Latest ਪਰਵਾਸੀ-ਖ਼ਬਰਾਂ News
ਭਾਰਤੀ ਮੂਲ ਦੇ ਰਿਪਬਲਿਕਨ ਕਾਰੋਬਾਰੀ ਪੁਨੀਤ ਆਹਲੂਵਾਲੀਆ ਲੜਨਗੇ ਲੈਫਟੀਨੈਂਟ ਗਵਰਨਰ ਦੀ ਚੋਣ
ਵਾਸ਼ਿੰਗਟਨ : ਭਾਰਤੀ ਮੂਲ ਦੇ ਭਾਰਤੀ-ਅਮਰੀਕੀ ਰਿਪਬਲਿਕਨ ਕਾਰੋਬਾਰੀ ਪੁਨੀਤ ਆਹਲੂਵਾਲੀਆ ਵਰਜੀਨੀਆ ਦੇ…
ਦੁਬਈ : ਸ਼ਾਰਜਾਹ ‘ਚ ਇੱਕ 14 ਸਾਲਾਂ ਭਾਰਤੀ ਲੜਕੀ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ
ਦੁਬਈ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਰਜਾਹ 'ਚ ਇੱਕ ਉੱਚੀ ਇਮਾਰਤ…
ਕੈਨੇਡਾ: ਝੀਲਾਂ ‘ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਸਰੀ਼ : ਕੈਨੇਡਾ ਦੇ ਬੀਸੀ ਅਤੇ ਅਲਬਰਟਾ ਸੂਬਿਆਂ 'ਚ ਬੀਤੇ ਦਿਨ ਵਾਪਰੀਆਂ…
ਕੈਨੇਡਾ : ਸਾਊਥ ਵੈਨਕੂਵਰ ਗੋਲੀਬਾਰੀ ਮਾਮਲੇ ‘ਚ ਪੁਲਿਸ ਵੱਲੋਂ 21 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ
ਸਰੀ : ਵੈਨਕੂਵਰ ਪੁਲਿਸ ਨੇ ਬੀਤੀ 22 ਜੁਲਾਈ ਦੀ ਸ਼ਾਮ ਨੂੰ ਸਾਊਥ…
ਭਾਰਤੀ ਮੂਲ ਦੇ 30 ਮਜ਼ਦੂਰ ਜ਼ੁਰਮਾਨਾ ਨਾ ਭਰਨ ਕਾਰਨ ਯੂਏਈ ‘ਚ ਫਸੇ
ਦੁਬਈ: ਭਾਰਤੀ ਮੂਲ ਦੇ 30 ਮਜ਼ਦੂਰ ਸੰਯੁਕਤ ਅਰਬ ਅਮੀਰਾਤ ( ਯੂਏਈ )…
ਭਾਰਤੀ ਮਹਿਲਾ ਵਲੋਂ ਵਰਕ ਪਰਮਿਟ ਜਾਰੀ ਕਰਨ ‘ਚ ਦੇਰੀ ਦੇ ਚਲਦਿਆਂ ਅਮਰੀਕਾ ਖਿਲਾਫ ਮੁਕੱਦਮਾ ਦਰਜ
ਵਾਸ਼ਿੰਗਟਨ: ਇੱਕ ਭਾਰਤੀ ਮਹਿਲਾ ਨੇ ਵਰਕ ਪਰਮਿਟ ਜਾਰੀ ਕਰਨ ਵਿੱਚ ਦੇਰੀ ਦੇ…
ਭਾਰਤੀ ਮੂਲ ਦੇ ਵਿਅਕਤੀ ਨੂੰ ਜਹਾਜ਼ ‘ਚ ਗਲਤ ਹਰਕਤ ਕਰਨਾ ਪਿਆ ਮਹਿੰਗਾ, ਸਜ਼ਾ ਵਜੋਂ ਕੀਤਾ ਜਾਵੇਗਾ ਭਾਰਤ ਡਿਪੋਰਟ
ਵਿਨੀਪੈਗ : ਬੀਸੀ 'ਚ ਇੱਕ ਵਿਅਕਤੀ ਨੂੰ ਵੈਸਟਜੈੱਟ ਦੀ ਫਲਾਇਟ 'ਚ ਗਲਤ…
ਕੈਨੇਡਾ ਦੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ 45 ਸਾਲਾ ਪੰਜਾਬੀ ਗ੍ਰਿਫ਼ਤਾਰ
ਬਰੈਂਪਟਨ: ਕੈਨੇਡੀਅਨ ਲੋਕਾਂ ਨਾਲ ਠੱਗੀ ਦੇ ਇਕ ਮਾਮਲੇ ਵਿਚ 45 ਸਾਲ ਦੇ…
ਕੈਨੇਡਾ ‘ਚ 12 ਪੰਜਾਬੀ ਨੌਜਵਾਨਾਂ ਨੂੰ ਨਕਲੀ ਹਥਿਆਰਾਂ ਨਾਲ TikTok ਬਣਾਉਣੀ ਪਈ ਮਹਿੰਗੀ
ਸਰੀ: ਕੈਨੇਡਾ ਵਿਚ ਲਗਭਗ ਇੱਕ ਦਰਜਨ ਨੌਜਵਾਨਾਂ ਨੂੰ ਪੰਜਾਬੀ ਗਾਣਿਆਂ ਤੇ ਟਿਕ…
ਪਾਕਿਸਤਾਨ ‘ਚ 73 ਸਾਲ ਬਾਅਦ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ 200 ਸਾਲ ਪੁਰਾਣਾ ਗੁਰੂਘਰ
ਕੋਇਟਾ: ਪਾਕਿਸਤਾਨ ਦੇ ਬਲੋਚਿਸਤਾਨ ਸੂਬਾ ਸਰਕਾਰ ਨੇ 200 ਸਾਲ ਪੁਰਾਣੇ ਇੱਕ ਗੁਰਦੁਆਰਾ…