Breaking News

ਪਰਵਾਸੀ-ਖ਼ਬਰਾਂ

2500 ਬੱਚਿਆ ਦਾ ਪਿਤਾ ਬਣਨਾ ਚਾਹੁੰਦੈ ਇਹ ਵਿਅਕਤੀ ਹੁਣ ਤੱਕ ਲਾਇਆ ਸੈਂਕੜਾ

ਅੱਜ ਕੱਲ ਦੇ ਸਮੇ ‘ਚ ਹਰ ਕੋਈ ਆਪਣੇ ਲਈ ਦੋ ਹੀ ਬੱਚੇ ਚਾਹੁੰਦਾ ਹੈ ਪਰ ਕਈ ਬਾਰ ਲੋਕਾਂ ਨੂੰ ਜ਼ਿਆਦਾ ਬੱਚਿਆਂ ਦੀ ਚਾਹ ਹੁੰਦੀ ਹੈ ਜਿਸਦੇ ਚਲਦਿਆਂ ਉਹ ਬੱਚੇ ਤਾਂ ਪੈਦਾ ਕਰ ਲੈਂਦੇ ਹਨ ਪਰ ਉਨ੍ਹਾਂ ਤੋਂ ਪਾਲ ਨਹੀਂ ਹੁੰਦੇ। ਅੱਜ ਅਸੀ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ …

Read More »

ਭਾਰਤ ਨੇ ਮਰਨ ਲਈ ਛੱਡੇ ਆਪਣੇ ਲੋਕ, ਪਾਕਿ ਨੇ ਜੇਲ੍ਹਾਂ ‘ਚ ਤਸੀਹੇ ਦੇ ਕੇ ਪਾਗਲ ਬਣਾ ਤਾ, ਇਨ੍ਹਾਂ ‘ਚ 2 ਪੰਜਾਬੀ ਬਹੁੜੀਂ ਵੇ ਰੱਬਾ ਬਹੁੜੀਂ

ਚੰਡੀਗੜ੍ਹ : ਹੁਣ ਤੱਕ ਤਾਂ ਇਹ ਇਲਜ਼ਾਮ ਲਗਦੇ ਆਏ ਸਨ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਅੰਦਰ ਬੰਦ ਭਾਰਤੀ ਕੈਦੀਆਂ ਨੂੰ ਉੱਥੋਂ ਦੇ ਜੇਲ੍ਹ ਅਧਿਕਾਰੀ ਅਤੇ ਕੈਦੀ ਇੰਨੇ ਤਸੀਹੇ ਦਿੰਦੇ ਨੇ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਦੇ ਹਨ। ਪਰ ਇਸ ਗੱਲ ਦਾ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਇਹ ਇਲਜ਼ਾਮ ਮਹਿਜ਼ …

Read More »

ਕੈਨੇਡਾ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਰਾਹਤ, ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦੇ ਸਮੇ ‘ਚ ਹੋਇਆ ਵਾਧਾ

Post-Graduation Work Permit Programme

ਟੋਰਾਂਟੋ: ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਫੈਡਰਲ ਸਰਕਾਰ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦਾ ਸਮਾਂ ਹੱਦ 90 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਸਰਕਾਰ ਵੱਲੋਂ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਪ੍ਰੋਗਰਾਮ ‘ਚ ਕੀਤੀਆਂ ਤਬਦੀਲੀਆਂ …

Read More »

