ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਪੁਲਿਸ ਅਫਸਰ ਰੌਨਿਲ ਸਿੰਘ ‘ਰੌਨ’ ਨੂੰ ‘ਰਾਸ਼ਟਰੀ ਹੀਰੋ’ ਐਲਾਨਿਆ। ਰੌਨਿਲ ਦਾ ਹਾਲ ਹੀ ‘ਚ ਕੈਲੀਫੋਰਨੀਆ ਕਤਲ ਕਰ ਦਿੱਤਾ ਗਿਆ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਦਾ ਦਿਲ ਉਸ ਦਿਨ ਟੁੱਟ ਗਿਆ ਸੀ ਜਦ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਉਸ ਨੌਜਵਾਨ ਅਫਸਰ ਦਾ …
Read More »ਜੰਗ ਦੀ ਤਿਆਰੀ ‘ਚ ਲੱਗਿਆ ਚੀਨ, ਭਾਰਤੀ ਸਰਹੱਦ ‘ਤੇ ਤਾਇਨਾਤ ਕੀਤੀਆ ਦੁਨੀਆ ਦੀ ਤਾਕਤਵਰ ਤੋਪਾਂ
ਚੀਨ ਲਗਾਤਾਰ ਭਾਰਤ ਦੇ ਨਾਲ ਲਗਦੀ ਸਰਹੱਦ ਨੇੜ੍ਹੇ ਨਵੇਂ ਆਪਣਾ ਫੌਜੀ ਬਲ ਦੀ ਤਾਕਤ ਵਧਾਉਣ ‘ਚ ਲੱਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਤਿਬੱਤ ‘ਚ ਜੰਗ ਦੀ ਤਿਆਰੀਆਂ ‘ਚ ਲੱਗਿਆ ਹੈ। ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਫੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਜਿਨ੍ਹਾਂ ਨੂੰ …
Read More »ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ ਐਲਾਨੇ ਫੰਡਾਂ ‘ਤੇ ਐਮਪੀਪੀਜ਼ ਨੇ ਕੀਤਾ ਧੰਨਵਾਦ
ਬਰੈਂਪਟਨ ਦੇ ਐਮਪੀਪੀਜ਼ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਵੱਲੋਂ ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ 13 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰਨ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਦਾ ਧੰਨਵਾਦ ਕੀਤਾ ਗਿਆ। ਯੂਰੇਕ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਸੀਂ ਲੋਕਾਂ ਲਈ ਵਧੇਰੇ ਸਹੂਲਤਾਂ ਭਰਿਆ ਸਫਰ ਬਣਾਉਣ ਲਈ ਤੇ …
Read More »ਕੱਪੜੇ ਦਾਨ ਕਰਨ ਵਾਲੇ ਬਾਕਸ ‘ਚ ਫਸਣ ਕਾਰਨ ਮਹਿਲਾ ਦੀ ਮੌਤ
ਟੋਰਾਂਟੋ : ਮੰਗਲਵਾਰ ਸਵੇਰੇ ਟੋਰਾਂਟੋ ਵਿੱਚ ਕੱਪੜੇ ਦਾਨ ਕਰਨ ਵਾਲੇ ਬਾਕਸ ਵਿੱਚ 35 ਸਾਲਾ ਮਹਿਲਾ ਦੇ ਫਸਣ ਤੋਂ ਬਾਅਦ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੜ੍ਹਕੇ 2:00 ਵਜੇ ਬਲੂਰ ਸਟਰੀਟ ਤੇ ਡੋਵਰ ਕੋਰਟ ਰੋਡ ਨੇੜੇ ਸਥਿਤ ਬਿਲਡਿੰਗ ਦੇ ਪਿੱਛਿਓਂ ਲੋਕਾਂ ਨੂੰ ਕਿਸੇ ਮਹਿਲਾ ਵੱਲੋਂ ਮਦਦ ਲਈ …
Read More »ਕੁੱਤੇ ਦੇ ਵੱਡਣ ਤੋਂ ਬਚ ਰਹੀ ਮਹਿਲਾ ਹੋਈ ਕੁੱਤੇ ਦੀ ਮਾਲਕਣ ਦੀ ਹੀ ਸ਼ਿਕਾਰ, ਹੱਥ ਨੂੰ ਦੰਦਾਂ ਨਾਲ ਵੱਡਿਆ
ਕੀ ਤੁਹਾਨੂੰ ਵੀ ਕੁੱਤੇ ਤੋਂ ਡਰ ਲਗਦਾ ਹੈ? ਜੇਕਰ ਹਾਂ ਤਾਂ ਤੁਹਾਨੂੰ ਅਮਰੀਕਾ ਦੀ ਇਸ ਮਹਿਲਾ ਦੀ ਕਹਾਣੀ ਜਰੂਰ ਸੁਣਨੀ ਚਾਹੀਦੀ ਹੈ। ਕਿੱਸਾ ਵੀਰਵਾਰ ਦਾ ਹੈ ਅਮਰੀਕਾ ਦੇ ਕੈਲੀਫੋਰਨੀਆ ( California ) ‘ਚ ਅਜਿਹਾ ਹਾਦਸਾ ਵਾਪਰਿਆ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਕੁੱਤੇ ਤੋਂ ਬਚਦਿਆਂ ਉਸਨੂੰ ਇਸ …
