Home / ਕੈਨੇਡਾ (page 5)

ਕੈਨੇਡਾ

ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਯਾਤਰੀਆਂ ਲਈ ਕੋਵਿਡ-19 .....

ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਤੇ ਉਸ ਤੋਂ ਵੱਧ ਉਮਰ ਦੇ ਹਰ ਤਰ੍ਹਾਂ ਦੇ ਯਾਤਰੀਆਂ ਲਈ ਕੋਵਿਡ-19 ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਇਸ ਐਲਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰ ਪਬਲਿਕ ਪ੍ਰਸ਼ਾਸਨ ਵਿਚ ਸਾਰੇ ਸੰਘੀ ਕਰਮਚਾਰੀਆਂ ਨੂੰ 29 ਅਕਤੂਬਰ ਤੱਕ ਪੂਰੀ ਤਰ੍ਹਾਂ …

Read More »

ਕੈਨੇਡਾ ‘ਚ ਕਈ ਕਾਰੋਬਾਰਾਂ ਨੂੰ ਵਰਕਰਜ਼ ਦੀ ਭਾਲ ਲਈ ਕਰਨਾ ਪੈ ਰਿਹੈ ਸੰਘਰਸ਼

ਕੋਵਿਡ-19 ਮਹਾਂਮਾਰੀ ਦਾ ਅਰਥਚਾਰੇ ਉੱਤੇ ਪੈਣ ਵਾਲਾ ਪ੍ਰਭਾਵ ਹੁਣ ਨਜ਼ਰ ਆਉਣ ਲੱਗਿਆ ਹੈ। ਇਸ ਮਹਾਂਮਾਰੀ ਕਾਰਨ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਕਈ ਕਾਰੋਬਾਰਾਂ ਨੂੰ ਵਰਕਰਜ਼ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਲੇਬਰ ਦੀ ਘਾਟ ਕਾਰਨ ਕਈ ਸੈਕਟਰ ਠੱਪ ਹੋਣ …

Read More »

ਕੈਨੇਡਾ : ‘Will you marry me? ਦੇ ਪ੍ਰਸਤਾਵ ਦਾ ਬੈਨਰ ਲਹਿਰਾਉਂਦੇ ਸਮੇਂ ਜਹਾਜ਼ ਹਾਦਸਾਗ੍.....

ਮਾਂਟਰੀਅਲ : ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿਚ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇੱਕ ਛੋਟਾ ਜਹਾਜ਼ ਓਲਡ ਮਾਂਟਰੀਅਲ ਦੇ ਨੇੜੇ ਇੱਕ ਟਾਪੂ ਉੱਤੇ ਵਿਆਹ ਦੇ ਪ੍ਰਸਤਾਵ ਦਾ ਬੈਨਰ ਲਹਿਰਾਉਂਦੇ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ ਪਾਇਲਟ ਜ਼ਖਮੀ …

Read More »

ਕੈਨੇਡੀਅਨ ਅਰਥਚਾਰੇ ਦੇ ਸਬੰਧ ‘ਚ ਜਾਰੀ ਕੀਤੀ ਜਾਵੇਗੀ ਰਿਪੋਰਟ : ਸਟੈਟੇਸਟਿ.....

ਸਟੈਟੇਸਟਿਕਸ ਕੈਨੇਡਾ ਵੱਲੋਂ  ਕੈਨੇਡੀਅਨ ਅਰਥਚਾਰੇ ਦੇ ਸਬੰਧ ਵਿੱਚ ਆਪਣੀ ਰਿਪੋਰਟ ਜਾਰੀ ਕੀਤੀ ਜਾਵੇਗੀ। ਅਗਸਤ ਦੇ ਅਖੀਰ ਵਿੱਚ ਏਜੰਸੀ ਨੇ ਆਖਿਆ ਸੀ ਕਿ ਜੁਲਾਈ ਵਿੱਚ ਕੁੱਲ ਘਰੇਲੂ ਉਤਪਾਦ 0·4 ਫੀਸਦੀ ਸੁੰਗੜਨ ਦਾ ਪਤਾ ਲੱਗਿਆ ਸੀ। ਇਹ ਹਾਲ ਉਸ ਸਮੇਂ ਦਾ ਸੀ ਜਦੋਂ ਪਬਲਿਕ ਹੈਲਥ ਸਬੰਧੀ ਲੱਗੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਸਨ। …

Read More »

ਟੋਰਾਂਟੋ  ’ਚ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਮਿਲਿਆ ਬੰਬ

ਟੋਰਾਂਟੋ: ਟੋਰਾਂਟੋ  ’ਚ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਬੰਬ ਮਿਲਿਆ ਹੈ। ਪੁਲਿਸ ਨੇ ਬੰਬ ਰੱਖਣ ਵਾਲੇ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਣਜ ਦੂਤਘਰ ਦੀ ਇਮਾਰਤ ਕੋਲ ਇਕ ਸ਼ੱਕੀ ਪੈਕੇਜ ਮਿਲਿਆ, ਜਿਸ ’ਚ ਬੰਬ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਨੇ …

Read More »

