Breaking News

ਤਕਨੀਕ

ਟਾਟਾ ਦੀ ਨੂੰਹ ਨੇ ਸੰਭਾਲੀ ਆਪਣੇ ਪਿਤਾ ਦੀ ਵਿਰਾਸਤ, ਹੁਣ ਕਾਰ ਕੰਪਨੀ ਦਾ ਦੇਖੇਗੀ ਕੰਮ ਕਾਜ

ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣਿਆਂ ਵਿੱਚੋਂ ਇੱਕ ਟਾਟਾ ਪਰਿਵਾਰ ਦੀ ਨੂੰਹ ਮਾਨਸੀ ਟਾਟਾ ਨੇ ਵੀਰਵਾਰ ਨੂੰ ਆਪਣੇ ਪਿਤਾ ਦੀ ਵਿਰਾਸਤ ਸੰਭਾਲ ਲਈ ਹੈ। ਹੁਣ ਉਹ ਆਪਣੇ ਪਿਤਾ ਦੁਆਰਾ ਸਥਾਪਿਤ ਕਾਰ ਕੰਪਨੀ ਨੂੰ ਸੰਭਾਲੇਗੀ, ਜਿਸ ਨੂੰ ਉਸਦੇ ਪਿਤਾ ਜਾਪਾਨ ਤੋਂ ਭਾਰਤ ਲਿਆਏ ਸਨ। ਇਸ ਕੰਪਨੀ ਨੂੰ ਭਾਰਤ ਲਿਆਉਣ ਤੋਂ …

Read More »

Sensex Closing Bell : ਬਾਜ਼ਾਰ ‘ਚ ਵੱਡੀ ਗਿਰਾਵਟ, ਸੈਂਸੈਕਸ ਨੇ ਤੋੜਿਆ 700 ਅੰਕ, ਨਿਵੇਸ਼ਕਾਂ ਨੂੰ 3 ਲੱਖ ਕਰੋੜ ਦਾ ਘਾਟਾ

ਘਰੇਲੂ ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰੀ ਸੈਸ਼ਨ ‘ਚ ਘਰੇਲੂ ਸੈਂਸੈਕਸ ‘ਚ 700 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ 17900 ਦੇ ਹੇਠਾਂ ਖਿਸਕ ਗਿਆ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸੈਂਸੈਕਸ 631.83 ਅੰਕਾਂ ਦੀ ਗਿਰਾਵਟ ਨਾਲ 60,115.48 ‘ਤੇ …

Read More »

ਗੂਗਲ ਦੀ ਇਹ ਸੇਵਾ ਸਿਰਫ ਕੁਝ ਦਿਨਾਂ ਲਈ ਮਹਿਮਾਨ ਹੈ, 18 ਜਨਵਰੀ ਨੂੰ ਹੋ ਜਾਵੇਗੀ ਖਤਮ

ਨਵੀਂ ਦਿੱਲੀ: ਹਾਲ ਹੀ ‘ਚ ਗੂਗਲ ਵੱਲੋਂ ਆਪਣੀ ਨਾਮੀ ਸਰਵਿਸ ਨੂੰ ਬਹੁਤ ਜਲਦ ਖਤਮ ਕੀਤਾ ਜਾ ਰਿਹਾ ਹੈ। ਜਿਸ ਬਾਬਤ ਉਸ ਵੱਲੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ। ਗੂਗਲ ਨੇ ਪਿਛਲੇ ਸਾਲ ਹੀ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੀ ਕਲਾਊਡ ਆਧਾਰਿਤ ਗੇਮ ਸਟ੍ਰੀਮਿੰਗ ਸੇਵਾ ਗੂਗਲ ਸਟੈਡੀਆ ਨੂੰ ਬੰਦ …

Read More »

