Home / ਕੈਨੇਡਾ (page 20)

ਕੈਨੇਡਾ

ਕੈਨੇਡਾ: ਦੋ ਗੁੱਟਾਂ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੰਨ ਡ.....

ਸਰੀ : ਸਰੀ ਦੇ ਨਿਊਟਨ ਇਲਾਕੇ ‘ਚ ਬੀਤੇ ਦਿਨੀਂ ਦੋ ਗੁੱਟਾ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰ.ਸੀ.ਐਮ.ਪੀ. ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਦੱਸ ਦੇਈਏ ਇਨ੍ਹਾਂ ਲੜ੍ਹਾਈਆਂ ਵਿੱਚ ਵਿਦੇਸ਼ੀਆਂ ਦੇ ਨਾਲ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੀਡੀਓ ‘ਚ ਬੋਲਦੇ ਸੁਣਿਆ ਜਾ ਸਕਦਾ ਹੈ। …

Read More »

550ਵਾਂ ਪ੍ਰਕਾਸ਼ ਪੁਰਬ: ਕੈਨੇਡਾ ‘ਚ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ‘ਤੇ ਹੋਵੇ.....

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ‘ਚ ਸਥਿਤ ਇੰਡੋ-ਕੈਨੇਡੀਅਨ ਸਰਵਉੱਚਤਾ ਵਾਲੇ ਇਲਾਕੇ ‘ਚ ਨਵਾਂ ਇਤਹਾਸ ਰਚਿਆ ਗਿਆ ਹੈ। ਉੱਥੇ ਸਥਿਤ ਡਿਕਸੀ ਰੋਡ ਦਾ ਨਾਮ ਹੁਣ ਸ੍ਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੋਵੇਗਾ। ਬਰੈਂਪਟਨ ਸਿਟੀ ਕੌਂਸਲ ਨੇ ਸਹਿਮਤੀ ਨਾਲ ਡਿਕਸਨ ਰੋਡ ਤੇ ਗਰੇਟ ਲੇਕਸ ਰੋਡ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਣ ਦਾ …

Read More »

ਬਦਲਦੇ ਵਾਤਾਵਰਣ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕਰ ਰਹੇ 27 ਲੋਕ ਗ੍ਰਿਫ਼ਤਾਰ

ਪਿਛਲੇ ਲੰਬੇ ਸਮੇਂ ਤੋਂ ਕੈਨੇਡੀਅਨ ਨੌਜਵਾਨਾਂ ਵੱਲੋਂ ਕਲਾਈਮੇਟ ਚੇਂਜ ਨੂੰ ਲੈ ਕੇ ਲਗਾਤਾਰ ਰੋਸ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਗ੍ਰੀਨ ਨਿਊ ਡੀਲ ਦੀ ਮੰਗ ਕੀਤੀ ਜਾ ਰਹੀ ਹੈ। ਹਾਊਸ ਆਫ ਕਾਮਨਜ਼ ‘ਚ ਬੈਠੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਸਖਤ ਰਵੱਈਆ ਵਰਤਿਆ ਗਿਆ ਦਰਅਸਲ ਇਨ੍ਹਾਂ ਨੌਜਵਾਨਾਂ ਨੂੰ ਇੱਥੋਂ ਉਠਾਉਣ ਲਈ ਪੁਲਿਸ …

Read More »

ਕੈਨੇਡਾ ਫੈਡਰਲ ਚੋਣਾਂ ‘ਚ 19 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਆਮ ਚੋਣਾਂ ਵਿੱਚ ਪੰਜਾਬੀਆਂ ਨੇ ਫਿਰ ਤੋਂ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ 19 ਸੰਸਦੀ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਇਨ੍ਹਾਂ ਚੋਣਾਂ ‘ਚ ਲਿਬਰਲ ਪਾਰਟੀ ਨੇ 20, ਕੰਜ਼ਰਵੇਟਿਵ ਨੇ 16, ਐੱਨਡੀਪੀ ਨੇ …

Read More »

INDvSA: ਇਸ ਭਾਰਤੀ ਖਿਡਾਰੀ ਦੀ ਖੇਡ ਨੇ ਉਡਾਈ ਵਿਰੋਧੀ ਟੀਮ ਦੀ ਨੀਂਦ! ਵਜ੍ਹਾ ਜਾਣ ਕੇ .....

ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਅੱਜ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਾਉਂਦਿਆ ਇੱਕ ਵਧੀਆ ਪ੍ਰਦਰਸ਼ਨ ਦਾ ਸਬੂਤ ਦਿੱਤਾ। ਉਨ੍ਹਾਂ ਦੀ ਇਸ …

Read More »

ਪੰਜਾਬੀ ਸਿੱਖ ਡਰਾਇਵਰ ਨੂੰ ਸਭ ਤੋਂ ਬਿਹਤਰੀਨ ਕੈਬ ਡਰਾਇਵਰ ਵਜੋਂ ਕੀਤਾ ਗਿਆ ਸ.....

