ਬਿਲਾਸਪੁਰ: ਹਿਮਾਚਲ ‘ਚ 159 ਕਿਲੋਮੀਟਰ ਲੰਬੀ ਫੋਰਲੇਨ ਉਦਘਾਟਨ ਲਈ ਤਿਆਰ ਹੈ। ਫੋਰਲੇਨ ‘ਤੇ ਲਗਭਗ 8100 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਫੋਰਲੇਨ ਦਾ ਉਦਘਾਟਨ 15 ਜੂਨ ਤੋਂ ਬਾਅਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਚਾਰ ਮਾਰਗੀ ਦਾ ਉਦਘਾਟਨ ਕਰਨਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ …
Read More »ਹੁਣ ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਬਗੈਰ ਲਾਇਸੈਂਸ ਤੋਂ ਬਾਹਰਲੇ ਸੂਬਿਆਂ ਤੋਂ ਸ਼ਰਾਬ ਵੇਚਣ ਲਈ ਲਿਆਉਣ ਵਾਲੇ ਆਉਣ ਵਾਲੇ ਹਨ। ਬਾਹਰਲੇ ਸੂਬਿਆਂ ਤੋਂ ਆਉਣ ਵਾਲੀ ਸ਼ਰਾਬ ਨੂੰ ਫੜਨ ਲਈ ਸੂਬੇ ਦੇ ਸਾਰੇ ਸਰਹੱਦੀ ਖੇਤਰਾਂ ਵਿੱਚ ਦੋ ਤਰ੍ਹਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਕਰ ਅਤੇ ਆਬਕਾਰੀ ਵਿਭਾਗ ਨੇ ਸੂਬੇ ਦੇ 13 ਮਾਲ ਜ਼ਿਲ੍ਹਿਆਂ …
Read More »ਹੁਣ QR ਕੋਡ ਸਕੈਨ ਕਰਕੇ ਖਿਚਵਾ ਸਕਦੇ ਹੋ ਮੁੱਖ ਮੰਤਰੀ ਨਾਲ ਫੋਟੋ
ਸ਼ਿਮਲਾ: ਹੁਣ ਹਰ ਕਿਸੇ ਦਾ ਮੁਖਮੰਤਰੀ ਨੂੰ ਫੋਟੋ ਖਿਚਵਾਉਣ ਦਾ ਚਾਅ ਪੂਰਾ ਹੋਵੇਗਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਾਈ ਸੀਐਮ-ਮਾਈ ਪ੍ਰਾਈਡ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਸਹੂਲਤ ਰਾਹੀਂ ਕੋਈ ਵੀ ਵਿਅਕਤੀ ਮੁੱਖ ਮੰਤਰੀ ਨਾਲ ਖਿੱਚੀ ਗਈ ਆਪਣੀ ਫੋਟੋ ਨੂੰ ਡਾਊਨਲੋਡ ਕਰ ਸਕੇਗਾ। QR ਕੋਡ ਨੂੰ ਸਕੈਨ ਕਰਨ ਤੋਂ …
Read More »ਹਿਮਾਸ਼ਲ ਪ੍ਰਦੇਸ਼ ‘ਚ ਵਿਗੜਿਆ ਮਾਹੌਲ ,ਰਿਜ਼ਰਵ ਬਟਾਲੀਅਨ ਨੂੰ ਕੀਤਾ ਜਾਵੇਗਾ ਤਾਇਨਾਤ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਚੁਰਾਹ ਇਲਾਕੇ ‘ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦੀ ਰਿਜ਼ਰਵ ਬਟਾਲੀਅਨ ਬੁਲਾਈ ਗਈ ਹੈ। ਹੁਣ 200 ਪੁਲਿਸ ਮੁਲਾਜ਼ਮ, ਕਿਊਆਰਟੀ ਟੀਮ ਦੇ ਮੁਲਾਜ਼ਮ ਪਿੰਡ ਦੇ ਹਰ ਕੋਨੇ ‘ਤੇ ਇਲਾਕੇ ਵਿੱਚ ਤਾਇਨਾਤ ਕੀਤੇ ਜਾਣਗੇ। ਪੁਲਿਸ ਵਿਭਾਗ ਦੇ ਕਪਤਾਨ ਸਮੇਤ ਬਾਕੀ ਅਧਿਕਾਰੀ ਵੀ ਇਲਾਕੇ ਵਿੱਚ ਤਾਇਨਾਤ ਹਨ। ਪੁਲਿਸ ਮੁਲਾਜ਼ਮਾਂ …
Read More »ਹਿਮਾਚਲ ‘ਚ ਬਣੇਗਾ ਮੈਗਾ ਹਾਈਵੇ, ਜੋੜੀਆਂ ਜਾਣਗੀਆਂ ਛਾਉਣੀਆਂ, ਲੈਂਡ ਹੋ ਸਕਣਗੇ ਜਹਾਜ਼
ਸ਼ਿਮਲਾ: ਹਿਮਾਚਲ ਦੀਆਂ ਫੌਜੀ ਛਾਉਣੀਆਂ ਨੂੰ ਪੰਜਾਬ ਦੀਆਂ ਛਾਉਣੀਆਂ ਨਾਲ ਜੋੜਨ ਲਈ ਹਿਮਾਚਲ ਵਿੱਚ ਮੈਗਾ ਹਾਈਵੇ ਬਣਾਏ ਜਾਣਗੇ। ਇਸ ਦੇ ਲਈ ਵਰਕਆਊਟ ਸ਼ੁਰੂ ਹੋ ਗਿਆ ਹੈ। ਊਨਾ ਜ਼ਿਲ੍ਹੇ ‘ਚ ਨਿੱਜੀ ਏਜੰਸੀ ਨੇ ਵੀ ਸਰਵੇ ਸ਼ੁਰੂ ਕਰ ਦਿੱਤਾ ਹੈ। NHAI ਵਲੋਂ ਰਣਨੀਤਕ ਤੌਰ ‘ਤੇ ਮਹੱਤਵਪੂਰਨ 70 ਕਿਲੋਮੀਟਰ ਮਾਰਗਾਂ ਨੂੰ ਅਪਗ੍ਰੇਡ ਕੀਤੇ …
Read More »ਹਿਮਾਚਲ ਪ੍ਰਦੇਸ਼ ਬੋਰਡ ਨੇ ਐਲਾਨੇ 12ਵੀਂ ਦੇ ਨਤੀਜੇ
ਸ਼ਿਮਲਾ: ਹਿਮਾਚਲ ਬੋਰਡ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਅਪਡੇਟ ਆਈ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਨੇ 12ਵੀਂ ਜਮਾਤ ਦਾ ਨਤੀਜਾ (HP ਬੋਰਡ 12ਵੀਂ ਨਤੀਜਾ 2023) ਅੱਜ ਯਾਨੀ 20 ਮਈ ਨੂੰ ਜਾਰੀ ਕੀਤਾ ਹੈ। ਇਹ ਐਲਾਨ ਸਿੱਖਿਆ ਮੰਤਰੀ ਨੇ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਕਰਕੇ …
Read More »ਸੀਪੀਐਸ ਮਾਮਲੇ ਦੀ ਅਗਲੀ ਸੁਣਵਾਈ 19 ਜੂਨ ਨੂੰ, ਕੀ ਗੈਰ-ਸੰਵਿਧਾਨਕ ਹੈ ਨਿਯੁਕਤੀ?
