Breaking News

Tag Archives: Dubai

ਕੀ ਇੰਨ੍ਹਾਂ ਦੇਸ਼ਾਂ ਤੋਂ iPhone 15 ਮਿਲਦੇ ਨੇ ਭਾਰਤ ਤੋਂ ਸਸਤੇ ? ਜਾਣੋ ਕਿਥੋਂ ਖਰੀਦਣ ਦਾ ਹੋਵੇਗਾ ਫਾਈਦਾ

Apple iPhone 15 ਸੀਰੀਜ਼ ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ ‘ਚ ਚਾਰ ਮਾਡਲ ਲਾਂਚ ਕੀਤੇ ਗਏ ਹਨ। ਇਹ ਮਾਡਲ ਹਨ- iPhone 15, iPhone 15 Plus, iPhone 15 Pro ਅਤੇ iPhone 15 Pro Max। ਇਹ ਸਾਰੇ ਮਾਡਲ ਭਾਰਤ ਸਮੇਤ ਵਿਸ਼ਵ ਪੱਧਰ ‘ਤੇ ਲਾਂਚ ਕੀਤੇ ਗਏ ਹਨ। ਹੁਣ …

Read More »

ਦੁਬਈ ਦੀ ਰਾਜਕੁਮਾਰੀ ਨੇ ਬੇਟੀ ਨੂੰ ਦਿੱਤਾ ਜਨਮ, ਸਾਂਝੀ ਕੀਤੀ ਪਹਿਲੀ ਤਸਵੀਰ

ਦੁਬਈ: ਦੁਬਈ ਦੀ ਰਾਜਕੁਮਾਰੀ ਸ਼ੇਖਾ ਲਤੀਫਾ ਬਿੰਤ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਦੁਬਈ ਕਲਚਰ ਐਂਡ ਆਰਟਸ ਅਥਾਰਟੀ ਦੀ ਚੇਅਰਪਰਸਨ ਨੇ ਸੋਮਵਾਰ ਨੂੰ ਆਪਣੀ ਨਵਜੰਮੀ ਧੀ ਦੀ ਪਹਿਲੀ ਫੋਟੋ ਦੁਨੀਆ ਨਾਲ ਸਾਂਝੀ ਕੀਤੀ ਹੈ। ਪਿਛਲੇ ਮਹੀਨੇ ਪੈਦਾ ਹੋਈ ਉਨ੍ਹਾਂ ਦੀ ਬੇਟੀ ਦਾ ਨਾਂ …

Read More »

ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਦੇ ਪਾਸਪੋਰਟ ‘ਤੇ ਲੱਗੀ ਮੋਹਰ ਜਾਅਲੀ ,ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ : ਏਅਰ ਇੰਡੀਆ ਐਕਸਪ੍ਰੈਸ ਏਅਰ ਲਾਈਨ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਦੇ ਸਰਨਾ ਪਿੰਡ ਦੇ ਰਹਿਣ ਵਾਲੇ ਨਿਖਿਲ ਅਗਰਵਾਲ ਦੇ ਪਾਸਪੋਰਟ ‘ਤੇ ਜਾਅਲੀ ਰੂਸੀ ਵੀਜ਼ਾ ਸਟੈਂਪ ਮਿਲਿਆ ਹੈ। ਮੁਲਜ਼ਮ ਹੁਣ ਟੂਰਿਸਟ ਵੀਜ਼ੇ ’ਤੇ ਦੁਬਈ ਜਾ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ ‘ਤੇ ਤਾਇਨਾਤ …

Read More »

ਸਪਾਈਸਜੈੱਟ ਦੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ‘ਤੇ 14 ਯਾਤਰੀਆਂ ਨੂੰ ਛੱਡ ਹੋਈ ਰਵਾਨਾ

ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ‘ਤੇ ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ  ਹਵਾਈ ਅੱਡੇ ‘ਤੇ  ਛੱਡ ਕੇ ਦੁਬਈ ਲਈ ਰਵਾਨਾ ਹੋਗਿਆ । ਸਪਾਈਸਜੈੱਟ ਦਾ ਗਰਾਊਂਡ ਸਟਾਫ ਵੀਜ਼ਾ ‘ਤੇ ਨਾਮ ਦੀ ਗਲਤੀ ਦਾ ਹਵਾਲਾ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮੈਂਬਰ ਇਸੇ ਤਰ੍ਹਾਂ …

Read More »

ਉਡਾਣ ਭਰਦੇ ਸਮੇਂ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਕਰਵਾਈ ਗਈ ਸੁਰੱਖਿਅਤ ਲੈਂਡਿੰਗ

ਕਾਠਮੰਡੂ: ਕਾਠਮਾਂਡੂ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਭਰਨ ਤੋਂ ਬਾਅਦ ਫਲਾਈ ਦੁਬਈ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।  ਜਹਾਜ਼ ‘ਚ ਕਰੀਬ 150 ਲੋਕ ਸਵਾਰ ਸਨ। ਇਹ ਫਲਾਈਟ ਕਾਠਮਾਂਡੂ ਤੋਂ ਦੁਬਈ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ  ਇਸ ਫਲਾਈ ਦੁਬਈ …

Read More »

