੁਦ ਹੀ ਆਸਾਨੀ ਨਾਲ ਬਣਾ ਸਕਦੇ ਹੋ। …

Read More »