ਬਿਨਾਂ ਸੁਰੱਖਿਆ ਉਪਕਰਣ ਪਹਾੜ ‘ਤੇ ਚੜ੍ਹਨ ਵਾਲੇ ਨੌਜਵਾਨ ‘ਤੇ ਬਣੀ ਡਾਕੂਮੈਂਟਰੀ ਨੇ ਜਿੱਤੀਆ ਆਸਕਰ

ਵਾਸ਼ਿੰਗਟਨ : ‘ਫ੍ਰੀ ਸੋਲੋ’ ਡਾਕੂਮੈਂਟਰੀ ਨੂੰ ਆਸਕਰ ਅਵਾਰਡ ਮਿਲਿਆ ਹੈ। ਇਹ ਫਿਲਮ ਕਲਾਇੰਬਰ ਐਲੇਕਸ ਹੋਨੋਲਡ ਦੁਆਰਾ ਬਿਨਾਂ ਸੁਰੱਖਿਆ ਸਮੱਗਰੀ 3200 ਫੁੱਟ ਦੀ ਉਚਾਈ ‘ਤੇ ਚੜਾਈ ਕਰਨ ਦੇ ਕਾਰਨਾਮੇ ‘ਤੇ ਬਣੀ ਹੈ। ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲ ਦੇ ਐਲੇਕਸ ਹੋਨੋਲਡ ਨੇ ਵਿਲੱਖਣ ਕੰਮ ਕੀਤਾ। ਉਸ ਨੇ ਇਹ ਕਾਰਨਾਮਾ …

Read More »

ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਅਪਣਾਇਆ ਅਜਿਹਾ ਤਰੀਕਾ, ਸਾਰੇ ਰਹਿ ਗਏ ਹੈਰਾਨ

ਹਾਂਗਕਾਂਗ : ਦੁਨੀਆਂ ‘ਚ ਬਹੁਤ ਥੋੜ੍ਹੇ ਅਜਿਹੇ ਸਕੂਲੀ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਆਪਣੇ ਸਕੂਲ ਦਾ ਕੰਮ ਕਰਨ ‘ਚ ਦਿਲਚਸਪੀ ਹੋਵੇ। ਇਸ ਸਕੂਲੀ ਹੋਮਵਰਕ ਤੋਂ ਬਚਣ ਲਈ ਬੱਚੇ ਹਰ ਤਰ੍ਹਾਂ ਦਾ ਤਰੀਕਾ ਅਪਣਾਉਂਦੇ ਹਨ। ਇਸ ਦੇ ਚਲਦਿਆਂ ਇੱਕ ਸਕੂਲੀ ਵਿਦਿਆਰਥੀ ਨੇ ਹੋਮਵਰਕ ਤੋਂ ਬਚਣ ਲਈ ਇੱਕ ਨਵਾਂ ਹੀ ਤਰੀਕਾ ਅਪਣਾਇਆ ਹੈ, …

Read More »

ਦਾੜ੍ਹੀ ਨਾਲੋਂ ਮੁੱਛਾਂ ਲੰਮੀਆਂ, NIKE ਕੰਪਨੀ ਨੂੰ ਇੱਕ ਜੁੱਤਾ 1.46 ਬਿਲੀਅਨ ਡਾਲਰ ਦਾ ਪਏਗਾ !

ਚੰਡੀਗੜ੍ਹ : ਡਿਊਕ ਯੂਨੀਵਰਸਿਟੀ ਅਤੇ ਉੱਤਰੀ ਕੈਰੋਲੀਨਾ ਦਰਮਿਆਨ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਚਲਦਿਆਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਕਿ ਸਾਰੇ ਹੈਰਾਨ ਰਹਿ ਗਏ, ਕਿਉਂਕਿ ਗੱਲ ਹੀ ਕੁਝ ਅਜਿਹੀ ਸੀ। ਦਰਅਸਲ ਹੋਇਆ ਇੰਝ ਕਿ ਚਲਦੇ ਮੈਚ ‘ਚ ਇੱਕ ਖਿਡਾਰੀ ਦਾ ਜੁੱਤਾ ਟੁੱਟ ਜਾਣ ਨਾਲ ਖਿਡਾਰੀ ਨੂੰ …

Read More »

ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਜੈਸ਼–ਏ–ਮੁਹੰਮਦ ਦੇ ਮੁੱਖ ਦਫ਼ਤਰ ਆਪਣੇ ਕਬਜ਼ੇ ’ਚ ਲਏ

