Breaking News

Tag Archives: vote

Hijab Protest: ਈਰਾਨ ਨੂੰ ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ ‘ਚੋਂ ਕੱਢਿਆ ਬਾਹਰ

ਈਰਾਨ: ਈਰਾਨ ‘ਚ ਪਿਛਲੇ ਕਈ ਮਹੀਨਿਆਂ ਤੋਂ ਹਿਜਾਬ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਈਰਾਨ ਦੀ ਸਰਕਾਰ ਨੇ ਇਸ ਵਿਵਾਦ ਵਿੱਚ ਸ਼ਾਮਿਲ ਹੋਣ ਵਾਲੇ ਇੱਕ ਹੋਰ ਪ੍ਰਦਰਸ਼ਨਕਾਰੀ ਨੂੰ ਫਾਂਸੀ ਦੇ ਦਿੱਤੀ ਹੈ। 23 ਸਾਲਾ ਮਾਜਿਦ ਰੇਜ਼ਾ ਰੇਨਵਾਰਡ ਨੂੰ ਗ੍ਰਿਫਤਾਰੀ ਤੋਂ 23 ਦਿਨ ਬਾਅਦ ਹੀ ਫਾਂਸੀ  ਦਿੱਤੀ ਗਈ ਸੀ। ਈਰਾਨ …

Read More »

ਮੁਸਲਿਮ ਔਰਤ ਨੂੰ BJP ਨੂੰ ਵੋਟ ਪਾਉਣੀ ਪੈ ਗਈ ਮਹਿੰਗੀ, ਪਤੀ ਨੇ ਕੱਢਿਆ ਘਰੋਂ, ਤਿੰਨ ਤਲਾਕ ਦੀ ਦਿੱਤੀ ਧਮਕੀ

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇੱਕ ਮੁਸਲਿਮ ਔਰਤ ਨੂੰ ਉਸਦੇ ਪਤੀ ਨੇ ਸਿਰਫ਼ ਇਸ ਲਈ ਘਰੋਂ ਕੱਢ ਦਿੱਤਾ ਹੈ ਕਿਉਂਕਿ ਉਸਨੇ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਦਿੱਤੀ ਸੀ।  ਇੰਨਾ ਹੀ ਨਹੀਂ ਪੀੜਤਾ ਦਾ ਪਤੀ ਉਸ ਨੂੰ …

Read More »

ਬਸਪਾ ਮੁਖੀ ਮਾਇਆਵਤੀ ਨੇ ਲਖਨਊ ‘ਚ ਵੋਟ ਪਾਉਣ ਤੋਂ ਬਾਅਦ ਸਮਾਜਵਾਦੀ ਪਾਰਟੀ ‘ਤੇ ਸਾਧਿਆ ਨਿਸ਼ਾਨਾ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 59 ਸੀਟਾਂ (ਚੌਥੇ ਪੜਾਅ ਦੀ ਵੋਟਿੰਗ) ਲਈ ਵੋਟਾਂ ਪੈ ਰਹੀਆਂ ਹਨ। ਚੌਥੇ ਪੜਾਅ ‘ਚ ਲਖਨਊ, ਰਾਏਬਰੇਲੀ, ਪੀਲੀਭੀਤ, ਲਖੀਮਪੁਰ ਖੇੜੀ, ਸੀਤਾਪੁਰ, ਹਰਦੋਈ, ਫਤਿਹਪੁਰ, ਬਾਂਦਾ ਅਤੇ ਉਨਾਵ ‘ਚ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਲਖਨਊ …

Read More »

ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਚ ‘ਲੋਕ ਅਤੇ ਵੋਟ’ ਮੁੱਦਾ ਬਣਾਉਣ ਦੀ ਲੋੜ

ਸੰਤ ਬਲਬੀਰ ਸਿੰਘ ਸੀਚੇਵਾਲ   ਵੋਟ ਤੁਹਾਡੀ,  ਭਵਿੱਖ ਤੁਹਾਡੇ ਬੱਚਿਆਂ ਦਾ ਵੋਟ ਪਾਉਣ ਤੋਂ ਪਹਿਲਾਂ, ਬੱਚਿਆਂ ਦੇ ਭਵਿੱਖ ਬਾਰੇ ਸੋਚੋ   ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਅਸੀਂ ਹਰ ਰੋਜ ਪੜਦੇ ਹਾਂ , ਪਰ ਬੇਹੱਦ ਅਫਸੋਸ ਦੀ ਗੱਲ ਹੈ ਕਿ ਅਸੀਂ …

Read More »

