ਸਰਕਾਰ ਵਿਸ਼ੇਸ਼ ਭਰਤੀ ਰਾਹੀਂ ਭਰੇਗੀ ਸਿਵਲ ਜੱਜ ਦੇ 174 ਖਾਲੀ ਅਹੁਦੇ

Global Team
3 Min Read

ਚੰਡੀਗੜ੍ਹ: ਹਰਿਆਣਾ ਵਿਚ ਨਿਆਂਇਕ ਸ਼ਾਖਾ ਭਰਤੀ ਪ੍ਰਕ੍ਰਿਆ ਦੀ ਕੁਸ਼ਲਤਾ ਅਤੇ ਪਾਰਦਰਸ਼ਿਤਾ ਵਧਾਉਣ ਲਈ ਹਰਿਆਣਾ ਲੋਕ ਸੇਵਾ ਆਯੋਗ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੁਝਾਅ ਦੇ ਬਾਅਦ ਹਰਿਆਣਾ ਸਰਕਾਰ ਨੇ 26 ਅਕਤੂਬਰ, 1951 ਦੇ ਪੰਜਾਬ ਸਰਕਾਰ ਵੱਲੋਂ ਛਪੇ ਨਿਯਮਾਂ ਵਿਚ ਸੋਧ ਕਰਨ ਲਈ ਨੌਟੀਫਿਕੇਸ਼ਨ ਜਾਰੀ ਕੀਤੀ ਹੈ।

ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਰਾਜ ਸਰਕਾਰ ਇਕ ਚੋਣ ਸਮਿਤੀ ਵੱਲੋਂ ਵਿਸ਼ੇਸ਼ ਭਰਤੀ ਰਾਹੀਂ ਸਿਵਲ ਜੱਜ (ਜੂਨੀਅਰ ਡਿਵੀਜਨ) ਦੇ 174 ਖਾਲੀ ਅਹੁਦਿਆਂ ‘ਤੇ ਨਿਯੁਕਤੀ ਕਰੇਗੀ।

ਚੋਣ ਸਮਿਤੀ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੰਮ ਕਰ ਰਹੇ ਤਿੰਨ ਸੀਨੀਅਰ ਜੱਜ ਮੈਂਬਰ ਹਰਿਆਣਾ ਦੇ ਐਡਵੋਕੇਟ ਜਨਰਲ, ਹਰਿਆਣਾ ਦੇ ਮੁੱਖ ਸਕੱਤਰ ਅਤੇ ਹਰਿਆਣਾ ਲੋਕ ਸੇਵਾ ਆਯੋਗ ਦੇ ਚੇਅਰਮੈਨ ਨੁੰ ਸ਼ਾਮਿਲ ਕੀਤਾ ਗਿਆ ਹੈ।

ਪ੍ਰੀਖਿਆ ਮੁੱਖ ਰੂਪ ਨਾਲ ਤਿੰਨ ਪੜਾਆਂ ਵਿਚ ਪ੍ਰਬੰਧਿਤ ਕੀਤੀ ਜਾਵੇਗੀ। ਜਿਸ ਵਿਚ (1) ਸ਼ੁਰੂਆਤੀ ਪ੍ਰੀਖਿਆ (11) ਮੁੱਖ ਪ੍ਰੀਖਿਆ, ਅਤੇ (1) ਮੌਖਿਕ ਹੋਵੇਗੀ। ਲਿਖਤ ਪ੍ਰੀਖਿਆ ਵਿਚ ਹਿੱਸਾ ਲੈਣ ਲਈ ਯੋਗਤਾ ਦੇ ਆਧਾਰ ‘ਤੇ ਇਸ਼ਹਾਰ ਅਹੁਦਿਆਂ ਦੀ ਗਿਣਤੀ ਨਾਲ ਦੱਸ ਗੁਣਾ ਤਕ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ।

- Advertisement -

ਮੁੱਖ ਪ੍ਰੀਖਿਆ ਦੇ ਲਈ ਨਿਰਧਾਰਿਤ ਨੰਬਰ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਸ਼ੁਰੂਆਤੀ ਪ੍ਰੀਖਿਆ ਵਿਚ ਕੁੱਲ 500 ਨੰਬਰਾਂ ਵਿੱਚੋਂ ਘੱਟੋ ਘੱਟ 150 ਨੰਬਰ ਅਤੇ ਰਾਖਵਾਂ ਸ਼੍ਰੇਣੀ ਦੇ ਊਮੀਦਵਾਰਾਂ ਲਈ 100 ਨੰਬਰ ਪ੍ਰਾਪਤ ਕਰਨ ਹੋਣਗੇ। ਸ਼ੁਰੂਆਤੀ ਪ੍ਰੀਖਿਆ ਦੇ ਨੰਬਰ ਆਖੀਰੀ ਨਤੀਜੇ ਵਿਚ ਨਹੀਂ ਜੋੜੇ ਜਾਣਗੇ।

