Breaking News

ਸੰਸਾਰ

ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕੀਤਾ ਅਜਿਹਾ ਕੰਮ ਕਿ ਦੇਣਾ ਪਵੇਗਾ ਭਾਰੀ ਜ਼ੁਰਮਾਨਾਂ

ਆਕਲੈਂਡ : ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਇੰਨੀ ਦਿਨੀਂ ਇੱਕ ਵੱਡੇ ਵਿਵਾਦ ਕਾਰਨ ਚਰਚਾ ‘ਚ ਆਇਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ  ਰੁਜ਼ਗਾਰ ਭੱਤਾ ਬਹੁਤ ਘੱਟ ਦਿੱਤਾ ਗਿਆ ਹੈ ਜਿਸ …

Read More »

ਗੁਆਂਢੀ ਮੁਲਕ ਤੋਂ ਪੰਜਾਬੀਆਂ ਲਈ ਇੱਕ ਹੋਰ ਵੱਡਾ ਤੋਹਫਾ, ਵਧਾਇਆ ਦੇਸ਼ਾਂ ਵਿਦੇਸ਼ਾਂ ‘ਚ ਮਾਣ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਰ ਫਿਰਕੇ ਦੇ ਲੋਕਾਂ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਬਾਣੀ ਨਾਲ ਜੁੜ੍ਹਿਆ ਹਰ ਪ੍ਰਾਣੀ ਉਸ ਸੁਲੱਖਣੀ ਘੜੀ ਦਾ ਇੰਤਜ਼ਾਰ ਕਰ ਰਿਹਾ ਹੈ। ਹਰ ਪਾਸੇ ਵਿਲੱਖਣ ਉਪਰਾਲਾ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਪੰਜਾਬਾਂ ਦੀਆਂ ਸਰਕਾਰਾਂ ਕਰਤਾਰਪੁਰ ਨੂੰ …

Read More »

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਦੇ ਖੋਜਾਰਥੀਆਂ ਨੂੰ ਨਨਕਾਣਾ ਸਾਹਿਬ ਯੂਨੀਵਰਸਿਟੀ ਦਾ ਕੀ ਹੋਵੇਗਾ ਲਾਭ ?

ਪਾਕਿਸਤਾਨ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਸਥਾਪਤ ਕਰ ਕੇ ਇਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ। ਯੂਨੀਵਰਸਿਟੀ ਉਸਾਰਨ ਦੀ ਤਜਵੀਜ਼ ਡੇਢ ਦਹਾਕੇ ਪਹਿਲਾਂ ਉਲੀਕੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿੱਚ ਯੂਨੀਵਰਸਿਟੀ …

Read More »

11ਵੀਂ ਸਦੀ ਦੇ ਇਸ ਰੁੱਖ ਨੂੰ ‘ਟ੍ਰੀ ਆਫ ਦ ਈਅਰ 2019’ ਦੇ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਜਾਣੋ ਇਸ ਦੀ ਖਾਸੀਅਤ

ਲਿਵਰਪੂਲ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਗਲੈਂਡ ਦੇ ਲਿਵਰਪੂਲ ਸ਼ਹਿਰ ‘ਚ ਇੱਕ ਅਨੋਖਾ ਮੁਕਾਬਲਾ ਕਰਵਾਇਆ ਗਿਆ ਜਿਸ ‘ਚ ਵੋਟਾਂ ਪਾ ਕੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਰੁੱਖ ਦੀ ਚੋਣ ਕੀਤੀ ਗਈ। ਦੱਸ ਦੇਈਏ ਕਿ ਇਸ ਮੁਕਾਬਲੇ ਦੌਰਾਨ ਇੱਕ ਹਜ਼ਾਰ ਸਾਲ ਪੁਰਾਣੇ ਬਲੂਤ (Oak tree) ਦੇ ਰੁੱਖ ਨੂੰ …

Read More »

ਨਿਲਾਮੀ ਲਈ ਰੱਖੀ ਗਈ 70 ਸਾਲ ਪੁਰਾਣੀ ਕਰੋੜਾਂ ਰੁਪਏ ਦੀ ਗੁੱਟ ਘੜੀ

ਹਾਂਗਕਾਂਗ : ਸ਼ਹਿਰ ਹਾਂਗਕਾਂਗ ਦਾ ਕ੍ਰਿਸਟੀ ਨਿਲਾਮੀ ਘਰ ਪੂਰੀ ਦੁਨੀਆ ‘ਚ ਪੁਰਾਣੀਆਂ, ਅਦਭੁੱਤ, ਇਤਿਹਾਸਕ ‘ਤੇ ਅਣਮੁੱਲੀਆਂ ਵਸਤੂਆਂ ਦੀ ਨਿਲਾਮੀ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਵਾਰ ਕ੍ਰਿਸਟੀ ਨਿਲਾਮੀ ਘਰ ‘ਚ ਲਗਭਗ 70 ਸਾਲ ਪੁਰਾਣੀ ਦੁਨੀਆ ਦੀ ਸਭ ਤੋਂ ਦੁਰਲੱਭ ਗੁੱਟ ਦੀ ਘੜੀ ਨਿਲਾਮੀ ਲਈ ਰੱਖੀ ਗਈ ਹੈ। ਕ੍ਰਿਸਟੀ ਨਿਲਾਮੀ ਘਰ …

