Latest News News
ਮਸ਼ਹੂਰ ਅਦਾਕਾਰ ਮੁਕੇਸ਼ ਖੰਨਾ ਦੀ ਮੌਤ ਦੀ ਉੱਡੀ ਅਫਵਾਹ,ਮੁਕੇਸ਼ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀਡੀਓ ਦੇ ਜ਼ਰੀਏ ਕੀਤੀ ਅਪੀਲ
ਮੁੰਬਈ: ਕੋਰੋਨਾ ਵਾਇਰਸ ਕਾਰਨ ਆਏ ਦਿਨ ਕਿਸੇ ਨਾ ਕਿਸੇ ਦੇ ਦਿਹਾਂਤ ਦੀਆਂ…
ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦੇ ASI ਨੂੰ ਲੋਕਾਂ ਨੇ ਵੀਡੀਓ ਬਣਾ ਕੇ ਰੰਗੇ ਹੱਥੀਂ ਕੀਤਾ ਕਾਬੂ
ਬਠਿੰਡਾ(ਪਰਮਿੰਦਰ ਸਿੰਘ): ਜਿਸ ਪੁਲਿਸ ਨੂੰ ਦੇਖ ਕੇ ਸਾਰੇ ਸੁਰੱਖਿਆ ਦੀ ਉਮੀਦ ਕਰਦੇ…
ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਟੁੱਟੇ ਸਾਰੇ ਰਿਕਾਰਡ
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਸੰਕਟ ਜਾਰੀ ਹੈ, ਹਾਲਾਂਕਿ ਦੋ…
ਹੈਮਿਲਟਨ ਅਪਾਰਟਮੈਂਟ ਬਿਲਡਿੰਗ ਨਾਲ ਜੁੜੇ 100 ਤੋਂ ਵੱਧ ਕੋਵਿਡ 19 ਕੇਸਾਂ ਦੀ ਘੋਸ਼ਣਾ
ਹੈਮਿਲਟਨ: ਹੈਮਿਲਟਨ 'ਚ ਇਕ ਅਪਾਰਟਮੈਂਟ ਬਿਲਡਿੰਗ 'ਚ COVID-19 ਆਉਟਬ੍ਰੇਕ ਦੀ ਘੋਸ਼ਣਾ ਕੀਤੀ…
ਨਿਉਜਰਸੀ ‘ਚ ਮੰਦਰ ਉਸਾਰੀ ਲਈ ਲਾਈ ਲੇਬਰ ਦੇ ਸ਼ੋਸ਼ਣ ਦਾ ਮਾਮਲਾ ਆਇਆ ਅਦਾਲਤ ‘ਚ
ਨਿਉਜਰਸੀ : ਨਿਉਜਰਸੀ 'ਚ ਚਲ ਰਹੇ ਮੰਦਿਰ ਉਸਾਰੀ ਦੇ ਕੰਮ ਨੂੰ ਲੈ…
ਦਿੱਲੀ ਏਅਰਪੋਰਟ 17 ਮਈ ਦੀ ਅੱਧੀ ਰਾਤ ਤੋਂ ਟੀ 2 ਟਰਮੀਨਲ ਕਰੇਗਾ ਬੰਦ
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਸਾਰਿਆਂ ਦੇ ਕੰਮਾ ਕਾਰਾਂ ਨੂੰ ਠੱਪ ਕਰ…
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਹੋਇਆ ਦੇਹਾਂਤ
ਨਿਊਜ਼ ਡੈਸਕ: ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਉਸ ਵੇਲੇ…
ਉਤਰਾਖੰਡ ਦੇ ਦੇਵਪ੍ਰਯਾਗ ‘ਚ ਬੱਦਲ ਫਟਣ ਨਾਲ ਮਚੀ ਤਬਾਹੀ , ਦੁਕਾਨਾਂ ਅਤੇ ਮਕਾਨਾਂ ਦਾ ਨੁਕਸਾਨ, ITI ਇਮਾਰਤ ਵੀ ਢਹੀ
ਦੇਵਪ੍ਰਯਾਗ(ਉਤਰਾਖੰਡ) : ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਦੇ ਦੇਵਪ੍ਰਯਾਗ ਖੇਤਰ ਵਿੱਚ ਮੰਗਲਵਾਰ ਸ਼ਾਮ…
ਨਿਉ ਯਾਰਕ ‘ਚ ਇਕ ਭਾਰਤਵੰਸ਼ੀ ਨੇ ਆਪਣੀ 65 ਸਾਲਾਂ ਮਾਂ ਦੀ ਹੱਤਿਆ ਅਤੇ ਯੌਨ ਸ਼ੋਸ਼ਣ ਦਾ ਕਬੂਲ ਕੀਤਾ ਦੋਸ਼
ਨਿਊਯਾਰਕ: ਮਦਰਸ ਡੇਅ ਵਾਲੇ ਦਿਨ ਨਿਉ ਯਾਰਕ 'ਚ ਇਕ ਭਾਰਤਵੰਸ਼ੀ ਤੇ ਆਪਣੀ…
ਅਰਵਿੰਦ ਕੇਜਰੀਵਾਲ ਦੀ ਕੇਂਦਰ ਨੂੰ ਸਲਾਹ, ਹੋਰ ਕੰਪਨੀਆਂ ਨੂੰ ਵੀ ਦਿਓ ਟੀਕਾ ਬਣਾਉਣ ਦਾ ਕੰਮ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਕੋਵਿਡ ਸੁਰੱਖਿਆ ਟੀਕਾਕਰਣ ਵਿਚਾਲੇ…