Breaking News

ਕੋਰੋਨਾ ਵਾਇਰਸ : ਜਾਣੋ ਸੂਬੇ ਦੇ ਅੱਜ ਦੇ ਹਾਲਾਤ ਅਤੇ ਕਿਥੋਂ ਕਿੰਨੇ ਨਵੇਂ ਮਾਮਲੇ ਆਏ ਸਾਹਮਣੇ !

ਚੰਡੀਗੜ੍ਹ : ਪੰਜਾਬ ਵਿਚ ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਫਿਰ ਇਸ ਦੇ ਮਰੀਜ਼ ਦੀ ਗਿਣਤੀ ਵੱਧ ਗਈ ਹੈ । ਅੱਜ ਇਸ ਨੇ ਜਿਲ੍ਹਾ ਜਲੰਧਰ ਸਮੇਤ ਪਠਾਨਕੋਟ, ਪਟਿਆਲਾ, ਅਤੇ ਮੁਹਾਲੀ ਵਿਚ ਆਪਣਾ ਕਹਿਰ ਵਰਸਾਇਆ ਹੈ । ਮੁਹਾਲੀ ਵਿਚ 2 , ਪਠਾਨਕੋਟ ਵਿਚ 1, ਪਟਿਆਲਾ ਵਿਚ ਇਕ ਅਤੇ ਜਲੰਧਰ ਵਿਚ ਇਸ ਦੇ 3 ਮਰੀਜ਼ਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ।

S. no District Confirmed cases Cured Deaths
1 ਐਸ ਬੀ ਐਸ ਨਗਰ 19 10 1
2 ਐਸ ਏ ਐਸ ਨਗਰ 50 5 2
3   ਹੁਸ਼ਿਆਰਪੁਰ. 7 1 1
4 ਅੰਮ੍ਰਿਤਸਰ 11 0 2
5 ਜਲੰਧਰ 15 3 1
6 ਲੁਧਿਆਣਾ 10 1 2
7 ਮਾਨਸਾ 11 0 0
8   ਰੋਪੜ 3 0 1
9 ਫ਼ਤਹਿਗੜ੍ਹ ਸਾਹਿਬ 2 0 0
10   ਪਟਿਆਲਾ 2 0 0
11 ਫਰੀਦਕੋਟ 2 0 0
12 ਪਠਾਨਕੋਟ 16 0 1
13 ਬਰਨਾਲਾ 2 0 1
14 ਕਪੂਰਥਲਾ 1 0 0
15 ਮੋਗਾ 4 0 0
16 ਮੁਕਤਸਰ ਸਾਹਿਬ 1 0 0
17 ਸੰਗਰੂਰ 2 0 0
  Total 158 20 12

 

Check Also

ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਪਹੁੰਚੇ CM ਕੇਜਰੀਵਾਲ ਅਤੇ ਪੰਜਾਬ ਦੇ CM ਮਾਨ, ਸਵਸਥ ਪੰਜਾਬ ਮੁਹਿੰਮ ਦੀ ਕੀਤੀ ਸ਼ੁਰੂਆਤ

ਪਟਿਆਲਾ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ …

Leave a Reply

Your email address will not be published. Required fields are marked *