ਮਜੀਠਾ ‘ਚ ਅਕਾਲੀ ਦਲ ਦੀ ਹੋਈ ਜਿੱਤ

TeamGlobalPunjab
0 Min Read

ਅੰਮ੍ਰਿਤਸਰ – ਮਜੀਠਾ ‘ਚ ਨਗਰ ਕੌਂਸਲ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਮਜੀਠਾ ਨਗਰ ਕੌਂਸਲ ‘ਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ।

ਦੱਸ ਦਈਏ 13 ਚੋਂ 10 ਵਾਰਡਾਂ ‘ਤੇ ਅਕਾਲੀ ਦਲ ਨੇ ਜਿੱਤ ਹਾਸਿਲ ਕੀਤੀ ਹੈ।

Share this Article
Leave a comment