Tag Archives: films

ਕੱਨੜ ਫਿਲਮਾਂ ਦੀ ਅਦਾਕਾਰਾ ਹੋਈ ਗ੍ਰਿਫਤਾਰ

ਨਿਊਜ਼ ਡੈਸਕ :- ਕੱਨੜ ਫਿਲਮਾਂ ਦੀ ਅਦਾਕਾਰਾ ਸ਼ਨਾਇਆ ਕਾਟਵੇ ਨੂੰ ਹੁਬਲੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨਾਇਆ ’ਤੇ ਆਪਣੇ ਭਰਾ ਦਾ ਕਤਲ਼ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ਨਾਇਆ ਦੇ ਭਰਾ ਰਾਕੇਸ਼ ਕਾਟਵੇ ਦੀ ਲਾਸ਼ ਵੱਖ-ਵੱਖ ਸੜਕਾਂ ’ਤੇ ਟੁਕੜਿਆਂ ’ਚ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ …

Read More »

ਵਰੀਨਾ ਹੁਸੈਨ ਨੇ ਮੁੜ ਬਣਾਈ ਸੋਸ਼ਲ ਮੀਡੀਆ ਤੋਂ ਦੂਰੀ, ਟੀਮ ਸੰਭਾਲੇਗੀ ਅਕਾਊਂਟ

ਨਿਊਜ਼ ਡੈਸਕ :- ਆਮਿਰ ਖਾਨ ਤੋਂ ਬਾਅਦ ਅਦਾਕਾਰਾ ਵਰੀਨਾ ਹੁਸੈਨ ਨੇ ਵੀ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਵਰੀਨਾ ਹੁਸੈਨ ਦੇ ਇੰਸਟਾਗ੍ਰਾਮ ‘ਤੇ 1.9 ਮਿਲੀਅਨ ਤੋਂ ਵੱਧ ਫੋਲੋਅਰਜ਼ ਹਨ। ਵਰੀਨਾ ਦੀ ਟੀਮ ਅਕਾਊਂਟ ਨੂੰ ਓਪ੍ਰੇਟ ਕਰੇਗੀ ਤੇ ਫੈਨਜ਼ ਨੂੰ ਉਨ੍ਹਾਂ ਦੇ ਕੰਮ ਸੰਬੰਧੀ ਹੀ ਅਪਡੇਟ ਕੀਤਾ ਜਾਵੇਗਾ। ਇਸਤੋਂ ਇਲਾਵਾ …

Read More »

ਕੋਰੋਨਾ ਪਾਜ਼ਿਟਿਵ ਹੋਣ ਦੇ ਬਾਵਜੂਦ ਵੀ ਸੋਨੂ ਸੂਦ ਲੋਕਾਂ ਦੀ ਮਦਦ ਤੋਂ ਨਹੀਂ ਹੱਟੇ ਪਿੱਛੇ

ਨਿਊਜ਼ ਡੈਸਕ :- ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਵੀ ਸੋਨੂ ਸੂਦ ਲੋਕਾਂ ਦੀ ਸੇਵਾ ਕਰਨ ‘ਚ ਰੁਝੇ ਹੋਏ ਹਨ। ਇਕ ਨਵੇਂ ਮਾਮਲੇ ‘ਚ ਉਨ੍ਹਾਂ ਨੇ ਕੋਰੋਨਾ ਪੀੜਤ ਲੜਕੀ ਭਾਰਤੀ ਨੂੰ ਚੰਗੇ ਇਲਾਜ ਲਈ ਏਅਰਲਿਫਟ ਕਰਵਾ ਕੇ ਨਾਗਪੁਰ ਤੋਂ ਹੈਦਰਾਬਾਦ ਭੇਜਿਆ ਹੈ। ਦੱਸ ਦਈਏ ਭਾਰਤੀ ਦਾ ਨਾਗਪੁਰ ਦੇ ਇਕ ਹਸਪਤਾਲ …

Read More »

