Breaking News

Tag Archives: abohar

ਅਬੋਹਰ ‘ਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਗੁਆਂਢੀਆਂ ਨੇ ਔਰਤ ਨੂੰ ਨਹਿਰ ‘ਚ ਸੁੱਟਿਆ

ਅਬੋਹਰ : ਅਕਸਰ ਹੀ ਬੱਚਿਆਂ ਵਿੱਚ ਵੱਡੀਆਂ ਛੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ,ਜਿਨ੍ਹਾਂ ਕਰਕੇ ਆਪਸ ਵਿੱਚ ਝੜਪ ਵੀ ਹੋ ਜਾਂਦੀ ਹੈ। ਪਰ ਜਦੋ ਇਹ ਗੱਲ ਘਰਦਿਆਂ ਤੱਕ ਪੁੱਜ ਜਾਂਦੀ ਹੈ ਤਾਂ ਹੀ ਛੋਟਾ ਜਿਹਾ ਝਗੜਾ ਇੱਕ ਵੱਡੀ ਲੜਾਈ ਦਾ ਕਾਰਨ ਬਣ ਜਾਂਦਾ ਹੈ। ਜੋ ਵੱਡਿਆਂ ਵਿੱਚ ਦਰਾੜ ਬਣ ਜਾਂਦੀ …

Read More »

ਚੰਨੀ ਦੀ ‘ਭਈਆ’ ਟਿੱਪਣੀ ’ਤੇ PM ਦਾ ਜਵਾਬੀ ਹਮਲਾ,ਕਿਹਾ-‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’

ਅਬੋਹਰ: ਪੰਜਾਬ ਚੋਣਾਂ ਨੂੰ ਹੁਣ ਤਿੰਨ ਦਿਨ ਬਾਕੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਅਬੋਹਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਸੱਤਾਧਾਰੀ ਕਾਂਗਰਸ ਅਤੇ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਿਆ।  ਪੰਜਾਬ ਦੇ …

Read More »

ਪੀਐਮ ਮੋਦੀ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ ਕਰਨਗੇ ਚੋਣ ਪ੍ਰਚਾਰ

ਅਬੋਹਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਬੋਹਰ ਦੀ ਅਨਾਜ ਮੰਡੀ ਵਿੱਚ ਜਨ ਸਭਾ ਕਰਨਗੇ। ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ਦਾ ਮੁਆਇਨਾ ਕੀਤਾ। ਹੈਲੀਕਾਪਟਰ ਰਾਹੀਂ ਰੈਲੀ ਵਾਲੀ ਥਾਂ ‘ਤੇ ਪਹੁੰਚੇ ਭਾਵਰਾ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਵਾਲੀ ਥਾਂ, ਉਨ੍ਹਾਂ ਦੇ ਹੈਲੀਪੈਡ ਅਤੇ ਸਟੇਜ …

Read More »

ਅਬੋਹਰ ‘ਚ ਟਾਇਰਾਂ ਦੀ ਦੁਕਾਨ ‘ਚ ਹਵਾ ਵਾਲੀ ਟੈਂਕੀ ਫਟਣ ਨਾਲ ਹੋਇਆ ਧਮਾਕਾ, 1 ਦੀ ਮੌਤ

ਅਬੋਹਰ- ਅਬੋਹਰ ਦੇ ਸੀਤੋ ਰੋਡ ‘ਤੇ ਸਥਿਤ ਨਾਮਦੇਵ ਚੌਕ ‘ਚ ਅੱਜ ਸਵੇਰੇ ਇੱਕ ਟਾਇਰਾਂ ਦੀ ਦੁਕਾਨ ‘ਤੇ ਹਵਾ ਭਰਨ ਵਾਲੀ ਟੈਂਕੀ ‘ਚ ਧਮਾਕਾ ਹੋਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਦੁਕਾਨ ਮਾਲਕ ਦੇ ਪਰਖੱਚੇ ਉੱਡ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੰਬ ਧਮਾਕੇ ਜਿਨੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਪ੍ਰਾਪਤ …

Read More »

ਲਾਵਾਰਿਸ ਪਸ਼ੂ ਨੂੰ ਬਚਾਉਣ ਦੇ ਚੱਕਰ ‘ਚ ਆਰਮੀ ਐਂਬੂਲੈਂਸ ਦੀ ਟਰੱਕ ਨਾਲ ਹੋਈ ਟੱਕਰ, 3 ਜਵਾਨਾਂ ਦੀ ਮੌਤ

ਮੁਕਤਸਰ: ਅਬੋਹਰ ਤੋਂ ਬਠਿੰਡਾ ਵੱਲ ਜਾ ਰਹੀ ਆਰਮੀ ਐਂਬੂਲੈਂਸ ਦੀ ਬੀਤੀ ਦੇਰ ਰਾਤ ਟਰੱਕ ਨਾਲ ਟੱਕਰ ਹੋਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਹਨ। ਹਾਦਸਾ ਮੁਕਤਸਰ ਦੇ ਮਲੋਟ ਵਿੱਚ ਪਿੰਡ ਕਰਮਗੜ੍ਹ ਦੇ ਨੇੜ੍ਹੇ ਬੁੱਧਵਾਰ ਦੇਰ ਰਾਤ ਵਾਪਰਿਆ। ਟੱਕਰ ਇੰਨੀਂ ਜ਼ਬਰਦਸਤ ਸੀ …

Read More »