ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਅਤੇ ਹੋਰ ਵਿਭਾਗਾਂ ਵਿੱਚ ਬੰਪਰ ਭਰਤੀ ਹੋਵੇਗੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਹੇਠ ਸ਼ਿਮਲਾ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਐਲੀਮੈਂਟਰੀ ਸਿੱਖਿਆ ਵਿਭਾਗ ਵਿੱਚ ਟੀਜੀਟੀ ਅਤੇ ਹੋਰ ਸ਼੍ਰੇਣੀਆਂ ਦੀਆਂ 5,291 ਖਾਲੀ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ …
Read More »ਹਿਮਾਚਲ ਦੇ ਧਰਮਸ਼ਾਲਾ ‘ਚ 10 ਸਾਲ ਬਾਅਦ ਅੱਜ ਹੋਵੇਗਾ IPL ਮੈਚ
ਸ਼ਿਮਲਾ: ਹਿਮਾਚਲ ਦੇ ਧਰਮਸ਼ਾਲਾ ਵਿੱਚ 10 ਸਾਲ ਬਾਅਦ ਬੁੱਧਵਾਰ ਯਾਨੀ ਕਿ ਅੱਜ 19,000 ਦਰਸ਼ਕਾਂ ਦੀ ਸਮਰੱਥਾ ਵਾਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਲੀਗ ਪੜਾਅ ਦਾ 64ਵਾਂ ਮੈਚ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ …
Read More »ਹਿਮਾਚਲ ਪ੍ਰਦੇਸ਼ ‘ਚ ਸਖ਼ਤ ਫੈਸਲਿਆਂ ਦੇ ਨਾਲ-ਨਾਲ ਪ੍ਰਸ਼ਾਸਨਿਕ ਪੱਧਰ ’ਤੇ ਵੀ ਕੀਤੇ ਜਾਣਗੇ ਅਹਿਮ ਸੁਧਾਰ : ਸੁਖਵਿੰਦਰ ਸਿੰਘ ਸੁੱਖੂ
ਸ਼ਿਮਲਾ: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਛੇ ਮਹੀਨਿਆਂ ਵਿੱਚ ਸਖ਼ਤ ਫੈਸਲੇ ਲੈਣ ਜਾ ਰਹੀ ਹੈ। ਸੁੱਖੂ ਨੇ 43.07 ਕਰੋੜ ਦੀ ਲਾਗਤ ਨਾਲ ਬਣੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਵਿੱਤੀ ਸਰੋਤਾਂ ਨੂੰ ਵਧਾਉਣ ਲਈ ਕਈ ਫੈਸਲੇ ਲਏ ਹਨ। …
Read More »ਓਵਰਟਾਈਮ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ, HRTC ਡਰਾਈਵਰਾਂ ਨੇ ਰਾਤ ਦੀ ਸੇਵਾ ਕੀਤੀ ਮੁਅੱਤਲ
ਸ਼ਿਮਲਾ : ਓਵਰਟਾਈਮ ਦੇ ਬਕਾਏ ਦੀ ਨਿਕਾਸੀ ਨਾ ਹੋਣ ਦੇ ਵਿਰੋਧ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਡਰਾਈਵਰ ਯੂਨੀਅਨ ਨੇ ਅੱਧੀ ਰਾਤ ਤੋਂ ਰਾਤ ਦੀ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਦਰਸ਼ਨ ਕਾਰਨ “ਰਾਜ ਦੇ ਅੰਦਰ ਅਤੇ ਬਾਹਰ 2,500 ਰੂਟਾਂ” ਨੂੰ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। “ਸਾਡੇ …
Read More »ਸੁਰੇਂਦਰ ਬਣੇ ਸ਼ਿਮਲਾ ਨਗਰ ਨਿਗਮ ਦੇ ਮੇਅਰ, ਉਮਾ ਡਿਪਟੀ ਮੇਅਰ
ਸ਼ਿਮਲਾ: ਨਗਰ ਨਿਗਮ ਸ਼ਿਮਲਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ, ਸਿੱਖਿਆ ਮੰਤਰੀ ਰੋਹਿਤ ਠਾਕੁਰ, ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ, ਸ਼ਿਮਲਾ ਸ਼ਹਿਰੀ ਵਿਧਾਇਕ ਹਰੀਸ਼ ਜਨਾਰਥਾ, ਬੜ੍ਹਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਹਾਜ਼ਰ ਸਨ। ਛੋਟਾ ਸ਼ਿਮਲਾ ਵਾਰਡ ਤੋਂ ਕੌਂਸਲਰ …