ਕਮੇਡੀਅਨ ਸੁਗੰਧਾ ਮਿਸ਼ਰਾ ਨੇ ਚੁਣਿਆ ਆਪਣਾ ਜੀਵਨ ਸਾਥੀ

ਨਿਊਜ਼ ਡੈਸਕ :- ਦਿ ਕਪਿਲ ਸ਼ਰਮਾ ਸ਼ੋਅ ‘ਚ ਟੀਚਰ ਦਾ ਕਿਰਦਾਰ ਨਿਭਾਉਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਆਪਣੇ ਲਾਈਫ ਪਾਰਟਨਰ ਨੂੰ ਚੁਣਨ ਕਰਕੇ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਸੁਗੰਧਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਹੈਰਾਨ ਕੀਤਾ ਹੈ। ਸੁਗੰਧਾ ਵਲੋਂ ਚੁਣਿਆ ਗਿਆ ਲਾਈਫ ਪਾਰਟਨਰ ਸੰਕੇਤ …

Read More »

ਬੱਪੀ ਲਹਿਰੀ ਦੀ ਸਿਹਤ ‘ਚ ਹੋਇਆ ਸੁਧਾਰ, ਘਰ ਆਏ ਵਾਪਿਸ

ਨਿਊਜ਼ ਡੈਸਕ :- ਬਾਲੀਵੁੱਡ ਦੇ ਦਿੱਗਜ ਗਾਇਕ ਤੇ ਫੇਮਸ ਮਿਊਜ਼ਿਕ ਕੰਪੋਜ਼ਰ ਬੱਪੀ ਲਹਿਰੀ ਕੁਝ ਦਿਨਾਂ ਪਹਿਲਾਂ ਕੋਰੋਨਾ ਵਇਰਸ ਦੀ ਲਪੇਟ ‘ਚ ਆ ਗਏ ਸਨ। ਬੱਪੀ ਲਹਿਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਕਿ ਉਨ੍ਹਾਂ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ ਸੀ ਪਰ ਹੁਣ ਸਿੰਗਰ ਕੋਰੋਨਾ ਤੋਂ ਜੰਗ ਜਿੱਤ ਕੇ ਘਰ …

Read More »

15 ਸਾਲਾਂ ਦੀ ਉਮਰ ‘ਚ ਬੈਸਟ ਪਲੇਅਬੈਕ ਸਿੰਗਰ ਦਾ ਫਿਲਮਫੇਅਰ ਅਵਾਰਡ ਲੈਣ ਵਾਲੀ ਪਾਕਿਸਤਾਨੀ ਗਾਇਕੀ 

ਨਿਊਜ਼ ਡੈਸਕ : – ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ ਤੋਂ …’ ਇਹ ਗਾਣਾ ਅਜੇ ਵੀ ਸਾਰਿਆਂ ਦੇ ਦਿਮਾਗ ‘ਚ ਹੈ। 1980 ‘ਚ ਜਦੋਂ ਨਿਰਦੇਸ਼ਕ ਫਿਰੋਜ਼ ਖਾਨ ਦੀ ਫਿਲਮ ‘ਕੁਰਬਾਨੀ’ ਦਾ ਇਹ ਗਾਣਾ ਹਿੱਟ ਹੋਇਆ ਤਾਂ ਇਸ ਦੀ ਚਰਚਾ ਸਾਰੇ ਭਾਰਤ ‘ਚ ਹੋਈ। ਲੋਕ ਹੈਰਾਨ ਸਨ ਕਿ ਇਸ ਨੂੰ …

Read More »

ਨਸ਼ਿਆਂ ਦੇ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਵਲੋਂ ਇੱਕ ਹੋਰ ਗ੍ਰਿਫਤਾਰ