ਕੈਲਗਿਰੀ ‘ਚ ਰਹਿਣ ਵਾਲੇ ਇੱਕ ਪੰਜਾਬੀ ਕੈਬ ਡਰਾਇਵਰ ਨੂੰ ਇੰਟਰਨੈਸ਼ਨਲ ਐਸੋਸੀਏਸਨ ਆਫ ਟ੍ਰਾਂਸਪੋਰਟ ਰੈਗੂਲੇਟਰਜ਼ (ਆਈਏਟੀਆਰ) ਵੱਲੋਂ ਇੰਟਰਨੈਸ਼ਨਲ ਡਰਾਇਵਰ ਆਫ ਦਾ ਈਅਰ ਦਾ ਇਨਾਮ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਇਸ ਡਰਾਇਵਰ ਦਾ ਨਾਮ ਜਤਿੰਦਰ ਟਟਲਾ ਹੈ ਅਤੇ ਇਹ ਇਨਾਮ ਉਸ ਨੂੰ ਆਈਏਟੀਆਰ ਦੇ ਪ੍ਰਧਾਨ ਅਤੇ ਲੀਵਰਲੀ ਟ੍ਰਾਂਸਪੋਰਟ ਸਰਵਿਸ ਦੇ ਚੀਫ ਇੰਸਪੈਕਟਰ ਵੱਲੋਂ …

Read More »

ਜੋੜੇ ਨੇ ਉਗਾਇਆ 803 ਕਿੱਲੋ ਦਾ ਕੱਦੂ, ਮੁਕਾਬਲੇ ‘ਚ ਜਿੱਤਿਆ ਲੱਖਾਂ ਦਾ ਇਨਾਮ

ਕੈਨੇਡਾ ‘ਚ ਹਰ ਸਾਲ ਕੱਦੂ ਮੁਕਾਬਲਾ ( ਪੰਪਕਿਨ ਫੈਸਟ ) ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਵੀ ਇੱਥੋਂ ਦੇ ਬਰੁਸ ਕਾਊਂਟੀ ‘ਚ ਸਥਿਤ ਪੋਰਟ ਏਲਗਿਨ ਪਿੰਡ ਵਿਖੇ ਸ਼ਨੀਵਾਰ ਨੂੰ ਇਹ ਮੁਕਾਬਲਾ ਆਯੋਜਿਤ ਕੀਤਾ ਗਿਆ , ਜਿਸ ਵਿੱਚ ਲੋਕ ਸੈਂਕੜੇ ਕਿੱਲੋ ਦੇ ਕੱਦੂ ਲੈ ਕੇ ਪੁੱਜੇ। ਕੈਮਰਾਨ ਦੇ ਜੇਨ ਤੇ ਫਿਲ …

Read More »

ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਓਨਟਾਰੀਓ: ਕੈਨੇਡਾ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ ਸੇਂਟ ਕਲੇਅਰ ਕਾਲਜ ਦੇ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ‘ਚ ਇਕ ਲੜਕੀ ਵੀ ਸ਼ਾਮਲ ਹੈ। ਸਥਾਨਕ ਸਮੇਂ ਅਨੁਸਾਰ ਇਹ ਹਾਦਸਾ ਤੜਕੇ ਲਗਭਗ ਡੇਢ ਵਜੇ ਆਇਲ ਹੈਰੀਟੇਜ ਰੋਡ ‘ਤੇ ਵਾਪਰਿਆ, ਜਦੋਂ …

Read More »

ਬੀ.ਸੀ. ਦੀ ਸਿਟੀਜ਼ਨਸ਼ਿਪ ਮਨਿਸਟਰ ਜਿੰਨੀ ਸਿਮਜ਼ ਨੇ ਕੈਬਨਿਟ ਤੋਂ ਦਿੱਤਾ ਅਸਤੀਫ਼ਾ

ਬੀ.ਸੀ. ਦੀ ਸਿਟੀਜ਼ਨਸ਼ਿਪ ਮਨਿਸਟਰ ਜਿੰਨੀ ਸਿਮਜ਼ ਨੇ ਅਚਨਚੇਤ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਹੈ। ਅੱਜ ਬਾਅਦ ਦੁਪਿਹਰ ਬੀ.ਸੀ. ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਜਾਰੀ ਕੀਤੇ ਬਿਆਨ ਵਿਚ ਅਸਤੀਫੇ ਦੀ ਪ੍ਰਵਾਨਗੀ ਦੀ ਪੁਸ਼ਟੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਅਸਤੀਫੇ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ, ਜਿੰਨੀ ਸਿਮਜ਼ …

Read More »

ਜਦੋਂ ਬਜ਼ੁਰਗ ਗੋਰੇ ਨੇ ਜਗਮੀਤ ਸਿੰਘ ਨੂੰ ਦਿੱਤੀ ਦਸਤਾਰ ਨਾ ਸਜਾਉਣ ਦੀ ਸਲਾਹ, ਫਿ.....

ਟੋਰਾਂਟੋ: ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀਆਂ ਫੈਡਰਲ ਪਾਰਲੀਮੈਂਟ ਚੋਣਾਂ ਦੇ ਚਲਦਿਆਂ ਸਿਆਸੀ ਆਗੂ ਆਪਣੇ ਹਲਕੇ ਦੇ ਲੋਕਾਂ ਨਾਲ ਮਿਲ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਵਾਰ ਮੁੜ ਤੋਂ ਸਿੱਖ ਲੀਡਰਾਂ ਦਾ ਕੈਨੇਡੀਅਨ ਚੋਣਾਂ ‘ਚ ਕਾਫੀ ਬੋਲਬਾਲਾ ਹੈ। ਇਸ ਵਾਰ 50 ਤੋਂ ਵੱਧ ਉਮੀਦਵਾਰ ਪੰਜਾਬੀ ਨੇ ਤੇ ਜਿਨ੍ਹਾਂ …

Read More »