ਮਨੋਰੰਜਨ

ਬੱਬੂ ਮਾਨ ਦੇ ਕੱਟੜ ਫੈਨਜ਼ ਲਈ ਖੁਸ਼ਖਬਰੀ, ਨਵਾਂ ਗੀਤ ਜਲਦ ਹੋਵੇਗਾ ਰਿਲੀਜ਼

ਨਿਊਜ਼ ਡੈਸਕ: ਮਾਨ ਬਈਮਾਨ ਬੱਬੂ ਮਾਨ ਨੇ ਆਪਣੇ ਫੈਨਜ਼ ਦੀ ਉਤਸੁਕਤਾ ਵਧਾ ਦਿਤੀ ਹੈ। ਪੰਜਾਬੀ ਗਾਇਕ ਬੱਬੂ ਮਾਨ ਦੇ ਫੈਂਨਜ਼ ਅੱਗੇ ਕੱਟੜ ਲਫਜ਼  ਜ਼ਰੂਰ ਲੱਗਦਾ ਹੈ ਯਾਨੀ ਕਿ ਬੱਬੂ ਮਾਨ ਦੇ ਕੱਟੜ ਫੈਨਜ਼ ਲਈ ਖੁਸ਼ਖਬਰੀ ਹੈ।  ਦਰਅਸਲ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, …

Read More »

ਰਣਦੀਪ ਹੁੱਡਾ ਨੂੰ ਯੂਐਨ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ, ਮਾਇਆਵਤੀ ‘ਤੇ ਕੀਤੀ ਸੀ ਅਪਮਾਨਜਨਕ ਟਿੱਪਣੀ

ਨਿਊਜ਼ ਡੈਸਕ: ਰਣਦੀਪ ਹੁੱਡਾ ਇਨ੍ਹੀਂ ਦਿਨੀਂ ਆਪਣੀ ਇੱਕ ਪੁਰਾਣੀ ਵੀਡੀਓ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਬੀਤੇ ਦਿਨੀਂ ਜਿੱਥੇ ਸੋਸ਼ਲ ਮੀਡੀਆ ‘ਤੇ ਰਣਦੀਪ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠ ਰਹੀ ਸੀ ਤਾਂ ਉੱਥੇ ਹੀ ਹੁਣ ਅਦਾਕਾਰ ਦੇ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਯੂਐਨ ਅੰਬੈਸਡਰ ਦੇ …

Read More »

ਅਮਿਤਾਭ ਬੱਚਨ ਨੇ ਮੁੰਬਈ ‘ਚ ਖਰੀਦਿਆ ਕਰੋੜਾਂ ਰੁਪਏ ਦਾ ਆਲੀਸ਼ਾਨ ਅਪਾਰਟਮੈਂਟ

ਨਿਊਜ਼ ਡੈਸਕ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਵੱਖ-ਵੱਖ ਕਾਰਨਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਕਦੇ ਤਾਂ ਉਹ ਆਪਣੇ ਸੋਸ਼ਲ ਮੀਡੀਆ ਪੋਸਟ ਕਾਰਨ ਚਰਚਾ ‘ਚ ਰਹਿੰਦੇ ਹਨ ਤਾਂ ਕਦੇ ਲੋਕਾਂ ਦੀ ਮੱਦਦ ਲਈ। ਇਸ ਵਿਚਾਲੇ ਇੱਕ ਵਾਰ ਫਿਰ ਅਮਿਤਾਭ ਬੱਚਨ ਚਰਚਾ ਵਿੱਚ ਹਨ, ਪਰ ਇਸ ਵਾਰ ਵਜ੍ਹਾ ਉਨ੍ਹਾਂ ਦਾ ਨਵਾਂ ਆਲੀਸ਼ਾਨ …

Read More »

Sushant Singh Rajput ਦੀ ਪਹਿਲੀ ਬਰਸੀ ਤੋਂ ਪਹਿਲਾਂ, ਭੈਣ ਸ਼ਵੇਤਾ ਸਿੰਘ ਨੇ ਕੀਤਾ ਇਹ ਐਲਾਨ

ਇਸ 14 ਜੂਨ ਨੂੰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਪੂਰਾ ਇੱਕ ਸਾਲ ਹੋ ਜਾਏਗਾ  ਅਤੇ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਜ਼ਖਮ ਇਕ ਵਾਰ ਫਿਰ ਤਾਜ਼ਾ ਹੋਣਗੇ।  ਇਸ ਦੌਰਾਨ, ਸੁਸ਼ਾਂਤ ਦੀ ਮੌਤ ਦੀ ਪਹਿਲੀ ਬਰਸੀ ਤੋਂ ਪਹਿਲਾਂ, ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕਿਹਾ ਹੈ ਕਿ …

Read More »

ਨੇਹਾ ਕੱਕੜ ਨੇ ਬਿਨ੍ਹਾਂ ਮੇਕਅੱਪ ਦੇ ਸ਼ੇਅਰ ਕੀਤੀ ਵੀਡੀਓ, ਪਤੀ ਲਈ ਲਿਖਿਆ ਖਾਸ ਕੈਪਸ਼ਨ

ਨਵੀਂ ਦਿੱਲੀ : ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੇ ਲੁੱਕ ਅਤੇ ਬੇਬਾਕੀ ਦੇ ਲਈ ਚਰਚਾ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਗਾਣੀਆਂ ਦੇ ਨਾਲ ਉਨ੍ਹਾਂ ਦੀ ਡਾਂਸ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਮਚਾਉਂਦੀਆਂ ਹਨ। ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਨੇਹਾ ਕੱਕੜ ਖੂਬ ਸੁਰਖੀਆਂ ਬਟੋਰ ਰਹੀ ਹਨ। ਉਨ੍ਹਾਂ ਦੇ ਪੰਜਾਬੀ ਗਾਣੇ …