ਕੈਨੇਡਾ ਵਿਖੇ ਖਾਨ ‘ਚ ਫਸੇ 39 ਕਾਮੇ, ਬਚਾਅ ਕਾਰਜ ਜਾਰੀ

ਸਡਬਰੀ: ਕੈਨੇਡਾ ਦੇ ਉੱਤਰੀ ਓਂਟਾਰੀਓ ਵਿੱਚ 24 ਘੰਟਿਆਂ ਦੇ ਵੱਧ ਸਮੇਂ ਤੋਂ ਫਸੇ 39 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਸੋਮਵਾਰ ਨੂੰ ਵੀ ਜਾਰੀ ਰਿਹਾ।ਮਾਈਨਿੰਗ ਕੰਪਨੀ ਵੈਲ ਨੇ ਕਿਹਾ ਕਿ  ਕਾਮੇ ਸੁਰੱਖਿਅਤ ਹਨ ਅਤੇ ਇਸ ਵੇਲੇ ਇੱਕ ਸੈਕੰਡਰੀ ਪੌੜੀ ਪ੍ਰਣਾਲੀ ਰਾਹੀਂ ਖਾਨ ਤੋਂ ਬਾਹਰ ਨਿਕਲਣ ਲਈ ਲਾਮਬੰਦ ਹੋ ਰਹੇ ਹਨ। ਵੈਲ …

Read More »

ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਤੋਂ ਹੋ ਸਕਦੀਆਂ ਹਨ ਸ਼ੁਰੂ

ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ 27 ਸਤੰਬਰ ਨੂੰ ਫਿਰ ਤੋਂ ਸ਼ੁਰੂ ਹੋ ਸਕਦੀਆਂ ਹਨ। ਕੋਵਿਡ-19 ਮਹਾਮਾਰੀ ਕਾਰਨ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਨੂੰ 3 ਉਡਾਣਾਂ ਵਿਚ ਨਵੀਂ ਦਿੱਲੀ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਕੈਨੇਡਾ ਪਹੁੰਚਣ ’ਤੇ ਕੀਤੇ ਗਏ ਕੋਵਿਡ-19 ਟੈਸਟਾਂ ਦੇ ਨਤੀਜਿਆਂ ਦੇ ਆਧਾਰ ’ਤੇ ਹੀ ਹਟਾਇਆ ਜਾਏਗਾ। …

Read More »

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਕਈ ਪੰਜਾਬੀਆਂ ਨੇ ਹਾਸਿਲ ਕੀਤੀ ਜਿੱਤ

ਓਟਵਾ:ਟੋਰਾਂਟੋ : ਕੈਨੇਡਾ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਮੁੱਢਲੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਜਸਟਿਨ ਟਰੂਡੋਦੀ ਲਿਬਰਲ ਪਾਰਟੀ ਭਾਰੀ ਵੋਟਾਂ ਨਾਲ ਚੋਣ ਜਿੱਤ ਰਹੀ ਹੈ। ਅਜਿਹੀ ਸਥਿਤੀ ਵਿੱਚ ਟਰੂਡੋ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਕੈਨੇਡਾ ਦੀਆਂ …

Read More »

 ਫੈਡਰਲ ਚੋਣਾਂ ਲਈ ਵੋਟਾਂ ਦੀ ਗਿਣਤੀ, ਲਿਬਰਲ ਪਾਰਟੀ ਲੰਘੀ ਅੱਗੇ

ਕੈਨੇਡਾ :  ਚੋਣਾਂ ਦਰਸਾਉਂਦੀਆਂ ਹਨ ਕਿ ਟਰੂਡੋ ਦੀ ਲਿਬਰਲ ਪਾਰਟੀ ਵਿਰੋਧੀ ਕੰਜ਼ਰਵੇਟਿਵਜ਼ ਦੇ ਨਾਲ ਇੱਕ ਸਖਤ ਦੌੜ ਵਿੱਚ ਹੈ। ਕੈਨੇਡਾ ਵਿਚ ਫੈਡਰਲ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ  ਵਿਚ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਅੱਗੇ ਲੰਘ ਗਈ ਤੇ ਬਹੁਮਤ ਹਾਸਲ ਕਰਨ ਦੇ ਨੇੜੇ ਢੁਕ ਗਈ ਹੈ।  ਲਿਬਰਲ …

Read More »

ਫੈਡਰਲ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਟਰੂਡੋ.....

ਓਂਟਾਰੀਓ: ਕੈਨੇਡਾ ’ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਮੁੜ ਵਿਵਾਦਾਂ ’ਚ ਆ ਗਏ ਹਨ। ਇਸ ਵਾਰ ਪ੍ਰਧਾਨ ਮੰਤਰੀ ਟਰੂਡੋ ’ਤੇ ਕੋਰੋਨਾ ਪ੍ਰੋਟੋਕੋਲ ਤੋੜਨ ਦਾ ਦੋਸ਼ ਲੱਗਾ ਹੈ। ਵਿਰੋਧੀ ਨੇਤਾਵਾਂ ਨੇ ਦੋਸ਼ ਲਾਇਆ ਕਿ ਟਰੂਡੋ ਨੇ ਟੋਰਾਂਟੋ ਦੇ ਇਕ …

Read More »