Latest ਸੰਸਾਰ News
ਕੋਰੋਨਾ ਵੈਕਸੀਨ ਦੇ ਮਾਮਲੇ ‘ਚ ਰੂਸ ਨੇ ਮਾਰੀ ਬਾਜ਼ੀ, ਰੂਸ ਦਾ ਦਾਅਵਾ ਸਾਰੇ ਪਰੀਖਣ ਰਹੇ ਸਫਲ
ਮਾਸਕੋ : ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਬੇਸਬਰੀ ਨਾਲ ਇਸ ਮਹਾਮਾਰੀ…
ਚੀਨ ਦੇ ਤੰਗਸ਼ਾਨ ਸ਼ਹਿਰ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 5.1 ਰਹੀ ਤੀਬਰਤਾ
ਬੀਜਿੰਗ : ਚੀਨ ਦੇ ਉੱਤਰ-ਪੂਰਬੀ ਸ਼ਹਿਰ ਤੰਗਸ਼ਾਨ 'ਚ ਐਤਵਾਰ ਸਵੇਰੇ 6.38 ਵਜੇ…
ਕੋਰੋਨਾਵਾਇਰਸ ਨਾਲ ਜੰਗ ਵਿਚਾਲੇ ਇਜ਼ਰਾਇਲ ਦੇ ਵਿਗਿਆਨੀਆਂ ਨੇ ਕੂੜੇ ਤੋਂ ਬਣਾਇਆ ਸੈਨੇਟਾਈਜ਼ਰ
ਨਿਊਜ਼ ਡੈਸਕ: ਇਜ਼ਰਾਇਲ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨਾਲ ਜੰਗ ਵਿਚਾਲੇ ਇੱਕ…
ਨੇਪਾਲ ‘ਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ ‘ਤੇ ਰੋਕ, ਸੱਤਾਧਾਰੀ ਪਾਰਟੀ ਨੇ ਲਗਾਏ ਗੰਭੀਰ ਦੋਸ਼
ਕਾਠਮੰਡੂ : ਭਾਰਤ ਅਤੇ ਨੇਪਾਲ ਦਰਮਿਆਨ ਸਰਹੱਦੀ ਵਿਵਾਦ ਦੇ ਚਲਦਿਆਂ ਨੇਪਾਲ ਨੇ…
ਕੋਵਿਡ-19 : ਬੋਲੀਵੀਆ ਦੀ ਅੰਤਰਿਮ ਰਾਸ਼ਟਰਪਤੀ ਜੀਨਿਨ ਕੋਰੋਨਾ ਪਾਜ਼ੀਟਿਵ
ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਜਾਰੀ ਹੈ।…
ਵੋਡਕਾ ਪੀ ਕੇ ਨਰਸ ਨੇ ਜਹਾਜ਼ ‘ਚ ਕੀਤਾ ਹੰਗਾਮਾ, ਚਾਰ ਘੰਟੇ ਅਟਕੇ ਰਹੇ ਯਾਤਰੀਆਂ ਦੇ ਸਾਹ
ਮਾਨਚੈਸਟਰ : ਤੁਰਕੀ ਦੀ ਇੱਕ ਉਡਾਣ 'ਚ ਇਕ ਯਾਤਰੀ ਜੋ ਕਿ ਪੇਸ਼ੇ…
ਦਰਦਨਾਕ ਹਾਦਸਾ : ਚੀਨ ਦੇ ਗੁਈਝੂ ਸੂਬੇ ਦੀ ਝੀਲ ‘ਚ ਡਿੱਗੀ ਬੱਸ, 21 ਮੌਤਾਂ 15 ਜ਼ਖਮੀ
ਬੀਜਿੰਗ : ਚੀਨ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਚੀਨ…
ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ…
ਰਣਜੀਤ ਸਿੰਘ ਨੇ ਫਰਾਂਸ ‘ਚ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ
ਬੋਬੀਨੀ: ਫਰਾਂਸ ਦੇ ਇਤਿਹਾਸ 'ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੂੰ ਡਿਪਟੀ ਮੇਅਰ…
ਜਾਪਾਨ ‘ਚ ਹੜ੍ਹ ਅਤੇ ਜ਼ਮੀਨ ਧਸਣ ਨਾਲ ਹੁਣ ਤੱਕ 44 ਲੋਕਾਂ ਦੀ ਮੌਤ, ਕਈ ਲਾਪਤਾ
ਟੋਕੀਓ : ਦੱਖਣੀ ਜਾਪਾਨ 'ਚ ਹੜ੍ਹ ਅਤੇ ਜ਼ਮੀਨ ਧਸਣ ਕਾਰਨ ਹੁਣ ਤੱਕ…