Latest ਸੰਸਾਰ News
ਚੀਨ ਦੇ ਹੇਨਾਨ ਸੂਬੇ ‘ਚ ਹੜ੍ਹਾਂ ਕਾਰਨ ਭਾਰੀ ਤਬਾਹੀ, 25 ਲੋਕਾਂ ਦੀ ਗਈ ਜਾਨ
ਬੀਜਿੰਗ : ਭਾਰੀ ਬਾਰਸ਼ ਦੇ ਕਾਰਨ ਚੀਨ ਦਾ ਹੇਨਾਨ ਸੂਬਾ ਹੜ੍ਹ ਦਾ…
Pegasus ਸਭ ਤੋਂ ਤਾਕਤਵਰ ਅਤੇ ਖਤਰਨਾਕ ਵਾਇਰਸ, ਫਰਾਂਸ ਨੇ Pegasus ਫੋਨ ਟੇਪਿੰਗ ਮਾਮਲੇ ‘ਚ ਜਾਂਚ ਕਰਵਾਉਣ ਦਾ ਕੀਤਾ ਫੈਸਲਾ
ਹੁਣ ਫਰਾਂਸ ਨੇ Pegasus ਫੋਨ ਟੇਪਿੰਗ ਮਾਮਲੇ ਵਿੱਚ ਜਾਂਚ ਕਰਵਾਉਣ ਦਾ ਫੈਸਲਾ…
ਟੋਰਾਂਟੋ : ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਥਾਂ ਆਫਿਸ ਤੋਂ ਕੰਮ ਕਰਨ ਦੀਆਂ ਯੋਜਨਾਵਾਂ
ਇੱਕ ਨਵੀਂ ਰਿਪੋਰਟ ਅਨੁਸਾਰ ਟੋਰਾਂਟੋ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ…
ਪੁਲਾੜ ਦੀ ਯਾਤਰਾ ਕਰ ਸੁਰੱਖਿਅਤ ਪਰਤੇ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ ਤੇ ਸਾਥੀ
ਵਾਸ਼ਿੰਗਟਨ : ਈ-ਕਾਮਰਸ ਕੰਪਨੀ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ ਆਪਣੇ ਤਿੰਨ ਸਾਥੀਆਂ…
ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਹੋਵੇਗੀ ਪ੍ਰਬੰਧਕ ਕਮੇਟੀ ਦੀ ਚੋਣ
ਨਿਊਜਰਸੀ (ਗਿੱਲ ਪ੍ਰਦੀਪ) : ਆਉਣ ਵਾਲੇ ਸਮੇਂ 'ਚ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟ੍ਰੇਟ…
ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਮਾਮਲੇ ‘ਚ ਮਨੀਸ਼ਾ ਗੁਲਾਟੀ ਨੇ ਟਰੂਡੋ ਨੂੰ ਲਿਖਿਆ ਸੀ ਪੱਤਰ,ਟਰੂਡੋ ਨੇ ਦਿੱਤਾ ਸਖ਼ਤ ਕਦਮ ਚੁੱਕਣ ਦਾ ਭਰੋਸਾ
ਕੈਨੇਡਾ : ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਇਸ ਵੇਲੇ ਸੋਸ਼ਲ…
ਡੈਲਟਾ ਵੇਰੀਐਂਟ ਦੇ ਡਰ ਕਾਰਨ ਕੈਨੇਡਾ ਨੇ ਸਿੱਧੀਆਂ ਭਾਰਤੀ ਉਡਾਣਾਂ ਤੇ 21 ਅਗਸਤ ਤੱਕ ਵਧਾਈ ਰੋਕ
ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਭਾਰਤ…
ਕੋਵਿਡ 19 ਪਾਬੰਦੀਆਂ ‘ਚ ਢਿੱਲ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਹੁਣ ਸੰਗਤਾਂ ਲਈ ਨਿਰੰਤਰ ਦਰਸ਼ਨਾਂ ਲਈ ਖੁਲਿਆ
ਨਿਊ ਜਰਸੀ (ਗਿੱਲ ਪਰਦੀਪ ਦੀ ਰਿਪੋਰਟ) : ਜਿਵੇਂ ਜਿਵੇਂ ਕੋਵਿਡ 19 ਦੀ…
ਬਗਦਾਦ ਦੇ ਬਾਜ਼ਾਰ ‘ਚ ਹੋਏ ਬੰਬ ਧਮਾਕੇ ‘ਚ 18 ਦੀ ਮੌਤ,ਦਰਜਨਾਂ ਲੋਕ ਜ਼ਖਮੀ: ਇਰਾਕੀ ਅਧਿਕਾਰੀ
ਬਗਦਾਦ : ਇਰਾਕ ਦੇ ਬਗਦਾਦ 'ਚ ਬਾਜ਼ਾਰ 'ਚ ਸੋਮਵਾਰ ਨੂੰ ਬੰਬ ਧਮਾਕੇ…
ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ ਜਾਣ ਦਾ ਮੁੱਦਾ ਚਰਚਾ ‘ਚ
ਇੱਕ ਵਾਰੀ ਫਿਰ ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ…