Breaking News

ਸੰਸਾਰ

ਵੁਹਾਨ ਲੈਬ ਦੀ ਇੱਕ ਵੀਡੀਓ ਹੋਈ ਵਾਇਰਲ, ਪਿੰਜਰੇ ‘ਚ ਕੈਦ ਕਰਕੇ ਰੱਖੇ ਜਾਂਦੇ ਸਨ ਜ਼ਿੰਦਾ ਚਮਗਿੱਦੜ

ਬੀਜਿੰਗ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨਾਲ ਲੱਖਾਂ ਲੋਕਾਂ ਦੀ ਜਾਨ ਗਈ, ਕਰੋੜਾ ਲੋਕ ਇਨਫੈਕਟਿਡ ਹੋਏ ਤੇ ਆਲਮੀ ਅਰਥਚਾਰੇ ਨੂੰ ਵੱਡਾ ਨੁਕਸਾਨ ਪੰਹੁਚਿਆ ਹੈ। ਵੈਸੇ ਤਾਂ ਹੁਣ ਕੋਵਿਡ 19 ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਪਰ ਸਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਵਾਇਰਸ ਦੀ …

Read More »

ਚੋਰੀ ਦੇ ਟਰੱਕ ਨੂੰ ਰੋਕਣ ਗਏ ਸਸਕੈਚਵਨ RCMP ਅਧਿਕਾਰੀ ਦੀ ਟੱਕਰ ਮਾਰ ਕੇ ਮੌਤ, ਦੋ ਦੋਸ਼ੀਆਂ ਨੂੰ ਰੇਜ਼ੀਨਾ ਦੀ ਅਦਾਲਤ ‘ਚ ਕੀਤਾ ਗਿਆ ਪੇਸ਼

ਸਸਕੈਚਵਨ:  ਡਿਊਟੀ ਉੱਤੇ ਤਾਇਨਾਤ ਇੱਕ RCMP ਅਧਿਕਾਰੀ ਦੇ ਮਾਰੇ ਜਾਣ ਉੱਤੇ ਸਸਕੈਚਵਨ ਤੇ ਕੈਨੇਡਾ ਭਰ ਤੋਂ ਪੁਲਿਸ ਅਧਿਕਾਰੀਆਂ ਤੇ ਕਮਿਊਨਿਟੀ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਸਾਂਝੇ ਕੀਤੇ ਗਏ ਮੈਸੇਜ ਵਿੱਚ ਲਿਖਿਆ ਗਿਆ ਕਿ ਅੱਜ ਰਾਤ ਸਸਕੈਚਵਨ ਤੋਂ ਬਹੁਤ ਹੀ ਮਾੜੀ …

Read More »

ਓਸ਼ਾਵਾ ਦੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਘਰ ‘ਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ 6 ਸਾਲਾ ਬੱਚੀ ਦੀ ਮੌਤ

ਓਸ਼ਾਵਾ:  ਓਸ਼ਾਵਾ ਦੇ ਇੱਕ ਘਰ ਵਿੱਚ ਰਾਤ ਨੂੰ ਚੱਲ ਰਹੀ ਪਾਰਟੀ ਦੌਰਾਨ ਘਰ ਦੇ ਬੈਕਯਾਰਡ ਵਿੱਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ ਇੱਕ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਦਰਹਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਾਮੀਂ 7:00 ਵਜੇ ਬਰਚਵਿਊ ਤੇ ਓਰਮੰਡ ਡਰਾਈਵਜ਼ ਏਰੀਆ ਵਿੱਚ ਸਥਿਤ …

Read More »

ਕੋਵਿਡ-19 ਨਾਲ ਲੜਨ ‘ਚ 90 ਫ਼ੀਸਦੀ ਅਸਰਦਾਰ ਪਾਇਆ ਗਿਆ Novavax ਦਾ ਟੀਕਾ

ਵਾਸ਼ਿੰਗਟਨ: ਵੈਕਸੀਨ ਨਿਰਮਾਤਾ Novavax ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਟੀਕਾ ਕੋਵਿਡ-19 ਖ਼ਿਲਾਫ਼ ਬਹੁਤ ਪ੍ਰਭਾਵੀ ਹੈ ਤੇ ਇਹ ਵਾਇਰਸ ਦੇ ਹਰ ਵੇਰੀਐਂਟ ਖ਼ਿਲਾਫ਼ ਸੁਰੱਖਿਆ ਦਿੰਦਾ ਹੈ। ਇਹ ਗੱਲ ਅਮਰੀਕਾ ਅਤੇ ਮੈਕਸੀਕੋ ‘ਚ ਕੀਤੇ ਗਏ ਵੱਡੇ ਤੇ ਆਖ਼ਰੀ ਪੜਾਅ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਕੰਪਨੀ ਨੇ ਕਿਹਾ ਕਿ ਟੀਕਾ …

Read More »

39 ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

ਆਈਜੋਲ: ਮਿਜ਼ੋਰਮ ਵਿਚ 39ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।ਚਾਨਾ ਦੇ ਦੇਹਾਂਤ ‘ਤੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨੇ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਉਨ੍ਹਾਂ ਦੇ ਪਰਿਵਾਰ ‘ਚ …

Read More »

ਵਿਆਹ ਤੋਂ ਇਕ ਦਿਨ ਪਹਿਲਾਂ ਵਿਅਕਤੀ ਨੇ ਆਪਣੀ ਮੰਗੇਤਰ ‘ਤੇ ਕੁਹਾੜੀ ਨਾਲ ਕੀਤੇ 83 ਵਾਰ

ਮਾਸਕੋ: ਰੂਸ ਦੇ ਮਾਸਕੋ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਵਿਆਹ ਤੋਂ ਇਕ ਦਿਨ ਪਹਿਲਾਂ ਇਕ ਵਿਅਕਤੀ ਨੇ ਆਪਣੀ ਮੰਗੇਤਰ ਨੂੰ ਬਹੁਤ ਹੀ ਦਰਦਨਾਕ ਤਰੀਕੇ ਨਾਲ ਮਾਰ ਦਿੱਤਾ। ਵਿਅਕਤੀ ਨੇ ਇਕ ਕੁਹਾੜੀ ਨਾਲ 83 ਵਾਰ ਪੀੜਤ ‘ਤੇ ਹਮਲਾ ਕੀਤਾ। ਇਸ  ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ …

Read More »

ਟਰੱਕ ਹਮਲੇ ‘ਚ ਮਾਰੇ ਗਏ ਪਰਿਵਾਰ ਦੇ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ‘ਚ ਲਪੇਟ ਕੇ ਦਿੱਤੀ ਗਈ ਆਖਰੀ ਵਿਦਾਈ

ਟੋਰਾਂਟੋ: ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ ਲਈ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਸਥਿਤ ਇਸਲਾਮਿਕ ਸੈਟਰ ਵਿਚ ਸੈਂਕੜੇ ਲੋਕ ਇਕੱਠੇ ਹੋਏ।ਇਹਨਾਂ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ਨਾਲ ਲਪੇਟਿਆ ਗਿਆ ਸੀ। ਦਸ ਦਈਏ ਇਕ ਹਫ਼ਤਾ ਪਹਿਲਾਂ ਇੱਕ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ …

Read More »

ਚੀਨ ਵਿਖੇ ਗੈਸ ਪਾਇਪ ਲਾਈਨ ‘ਚ ਧਮਾਕਾ, 12 ਹਲਾਕ, 150 ਤੋ ਵੱਧ ਫੱਟੜ

    ਬੀਜਿੰਗ :  ਐਤਵਾਰ ਸਵੇਰੇ ਮੱਧ ਚੀਨ ਦੇ ਰਿਹਾਇਸ਼ੀ ਇਲਾਕੇ ਵਿਚ ਭਿਆਨਕ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰਤ ਮੀਡੀਆ ਨੇ ਇਹ ਖ਼ਬਰ ਦਿੱਤੀ। ਚੀਨੀ  ਮੀਡੀਆ ਅਨੁਸਾਰ ਇਹ ਧਮਾਕਾ ਹੁਬੇਈ ਸੂਬੇ …

Read More »

EXCLUSIVE : G-7 ਸੰਮੇਲਨ ਦੌਰਾਨ ‘ਏਅਰ ਸ਼ੋਅ’ ਦੇ ਦਿਲ ਖਿੱਚਵੇਂ ਨਜ਼ਾਰੇ (PICS & VIDEO)

ਨਿਊਜ਼ ਡੈਸਕ : ਯੂਨਾਇਟਡ ਕਿੰਗਡਮ (UK) ਇਸ ਵਾਰ ਦੇ ‘G-7 ਸੰਮੇਲਨ 2021’ ਦਾ ਮੇਜ਼ਬਾਨ ਹੈ। ‘ਕਾਰਨਵਾਲ’ ਵਿਖੇ ਤਿੰਨ ਰੋਜ਼ਾ ਇਸ ਸੰਮੇਲਨ ਦਾ ਅੱਜ (11-13 ਜੂਨ) ਆਖਰੀ ਦਿਨ ਹੈ। ਇਸ ਵਾਰ 47ਵੇ G-7 ਸੰਮੇਲਨ ਵਿਚ ਇਟਲੀ, ਜਰਮਨੀ, ਸਾਊਥ ਕੋਰੀਆ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਫਰਾਂਸ,  ਭਾਰਤ, ਦੱਖਣੀ ਅਫਰੀਕਾ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਯੂਰੋਪੀਅਨ …

Read More »

ਚੀਨ ਦੇ ਖੋਜਕਾਰਾਂ ਨੇ ਚਮਗਿੱਦੜਾਂ ਤੋਂ ਕੋਰੋਨਾ ਵਾਇਰਸ ਮਿਲਣ ਦਾ ਕੀਤਾ ਦਾਅਵਾ

ਵਾਸ਼ਿੰਗਟਨ :ਕੋਰੋਨਾ ਵਾਇਰਸ  ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੀਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚਮਗਾਦੜਾਂ ‘ਚ ਕੋਰੋਨਾ ਵਾਇਰਸ  ਦਾ ਨਵਾਂ ਰੂਪ ਮਿਲਿਆ ਹੈ। ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਇਨ੍ਹਾਂ ਨਵੇਂ ਵਾਇਰਸਾਂ ਵਿਚੋਂ ਇਕ ਜੈਨੇਟਿਕ ਤੌਰ ‘ਤੇ ਕੋਵਿਡ-19 ਦੇ ਬੇਹੱਦ …

Read More »