Home / ਤਕਨੀਕ (page 6)

ਤਕਨੀਕ

ਬਲੈਕ ਹੋਲ: ਬ੍ਰਹਿਮੰਡ ‘ਚ ਤਾਰਿਆਂ ਨੂੰ ਨਿਗਲਣ ਵਾਲੇ ਦੈਂਤ ਦੀ ਪਹਿਲੀ ਤਸਵੀਰ ਆਈ ਸਾਹਮਣੇ

First Image of a Black Hole

ਪੈਰਿਸ: ਪਿਛਲੇ ਲੰਬੇ ਸਮੇ ਤੋਂ ਬਲੈਕ ਹੋਲ ਨੂੰ ਲੈ ਕੇ ਰਿਸਰਚ ਕਰ ਰਹੇ ਖਗੋਲ-ਵਿਗਿਆਨੀਆਂ ਨੂੰ ਆਖਿਰਕਾਰ ਸਫਲਤਾ ਮਿਲ ਹੀ ਗਈ ਹੈ। ਵਿਗਿਆਨੀਆਂ ਨੇ ਬਲੈਕ ਹੋਲ ਨੂੰ ਲੈ ਕੇ 6 ਥਾਵਾਂ ‘ਤੇ ਪ੍ਰੈੱਸ ਵਾਰਤਾ ਕਰ ਆਪਣੀ ਇਸ ਕਾਮਯਾਬੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਹਾਕਿਆਂ ਦੀਆ ਕੋਸ਼ਿਸ਼ਾਂ ਤੋਂ ਬਾਅਦ ਆਹਿਰਕਾਰ …

Read More »

ਹੋਰ ਦਵੋ ਜਵਾਕਾਂ ਨੂੰ ਫੋਨ, 3 ਸਾਲਾ ਬੱਚੇ ਨੇ 48 ਸਾਲ ਲਈ Lock ਕੀਤਾ ਪਿਤਾ ਦਾ Apple iPad

ਛੋਟੇ ਬੱਚਿਆਂ ਨੂੰ ਆਪਣਾ ਜਰੂਰੀ ਸਮਾਨ, ਖਾਸ ਕਰ ਕੇ ਮੋਬਾਇਲ, ਕੰਪਿਊਟਰ ਤੇ ਟੈਬਲੇਟ ਤੋਂ ਦੂਰ ਰੱਖਣਾ ਕਿਉਂ ਜ਼ਰੂਰੀ ਹੈ ਇਹ ਖਬਰ ਪੜ੍ਹ ਕੇ ਤੁਹਾਨੂੰ ਖੁਦ ਸਮਝ ਆ ਜਾਵੇਗਾ। ਅਮਰੀਕਾ ਦੇ ਈਵਾਨ ਓਸਨੋਸ ਪੇਸ਼ੇ ਤੋਂ ਪੱਤਰਕਾਰ ਹਨ ਤੇ ਉਨ੍ਹਾਂ ਦਾ 3 ਸਾਲ ਦਾ ਛੋਟਾ ਜਿਹਾ ਬੱਚਾ ਹੈ। ਇਵਾਨ ਕਿਤੇ ਗਏ ਹੋਏ …

Read More »

ਕੈਨੇਡਾ ‘ਚ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਫੇਸਬੁੱਕ ਨੇ ਕੀਤੀ ਸ਼ਖਤ ਕਾਰਵਾਈ

ਕੈਨੇਡਾ ਦੀ ਕਾਰਕੁਨ ਫੇਥ ਗੋਲਡੀ ‘ਤੇ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਫੇਸਬੁਕ ਖ਼ਾਤੇ ‘ਤੇ ਰੋਕ ਲਾ ਦਿੱਤੀ ਹੈ। ਕੰਪਨੀ ਇਸ ਤਰ੍ਹਾਂ ਦੇ ਕੱਟੜਵਾਦੀ ਵਿਚਾਰਾਂ ਤੇ ਨਫਰਤ ਫੈਲਾਉਣ ਵਾਲੇ ਸਾਰੇ ਸਮੂਹਾਂ ਖਿਲਾਫ ਕਾਰਵਾਈ ਕਰ ਰਹੀ ਹੈ। ਇਨ੍ਹਾਂ ਦੇ ਫੇਸਬੁੱਕ ਦੀ ਵਰਤੋਂ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾ ਰਹੀ ਹੈ। ਇਸ …

Read More »