Corona Test App: ਹੁਣ ਇਸ ਐਪ ਨਾਲ ਆਵਾਜ਼ ਤੋਂ ਪਤਾ ਕਰ ਸਕਦੇ ਹੋ ਕਿ ਕੋਵਿਡ ਹੈ ਜਾਂ ਨਹੀਂ

Corona Test App: ਕੋਰੋਨਾ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋਣ ਵਾਲਾ ਹੈ, ਪਰ ਇਹ ਅਜੇ ਖਤਮ ਨਹੀਂ ਹੋਇਆ ਹੈ। ਬਹੁਤ ਸਾਰੇ ਗਰੀਬ ਦੇਸ਼ਾਂ ਵਿੱਚ, ਕੋਰੋਨਾ ਦੀ ਜਾਂਚ ਲਈ ਕੋਈ ਬਿਹਤਰ ਸਹੂਲਤ ਨਹੀਂ ਹੈ। ਹੁਣ ਤੱਕ RTPCR ਨੂੰ ਕੋਰੋਨਾ ਲਈ ਸਭ ਤੋਂ ਸਹੀ ਟੈਸਟ ਮੰਨਿਆ ਜਾਂਦਾ ਹੈ ਪਰ ਇਸ …

Read More »

ਕੀ ਤੁਹਾਡੀ ਕਾਰ ਸੁਰੱਖਿਅਤ ਹੈ? ਦੇਖੋ Global NCAP ਦੀ ਰੇਟਿੰਗ ਲਿਸਟ

ਨਿਊਜ਼ ਡੈਸਕ: ਮੌਜੂਦਾ ਯੁੱਗ ਵਿੱਚ ਸੁਰੱਖਿਆ ਪੱਖੋਂ ਕਈ ਸ਼ਾਨਦਾਰ ਕਾਰਾਂ ਬਾਜ਼ਾਰ ਵਿੱਚ ਮੌਜੂਦ ਹਨ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਭਾਰਤ ਵਿੱਚ ਕਿਹੜੀ ਕਾਰ ਕਿੰਨੀ ਸੁਰੱਖਿਅਤ ਹੈ ਤਾਂ ਤੁਸੀਂ ਆਸਾਨੀ ਨਾਲ ਇਸ ਦਾ ਪਤਾ ਕਰ ਸਕਦੇ ਹੋ। ਦੁਨੀਆ ਭਰ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ। …

Read More »

ਜੀਓ ਦਾ ਵੱਡਾ ਧਮਾਕਾ : ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸਸਤਾ ‘ਜਿਓ ਫੋਨ ਨੈਕਸਟ’ ਸਮਾਰਟ ਫੋਨ

ਨਵੀਂ ਦਿੱਲੀ  :  ਰਿਲਾਇੰਸ ਇੰਡਸਟਰੀਜ਼ ਦੀ 44 ਵੀਂ ਸਲਾਨਾ ਜਨਰਲ ਮੀਟਿੰਗ (AGM) ਖ਼ਤਮ ਹੋ ਗਈ ਹੈ। ਜਿਸ ਤਰ੍ਹਾਂ ਦੀ ਉਮੀਦ ਸੀ, ਇਸ ਮੀਟਿੰਗ ਦੌਰਾਨ ਰਿਲਾਇੰਸ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਜੀਓ ਬ੍ਰਾਂਡ ਨੇ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਹੀ ਐਲਾਨ …

Read More »

ਪੰਜਾਬ ‘ਚ ਹੋਰਨਾਂ ਸੂਬਿਆਂ ਤੋਂ ਨਹੀਂ ਆਵੇਗਾ ਪੋਲਟਰੀ ਮੀਟ

ਗੁਰਦਾਸਪੁਰ- ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਹੈ ਕਿ ਬਰਡ ਫਲੂ ਦੇ ਚਲਦੇ ਪੂਰੇ ਪੰਜਾਬ ‘ਚ ਅਲਰਟ ਹੈ ਤੇ ਵਿਸ਼ੇਸ ਤੌਰ ‘ਤੇ ਪੰਜਾਬ ‘ਚ ਕਿਸੇ ਵੀ ਤਰ੍ਹਾਂ ਹੋਰਨਾਂ ਸੂਬਿਆਂ ‘ਚੋ ਮੀਟ ਤੇ ਪੋਲਟਰੀ ਦੇ ਆਉਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਬਾਜਵਾ ਨੇ ਦੱਸਿਆ ਕਿ ਹੁਣ …

Read More »