ਨੇਤਨਯਾਹੂ ਦਾ ਗੱਠਜੋੜ 59 ਸੀਟਾਂ ਹਾਸਲ ਕਰਕੇ ਵੀ ਬਹੁਮਤ ਤੋਂ ਦੂਰ

ਵਰਸਡ ਡੈਸਕ – ਇਜ਼ਰਾਈਲ ’ਚ ਪਿਛਲੇ ਦੋ ਸਾਲਾਂ ਦੇ ਅੰਦਰ ਰਾਜਨੀਤਿਕ ਅਸਥਿਰਤਾ ਦੇ ਕਾਰਨ ਚੌਥੀ ਵਾਰ ਚੋਣਾਂ ’ਚ ਰੁਕਾਵਟ ਦਿਖਾਈ ਦੇ ਰਹੀ ਹੈ। ਬੀਤੇ ਬੁੱਧਵਾਰ ਨੂੰ 90 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਅਜੇ ਵੀ ਅਨਿਸ਼ਚਿਤਤਾ ਨਾਲ ਘਿਰਿਆ ਹੋਇਆ ਹੈ। ਇਸ ਕਾਰਨ …

Read More »

ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਲੱਗਿਆ ਦਾਅ ‘ਤੇ, 2 ਸਾਲਾਂ  ‘ਚ ਚੌਥੀ ਵਾਰ ਹੋਣ ਜਾ ਰਹੀ ਚੋਣ

ਵਰਲਡ ਡੈਸਕ : – ਇਜ਼ਰਾਈਲ ‘ਚ ਰਾਜਨੀਤਿਕ ਹਲਚਲ ਇਕ ਵਾਰ ਫਿਰ ਤੇਜ਼ ਹੋ ਰਹੀ ਹੈ। 2 ਸਾਲਾਂ ‘ਚ ਚੌਥੀ ਵਾਰ ਹੋਣ ਜਾ ਰਹੀ ਇਸ ਚੋਣ ‘ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਇਸ ਵਾਰ ਵੀ ਉਨ੍ਹਾਂ ਦੀ ਨਿਰਭਰਤਾ ਛੋਟੇ ਰਾਜਨੀਤਿਕ ਪਾਰਟੀਆਂ ‘ਤੇ ਸਰਕਾਰ ਬਣਾਉਣ ਲਈ …

Read More »

ਮਜੀਠਾ ‘ਚ ਅਕਾਲੀ ਦਲ ਦੀ ਹੋਈ ਜਿੱਤ

ਅੰਮ੍ਰਿਤਸਰ – ਮਜੀਠਾ ‘ਚ ਨਗਰ ਕੌਂਸਲ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਮਜੀਠਾ ਨਗਰ ਕੌਂਸਲ ‘ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ। ਦੱਸ ਦਈਏ 13 ਚੋਂ 10 ਵਾਰਡਾਂ ‘ਤੇ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ ਹੈ।

Read More »

ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਅੱਜ

 ਚੰਡੀਗੜ੍ਹ : ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਬੀਤੇ ਐਤਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਕੱਢੇ ਜਾਣਗੇ। ਇਕ ਵਜੇ ਤਕ ਇਹ ਪਤਾ ਲੱਗ ਜਾਵੇਗਾ ਕਿ ਜਿੱਤ ਕਿਸ ਦੀ ਹੁੰਦੀ ਹੈ। ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਵੀ ਸਪੱਸ਼ਟ ਹੋ ਜਾਵੇਗੀ। ਦੱਸ …

Read More »

ਟਰੰਪ ਦੀ ਮੁੜ ਵਧੀ ਮੁਸੀਬਤ; 2 ਵਕੀਲਾਂ ਨੇ ਛੱਡਿਆ ਸਾਥ

ਵਾਸ਼ਿੰਗਟਨ:- ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਖਿਲਾਫ ਉਸ ਦੇ ਮਹਾਂਦੋਸ਼ ਦੀ ਸੁਣਵਾਈ ਤੋਂ ਪਹਿਲਾਂ, ਦੋ ਪ੍ਰਮੁੱਖ ਵਕੀਲ ਟਰੰਪ ਦੀ ਬਚਾਅ ਟੀਮ ਤੋਂ ਵੱਖ ਹੋ ਗਏ ਹਨ। ਦੋ ਅਧਿਕਾਰੀਆਂ ਨੇ ਬੀਤੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਦੱਸ ਦਈਏ ਦੋ ਪ੍ਰਮੁੱਖ ਵਕੀਲ ਬੁੱਚ ਬੋਅਰਜ਼ ਤੇ ਡੇਬੋਰਾਹ ਬਾਰਬੀਅਰ ਦੇ ਵੱਖ ਹੋਣ …

Read More »

ਮਮਤਾ ਬੈਨਰਜੀ ਨੰਦੀਗਰਾਮ ਤੋਂ ਲੜੇਗੀ ਚੋਣ; ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਵੇਂਦੂ ਨੂੰ ਦੇਵੇਗੀ ਟੱਕਰ

ਨੰਦੀਗ੍ਰਾਮ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਸਿਆਸੀ ਲੜਾਈ ਨੂੰ ਸੁਵੇਂਦੂ ਅਧਿਕਾਰੀ ਦੇ ਗੜ੍ਹ ’ਚ ਲਿਜਾਂਦੇ ਹੋਏ ਐਲਾਨ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਹ ਨੰਦੀਗ੍ਰਾਮ ਤੋਂ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ …

Read More »