 ਨਿਊਜ਼ ਡੈਸਕ – ਨਸ਼ਿਆਂ ਦੇ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਨੇ ਹਾਲ ਹੀ ‘ਚ ਇੱਕ 19 ਸਾਲਾ ਕਾਲਜ ਦੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਕਾਲਜ ‘ਚ  ਪੜਨ ਵਾਲੇ ਵਿਦਿਆਰਥੀ ਦੇ ਮੁੰਬਈ ਦੇ ਬਾਂਦਰਾ ਘਰ ਤੋਂ ਨਸ਼ੀਲੀਆਂ ਦਵਾਈਆਂ ਤੇ 2.3 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਹ ਵਿਦਿਆਰਥੀ ਕਈ ਬਾਲੀਵੁੱਡ …

Read More »

ਬੌਲੀਵੁੱਡ ਦੇ ਮਸ਼ਹੂਰ ਸਕ੍ਰਿਪਟ ਲੇਖਕ, ਸੰਵਾਦ ਲੇਖਕ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ : – ਬੌਲੀਵੁੱਡ ਦੇ ਮਸ਼ਹੂਰ ਸਕ੍ਰਿਪਟ ਲੇਖਕ, ਸੰਵਾਦ ਲੇਖਕ ਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ ਤੇ ਉਨ੍ਹਾਂ ਨੇ ਮੁੰਬਈ ਦੇ ਸਾਇਨ ਇਲਾਕੇ ’ਚ ਆਪਣੇ ਘਰ ’ਚ ਆਖਰੀ ਸਾਹ ਲਿਆ।। ਅੱਜ 12 ਵਜੇ ਸਾਗਰ ਸਰਹੱਦੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਗਰ ਸਰਹੱਦੀ 88 …

Read More »

ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਅਦਾਕਾਰ ਆਸਕਰ ਐਵਾਰਡਜ਼ ਲਈ ਨੌਮੀਨੇਟ

ਨਿਊਜ਼ ਡੈਸਕ :- ਇਸ ਸਾਲ ਦੇ ਆਸਕਰ ਐਵਾਰਡਜ਼ ਦੇ ਨਾਮਿਨੀਜ਼ ਦਾ ਐਲਾਨ ਹੋ ਚੁੱਕਾ ਹੈ। ਇਹ ਐਵਾਰਡ ਇਸ ਵਾਰ ਇਤਿਹਾਸ ਬਣਾਉਣ ਵਾਲੇ ਹਨ ਕਿਉਂਕਿ ਪਹਿਲੀ ਵਾਰ ਕਿਸੇ ਮੁਸਲਿਮ ਐਕਟਰ ਲੀਡ ਐਕਟਰ ਦੀ ਕੈਟਾਗਰੀ ‘ਚ ਨੌਮੀਨੇਟ ਕੀਤਾ ਗਿਆ ਹੈ। ਰਿਜ਼ ਅਹਿਮਦ (Riz Ahmed) ਨੂੰ ਫਿਲਮ ‘ਸਾਊਂਡ ਆਫ ਮੈਟਲ’ ਲਈ ਇਸ ਸਾਲ …

Read More »

ਅਲੀ ਜ਼ਫਰ ‘ਤੇ ਲੱਗੇ ਸਾਰੇ ਦੋਸ਼ਾਂ ਹੋਏ ਖਾਰਿਜ, ਮੀਸ਼ਾ ਸ਼ਫੀ ਨੂੰ ਹੋਈ ਸਜ਼ਾ

ਨਿਊਜ਼ ਡੈਸਕ : – ਪਾਕਿਸਤਾਨੀ ਗਾਇਕ ਅਲੀ ਜ਼ਫਰ ‘ਤੇ ਗਾਇਕਾ ਤੇ ਅਦਾਕਾਰਾ ਮੀਸ਼ਾ ਸ਼ਫੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਅਦਾਕਾਰਾ ਦੀ ਤਰਫੋਂ ਦੋਸ਼ਾਂ ਦੀ ਅਦਾਲਤ ‘ਚ ਸੁਣਵਾਈ ਵੀ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਗਾਇਕ ਅਲੀ ਜ਼ਫਰ ਨੇ ਫਿਰ ਮੀਸ਼ਾ ਸ਼ਫੀ ਤੋਂ …

Read More »