Breaking News

Tag Archives: ਸਿੱਖ ਗੁਰੂ

ਸ਼ਬਦ ਵਿਚਾਰ 175 – ਵਾਰ ਮਾਝ : ਛੇਵੀਂ ਪਉੜੀ ਦੇ ਸਲੋਕ

ਗੁਰਦੇਵ ਸਿੰਘ (ਡਾ.) ਖੂਨ ਪੀਣ ਵਾਲੇ ਮਨੁੱਖਾਂ ਨੂੰ ਗੁਰਬਾਣੀ, ਉਦਾਹਰਣਾਂ ਸਹਿਤ ਵਿਸ਼ੇਸ਼ ਉਪਦੇਸ਼ ਕਰਦੀ ਹੈ। ਖੂਨ ਜਿੱਥੇ ਕਪੜੇ ਨੂੰ ਅਜਿਹਾ ਖਰਾਬ ਕਰ ਦਿੰਦਾ ਹੈ ਕਿ ਉਸ ਨੂੰ ਸਾਫ਼ ਕਰਨਾ ਔਖਾ ਹੋ ਜਾਂਦਾ ਹੈ ਉਥੇ ਜੋ ਲੋਕ ਖੂਨ ਪੀਂਦੇ ਹਨ ਉਨ੍ਹਾਂ ਦਾ ਮੁੱਖ, ਉਨ੍ਹਾਂ ਦਾ ਸਰੀਰ, ਉਨ੍ਹਾਂ ਦੀ ਆਤਮਾ ਕਿਵੇਂ ਪਾਵਨ …

Read More »

ਸ਼ਬਦ ਵਿਚਾਰ 174 -ਵਾਰ ਮਾਝ : ਪਉੜੀ ਪੰਜਵੀਂ

ਗੁਰਦੇਵ ਸਿੰਘ (ਡਾ.) ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਵੀ ਹਨ ਜੋ ਵਿਸ਼ੇਸ਼ ਤਰ੍ਰਾਂ ਦੀ ਵੇਸ਼ ਭੂਸਾ ਬਣਾ ਕੇ ਵਿਚਰਦੇ ਹਨ ਅਤੇ ਸੱਚੇ ਮਾਰਗ ‘ਤੇ ਚੱਲਣ ਦਾ ਢੋਂਗ ਕਰਦੇ ਹਨ। ਉਹ ਆਪਣੇ ਗ੍ਰਹਿਸਤੀ ਜੀਵਨ ਨੂੰ ਤਿਆਗ ਕੇ ਤਿਆਗੀ ਬਨਣ ਦਾ ਵੇਖਾਵਾ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਮਨ ਮਾਇਆ ਦੀ …

Read More »

ਸ਼ਬਦ ਵਿਚਾਰ 173 -ਵਾਰ ਮਾਝ : ਪਉੜੀ ਪੰਜਵੀਂ ਦੇ ਸਲੋਕ

*ਡਾ. ਗੁਰਦੇਵ ਸਿੰਘ ਸੰਸਾਰ ਵਿੱਚ ਬਹੁਤ ਸਾਰੇ ਅਜਿਹੇ ਮਨੁੱਖ ਹੁੰਦੇ ਹਨ ਜੋ ਹਮੇਸ਼ਾਂ ਮੂੰਹੋਂ ਤਾਂ ਚੰਗਾ ਆਖਦੇ ਨੇ ਪਰ ਅੰਦਰੋਂ ਉਹ ਬਿਲਕੁੱਲ ਉਲਟ ਹੁੰਦੇ ਹਨ। ਹੋਰਨਾਂ ਨੂੰ ਉਹ ਨੇਕ ਕੰਮ ਕਰਨ ਦੀ ਸਲਾਹ ਦਿੰਦੇ ਹਨ ਪਰ ਆਪਣੇ ਕਰਮ ਉਨ੍ਹਾਂ ਦੇ ਬਿਲਕੁੱਲ ਉਲਟ ਹੁੰਦੇ ਹਨ। ਅਜਿਹੇ ਮਨੁੱਖਾਂ ਦੀ ਬਾਅਦ ਵਿੱਚ ਜੋ …

Read More »