ਅੰਮ੍ਰਿਤਸਰ ਹਵਾਈ ਅੱਡੇ ‘ਤੇ ਜੁੱਤੇ ਦੀ ਆੜ ‘ਚ ਦੁਬਈ ਤੋਂ ਲਿਆਂਦੀਆਂ 29 ਲੱਖ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਦੀ ਖੇਪ ਜ਼ਬਤ ਕੀਤੀ ਹੈ।  ਮਿਲੀ ਜਾਣਕਾਰੀ ਅਨੁਸਾਰ ਤਸਕਰ ਇਸ ਖੇਪ ਨੂੰ ਨਾਈਕੀ ਦੇ ਜੁੱਤੇ ਦੀ ਆੜ ਵਿੱਚ ਦੁਬਈ ਤੋਂ ਭਾਰਤ ਲੈ ਕੇ ਆਇਆ ਸੀ। ਫਿਲਹਾਲ ਅੰਮ੍ਰਿਤਸਰ ਕਸਟਮ ਵਿਭਾਗ ਵੱਲੋਂ ਖੇਪ ਨੂੰ ਕਬਜ਼ੇ ‘ਚ …

Read More »

ਕਾਰ ਧੋਣ ਵਾਲੇ ਨੌਜਵਾਨ ਦੀ ਲੱਗੀ 21 ਕਰੋੜ ਦੀ ਲਾਟਰੀ, ਦੁਬਈ ਤੋਂ ਘਰ ਵਾਪਸੀ ਦੀ ਤਿਆਰੀ

ਨਿਊਜ਼ ਡੈਸਕ: ਨੇਪਾਲ ਦੇ ਰਹਿਣ ਵਾਲੇ 31 ਸਾਲਾ ਭਰਤ ਦੀ ਕਿਸਮਤ ਅਜਿਹੀ ਬਦਲੀ ਕਿ ਉਹ ਦੁਬਈ ‘ਚ ਕਰੋੜਪਤੀ ਬਣ ਗਿਆ ਹੈ। ਪਹਿਲਾਂ ਭਰਤ ਕਾਰਾਂ ਦੀ ਸਫਾਈ ਦਾ ਕੰਮ ਕਰਦਾ ਸੀ। ਦੱਸ ਦੇਈਏ ਕਿ ਭਰਤ ਨੇ ਮਹਿਜ਼ੂਜ਼ ਡਰਾਅ ਵਿੱਚ 21 ਕਰੋੜ ਰੁਪਏ ਦਾ ਜੈਕਪਾਟ ਜਿੱਤਿਆ ਹੈ। ਦੁਬਈ ‘ਚ ਕਾਰ ਸਾਫ ਕਰਨ …

Read More »

ਦੁਬਈ ਅਦਾਲਤ ਦਾ ਹੁਕਮ, ਭਾਰਤਵੰਸ਼ੀ ਸੰਜੇ ਸ਼ਾਹ ਨੂੰ ਟੈਕਸ ਮਾਮਲੇ ’ਚ ਡੈਨਮਾਰਕ ਨੂੰ ਦੇਣੇ ਪੈਣਗੇ 1.25 ਅਰਬ ਡਾਲਰ

ਨਿਊਜ਼ ਡੈਸਕ: ਡੈਨਮਾਰਕ ਵਿੱਚ 170 ਮਿਲੀਅਨ ਡਾਲਰ ਟੈਕਸ ਘੁਟਾਲੇ ਦੇ ਕਥਿਤ ਦੋਸ਼ੀ ਬ੍ਰਿਟਿਸ਼ ਨਾਗਰਿਕ ਸੰਜੇ ਸ਼ਾਹ ਨੂੰ ਇੱਕ ਸਥਾਨਕ ਅਪੀਲ ਅਦਾਲਤ ਨੇ ਕੋਪਨਹੇਗਨ ਦੇ ਟੈਕਸ ਵਿਭਾਗ ਨੂੰ 125 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਅਦਾਲਤ ਨੇ ਉਸਦੀ ਹਵਾਲਗੀ ਪਟੀਸ਼ਨ ਨੂੰ ਖਾਰਜ …

Read More »

IND vs PAK Asia Cup: ਅੱਜ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Asia Cup 2022: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ 9 ਮਹੀਨਿਆਂ ਬਾਅਦ ਦੁਬਈ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ।  ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਇੱਕ ਵਾਰ ਫਿਰ ਦੋਵੇਂ ਟੀਮਾਂ ਇੱਕੋ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ ਟੀ-20 ਵਿਸ਼ਵ …

Read More »

ਫ਼ਾਰਸ ਦੀ ਖਾੜੀ ‘ਚ ਹੋਇਆ ਹਾਦਸਾ, UAE ਦਾ ਕਾਰਗੋ ਜਹਾਜ਼ ਡੁੱਬਿਆ, ਚਾਲਕ ਦਲ ਦੇ 30 ਮੈਂਬਰਾਂ ‘ਚ ਭਾਰਤੀ ਵੀ ਸ਼ਾਮਲ

ਦੁਬਈ: ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਾ ਝੰਡਾ ਲੈ ਕੇ ਜਾ ਰਿਹਾ ਇਕ ਮਾਲਵਾਹਕ ਜਹਾਜ਼ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਫਾਰਸ ਦੀ ਖਾੜੀ ‘ਚ ਡੁੱਬ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਚਾਲਕ ਦਲ ਦੇ ਸਾਰੇ 30 ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਲੇਮ ਅਲ ਮਕਰਾਨੀ ਕਾਰਗੋ …

Read More »