ਸ਼ਿਮਲਾ: ਹਿਮਾਚਲ ਸਰਕਾਰ ਨੇ ਪੰਜਾਬ ਨੂੰ ਸ਼ਾਨਨ ਪਾਵਰ ਪ੍ਰਾਜੈਕਟ ਤੋਂ ਵੱਖ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਫ ਕੀਤਾ ਹੈ ਕਿ ਇਸ ਪ੍ਰਾਜੈਕਟ ਦੀ ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪੱਖ ‘ਚ ਇਸ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। …
Read More »CM ਸੁੱਖੂ ਦਾ ਐਲਾਨ, ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਮਿਲੇਗੀ ਪੁਰਾਣੀ ਪੈਨਸ਼ਨ
ਸ਼ਿਮਲਾ: ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਵੀ ਹੁਣ ਪੁਰਾਣੀ ਪੈਨਸ਼ਨ ਦਾ ਲਾਭ ਮਿਲੇਗਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੈਦਰਾਬਾਦ ਲਈ ਰਵਾਨਾ ਹੋਣ ਤੋਂ ਪਹਿਲਾਂ ਧਰਮਸ਼ਾਲਾ ਵਿੱਚ ਇਹ ਐਲਾਨ ਕੀਤਾ। ਸਰਕਾਰ ਦੇ ਇਸ ਫੈਸਲੇ ਨਾਲ ਰਾਜ ਬਿਜਲੀ ਬੋਰਡ ਦੇ ਕਰੀਬ 9000 ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਮੁੱਖ ਮੰਤਰੀ ਦੇ …
Read More »ਰਾਸ਼ਨ ਡਿਪੂਆਂ ‘ਚ ਮਹਿੰਗਾ ਹੋਇਆ ਸਰ੍ਹੋਂ ਦਾ ਤੇਲ, ਜਾਣੋ ਹੋਰ ਚੀਜਾਂ ਦੇ ਭਾਅ
ਸ਼ਿਮਲਾ: ਹਿਮਾਚਲ ਦੇ ਰਾਸ਼ਨ ਕਾਰਡ ਖਪਤਕਾਰਾਂ ਨੂੰ ਹੁਣ ਰਾਸ਼ਨ ਡਿਪੂਆਂ ਵਿੱਚ ਸਰ੍ਹੋਂ ਦਾ ਤੇਲ 5 ਤੋਂ 10 ਰੁਪਏ ਮਹਿੰਗਾ ਮਿਲੇਗਾ। ਜਦਕਿ ਚਨਾ ਦਾਲ 4 ਰੁਪਏ ਅਤੇ ਉੜਦ ਦੀ ਦਾਲ 6 ਰੁਪਏ ਪ੍ਰਤੀ ਕਿਲੋ ਸਸਤੀ ਹੋ ਗਈ ਹੈ। ਅਪ੍ਰੈਲ ਵਿੱਚ, ਬੀਪੀਐਲ ਰਾਸ਼ਨ ਕਾਰਡ ਖਪਤਕਾਰਾਂ ਨੂੰ ਸਰ੍ਹੋਂ ਦਾ ਤੇਲ 132 ਰੁਪਏ ਪ੍ਰਤੀ …
Read More »ਨਕਲੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਵਿੱਚ ਬੱਦੀ ਦੀ ਫਾਰਮਾ ਕੰਪਨੀ ਦੀ ਮੈਨੇਜਰ ਗ੍ਰਿਫ਼ਤਾਰ
ਨਿਊਜ਼ ਡੈਸਕ: ਡਰੱਗ ਵਿਭਾਗ ਨੇ ਬੱਦੀ ਸਥਿਤ ਇਕ ਫਾਰਮਾਸਿਊਟੀਕਲ ਕੰਪਨੀ ਦੀ ਮਹਿਲਾ ਮੈਨੇਜਰ ਨੂੰ ਨਕਲੀ ਦਵਾਈਆਂ ਸਪਲਾਈ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਕੰਪਨੀ ਨੂੰ ਜ਼ਬਤ ਕਰਕੇ ਮੌਕੇ ‘ਤੇ ਮਿਲੀਆਂ ਦਵਾਈਆਂ ਬਰਾਮਦ ਕਰ ਲਈਆਂ ਹਨ। ਮੁਲਜ਼ਮ ਮਹਿਲਾ ਮੈਨੇਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ …
Read More »ਗੁੰਮਨਾਮ ਚਿੱਠੀ ਵਾਇਰਲ ਹੋਣ ਤੋਂ ਬਾਅਦ ਸੁੱਖੂ ਸਰਕਾਰ ਲਈ ਖੜ੍ਹੀ ਹੋਈ ਨਵੀਂ ਚੁਣੌਤੀ
ਸ਼ਿਮਲਾ: ਕਾਂਗਰਸ ਨੂੰ ਸੱਤਾ ‘ਚ ਆਏ ਹਾਲੇ ਪੰਜ ਮਹੀਨੇ ਹੀ ਹੋਏ ਹਨ, ਪਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਸਾਹਮਣੇ ਲਗਾਤਾਰ ਪਰੇਸ਼ਾਨੀਆਂ ਖੜ੍ਹੀ ਹੋ ਰਹੀਆਂ ਹਨ। ਹਾਲ ਹੀ ‘ਚ ਹਿਮਾਚਲ ਪ੍ਰਦੇਸ਼ ਸਰਕਾਰ ਦੇ ਦੋ ਸੀਨੀਅਰ ਅਧਿਕਾਰੀਆਂ ‘ਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਹ ਇਲਜ਼ਾਮ ਇੱਕ ਗੁੰਮਨਾਮ ਚਿੱਠੀ ਰਾਹੀਂ ਸੋਸ਼ਲ …