Read More »

Sanjay Dutt ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ, ਬੇਟੀ ਨੇ ਇੰਝ ਕੀਤੀ ਤਾਰੀਫ਼

ਮੁੰਬਈ: ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਬੁੱਧਵਾਰ ਨੂੰ UAE ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਗੋਲਡਨ ਵੀਜ਼ਾ ਦੇਣ ਲਈ ਧੰਨਵਾਦ ਕੀਤਾ। ਸੰਜੇ ਦੱਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਆਪਣੇ  ਗੋਲਡਨ ਵੀਜ਼ਾ ਨਾਲ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ। ਸੰਜੇ ਯੂ.ਏ.ਈ. ‘ਚ 10 ਸਾਲ ਤੱਕ ਰਹਿ ਸਕਦੇ ਹਨ।ਆਮ ਤੌਰ ‘ਤੇ ਇਹ ਵੀਜ਼ਾ …

Read More »

ਬਾਲੀਵੁੱਡ ਹਸੀਨਾਵਾਂ ਆਪਣੇ ਕੁੱਤਿਆਂ ਨੂੰ ਸੈਰ ਕਰਾਉਂਦੀਆਂ ਆਈਆਂ ਨਜ਼ਰ

ਮੁੰਬਈ: ਬਾਲੀਵੁੱਡ ਦੀਆਂ ਹਸੀਨਾਵਾਂ ਆਪਣੇ ਕੁੱਤਿਆਂ ਨੂੰ ਵਾਕ ਕਰਾਉਂਦੀਆਂ  ਨਜ਼ਰ ਆਈਆਂ।  ਇਸ ਦੌਰਾਨ ਇਨ੍ਹਾਂ ਨੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ, ਮਾਸਕ ਪਾਏ ਹੋਏ ਸਨ ਅਤੇ ਮੀਡੀਆ ਤੋਂ ਵੀ ਦੂਰੀ ਬਣਾਕੇ ਰੱਖੀ। ਜਾਣੋ ਕਹਿੜੀ-ਕਹਿੜੀ ਐਕਟ੍ਰੈਸ ਨੂੰ ਕੀਤਾ ਗਿਆ ਸਪੋਟ: ਬਾਂਦਰਾ ‘ਚ ਸੌਫੀ ਚੌਧਰੀ ਆਪਣੇ ਕੁੱਤੇ ਨੂੰ ਘੁੰਮਾਉਂਦੀ ਨਜ਼ਰ ਆਈ। ਗੌਰ …

Read More »

ਰਣਜੀਤ ਬਾਵਾ ਨੇ ਫਿਲਮ ‘ਲੈਂਬਰਗਿੰਨੀ’ ਦਾ ਪੋਸਟਰ ਕੀਤਾ ਰਿਲੀਜ਼, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

ਨਿਊਜ਼ ਡੈਸਕ: ਪੰਜਾਬੀ ਫਿਲਮ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੇ ਹਾਲ ਹੀ ‘ਚ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਜਿਵੇਂ ਕਿ ਫਿਕਰ ਨਾ ਕਰ ਅੰਮੀਏ, ਕਿੰਨੇ ਆਏ ਕਿੰਨੇ ਗਏ 2, ਰੋਣਾ ਹੀ ਸੀ ਤੇ ਹੁਣ ਅਦਾਕਾਰ ਵਲੋਂ 2 ਆਉਣ ਵਾਲਿਆਂ ਫ਼ਿਲਮਾਂ ਦਾ ਵੀ ਐਲਾਨ ਕੀਤਾ ਜਾ ਚੁੱਕਿਆ ਹੈ। ਜਿਸ ਵਿਚ …

Read More »

‘ਦਿ ਕਪਿਲ ਸ਼ਰਮਾ ਸ਼ੋਅ’ ਨਵੇਂ ਸੈੱਟ ਦੇ ਨਾਲ ਜਲਦ ਕਰੇਗਾ ਵਾਪਸੀ

ਸੋ਼ਅ ਵਿੱਚ ਇਸ ਵਾਰ ਕੀਤੇ ਜਾਣਗੇ ਕਈ ਨਵੇਂ ਬਦਲਾਅ    ਨਵੇਂ ਰੂਪ ‘ਚ ਕਪਿਲ ਖੋਲਣਗੇ ਹਾਸਿਆਂ ਦਾ ਪਿਟਾਰਾ   ਮੁੰਬਈ : ਭਾਰਤ ਵਿੱਚ ਟੇਲੀਵਿਜਨ ਜਗਤ ਦੇ ਸਭ ਤੋਂ ਵੱਧ ਚਰਚਿਤ ਅਤੇ ਮਨਪਸੰਦ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ । ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਨਵੇਂ ਐਪੀਸੋਡਜ਼ …

Read More »

ਸਲਮਾਨ ਖਾਨ ਨੇ KRK ‘ਤੇ ਠੋਕਿਆ ਮਾਣਹਾਨੀ ਦਾ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਨਿਊਜ਼ ਡੈਸਕ: ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ਦੀ ਟੀਮ ਨੇ ਕਮਾਲ ਰਾਸ਼ਿਦ ਖ਼ਾਨ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਾਇਆ ਹੈ। ਟੀਮ ਨੇ ਇਹ ਐਕਸ਼ਨ KRK ਵੱਲੋਂ ਫ਼ਿਲਮ ਰਾਧੇ ‘ਤੇ ਕੀਤੇ ਗਏ ਨੈਗੇਟਿਵ ਰੀਵਿਊ ‘ਤੇ ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ KRK ਨੇ ਟਵੀਟ ਕਰਦੇ ਹੋਏ ਦਿੱਤੀ ਹੈ। KRK …

Read More »