Read More »ਕੈਨੇਡਾ ਮੁੜ੍ਹ ਸ਼ੁਰੂ ਕਰਨ ਜਾ ਰਿਹੈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ, ਪੱਕੇ ਤੌਰ ਤੇ ਸੱਦ ਸਕੋਗੇ ਮਾਪੇ
ਕੈਨੇਡਾ ‘ਚ ਹੋਣ ਵਾਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲਿਬਰਲ ਪਾਰਟੀ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਨਵੀਂਆਂ-ਨਵੀਂਆਂ ਪਾਲਸੀਆਂ ਸ਼ੁਰੂ ਕਰ ਰਹੀ ਹੈ। ਕੈਨੇਡਾ ਦੀ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ ਜਿਸ ਨਾਲ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਪਰਵਾਸੀ ਨਾਗਰਿਕਾਂ ਨੂੰ ਛੋਟ ਮਿਲੇਗੀ ਉਹ ਆਪਣੇ …
Read More »ਹੈਕਰਾਂ ਨੇ ਕੈਨੇਡਾ ਦੀ ਸੈਨੇਟਰ ਦਾ ਨਿੱਜੀ ਡਾਟਾ ਹੈਕ ਕਰ ਸੋਸ਼ਲ ਮੀਡੀਆ ‘ਤੇ ਕੀਤਾ ਸ਼ੇਅਰ
ਓਟਾਵਾ: ਹੈਕਰਾ ਵੱਲੋਂ ਹੈਕਿੰਗ ਦੇ ਰੁਝਾਨ ਕਾਰਨ ਸਿਆਸਤਦਾਨਾਂ ਤੇ ਮਾਹਿਰਾਂ ਵਿੱਚ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਖਬਰ ਕੈਨੇਡਾ ਤੋਂ ਹੈ ਜਿਥੇ ਹੈਕਰਾਂ ਨੇ ਕੰਜ਼ਰਵੇਟਿਵ ਸੈਨੇਟਰ ਲਿੰਡਾ ਫਰੰਮ ਦਾ ਟਵਿੱਟਰ ਐਕਾਊਂਟ ਨੂੰ ਹੈਕ ਕਰ ਉਨ੍ਹਾਂ ਦੀ ਨਿੱਜੀ ਜਾਣਕਾਰੀ, ਉਨ੍ਹਾਂ ਦਾ ਡਰਾਈਵਿੰਗ ਲਾਇਸੰਸ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕਰ ਦਿੱਤਾ …
Read More »ਕਰਤਾਰਪੁਰ ਲਾਂਘੇ ਲਈ ਆਵਾਜ਼ ਬੁਲੰਦ ਕਰਨ ‘ਤੇ ਨਵਜੋਤ ਸਿੱਧੂ ਨੂੰ ਅਮਰੀਕਾ ’ਚ ਕੀਤਾ ਜਾਵੇਗਾ ਸਨਮਾਨਤ
ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੂੰ ਅਮਰੀਕਾ ‘ਚ ਬਣੀ ਸਿੱਖ ਜੱਥੇਬੰਦੀ ‘ਸਿੱਖਸ ਆਫ਼ ਅਮਰੀਕਾ’ ਵੱਲੋਂ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ‘ਸਿੱਖਸ ਆਫ਼ ਅਮਰੀਕਾ’ ਦੇ ਡਾਇਰੈਕਟਰ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ …
Read More »ਗੋਲਡਨ ਗਲੋਬ ‘ਚ ਪਹਿਲੀ ਏਸ਼ਿਆਈ ਮੇਜ਼ਬਾਨ ਬਣ ਸੈਂਡ੍ਰਾ ਨੇ ਰਚਿਆ ਇਤਿਹਾਸ
ਟੋਰਾਂਟੋ: ਕੈਨੇਡਾ ਦੀ ਅਦਾਕਾਰਾ ਸੈਂਡ੍ਰਾ ਓਹ ਨੇ ਗੋਲਡਨ 76ਵੇਂ ਗੋਲਡਨ ਗਲੋਬ ਅਵਾਰਡਸ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਅਵਾਰਡ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਇਤਿਹਾਸ ਰੱਚ ਦਿੱਤਾ। ਸੈਂਡ੍ਰਾ ਨੇ ਉਨ੍ਹਾਂ ਨੇ ਟੀ. ਵੀ. ਸੀਰੀਜ਼ ‘ਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ …
Read More »ਸਾਊਦੀ ਤੋਂ ਭੱਜੀ ਲੜਕੀ ਦੀ ਅਪੀਲ, ਮੈਨੂੰ ਵਾਪਸ ਨਾ ਭੇਜੋ, ਮੈਂ ਇਸਲਾਮ ਛੱਡਿਆ ਮੇਰਾ ਪਰਿਵਾਰ ਮੈਨੂੰ ਮਾਰ ਦਵੇਗਾ
ਬੈਂਕਾਕ : ਸਾਊਦੀ ਅਰਬ ਤੋਂ ਭੱਜੀ 18 ਸਾਲਾ ਲੜਕੀ ਨੂੰ ਬੈਂਕਾਕ ਏਅਰਪੋਰਟ ‘ਤੇ ਹਿਰਾਸਤ ‘ਚ ਰੱਖਿਆ ਗਿਆ ਹੈ ਏਅਰਪੋਰਟ ਪ੍ਰਸ਼ਾਸਨ ਉਸਨੂੰ ਵਾਪਸ ਭੇਜ ਸਕਦਾ ਹੈ। ਹਾਲਾਂਕਿ ਲੜਕੀ ਦੀ ਅਪੀਲ ਹੈ ਕਿ ਉਸਨੂੰ ਸਾਊਦੀ ਨਾ ਭੇਜਿਆ ਜਾਵੇ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸਨੇ ਇਸਲਾਮ ਧਰਮ ਤਿਆਗ ਦਿੱਤਾ ਹੈ ਇਸ ਲਈ …
Read More »