PUBG ਗੇਮ ‘ਚ ਲੜਕੇ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ ਉਡਾ ਦਿੱਤੇ 2.34 ਲੱਖ ਰੁਪਏ

ਨਵੀਂ ਦਿੱਲੀ: ਇੱਥੋਂ ਬੱਚੇ ਦਾ PUBG ਖੇਡਣਾ ਪਰਿਵਾਰ ਨੂੰ ਕਾਫੀ ਭਾਰੀ ਪੈ ਗਿਆ। ਇਸ ਨਾਬਾਲਗ ਬੱਚੇ ਨੇ PUBG ਵਿੱਚ ਲੱਖਾਂ ਰੁਪਏ ਉਡਾ ਦਿੱਤੇ, ਪਰ ਪਰਿਵਾਰ ਨੂੰ ਜ਼ਰਾ ਵੀ ਭਿਣਕ ਨਹੀਂ ਲੱਗੀ। 15 ਸਾਲਾ ਲੜਕੇ ਨੂੰ PUBG ਗੇਮ ਖੇਡਣ ਦਾ ਅਜਿਹਾ ਚਸਕਾ ਲੱਗਿਆ ਕਿ ਉਸ ਨੇ ਦਾਦੇ ਦੇ ਪੈਨਸ਼ਨ ਖਾਤੇ ‘ਚੋਂ …

Read More »

Facebook ਖਰੀਦ ਰਹੀ Jio ਦੀ 9.9 ਫ਼ੀਸਦੀ ਹਿੱਸੇਦਾਰੀ, ਕਰੇਗੀ ਕਰੋੜਾਂ ਰੁਪਏ ਦਾ ਨਿਵੇਸ਼

ਮੁੰਬਈ: ਫੇਸਬੁਕ ਮੁਕੇਸ਼ ਅੰਬਾਨੀ ਦੀ ਜਿਓ ਵਿੱਚ 43,574 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤੋਂ ਬਾਅਦ ਜਿਓ ਵਿੱਚ ਫੇਸਬੁਕ ਦੀ ਹਿੱਸੇਦਾਰੀ 9.99 % ਹੋ ਜਾਵੇਗੀ। ਭਾਰਤੀ ਤਕਨੀਕੀ ਸੈਕਟਰ ਵਿੱਚ ਇਹ ਸਭ ਤੋਂ ਵੱਡਾ ਐਫਡੀਆਈ ਹੈ। ਦੋਵੇਂ ਕੰਪਨੀਆਂ ਦੇ ਵਿੱਚ ਇਸ ਡੀਲ ਤੋਂ ਬਾਅਦ ਜਿਓ ਕੋਵੈਲਿਊਏਸ਼ਨ 4.62 ਲੱਖ ਕਰੋਡ਼ ਰੁਪਏ …

Read More »

ਲਓ ਬਈ ਕਿਸਾਨਾਂ ਨੂੰ ਹੁਣ ਨਹੀ ਡੀਜ਼ਲ ਦੀ ਚਿੰਤਾ, ਪਾਣੀ ਨਾਲ ਚੱਲਣਗੇ ਟਰੈਕਟਰ!

ਲੁਧਿਆਣਾ : ਆਉਣ ਵਾਲੇ ਸਮੇਂ ‘ਚ ਤੇਲ ਦੀ ਖਪਤ ਬਹੁਤ ਘਟਣ ਵਾਲੀ ਹੈ ਕਿਉਂਕਿ ਹੁਣ ਟ੍ਰੈਕਟਰ ਡੀਜ਼ਲ ਦੀ ਬਜਾਏ ਪਾਣੀ ਨਾਲ ਚਲਿਆ ਕਰਨਗੇ। ਜੀ ਹਾਂ  ਗੁਜਰਾਤ ਦੇ ਵਿਗਿਆਨੀ ਤੇ ਜਿਮਪੈਕਸ ਬਾਇਓਟੈਕਨਾਲੌਜੀ ਦੇ ਮਾਹਿਰ ਜੈ ਸਿੰਘ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਲਈ ਇੱਕ ਵੱਖਰੀ ਕਿੱਟ ਤਿਆਰ ਕੀਤੀ ਹੈ …

Read More »