ਮੁੱਖ ਲਿਖਤ ਪ੍ਰੀਖਿਆ ਅਧਿਕਾਰਕ ਗਜਟ ਵਿਚ ਨੋਟੀਫਾਇਡ ਮਿੱਤੀ ਅਤੇ ਸਥਾਨ ‘ਤੇ ਪ੍ਰਬੰਧਿਤ ਕੀਤੀ ਜਾਵੇਗੀ। ਪ੍ਰੀਖਿਆ ਪ੍ਰਵੇਸ਼ ਫੀਸ, ਰਾਜ ਸਰਕਾਰ ਵੱਲੋਂ ਨਿਰਧਾਰਿਤ ਅਤੇ ਅਧਿਕਾਰਕ ਗਜਟ ਵਿਚ ਛਪਾਈ ਤੇ ਹਰਿਆਣਾ ਲੋਕ ਸੇਵਾ ਆਯੋਗ ਦੇ ਸਕੱਤਰ ਵੱਲੋਂ ਪ੍ਰਦਾਨ ਕੀਤੀ ਗਈ ਵੈਬਸਾਇਟ ਰਾਹੀਂ ਆਨਲਾਇਨ ਭੁਗਤਾਨ ਹੋਵੇਗਾ। ਭਰਤੀ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਕਰਨ ਲਈ ਹਰਿਆਣਾ ਸਰਕਾਰ ਨੇ ਨਿਆਂਇਕ ਸ਼ਾਖਾ ਪ੍ਰੀਖਿਆ ਦੇ ਲਈ ਰੋਲ ਨੰਬਰ ਅਤੇ ਪ੍ਰਵੇਸ਼ ਪੱਤਰ ਜਾਰੀ ਕਰਨ ਦਾ ਕੰਮ ਹਰਿਆਣਾ ਲੋਕ ਸੇਵਾ ਆਯੋਗ ਨੂੰ ਸੌਂਪਿਆ ਹੈ।

ਮੁੱਖ ਲਿਖਤ ਪ੍ਰੀਖਿਆ ਵਿਚ ਛੇ ਪੇਪਰ ਹੋਣਗੇ, ਜਿਨ੍ਹਾਂ ਵਿਚ ਪੰਜ ਲਿਖਿਤ ਪੇਪਰ ਅਤੇ ਇਕ ਮੌਖਿਕ ਪ੍ਰੀਖਿਆ ਸ਼ਾਮਿਲ ਹੈ। ਪੇਪਰ- ੧ ਸਿਵਲ ਕਾਨੂੰਨ, ਪੇਪਰ – ੧੧ ਸਿਵਲ ਲਾਅਠ ਪੇਪਰ- ੧੧੧ ਕ੍ਰਿਮਿਨਲ ਲਾਅ, ਪੇਪਰ – ੧ੜ ਅੰਗ੍ਰੇਜੀ, ਪੇਪਰ- ੜ ਹਿੰਦੀ ਭਾਸ਼ਾ, ਪੇਪਰ – ੜ੧ ਮੌਖਿਕ ਪ੍ਰੀਖਿਆ ਅੰਗ੍ਰੇਜੀ ਵਿਚ ਪ੍ਰਬੰਧਿਤ ਕੀਤੇ ਜਾਣਗੇ।

ਵਿਧਾਈ ਅਧਿਨਿਸਮਾਂ ਦੀ ਸਿਰਫ ਖੁੱਲੀ ਕਾਪੀਆਂ ਹੀ ਪ੍ਰਦਾਨ ਕੀਤੀਆਂ ਜਾਣਗੀਆਂ, ਅਤੇ ਹਰੇਕ ਲਿਖਤ ਪੇਪਰ ਦੀ ਸਮੇਂ ਤਿੰਨ ਘੰਟੇ ਹੋਵੇਗੀ। ਭਾਸ਼ਾ ਦਾ ਪੇਪਰ ਹਰਿਆਣਾ ਸਕੂਲ ਸਿਖਿਆ ਬੋਡਰ ਦੀ ਮੈਟ੍ਰਿਕ ਪ੍ਰੀਖਿਆ ਦੇ ਮਾਨਕ ‘ਤੇ ਅਧਾਰਿਤ ਹੋਵੇਗੀ।

ਲਿਖਤ ਪੇਪਰਾਂ ਦੇ ਕੁੱਲ ਯੋਗ ਵਿਚ ਉਮੀਦਵਾਰਾਂ ਨੂੰ ਘੱਅ ਤੋਂ ਘੱਟ ਪੰਜਾਅ ਫੀਸਦੀ ਕੁਆਲੀਫਾਇੰਗ ਨੰਬਰ ਪ੍ਰਾਪਤ ਕਰਨ ਵਾਲੇ ਹੀ ਮੌਖਿਕ ਪ੍ਰੀਖਿਆ ਦੇ ਲਈ ਯੋਗ ਹੋਣਗੇ। ਅਨੁਸੂਚਿਤ ਜਾਤੀ, ਪਿਛੜਾ ਵਰਗ, ਸ਼ਰੀਰਿਕ ਰੂਪ ਤੋਂ ਵਿਕਲਾਂਗ ਅਤੇ ਸਾਬਕਾ ਸੈਨਿਕ ਸ਼੍ਰੇਣੀ (ਈਏਸਏਮ ਦੇ ਆਸ਼ਰਿਤਾਂ ਨੂੰ ਛੱਡ ਕੇ) ਦੇ ਉਮੀਦਵਾਰਾਂ ਦੇ ਲਈ ਯੋਗਤਾ ਨੰਬਰ ਪੈਂਤਾਲੀ ਫੀਸਦੀ ਨਿਰਧਾਰਿਤ ਕੀਤੀ ਗਈ ਹੈ।

- Advertisement -
Share this Article
Leave a comment