ਇਸ ਬਾਲੀਵੁੱਡ ਅਦਾਕਾਰਾ ਨੂੰ ਗੂਗਲ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਮਿਲੇਗਾ ਕਰੋੜਾਂ ਦਾ ਪੈਕੇਜ

ਬਾਲੀਵੁੱਡ ਅਦਾਕਾਰਾ ਮਯੂਰੀ ਕਾਂਗੋ ਨੇ ਸਿਨੇਮਾ ਦੀਆਂ ਕੁਝ ਚੋਣਵੀਆਂ ਫ਼ਿਲਮਾਂ ‘ਚ ਹੀ ਕੰਮ ਕੀਤਾ ਹਾਲਾਂਕਿ ਅਦਾਕਾਰੀ ਦੇ ਤੌਰ ‘ਤੇ ਉਹ ਜ਼ਿਆਦਾ ਮਸ਼ਹੂਰ ਨਹੀਂ ਹੋ ਸਕੀ। ਮਯੂਰੀ ਦੀਆਂ ਫਿਲਮਾਂ ਤੋਂ ਜ਼ਿਆਦਾ ਉਨ੍ਹਾਂ ਦਾ ਇੱਕ ਗਾਣਾ ‘ਘਰ ਸੇ ਯੂ ਨਿਕਲਤੇ ਹੀ ਕੁਛ ਦੂਰ ਚਲਤੇ ਹੀ’ ਨੇ ਕਾਫੀ ਸੁਰਖੀਆਂ ਬਟੋਰੀਆਂ। ਸਾਲ 2000 ਦੀ …

Read More »

ਕੇਂਦਰ ਸਰਕਾਰ ਨੂੰ ‘ਟਿਕ-ਟੋਕ’ ‘ਤੇ ਬੈਨ ਲਗਾਉਣ ਲਈ ਹਾਈ ਕੋਰਟ ਦੇ ਨਿਰਦੇਸ਼

ਚੇਨਈ: ਬਹੁਟ ਘੱਟ ਸਮੇਂ ‘ਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਫੇਮਸ ਹੋ ਚੁੱਕੀ ਵੀਡੀਓ ਐਪ ‘ਟਿਕ ਟੋਕ’ ਦੇ ਚਾਹੁਣ ਵਾਲਿਆਂ ਨੂੰ ਮਦਰਾਸ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਝਟਕਾ ਲਗ ਸਕਦਾ ਹੈ। ਮਦਰਾਸ ਹਾਈਕੋਰਟ ਨੇ ਕੇਂਦਰ ਨੂੰ ਚੀਨ ਦੇ ਪਾਪੁਲਰ ਵੀਡੀਓ ਐਪ ‘ਟਿਕ-ਟੋਕ’ ’ਤੇ ਬੈਨ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। …

Read More »

ਕੱਲ ਤੋਂ Google ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਸੇਵ ਕਰ ਲਵੋ ਆਪਣਾ ਸਾਰਾ ਡਾਟਾ

Gmail ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ eMail ਸੇਵਾਵਾਂ ਵਿਚੋਂ ਇਕ ਹੈ, ਇਸ ਨੂੰ ਹੋਰ ਬਿਹਤਰ ਕਰਨ ਲਈ ਗੂਗਲ ਨੇ Inbox ਸਰਵਿਸ ਸ਼ੁਰੂ ਕੀਤੀ ਸੀ ਪਰ ਹੁਣ ਕੰਪਨੀ ਇਸ ਨੂੰ ਬੰਦ ਕਰ ਰਹੀ ਹੈ। ਗੂਗਲ ਨੇ 2 ਅਪ੍ਰੈਲ 2019 ਤਕ ਆਪਣੇ Inbox By Gmail ਨੂੰ ਬੰਦ ਕਰਨ ਦਾ …

Read More »

ਇਸ ਸ਼ਹਿਰ ‘ਚ ਸ਼ੁਰੂ ਹੋਈਆ 5G ਸੇਵਾਵਾਂ, 4G ਤੋਂ 100 ਗੁਣਾ ਤੇਜ਼ ਮਿਲੇਗੀ ਇੰਟਰਨੈੱਟ ਸਪੀਡ

5G network

ਬੀਜਿੰਗ: ਚੀਨ ਦਾ ਸ਼ੰਘਾਈ ਸ਼ਹਿਰ 5G ਸੇਵਾਵਾਂ ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ …

Read More »

ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝੱਟਕਾ, Facebook ਨੇ ਬੰਦ ਕੀਤੇ 700 ਦੇ ਕਰੀਬ ਪੇਜ

ਲੋਕਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਚੋਣ ਲਈ ਹੁਣ ਸਿਰਫ 10 ਦਿਨ ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਅਪ੍ਰੈਲ ਸ਼ੁਰੂ ਹੁੰਦੇ ਹੀ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ। ਸਿਆਸੀ ਪਾਰਟੀਆਂ ਨਾ ਸਿਰਫ ਵੱਧ-ਚੜ੍ਹਕੇ ਚੋਣ ਪ੍ਰਚਾਰ ਕਰ ਰਹੀਆਂ ਹਨ ਸਗੋਂ ਜ਼ਮੀਨ ‘ਤੇ ਵੀ ਇਸਦੀ ਤਿਆਰੀ ਜੋਰਾਂ ਸ਼ੋਰਾਂ …

Read More »

ਆ ਗਿਆ ਬਿਨਾਂ ਪੈਟਰੋਲ ਤੋਂ ਚੱਲਣ ਵਾਲਾ ਸਕੂਟਰ, ਬੈਕ ਗੇਅਰ, 7 ਇੰਚ ਦੀ ਟੱਚ ਸਕਰੀਨ ਵਾਲਾ ਮੀਟਰ ਤੇ 75 ਦੀ ਐਵਰੇਜ, 80 ਦੀ ਸਪੀਡ

ਚੰਡੀਗੜ੍ਹ : ਦੁਨੀਆਂ ਭਰ ਵਿੱਚ ਜਿਉਂ ਜਿਉਂ ਧਰਤੀ ਹੇਠਲੇ ਪੈਟਰੋਲੀਅਮ ਪਦਾਰਥਾਂ ਦੇ ਕੁਦਰਤੀ ਸੋਮਿਆਂ ਦਾ ਭੰਡਾਰ ਮੁਕਦਾ ਜਾ ਰਿਹਾ ਹੈ ਤਿਉਂ ਤਿਉਂ ਨਾ ਸਿਰਫ ਪੈਟਰੋਲ ਤੇ ਡੀਜ਼ਲ ਵਰਗੇ ਇਨ੍ਹਾਂ ਕੁਦਰਤੀ ਸੋਮਿਆਂ ਦੀਆਂ ਕੀਮਤਾਂ ਅਸਮਾਨ ਛੂਹਨ ਲੱਗ ਪਈਆਂ ਹਨ, ਬਲਕਿ ਗਰੀਬ ਜਨਤਾ ਲਈ ਵਾਹਨ ਦੀ ਸਵਾਰੀ ਕਰਨਾ ਪਹੁੰਚ ਤੋਂ ਦੂਰ ਹੁੰਦਾ …

Read More »

ਬੱਚਾ ਸਕੂਲ ਦਾ ਕੰਮ ਕਰਦੇ ਸਮੇਂ ਨਹੀਂ ਸੀ ਦਿੰਦਾ ਧਿਆਨ, ਪਿਤਾ ਨੇ ਕੰਮ ਕਰਾਉਣ ‘ਤੇ ਲਾਈ ਅਜਿਹੇ ਸਖਸ਼ ਦੀ ਡਿਊਟੀ, ਜਿਸ ਬਾਰੇ ਜਾਣ ਕੇ ਰਹਿ ਜਾਓਗੇ ਹੈਰਾਨ!

ਚੀਨ : ਤੁਸੀਂ ਦੇਖਿਆ ਹੋਵੇਗਾ ਕਿ ਸਕੂਲ ‘ਚੋਂ ਮਿਲਿਆ ਹੋਇਆ ਕੰਮ ਕਰਨਾ ਬੱਚਿਆਂ ਨੂੰ ਸਭ ਤੋਂ ਮੁਸ਼ਕਲ ਲੱਗਦਾ ਹੈ। ਲਗਭਗ ਬਹੁਤ ਥੋੜ੍ਹੇ ਸਕੂਲੀ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਸਕੂਲ ‘ਚੋਂ ਮਿਲਿਆ ਕੰਮ ਕਰਨ ‘ਚ ਦਿਲਚਸਪੀ ਹੋਵੇ ਤੇ ਉਹ ਇਸ ਤੋਂ ਬਚਣ ਲਈ ਹਰ ਢੰਗ ਤਰੀਕਾ ਅਪਣਾਉਂਦੇ ਨੇ। ਪਰ ਮਾਤਾ ਪਿਤਾ …

Read More »