Read More »ਹਿਮਾਚਲ ਦੇ ਇਸ ਪਿੰਡ ਨੂੰ 68 ਸਾਲਾਂ ‘ਚ ਨਹੀਂ ਮਿਲਿਆ ਪਾਣੀ, ਕਈ ਪਰਿਵਾਰਾਂ ਨੇ ਕੀਤਾ ਪਲਾਇਨ
ਭਰਮੌਰ: ਹਿਮਾਚਲ ਦੇ ਕਈ ਇਲਾਕਿਆਂ ‘ਚ ਕਈ ਸਾਲ ਤੋਂ ਚੱਲੀ ਆ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਤਾਂ ਲੋਕ ਪਿੰਡ ਹੀ ਛੱਡ ਕੇ ਚਲੇ ਗਏ। ਜਿਸ ਕਾਰਨ ਹੁਣ ਪਿੰਡ ਵਿੱਚ ਸਿਰਫ਼ 2 ਤੋਂ 3 ਪਰਿਵਾਰ ਬਚੇ ਹਨ। ਸਮੁੰਦਰ ਤਲ ਤੋਂ 8000 ਫੁੱਟ ਦੀ ਉਚਾਈ ‘ਤੇ …
Read More »ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ, ਓਰੇਂਜ ਅਲਰਟ ਜਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ, ਮੰਗਲਵਾਰ ਨੂੰ ਓਰੇਂਜ ਅਲਰਟ ਦੇ ਵਿਚਕਾਰ ਕੁੱਲੂ ਅਤੇ ਲਾਹੌਲ-ਸਪੀਤੀ ਦੀਆਂ ਚੋਟੀਆਂ ‘ਤੇ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ। ਕਾਂਗੜਾ, ਸ਼ਿਮਲਾ ਅਤੇ ਮੰਡੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਦੇ ਨਾਲ ਹੀ ਗੜੇ ਵੀ ਪਏ ਹਨ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਬੁੱਧਵਾਰ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਭਾਰੀ …
Read More »ਹਿਮਾਚਲ ਪੁਲਿਸ 1,226 ਕਾਂਸਟੇਬਲਾਂ ਦੀ ਕਰੇਗੀ ਭਰਤੀ
ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਪੁਲਿਸ ਜਲਦ ਹੀ 877 ਪੁਰਸ਼, 292 ਮਹਿਲਾ ਕਾਂਸਟੇਬਲ ਅਤੇ 57 ਡਰਾਈਵਰ ਦੀ ਭਰਤੀ ਕਰੇਗੀ। ਦਸ ਦਈਏ ਕਿ ਪੁਲਿਸ ਹੈੱਡਕੁਆਰਟਰ ਨੇ ਇਹ ਮਾਮਲਾ ਵਿੱਤ ਵਿਭਾਗ ਅੱਗੇ ਰੱਖਿਆ ਹੈ। ਡੀਜੀਪੀ ਸੰਜੇ ਕੁੰਡੂ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਪੁਲਿਸ ਵਿਭਾਗ ਦੇ ਇਸ ਪ੍ਰਸਤਾਵ ‘ਤੇ ਵੇਰਵੇ ਮੰਗੇ ਹਨ। ਇਸ …
Read More »ਗੋਬਿੰਦ ਸਾਗਰ ਝੀਲ ‘ਚ ਡੰਪਿੰਗ ‘ਤੇ ਪਾਬੰਦੀ, NHAI ਨੂੰ ਨੋਟਿਸ, ਜੰਗਲਾਤ ਸਕੱਤਰ ਤੋਂ ਵੀ ਮੰਗਿਆ ਜਵਾਬ
ਬਿਲਾਸਪੁਰ: ਕੀਰਤਪੁਰ-ਮਨਾਲੀ ਫੋਰ ਲੇਨ ਨਿਰਮਾਣ ਦਾ ਮਲਬਾ ਗੋਬਿੰਦ ਸਾਗਰ ਝੀਲ ਵਿੱਚ ਸੁੱਟਣ ਦਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਅਦਾਲਤ ਨੇ ਝੀਲ ਵਿੱਚ ਕਿਸੇ ਵੀ ਤਰ੍ਹਾਂ ਦੇ ਡੰਪਿੰਗ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਸਕੱਤਰ ਜੰਗਲਾਤ ਸਣੇ NHAI ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ …
Read More »ਬੰਦ ਹੋਏ 2000 ਰੁਪਏ ਦੇ ਨੋਟਾਂ ਦੀ ਕਈ ਗੱਠੀਆਂ ਮੰਦਿਰ ‘ਚ ਚੜ੍ਹਾ ਗਿਆ ਸ਼ਰਧਾਲੂ!
ਕਾਂਗੜਾ: ਦੇਸ਼ ‘ਚ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮਾਂ ਜਵਾਲਾਮੁਖੀ ਮੰਦਿਰ ‘ਚ ਇੱਕ ਸ਼ਰਧਾਲੂ ਨੇ 2 ਹਜ਼ਾਰ ਰੁਪਏ ਦੇ 400 ਨੋਟ ਯਾਨੀ 8,00,000 ਰੁਪਏ ਚੜ੍ਹਾ ਗਿਆ। ਹੁਣ ਇਹ ਰਕਮ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਮੁਤਾਬਕ ਇਹ ਰਕਮ …
Read More »