ਸ਼ਬਦ ਵਿਚਾਰ 172 -ਵਾਰ ਮਾਝ : ਪਉੜੀ ਚਉਥੀ

*ਡਾ. ਗੁਰਦੇਵ ਸਿੰਘ ਮਨੁੱਖਾ ਜਨਮ ਕਿਵੇਂ ਹੋਂਦ ਵਿੱਚ ਆਇਆ ਇਹ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਕਦੇ ਨਾ ਕਦੇ ਜ਼ਰੂਰ ਆਉਂਦਾ ਹੈ। ਕਿਸ ਨੇ ਇਸ ਨੂੰ ਬਣਾਇਆ ਤੇ ਕਿਉਂ?  ਇਸ ਜਨਮ ਦਾ ਅਸਲ ਮਕਸਦ ਕੀ ਹੈ ਇਹ ਜਦੋਂ ਸਾਨੂੰ ਪਤਾ ਲੱਗ ਜਾਵੇਗਾ ਤਾਂ ਉਦੋਂ ਸਾਡਾ ਜਨਮ ਵੀ ਸਫ਼ਲ ਹੋ ਜਾਵੇਗਾ। …

Read More »

ਸ਼ਬਦ ਵਿਚਾਰ 171 -ਵਾਰ ਮਾਝ : ਚਉਥੀ ਪਉੜੀ ਦੇ ਸਲੋਕ

*ਡਾ. ਗੁਰਦੇਵ ਸਿੰਘ ਹਉਮੈ ਜਿਸ ਨੂੰ ਗੁਰਬਾਣੀ ਦੀਰਘ ਰੋਗ ਆਖਦੀ ਹੈ ਉਸ ਦੀ ਗ੍ਰਿਫਤ ਵਿੱਚ ਹਰ ਇਨਸਾਨ ਸਹਿਜੇ ਹੀ ਆ ਜਾਂਦਾ ਹੈ। ਇਸ ਤੋਂ ਮੁਕਤ ਹੋਣਾ ਆਸਾਨ ਨਹੀਂ ਪਰ ਇਸ ਤੋਂ ਮੁਕਤ ਹੋਏ ਬਿਨਾਂ ਮਨੁੱਖਾ ਜੀਵਨ ਦੀ ਗਤੀ ਵੀ ਨਹੀਂ। ਇਸ ਹਉਮੈ ਭਾਵ ਮੈਂ ਤੋਂ ਮੁਕਤ ਹੋਣ ਲਈ ਗੁਰਬਾਣੀ ਸਾਡਾ …

Read More »

ਸ਼ਬਦ ਵਿਚਾਰ 170 – ਵਾਰ ਮਾਝ : ਤੀਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਤੀਜੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139 ‘ਤੇ ਅੰਕਿਤ ਹਨ। ਇਸ ਪਉੜੀ ਵਿੱਚ ਗੁਰੂ ਸਾਹਿਬ ਜਿਥੇ ਪ੍ਰਭੂ ਵਲੋਂ ਸਿਰਜੀ ਸ੍ਰਿਸਟੀ ਦਾ ਭੇਦ ਸਮਝਾਉਂਦੇ …

Read More »

ਸ਼ਬਦ ਵਿਚਾਰ 169 -ਵਾਰ ਮਾਝ : ਤੀਜੀ ਪਉੜੀ ਦੇ ਸਲੋਕ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਤੀਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 139 ‘ਤੇ ਅੰਕਿਤ ਹਨ। ਉਸ ਅਕਾਲ ਪੁਰਖ ਨੂੰ ਮਿਲਣ ਲਈ ਵਿਸ਼ੇਸ਼ ਅੱਖਾਂ, ਕੰਨ, ਪੈਰ ਤੇ …

Read More »

ਸ਼ਬਦ ਵਿਚਾਰ 168 -ਵਾਰ ਮਾਝ : ਦੂਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਦੁਜੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਜਗਤ ਦੀ ਰਚਨਾ ਤੇ ਇਸ ਦੇ ਰਚੇ ਢਾਂਚੇ …

Read More »

ਸ਼ਬਦ ਵਿਚਾਰ 167 -ਵਾਰ ਮਾਝ ਦੀ ਦੂਜੀ ਪਉੜੀ ਦੇ ਸਲੋਕਾਂ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਦੁਜੀ ਪਉੜੀ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਨ੍ਹਾਂ ਸਲੋਕਾਂ ਵਿੱਚ ਗੁਰੂ ਸਾਹਿਬ ਅਕਾਲ ਪੁਰਖ ਵਲੋਂ ਮੁਨੱਖ ਨੂੰ ਬਖਸ਼ਿਸ਼ …

Read More »

ਸ਼ਬਦ ਵਿਚਾਰ 166 -ਵਾਰ ਮਾਝ ਦੀ ਪਹਿਲੀ ਪਉੜੀ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਰਾਗ ਮਾਝ ਅਧੀਨ ਅੰਕਿਤ ਵਾਰ ਦੀ ਪਹਿਲੀ ਪਉੜੀ ਦੀ ਵਿਚਾਰ ਕਰਾਂਗੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 138 ‘ਤੇ ਅੰਕਿਤ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਅਸੀਮ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਦੇ ਮਹਾਨ …

Read More »