Tag Archives: Goa

ਹੁਣ ਮੁਫਤ ਮਿਲਣਗੇ 3 ਗੈਸ ਸਿਲੰਡਰ, ਚੋਣਾਂ ਤੋਂ ਪਹਿਲਾਂ ਕੀਤਾ ਸੀ ਵਾਅਦਾ

ਨਵੀਂ ਦਿੱਲੀ- ਇੰਨੀ ਮਹਿੰਗਾਈ ਵਿੱਚ ਜੇਕਰ ਕਿਸੇ ਨੂੰ ਐੱਲਪੀਜੀ ਸਿਲੰਡਰ ਮੁਫ਼ਤ ਵਿੱਚ ਮਿਲਦਾ ਹੈ ਤਾਂ ਹੋਰ ਕੀ ਚਾਹੀਦਾ ਹੈ। ਦੇਸ਼ ਦੇ ਇੱਕ ਰਾਜ ਨੇ ਇਸ ਮਹੀਨੇ ਦੇ ਅੰਤ ਤੱਕ ਲੋਕਾਂ ਨੂੰ ਤਿੰਨ ਗੈਸ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਰਾਜ ਗੋਆ ਹੈ ਅਤੇ ਇੱਥੋਂ ਦੀ ਸਰਕਾਰ ਨੇ ਚੋਣਾਂ …

Read More »

55 ਲੱਖ ਰੁਪਏ ਖਰਚ ਕੇ ਬੇਟੇ ਨੂੰ ਭੇਜਿਆ ਕੈਨੇਡਾ, ਗੋਆ ‘ਚ ਬੰਧਕ ਸੀ ਬੇਟਾ… ਹੈਰਾਨ ਕਰ ਦੇਵੇਗੀ ਇਹ ਘਟਨਾ

ਮੇਹਸਾਣਾ- ਗੁਜਰਾਤ ਦੇ ਮੇਹਸਾਣਾ ਦੇ ਰਹਿਣ ਵਾਲੇ ਪਾਰਥ (ਕਾਲਪਨਿਕ ਨਾਮ) ਨੇ ਅਮਰੀਕਾ ਜਾਣ ਦਾ ਸੁਪਨਾ ਦੇਖਿਆ। ਉਸ ਦੇ ਮਾਪੇ ਵੀ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਜਾਣਦੇ ਸਨ। ਪੁੱਤਰ ਇੱਕ ਏਜੰਟ ਨੂੰ ਮਿਲਿਆ। ਉਸ ਨੇ ਕਿਹਾ ਕਿ ਉਹ ਉਸ ਨੂੰ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਭੇਜ ਦੇਵੇਗਾ, ਤਾਂ ਜੋ ਉਹ ਆਸਾਨੀ ਨਾਲ …

Read More »

ਜੇਕਰ ਬਹੁਮਤ ਨਹੀਂ ਮਿਲਿਆ ਤਾਂ ਭਾਜਪਾ ਇਸ ਪਾਰਟੀ ਨਾਲ ਕਰੇਗੀ ਗਠਜੋੜ

ਪਣਜੀ— ਗੋਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ (ਮੰਗਲਵਾਰ) ਨੂੰ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਬਣਾਉਣ ਲਈ ਬਹੁਮਤ ਦੇ ਅੰਕੜੇ ਨੂੰ ਪਾਰ ਨਹੀਂ ਕਰਦੀ । ਪਾਰਟੀ ਦੀ ਕੇਂਦਰੀ ਲੀਡਰਸ਼ਿਪ ਪਹਿਲਾਂ ਹੀ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਤੋਂ …

Read More »

ਵਿਧਾਨ ਸਭਾ ਚੋਣਾਂ: ਯੂਪੀ, ਗੋਆ, ਉੱਤਰਾਖੰਡ ‘ਚ ਵੋਟਿੰਗ ਅੱਜ, ਕਈ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ 2022 ਦੇ ਦੂਜੇ ਪੜਾਅ ਲਈ ਸੂਬੇ ਦੀਆਂ 55 ਸੀਟਾਂ ਤੋਂ ਇਲਾਵਾ, ਗੋਆ ਅਤੇ ਉੱਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈਣਗੀਆਂ। ਇਸ ਵਿੱਚ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ …

Read More »

ਗੋਆ ‘ਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਕਿਹੜਾ ਹੋਵੇਗਾ, ਅਰਵਿੰਦ ਕੇਜਰੀਵਾਲ ਕੱਲ੍ਹ ਕਰਨਗੇ ਐਲਾਨ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਲਈ ਹੈ। ਪੰਜਾਬ ‘ਚ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ (19 ਜਨਵਰੀ) ਨੂੰ ਗੋਆ ‘ਚ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ …

Read More »

‘ਕੰਚਨਾ 3’ ਫੇਮ ਦੀ ਰੂਸੀ ਅਦਾਕਾਰਾ ਅਲੈਗਜ਼ੈਂਡਰਾ ਜਾਵੀ ਗੋਆ ਵਿੱਚ ਪਾਈ ਗਈ ਮ੍ਰਿਤਕ , ਚੇਨਈ ਦੇ ਫੋਟੋਗ੍ਰਾਫਰ ਦੀ ਕੀਤੀ ਜਾਏਗੀ ਜਾਂਚ

ਗੋਆ : ਗੋਆ  ‘ਚ  ਦੋ ਰੂਸੀ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਅਲੈਗਜ਼ੈਂਡਰਾ ਜਾਵੀ (Alexandra Javi) ਵਜੋਂ ਹੋਈ ਹੈ । ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗੋਆ ਪੁਲਿਸ 24 ਸਾਲਾ ਰੂਸੀ ਅਭਿਨੇਤਰੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰੂਸੀ ਕੌਂਸਲੇਟ ਦੀ ਮਨਜ਼ੂਰੀ ਦੀ …

Read More »

ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਨੂੰ ਰਾਹਤ, ਅਦਾਲਤ ਨੇ ਕੀਤਾ ਬਰੀ

ਗੋਆ: ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਨੂੰ ਗੋਆ ਦੀ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਤੇਜਪਾਲ ‘ਤੇ ਸਾਲ 2013 ਵਿੱਚ ਆਪਣੀ ਮਹਿਲਾ ਕਰਮਚਾਰੀ ਸਾਥੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਪਹਿਲਾਂ ਕੋਰਟ ਨੇ ਤਿੰਨ ਵਾਰ ਆਪਣੇ ਫੈਸਲੇ ਨੂੰ …

Read More »

ਕੇਂਦਰੀ ਮੰਤਰੀ ਦੀ ਗੱਡੀ ਹਾਦਸਾਗ੍ਰਸਤ; ਪਤਨੀ ਦੀ ਮੌਤ

ਕਰਨਾਟਕ- ਕਰਨਾਟਕ ’ਚ ਵਾਪਰੇ ਇਕ ਸੜਕ ਹਾਦਸੇ ’ਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਦੀ ਪਤਨੀ ਦੀ ਮੌਤ ਹੋ ਗਈ ਤੇ ਸ੍ਰੀ ਨਾਇਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਪਦ ਨਾਇਕ ਆਪਣੀ ਪਤਨੀ ਨਾਲ ਕਰਨਾਟਕ ’ਚ ਸਥਿਤ ਇਕ ਧਾਰਮਿਕ ਸਥਾਨ ਤੋਂ ਗੋਆ ਪਰਤ ਰਹੇ ਸਨ। ਇਸ ਦੌਰਾਨ ਉੱਤਰ ਕੰਨੜ ਜ਼ਿਲ੍ਹੇ …

Read More »

ਮੰਦੀ ਨਾਲ ਨਜਿਠੱਣ ਲਈ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੰਪਨੀ ਅਤੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਕਾਰਪੋਰੇਟ ਟੈਕ‍ਸ ਘਟਾਉਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਟੈਕ‍ਸ ਘਟਾਉਣ ਦਾ ਆਰਡੀਨੈਂਸ ਪਾਸ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਲਈ ਆਈਟੀ ਐਕ‍ਟ ‘ਚ ਨਵੇਂ ਪ੍ਰਬੰਧਾਂ ਨੂੰ ਜੋੜਿਆ …

Read More »