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਅੱਜ ਇਸ ਮਾਮਲੇ ਵਿੱਚ ਸੁਣਵਾਈ ਹੋਈ। …
Read More »ਬਨੇਰ ਖੱਡ ਚ ਡਿੱਗਣ ਕਾਰਨ ਹਰਿਆਣਾ ਦੇ ਦੋ ਨੌਜਵਾਨਾਂ ਦੀ ਮੌਤ
ਕਾਂਗੜਾ: ਹਰਿਆਣਾ ਦੇ ਕੁਰੂਕਸ਼ੇਤਰ ਦੇ ਦੋ ਨੌਜਵਾਨਾਂ ਦੀ ਥਾਣਾ ਕਾਂਗੜਾ ਅਧੀਨ ਪੈਂਦੇ ਨੰਦਰੂਲ ਗ੍ਰਾਮ ਪੰਚਾਇਤ ਦੀ ਬਨੇਰ ਖੱਡ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਮੁਹੰਮਦ ਸਾਹਿਲ ਪੁੱਤਰ ਮਾਮੀਨ ਅਤੇ ਮਹਿਫੂਵ ਅਲੀ ਪੁੱਤਰ ਮਹਿਬੂਬ ਅਲੀ ਵਾਸੀ ਪਿੰਡ ਸ਼ਾਦੀਪੁਰ ਡਾਕਖਾਨਾ ਉਮਰੀ, ਜ਼ਿਲ੍ਹਾ ਕੁਰੂਕਸ਼ੇਤਰ ਵਜੋਂ ਹੋਈ ਹੈ। ਮ੍ਰਿਤਕ ਦੇਹਾਂ ਨੂੰ …
Read More »HRTC ਨੂੰ ਹਰ ਮਹੀਨੇ ਹੋ ਰਿਹਾ 69 ਕਰੋੜ ਦਾ ਨੁਕਸਾਨ, ਕੀ ਹੈ ਸਰਕਾਰ ਦੀ ਯੋਜਨਾ?
ਸ਼ਿਮਲਾ: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਪਹਾੜੀ ਸੂਵੇ ਹਿਮਾਚਲ ਪ੍ਰਦੇਸ਼ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਨਿਗਮ ਦੀਆਂ 3 ਹਜ਼ਾਰ 132 ਬੱਸਾਂ ਚੱਲ ਰਹੀਆਂ ਹਨ। ਇਹ ਬੱਸਾਂ 3 ਹਜ਼ਾਰ 719 ਰੂਟਾਂ ‘ਤੇ ਚਲਾਈਆਂ ਜਾਂਦੀਆਂ ਹਨ। ਦਿੱਲੀ ਤੋਂ ਲੇਹ ਤੱਕ ਬੱਸ ਦੀ ਸਹੂਲਤ ਦੇਣ ਵਾਲੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ 1 …
Read More »ਡਿਪਟੀ ਮੇਅਰ ਦੇ ਦਫਤਰ ਦਾ ਮਾਮਲਾ: ਮੇਅਰ ਦੇ ਦਫਤਰ ‘ਚ ਕੁਰਸੀ ਲਗਾ ਬੈਠੀ ਰਹੀ ਉਮਾ ਕੌਸ਼ਲ
ਸ਼ਿਮਲਾ: ਨਵੇਂ ਚੁਣੇ ਡਿਪਟੀ ਮੇਅਰ ਦੇ ਦਫ਼ਤਰ ਨੂੰ ਟਾਊਨ ਹਾਲ ਤੋਂ ਸਬਜ਼ੀ ਮੰਡੀ ਵਿੱਚ ਤਬਦੀਲ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸਹੁੰ ਚੁੱਕਣ ਤੋਂ 3 ਦਿਨ ਬੀਤ ਜਾਣ ਤੋਂ ਬਾਅਦ ਵੀ ਡਿਪਟੀ ਮੇਅਰ ਉਮਾ ਕੌਸ਼ਲ ਦੇ ਦਫ਼ਤਰ ਨੂੰ ਟਾਊਨ ਹਾਲ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ …
Read More »