ਸ਼ਿਮਲਾ: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਲਈ 3500 ਕਰੋੜ ਰੁਪਏ ਦੇ ਆਫਤ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 3500 ਕਰੋੜ ਰੁਪਏ ਉਨ੍ਹਾਂ ਲੋਕਾਂ ਦੇ ਮੁੜ ਵਸੇਬੇ ਲਈ ਵਰਤੇ ਜਾਣਗੇ ਜਿਨ੍ਹਾਂ ਦੇ ਘਰ ਇਸ ਤਬਾਹੀ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦੋਂਕਿ 1000 ਕਰੋੜ ਰੁਪਏ …
Read More »ਜਲਦ ਹੀ ਅੰਮ੍ਰਿਤਸਰ ਏਅਰਪੋਰਟ ਤੋਂ ਕੁੱਲੂ-ਸ਼ਿਮਲਾ ਦੀਆਂ ਉਡਾਣਾਂ ਹੋਣਗੀਆਂ ਸ਼ੁਰੂ
ਸ਼ਿਮਲਾ: ਕੁੱਲੂ ਅਤੇ ਸ਼ਿਮਲਾ ਨੂੰ ਹੁਣ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ‘ਤੇ 1 ਅਕਤੂਬਰ, 2023 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਸ ਦਈਏ ਕਿ ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰ ਯਾਨੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲਣਗੀਆਂ। ਜਦੋਂ ਕਿ ਸ਼ਿਮਲਾ-ਅੰਮ੍ਰਿਤਸਰ ਦਰਮਿਆਨ 1 ਨਵੰਬਰ …
Read More »ਵੱਡੇ ਬ੍ਰਾਂਡਾ ਲਈ ਖੜੀ ਹੋਈ ਮੁਸੀਬਤ, ਜਿੰਨੇ ਦਾ ਲਵੋਗੇ ਸਾਮਾਨ ਉਨ੍ਹਾਂ ਹੀ ਮੁੱਲ ਦੇਣਾ ਪਵੇਗਾ ਪਲਾਸਟਿਕ ਦੀ ਪੈਕਿੰਗ ਦਾ
ਸ਼ਿਮਲਾ: ਪਲਾਸਟਿਕ ਦੇ ਪੋਲੀਥਿਨ ‘ਤੇ ਪਹਿਲਾਂ ਹੀ ਬੈਨ ਲੱਗ ਚੁੱਕਿਆ ਹੈ। ਪਰ ਫਿਰ ਵੀ ਵੱਡੇ ਉਤਪਾਦਨਾਂ ਵਲੌਂ ਪਲਾਸਟਿਕ ਦਾ ਲਗਾਤਾਰ ਪ੍ਰਯੋਗ ਕੀਤਾ ਜਾ ਰਿਹਾ ਸੀ।ਹੁਣ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਨੂੰ ਕੇ ਸਖ਼ਤ ਫੈਸਲਾ ਕੀਤਾ ਗਿਆ ਹੈ। ਪਲਾਸਟਿਕ ਮੁਕਤ ਬਣਾਉਣ ਲਈ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਹੁਣ ਹਿਮਾਚਲ ‘ਚ ਜਿਨ੍ਹਾਂ …
Read More »ਹੁਣ 5 ਗ੍ਰਾਮ ਵੀ ਚਿੱਟਾ ਰੱਖਣ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ, ਇੰਨ੍ਹਾਂ ਦੇਸ਼ਾਂ ਤੋਂ ਆ ਰਿਹੈ ਚਿੱਟਾ: ਮੁਕੇਸ਼ ਅਗਨੀਹੋਤਰੀ
ਸ਼ਿਮਲਾ: ਨਸ਼ਿਆਂ ਦੀ ਵਰਤੋ ਕਰਨ ਨਾਲ ਨੌਜਵਾਨਾਂ ਦੀ ਭਰੀ ਜਵਾਨੀ ‘ਚ ਮੌਤਾਂ ਹੋ ਰਹੀਆਂ ਹਨ।ਸਰਕਾਰ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ਕਈ ਯਤਨ ਕਰ ਰਹੀ ਹੈ। ਹੁਣ ਹਿਮਾਚਲ ਸਰਕਾਨ ਵੀ ਐਕਸ਼ਨ ਮੋਡ ‘ਚ ਆ ਗਈ ਹੈ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਚਿੱਟੇ ‘ਤੇ ਪਾਬੰਦੀ ਲਗਾਉਣ ‘ਤੇ ਕਮਰ …
Read More »ਅੱਜ ਤੋਂ ਸ਼ੁਰੂ ਹੋਵੇਗਾ ਹਿਮਾਚਲ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸੋਮਵਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਸੈਸ਼ਨ ਦੇ ਪਹਿਲੇ ਹੀ ਦਿਨ ਸਦਨ ਵਿੱਚ ਹੰਗਾਮਾ ਹੋਣ ਦੇ ਆਸਾਰ ਹਨ। ਜੇਕਰ ਵਿਰੋਧੀ ਧਿਰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕਾਂਗਰਸ ਇਹ …
