Breaking News

Tag Archives: gold

ਸੋਨੇ ਅਤੇ ਚਾਂਦੀ ਵਿੱਚ ਜ਼ਬਰਦਸਤ ਉਛਾਲ

ਨਿਊਜ਼ ਡੈਸਕ: ਪਿਛਲੇ ਦਿਨਾਂ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਤੋਂ ਬਾਅਦ ਇਨ੍ਹਾਂ ‘ਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲੀ ਹੈ। ਇਕ ਵਾਰ ਫਿਰ ਸੋਨੇ ਦੀ ਕੀਮਤ ਰਿਕਾਰਡ ਕੀਮਤ ਵੱਲ ਵਧ ਰਹੀ ਹੈ। ਫਰਵਰੀ ਦੀ ਸ਼ੁਰੂਆਤ ‘ਚ ਸੋਨਾ 58,500 ਰੁਪਏ ਅਤੇ ਚਾਂਦੀ 71,000 ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ …

Read More »

ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੈਂਡ ਵਾਸ਼ ਅਤੇ ਡੈਟੌਲ ਦੀਆਂ ਬੋਤਲਾਂ ‘ਚ ਯਾਤਰੀ ਤੋਂ ਲਿਕਵਿਡ ਸੋਨਾ ਬਰਾਮਦ

ਅੰਮ੍ਰਿਤਸਰ : ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲਿਕਵਿਡ ਸੋਨਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਯਾਤਰੀ ਨੇ ਪੇਸਟ ਫੋਰਮ ਅਤੇ ਪਾਣੀ ‘ਚ ਸੋਨਾ ਘੋਲ ਕੇ ਲੁਕਾਇਆ ਹੋਇਆ ਸੀ ਅਤੇ ਵਿਭਾਗ ਨੂੰ ਦੱਸ ਰਿਹਾ ਸੀ ਕਿ ਇਹ ਡਿਟੋਲ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਲੈ ਕੇ …

Read More »

ਅਮਰੀਕਾ-ਈਰਾਨ ‘ਚ ਤਣਾਅ ਕਾਰਨ ਸੋਨੇ ਦੀ ਕੀਮਤ ਆਸਮਾਨ ‘ਤੇ

ਨਿਊਜ਼ ਡੈਸਕ : ਅਮਰੀਕਾ-ਈਰਾਨ ‘ਚ ਵੱਧ ਰਿਹਾ ਤਣਾਅ ਪੂਰੀ ਦੁਨੀਆ ਖਾਸ ਕਰ ਖਾੜੀ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਕੀ ਦੇਸ਼ਾਂ ਵੱਲੋਂ ਅਮਰੀਕਾ-ਈਰਾਨ ਨੂੰ ਇਸ ਪ੍ਰਤੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਬਾਵਜੂਦ ਵੀ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਅਮਰੀਕਾ-ਈਰਾਨ ਤਣਾਅ ਦਾ …

Read More »

ਖੁਸ਼ਖਬਰੀ ਕੁੜੀ ਦੇ ਵਿਆਹ ‘ਤੇ ਮਿਲੇਗਾ 10 ਗ੍ਰਾਮ ਸੋਨਾ! ਜਾਣੋਂ ਸ਼ਰਤਾਂ

ਹਰ ਪਰਿਵਾਰ ਗਰੀਬ ਜਾਂ ਅਮੀਰ ਧੀ ਦੇ ਵਿਆਹ ਨੂੰ ਲੈ ਕੇ ਚਿੰਤਤ ਹੈ। ਸਾਰੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸਹੀ ਵਿਅਕਤੀ ਨਾਲ ਸਹੀ ਉਮਰ ਵਿਚ ਹੋਣਾ ਚਾਹੀਦਾ ਹੈ, ਫਿਰ ਉਹ ਜ਼ਿੰਦਗੀ 

Read More »

ਸੋਨੇ ਦੀ ਕਾਰ ਦੀ ਚਮਕ ਰੋਡ ‘ਤੇ ਦੂਜੇ ਡਰਾਇਵਰਾਂ ਦੀ ਅੱਖਾਂ ਕਰ ਦਿੰਦੀ ਸੀ ਅੰਨੀਆਂ, ਪੁਲਿਸ ਨੇ ਕੀਤੀ ਜ਼ਬਤ

ਫ੍ਰੈਂਕਫਰਟ:ਜਰਮਨੀ ਦੇ ਹੈਮਬਰਗ ‘ਚ ਪੁਲਿਸ ਨੇ ਸੋਨੇ ਦੀ ਪੋਲਿਸ਼ ਚੜ੍ਹੀ ਕਾਰ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਰ ਦੀ ਚਮਕ ਇੰਨੀ ਜ਼ਿਆਦਾ ਸੀ ਕਿ ਸੜਕ ‘ਤੇ ਵਾਹਨ ਚਲਾ ਰਹੇ ਦੂਜੇ ਡ੍ਰਾਈਵਰਾਂ ਦੀ ਅੱਖਾਂ ‘ਚ ਇਸ ਦੀ ਚਮਕ ਪੈਂਦੀ ਸੀ ਜਿਸ ਕਾਰਨ ਹਾਦਸੇ ਹੋਣ ਦਾ ਖ਼ਤਰਾ ਜ਼ਿਆਦਾ ਸੀ। ਪੁਲਿਸ …

Read More »

ਦੁਬਈ ਏਅਰਪੋਰਟ ‘ਤੇ ਇਹ ਚੈਲੇਂਜ ਕਰੋ ਪੂਰਾ ਤੇ ਘਰ ਲੈ ਜਾਓ 20 ਕਿੱਲੋ ਸੋਨੇ ਦਾ ਬਿਸਕੁਟ

Dubai airport Gold bar challenge

ਦੁਬਈ ਦੇ ਏਅਰਪੋਰਟ ‘ਤੇ ਗੋਲਡ ਵਾਰ ਚੈਲੇਂਜ ਚੱਲ ਰਿਹਾ ਹੈ। ਇਸ ਚੈਲੇਂਜ ‘ਚ ਜਿਸਨ੍ਹੇ ਬਾਕਸ ਵਿੱਚੋਂ 20 ਕਿੱਲੋ ਸੋਨਾ ਬਾਹਰ ਕੱਢ ਲਿਆ ਉਹ ਉਸਦਾ ਹੋਵੇਗਾ। ਇਹ ਚੈਲੇਂਜ ਦੇਖਣ ਵਿੱਚ ਤਾਂ ਕਾਫ਼ੀ ਆਸਾਨ ਲੱਗ ਰਿਹਾ ਹੈ ਪਰ ਇਸਨ੍ਹੂੰ ਕੋਈ ਪੂਰਾ ਨਹੀਂ ਕਰ ਪਾ ਰਿਹਾ ਹੈ। ਜੋ ਯਾਤਰੀ ਏਅਰਪੋਰਟ ਪਹੁੰਚ ਰਿਹਾ ਹੈ …

Read More »