Latest News News
ਅਰਜੁਨ ਪੁਰਸਕਾਰ ਜੇਤੂ ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਵੀ. ਚੰਦਰਸ਼ੇਖਰ ਦਾ ਕੋਵਿਡ 19 ਕਾਰਨ ਹੋਇਆ ਦਿਹਾਂਤ
ਚੇਨੱਈ: ਅਰਜੁਨ ਪੁਰਸਕਾਰ ਜੇਤੂ ਭਾਰਤ ਦੇ ਸਾਬਕਾ ਟੇਬਲ ਟੈਨਿਸ ਖਿਡਾਰੀ ਵੀ. ਚੰਦਰਸ਼ੇਖਰ…
ਕੋਵਿਡ 19 ਜੁਰਮਾਨਾ ਨਾ ਭਰਨ ਵਾਲਿਆਂ ਲਈ ਬੀ.ਸੀ ਸਰਕਾਰ ਨੇ ਬਣਾਇਆ ਨਵਾਂ ਕਾਨੂੰਨ, ਹੁਣ ਹੋ ਜਾਵੋ ਸਾਵਧਾਨ
ਬੀ.ਸੀ: ਜਿਹੜੇ ਵਿਅਕਤੀ ਕੋਵਿਡ 19 ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਜੁਰਮਾਨਾ…
12 ਵਿਰੋਧੀ ਪਾਰਟੀਆਂ ਦੀ ਪੀ. ਐੱਮ. ਮੋਦੀ ਨੂੰ ਚਿੱਠੀ, ਰੱਖੀਆਂ ਅਹਿਮ ਮੰਗਾਂ
ਸੈਂਟਰਲ ਵਿਸਟਾ ਪ੍ਰੋਜੈਕਟ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ …
ਓਂਂਟਾਰੀਓ ਵਿੱਚ 12 ਸਾਲ ਤੇ ਇਸ ਤੋਂ ਵੱਧ ਵਾਲੇ ਗਰੁੱਪ ਲਈ ਵੈਕਸੀਨੇਸ਼ਨ ਜਲਦ
ਟੋਰਾਂਟੋ : ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਕੈਨੇਡਾ ਦੇ ਸੂਬੇ ਓਂਟਾਰੀਓ…
ਡੇਰਾ ਮੁਖੀ ਦੀ ਤਬੀਅਤ ਨਾਸਾਜ਼ ! ਪੀਜੀਆਈ ਰੋਹਤਕ ਭਰਤੀ ਕਰਵਾਇਆ ਗਿਆ
ਰੋਹਤਕ : ਵੱਡੀ ਖਬਰ ਰੋਹਤਕ ਤੋਂ ਸਾਹਮਣੇ ਆ ਰਹੀ ਹੈ, ਸਾਧਵੀ ਬਲਾਤਕਾਰ…
ਜਦੋਂ ਚੰਡੀਗੜ੍ਹ ਦੇ ਪ੍ਰਮੁੱਖ ਚੌਰਾਹਿਆਂ ‘ਤੇ ਦਿਖੇ ਕਿਸਾਨੀ ਝੰਡੇ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕੁਝ ਚੌਕਾਂ…
ਕੇਜਰੀਵਾਲ ਦੇ ਮੰਤਰੀ ਨੇ ਮੁੜ ਘੇਰੀ ਮੋਦੀ ਸਰਕਾਰ , ਦਿੱਲੀ ‘ਚ ਮੁੱਕੀ ਵੈਕਸੀਨ ਲਈ ਕੇਂਦਰ ਨੁੰ ਦੱਸਿਆ ਜ਼ਿੰਮੇਵਾਰ
ਨਵੀਂ ਦਿੱਲੀ : ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਕ ਵਾਰ ਫਿਰ ਤੋਂ…
ਪ੍ਰਧਾਨ ਮੰਤਰੀ ਨੁਕਸਦਾਰ ਵੈਂਟੀਲੇਟਰਾਂ ਦੀ ਖਰੀਦ ਮਾਮਲੇ ਦੀ ਜਾਂਚ ਦੇ ਹੁਕਮ ਦੇਣ : ਸੁਖਬੀਰ ਬਾਦਲ
ਸ਼੍ਰੋਮਣੀ ਕਮੇਟੀ ਨੂੰ ਕੋਰੋਨਾ ਵੈਕਸੀਨ ਦਰਾਮਦ ਕਰਨ ਦੀ ਆਗਿਆ ਦੇਣ ਦੀ ਕੀਤੀ…
ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ASI ਗ੍ਰਿਫਤਾਰ
ਬਠਿੰਡਾ: ਜ਼ਿਲ੍ਹੇ ਦੇ ਪਿੰਡ ਬਾਠ ਵਿੱਚ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ…
ਰਾਜਿੰਦਰਾ ਹਸਪਤਾਲ ‘ਚ ਪੱਛਮੀ ਕਮਾਂਡ ਵਲੋਂ ਕੋਵਿਡ ਹਸਪਤਾਲ ਦੀ ਸ਼ੁਰੂਆਤ, ਪ੍ਰਨੀਤ ਕੌਰ ਨੇ ਸਹਿਯੋਗ ਲਈ ਭਾਰਤੀ ਫ਼ੌਜ ਦਾ ਕੀਤਾ ਧੰਨਵਾਦ
ਪਟਿਆਲਾ : ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ…