Pakistan Govt Takes 'Control' of Jaish-e-Mohammed HQ

ਪਾਕਿਸਤਾਨ ਸਰਕਾਰ ਨੇ ਆਪਣੀ ਧਰਤੀ ਉੱਤੇ ਸੰਚਾਲਿਤ ਹੋਣ ਵਾਲੇ ਅੱਤਵਾਦੀ ਸੰਗਠਨਾਂ ਉੱਤੇ ਨਕੇਲ ਕਸਣ ਦੇ ਜ਼ਬਰਦਸਤ ਕੌਮਾਂਤਰੀ ਦਬਾਅ ਅੱਗੇ ਝੁਕਦਿਆਂ ਅੱਜ ਜੈਸ਼–ਏ–ਮੁਹੰਮਦ ਦੇ ਮੁੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ। ਇਸੇ ਅੱਤਵਾਦੀ ਜੱਥੇਬੰਦੀ ਜੈਸ਼ ਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ …

Read More »

ਕਰਜ਼ ਉਤਾਰਨ ਲਈ ਕੈਨੇਡਾ ਨੂੰ ਆਪਣਾ ਇੱਕ ਰਾਜ ਵੇਚੇਗਾ ਅਮਰੀਕਾ

U.S. to sell Montana to Canada

ਵਾਸ਼ਿੰਗਟਨ: ਅਮਰੀਕਾ ਵਿੱਚ ਲੋਕਾਂ ਨੇ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਹੈ। ਇੱਕ ਵੈਬਸਾਈਟ ‘ਤੇ ਲੋਕਾਂ ਨੇ ਕਿਹਾ ਹੈ ਕਿ ਅਮਰੀਕਾ ‘ਤੇ ਕਰਜ ਵਧਦਾ ਜਾ ਰਿਹਾ ਹੈ। ਇਸਨੂੰ ਘੱਟ ਕਰਨ ਲਈ ਮੋਂਟਾਨਾ ਰਾਜ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ। ਲੋਕਾਂ ਨੇ ਇਸ ਦੀ ਕੀਮਤ ਇੱਕ ਟ੍ਰਿਲੀਅਨ …

Read More »

ਸਰੀ ਤੋਂ ਲਾਪਤਾ ਪੰਜਾਬੀ ਮੂਲ ਦੀ ਮੁਟਿਆਰ ਦੀ ਮਿਲੀ ਲਾਸ਼

ਸਰੀ: ਸਰੀ ਤੋਂ ਬੀਤੇ ਮਹੀਨੇ ਲਾਪਤਾ ਹੋਈ ਪੰਜਾਬਣ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਮੁਤਾਬਕ ਰਾਜਵਿੰਦਰ ਕੌਰ (38) ਇਕ ਹੋਰ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਐਲਬਰਟਨ ਵਲ ਗਈ ਸੀ। ਪਰਿਵਾਰ ਨੇ 23 ਜਨਵਰੀ …

Read More »

ਅਮਰੀਕਾ ਨੇ ਤਸਕਰੀ ਮਾਫੀਆ ਚਲਾਉਣ ਦੇ ਦੋਸ਼ ‘ਚ ਭਾਰਤੀ ਪਰਿਵਾਰ ‘ਤੇ ਲਾਈ ਪਾਬੰਦੀ

US Sanctions UAE-Based Indian Man

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਅਮੀਰਾਤ ਮੂਲ ਦੇ ਭਾਰਤੀ ਵਿਅਕਤੀ ਅਤੇ ਉਸ ਦੇ ਮਾਤਾ-ਪਿਤਾ ‘ਤੇ ਕਥਿਤ ਤੌਰ ‘ਤੇ ਗਲੋਬਲ ਪੱਧਰ ‘ਤੇ ਮਨੀ ਲਾਂਡਰਿੰਗ ਕਰਨ ਅਤੇ ਹੈਰੋਇਨ ਦੀ ਤਸਕਰੀ ਦਾ ਨੈਟਵਰਕ ਚਲਾਉਣ ‘ਤੇ ਪਾਬੰਦੀ ਲਗਾਈ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਦੱਸਿਆ ਕਿ ਯੂ. ਏ. ਈ. ਦਾ ਰਹਿਣ ਵਾਲਾ ਜਸਮੀਤ …

Read More »