Read More »ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਇਸ ਵਾਰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਮਈ ਦੇ ਅੰਤ ਤੱਕ ਐਲਾਨ ਹੋਣਗੇ। ਬੋਰਡ ਮੈਨੇਜਮੈਂਟ ਨੇ ਹੈੱਡਕੁਆਰਟਰ ‘ਤੇ ਤਾਇਨਾਤ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਤਾਂ ਜੋ ਨਤੀਜਿਆਂ ਦਾ ਐਲਾਨ ਜਲਦੀ ਕੀਤਾ ਜਾ ਸਕੇ। ਦਸ ਦਈਏ ਕਿ ਸਕੂਲ ਸਿੱਖਿਆ ਬੋਰਡ ਨੇ ਮਾਰਚ-ਅਪ੍ਰੈਲ …
Read More »ਹਿਮਾਚਲ ਦੇਸ਼ ਦਾ ਪਸੰਦੀਦਾ ਬਣੇਗਾ ਨਿਵੇਸ਼ ਸਥਾਨ, ਉਦਯੋਗ ਪੱਖੀ ਮਾਹੌਲ ਨੂੰ ਦਿੱਤੀ ਤਰਜੀਹ
ਸ਼ਿਮਲਾ : ਸੂਬਾ ਸਰਕਾਰ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦਾ ਮੁੱਖ ਉਦਯੋਗਿਕ ਕੇਂਦਰ ਬਣਾਉਣ ਲਈ ਵਚਨਬੱਧ ਹੈ। ਸੰਭਾਵੀ ਉੱਦਮੀਆਂ ਨੂੰ ਉਦਯੋਗ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ‘ਈਜ਼ ਆਫ਼ ਡੂਇੰਗ ਬਿਜ਼ਨਸ’ ਸੂਚਕਾਂਕ ਵਿੱਚ ਸੂਬੇ ਦਾ ਦਰਜਾ ਵੀ ਸੁਧਰਿਆ ਹੈ। ਉਦਯੋਗ ਪੱਖੀ ਮਾਹੌਲ …
Read More »ਧਿਆਨ ਭਟਕਾਉਣ ਵਾਲੀ ਰਾਜਨੀਤੀ ਨਹੀਂ ਚੱਲੇਗੀ: ਪ੍ਰਿਅੰਕਾ ਗਾਂਧੀ
ਸ਼ਿਮਲਾ:ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਇਤਿਹਾਸਕ ਜਿੱਤ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਵਰਕਰਾਂ ‘ਚ ਭਾਰੀ ਉਤਸ਼ਾਹ ਹੈ। ਰੁਝਾਨਾਂ ਵਿੱਚ ਜਿਵੇਂ ਹੀ ਕਾਂਗਰਸ ਨੂੰ ਬਹੁਮਤ ਮਿਲਿਆ ਤਾਂ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਹ …
Read More »ਕਰਜ਼ੇ ‘ਚ ਡੁੱਬੇ ਹਿਮਾਚਲ ਦੇ ਲੋਕ, ਮਜ਼ਦੂਰ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ‘ਤੇ ਭਾਰੀ ਕਰਜ਼ਾ
ਸ਼ਿਮਲਾ: ਕਰਜ਼ੇ ਦੇ ਜਾਲ ਵਿੱਚ ਫਸੇ ਹਿਮਾਚਲ ਪ੍ਰਦੇਸ਼ ਵਿੱਚ ਹੁਣ ਲੋਨ ਭਰਨਾ ਵੀ ਵੱਡਾ ਖਰਚਾ ਹੈ। ਇੱਕ ਰਿਪੋਰਟ ਮੁਤਾਬਕ ਸੂਬੇ ਦੇ ਸਿਰ ‘ਤੇ ਲਗਭਗ 76,000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਹਿਮਾਚਲ ਦੀ ਆਬਾਦੀ 75 ਲੱਖ ਹੈ। ਇੱਕ ਅੰਦਾਜ਼ੇ ਮੁਤਾਬਕ ਹਰ ਨਾਗਰਿਕ ਸਿਰ 92 ਹਜ਼ਾਰ ਰੁਪਏ ਤੋਂ ਵੱਧ ਦਾ ਕਰਜ਼ਾ …
Read More »ਦੋ ਦਹਾਕੇ ਪਹਿਲਾਂ ਬਣੀਆਂ ਹਿਮਾਚਲ ਦੀਆਂ ਸੜਕਾਂ ਨੂੰ ਕੀਤਾ ਜਾਵੇਗਾ ਚੌੜਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਦੋ ਦਹਾਕੇ ਪਹਿਲਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀਆਂ ਸੜਕਾਂ ਦੀ ਦੋਬਾਰਾ ਤੋਂ ਮੇਟਲਿੰਗ ਓਰ ਟਾਰਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਨੂੰ ਪੰਜ ਮੀਟਰ ਤੱਕ ਚੌੜਾ ਵੀ ਕੀਤਾ ਜਾਵੇਗਾ। ਇਸ ਲਈ ਪ੍ਰਦੇਸ਼ ਸਰਕਾਰ ਨੇ ਕੇਂਦਰ ਨੂੰ 2763 ਕਰੋੜ ਦੀ ਡੀਪੀਆਰ ਭੇਜੀ ਹੈ। ਪ੍ਰਦੇਸ਼ ਵਿੱਚ …
Read More »