Read More »ਕਾਂਗਰਸ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਦਾ ਚੁੱਕੇਗੀ ਮੁੱਦਾ :ਪ੍ਰਿਅੰਕਾ ਗਾਂਧੀ
ਸ਼ਿਮਲਾ: ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਕਾਂਗਰਸ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕਰਨ ਦਾ ਮੁੱਦਾ ਚੁੱਕੇਗੀ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਰਾਜਧਾਨੀ ਸ਼ਿਮਲਾ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …
Read More »ਰਾਜ ਚੋਣ ਕਮਿਸ਼ਨ ਦੀ ਜਲਦ ਹੋਵੇਗੀ ਸਥਾਪਨਾ, ਇਸ ਸਾਲ ਭਰੀਆਂ ਜਾਣਗੀਆਂ 10 ਹਜ਼ਾਰ ਅਸਾਮੀਆਂ : ਸੁਖਵਿੰਦਰ ਸਿੰਘ ਸੁੱਖੂ
ਨਿਊਜ਼ ਡੈਸਕ: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਥਾਂ ਰਾਜ ਚੋਣ ਕਮਿਸ਼ਨ ਦੀ ਸਥਾਪਨਾ ਹੋਵੇਗੀ। ਨਵੇਂ ਕਮਿਸ਼ਨ ਰਾਹੀਂ ਅਧਿਆਪਕਾਂ ਦੀਆਂ 6000 ਅਸਾਮੀਆਂ ਲਈ ਜਲਦੀ ਹੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵਿੱਚ 3000 ਵਣ ਮਿੱਤਰਾਂ ਦੀ ਭਰਤੀ ਕੀਤੀ ਜਾਵੇਗੀ।ਨਾਲ ਹੀ …
Read More »ਤਬਾਹੀ ਤੋਂ ਬਾਅਦ ਸੈਰ-ਸਪਾਟਾ ਕਾਰੋਬਾਰ ਮੁੜ ਆਇਆ ਲੀਹ ‘ਤੇ
ਸ਼ਿਮਲਾ: ਕੁਦਰਤੀ ਆਫ਼ਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਕਾਰੋਬਾਰ ਮੁੜ ਲੀਹ ‘ਤੇ ਆ ਗਿਆ ਹੈ। ਵੀਕੈਂਡ ਲਈ ਹੋਟਲਾਂ ‘ਚ 50 ਫੀਸਦੀ ਤੱਕ ਬੁਕਿੰਗ ਹੋ ਚੁੱਕੀ ਹੈ। ਸ਼ਿਮਲਾ, ਧਰਮਸ਼ਾਲਾ, ਕਸੌਲੀ ਅਤੇ ਚੈਲ ਵਿੱਚ ਕਮਰਿਆਂ ਦੀ ਐਡਵਾਂਸ ਬੁਕਿੰਗ ਵਿੱਚ ਵਾਧਾ ਹੋਇਆ ਹੈ। ਹਾਲਾਂਕਿ, ਇਸ ਸਮੇਂ ਬਹੁਤ ਘੱਟ ਸੈਲਾਨੀ ਹੀ ਮਨਾਲੀ …
Read More »ਹਿਮਾਚਲ ਪ੍ਰਦੇਸ਼ ‘ਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ, ਸੂਬਾ ਸਰਕਾਰ ਚੁਕੇਗੀ 500 ਕਰੋੜ ਦਾ ਕਰਜ਼ਾ
ਨਿਊਜ਼ ਡੈਸਕ: ਤਬਾਹੀ ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਸਰਕਾਰ ਇੱਕ ਵਾਰ ਫਿਰ 500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ । ਇਸ ਦਾ ਭੁਗਤਾਨ ਅਗਲੇ 15 ਸਾਲਾਂ ਵਿੱਚ ਕੀਤਾ ਜਾਵੇਗਾ। ਇਹ ਕਰਜ਼ਾ ਸੂਬੇ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਲਿਆ ਜਾ ਰਿਹਾ ਹੈ।ਹੜ੍ਹਾਂ ਕਾਰਨ ਹਿਮਾਚਲ ਪ੍ਰਦੇਸ਼ ‘ਚ ਕਾਫੀ ਨੁਕਸਾਨ …
Read More »ਸੁੱਖੂ ਸਰਕਾਰ ਨੇ ਮੰਡੀ ਯੂਨੀਵਰਸਿਟੀ ਦਾ ਘਟਾਇਆ ਘੇਰਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਸਰਦਾਰ ਪਟੇਲ ਯੂਨੀਵਰਸਿਟੀ (ਐਸਪੀਯੂ) ਮੰਡੀ ਦਾ ਰਕਬਾ ਘਟਾਉਣ ਦਾ ਫੈਸਲਾ ਕੀਤਾ ਹੈ। ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਸਮੇਤ ਨਿਰਮਲ ਅਤੇ ਐਨੀ ਦੇ ਕਾਲਜਾਂ ਨੂੰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (ਐਚਪੀਯੂ), ਸ਼ਿਮਲਾ ਵਿੱਚ ਮਿਲਾ ਦਿੱਤਾ ਗਿਆ ਹੈ। ਐਸਪੀਯੂ ਵਿੱਚ ਸਟਾਫ਼ ਦੀ ਘਾਟ ਕਾਰਨ ਇਸ ਪ੍ਰਸਤਾਵ ਨੂੰ 22 …
Read More »