Read More »

ਕਰਤਾਰਪੁਰ ਸਾਹਿਬ ਲਾਂਘੇ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਤੋਂ ਸਿੱਖਾਂ ਲਈ ਆਈ ਇੱਕ ਹੋਰ ਵੱਡੀ ਖੁਸ਼ੀ ਦੀ ਖ਼ਬਰ

ਸ੍ਰੀ ਨਨਕਾਣਾ ਸਾਹਿਬ : ਇੱਕ ਪਾਸੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦੇਸ਼ਾਂ ਪ੍ਰਦੇਸ਼ਾਂ ਵਿੱਚ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ 

Read More »

ਮਛੇਰੇ ਨੂੰ ਮਿਲੀ ਇਸ ਅਨੌਖੇ ਜੀਵ ਦੀ ਉਲਟੀ, ਹੁਣ ਵੇਚ ਕੇ ਕਮਾਵੇਗਾ 2.27 ਕਰੋੜ ਰੁਪਏ

ਆਮਤੌਰ ‘ਤੇ ਉਲ‍ਟੀ ਦਾ ਨਾਮ ਸੁਣਦੇ ਹੀ ਕਿਸੇ ਦਾ ਵੀ ਮਨ ਖਰਾਬ ਹੋ ਸਕਦਾ ਹੈ ਪਰ ਇਸ ਉਲ‍ਟੀ ਨੇ ਥਾਈਲੈਂਡ ਦੇ ਇੱਕ ਮਛੇਰੇ ਦੀ ਜ਼ਿੰਦਗੀ ਬਣਾ ਦਿੱਤੀ। ਅਸਲ ‘ਚ ਉੱਥੋਂ ਦੇ ਇੱਕ ਮਛੇਰੇ ਨੂੰ ਸਮੁੰਦਰ ਕੰਡੇ ਇੱਕ ਖਾਸ ਜੀਵ ਦੀ ਉਲ‍ਟੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਲ‍ਟੀ …

Read More »

ਇਸ ਦੇਸ਼ ‘ਚ ਦੀਵਾਲੀ ‘ਤੇ ਕੀਤੀ ਜਾਂਦੀ ਹੈ ਕੁੱਤਿਆਂ ਦੀ ਪੂਜਾ, ਜਾਣੋ ਕੀ ਹੈ ਵਜ੍ਹਾ

ਦੀਵਾਲੀ ‘ਤੇ ਪੂਰਾ ਦੇਸ਼ ਰੋਸ਼ਨੀ ਨਾਲ ਜਗਮਗਾ ਉੱਠਦਾ ਹੈ ਇਸ ਦਿਨ ਦੀਵੇ ਜਲਾ ਕੇ ਭਗਵਾਨ ਰਾਮ ਦੀ ਅਯੋਧਿਆ ਵਾਪਸੀ ਦਾ ਜਸ਼ਨ ਮਨਾਇਆ ਜਾਂਦਾ ਹੈ। ਦੀਵਾਲੀ ‘ਤੇ ਭਾਰਤ ਵਿੱਚ ਪਟਾਖੇ ਚਲਾਏ ਜਾਂਦੇ ਹਨ ਅਤੇ ਮਿਠਾਈਆਂ ਵੰਡੀਆਂ ਜਾਂਦੀਆਂ ਹਨ। ਇਸ ਦਿਨ ਧੰਨ ਦੀ ਦੇਵੀ ਮਾਂ ਲਕਸ਼ਮੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। …

Read More »

ਬਗੈਰ ਚਿਹਰੇ ਦੇ ਪੈਦਾ ਹੋਇਆ ਬੱਚਾ, ਡਾਕਟਰ ਨੇ 3 ਅਲਟਰਾਸਾਉਂਡ ਤੋਂ ਬਾਅਦ ਵੀ ਕਹੀ ਅਜਿਹੀ ਗੱਲ

ਲਿਸਬਨ : ਪੁਰਤਗਾਲ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਕੋਈ ਡਾਕਟਰ ਇੰਨਾ ਲਾਪਰਵਾਹ ਕਿਵੇਂ ਹੋ ਸਕਦਾ ਹੈ। ਅਸਲ ‘ਚ ਪੁਰਤਗਾਲ ਦੇ ਇੱਕ ਡਾਕਟਰ ਨੇ ਔਰਤ ਦੀ ਡਿਲੀਵਰੀ …

Read More »

ਸਾਊਥ ਅਮਰੀਕਾ ਦੇ ਇਸ ਦੇਸ਼ ‘ਚ ਜਾਣ ਲਈ ਹੁਣ ਨਹੀਂ ਪਵੇਗੀ ਵੀਜ਼ੇ ਦੀ ਲੋੜ੍ਹ

ਰਿਓ-ਡੀ-ਜਨੇਰਿਓ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਨੇ ਦਿਵਾਲੀ ਤੋਂ ਪਹਿਲਾਂ ਭਾਰਤੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕਿਹਾ ਹੈ ਕਿ ਭਾਰਤ ਦੇ ਲੋਕਾਂ ਨੂੰ ਬ੍ਰਾਜ਼ੀਲ ਆਉਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਚੀਨ ਨੂੰ ਵੀ …

Read More »