Breaking News

Tag Archives: video viral

ਰਾਮ ਗੋਪਾਲ ਵਰਮਾ ਦੀ ਅਜੀਬ ਵੀਡੀਓ ਹੋਈ ਵਾਇਰਲ, ਅਦਾਕਾਰਾ ਦੇ ਪੈਰ ਨੂੰ ਕੀਤਾ ਲਿਕ

ਨਿਊਜ਼ ਡੈਸਕ: ਰਾਮ ਗੋਪਾਲ ਵਰਮਾ ਬਾਲੀਵੁੱਡ ਦੇ ਚੋਟੀ ਦੇ ਨਿਰਦੇਸ਼ਕ ਰਹੇ ਹਨ ਪਰ ਹੁਣ ਉਹ ਤੇਲਗੂ ਫਿਲਮਾਂ ਤੱਕ ਹੀ ਸੀਮਤ ਰਹਿ ਗਏ ਹਨ। ‘ਰੰਗੀਲਾ’, ‘ਕੰਪਨੀ’, ‘ਸੱਤਿਆ’, ‘ਭੂਤ’ ਅਤੇ ‘ਸਰਕਾਰ’ ਵਰਗੀਆਂ ਬਾਲੀਵੁੱਡ ਫਿਲਮਾਂ ਬਣਾਉਣ ਵਾਲੇ ਰਾਮ ਗੋਪਾਲ ਵਰਮਾ ਇਕ ਵਾਰ ਫਿਰ ਆਪਣੇ ਇਕ ਵੀਡੀਓ ਨੂੰ ਲੈ ਕੇ ਟਰੋਲ ਹੋ ਰਹੇ ਹਨ। …

Read More »

ਵਿਅਕਤੀ ਨੇ ਮ੍ਰਿਤਕ ਪ੍ਰੇਮਿਕਾ ਨਾਲ ਰਚਾਇਆ ਵਿਆਹ, ਕੀਤਾ ਇਹ ਵਾਅਦਾ,ਵੀਡੀਓ ਦੇਖ ਕੇ ਭਾਵੁਕ ਹੋਏ ਲੋਕ

ਨਿਊਜ਼ ਡੈਸਕ: ਆਸਾਮ ਦੇ ਗੁਹਾਟੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਨੇ ਮ੍ਰਿਤਕ ਪ੍ਰੇਮਿਕਾ ਨਾਲ ਵਿਆਹ ਰਚਾਇਆ ਹੈ।ਦਸ ਦਈਏ ਕਿ ਪ੍ਰੇਮਿਕਾ ਦੀ ਹਸਪਤਾਲ ‘ਚ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਨੌਜਵਾਨ ਆਪਣੀ ਮਰੀ …

Read More »

ਲਾਈਵ ਨਿਊਜ਼ ਬੁਲੇਟਿਨ ‘ਚ ਮਹਿਲਾ ਐਂਕਰ ਨੂੰ ਆਇਆ ਸਟ੍ਰੋਕ,ਦਿਖਾਈ ਸਮਝਦਾਰੀ

ਨਿਊਜ਼ ਡੈਸਕ: ਓਕਲਾਹੋਮਾ  ਨਿਊਜ਼ ਐਂਕਰ ਨੂੰ ਲਾਈਵ ਨਿਊਜ਼ ਪੜਦੇ ਸਟ੍ਰੋਕ ਦਾ ਸਹਮਣਾ ਕਰਨਾ ਪਿਆ। ਰਿਪੋਰਟ ਮੁਤਾਬਕ ਅਮਰੀਕੀ ਨਿਊਜ਼ ਚੈਨਲ 2 ਨਿਊਜ਼ ਦੀ ਮਹਿਲਾ ਐਂਕਰ ਜੂਲੀ ਚਿਨ ਜਦੋਂ ਖਬਰ ਪੜ੍ਹ ਰਹੀ ਸੀ ਤਾਂ ਉਸ  ਨੂੰ ਅਟੈਕ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਖਬਰ ਪੜਨੀ ਛੱਡ ਕੇ ਫੌਰਨ ਡਾਕਟਰ ਨੂੰ ਕਾਲ ਕੀਤੀ। …

Read More »

ਗਾਇਕ ਨਿੱਕੂ ਤੋਂ ਬਾਅਦ ਫ਼ਿਰੋਜ਼ ਖਾਨ ਦੀ ਵੀਡੀਓ ਵਾਇਰਲ, ਗਾਇਕ ਨੇ ਦੱਸਿਆ ਕੀ ਹੈ ਸੱਚ

ਨਿਊਜ਼ ਡੈਸਕ: ਗਾਇਕ ਇੰਦਰਜੀਤ ਨਿੱਕੂ ਦੀ ਇਕ ਡੇਰੇ ‘ਤੇ ਜਾਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਪ੍ਰਸਿੱਧ ਲੋਕ ਗਾਇਕ ਫ਼ਿਰੋਜ਼ ਖਾਨ ਦੀ  ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਫਿਰੋਜ਼ ਖਾਨ ਚਰਚ ‘ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਫਿਰੋਜ਼ …

Read More »

ਗਣੇਸ਼ ਪੂਜਾ ‘ਚ ਹਨੂੰਮਾਨ ਦੇ ਰੂਪ ਵਿੱਚ ਨੱਚ ਰਹੇ ਵਿਅਕਤੀ ਦੀ ਮੌਤ,ਵੀਡੀਓ ਵਾਇਰਲ

ਨਿਊਜ਼ ਡੈਸਕ:ਦੇਸ਼ ਭਰ ਵਿੱਚ ਗਣੇਸ਼ ਤਿਉਹਾਰ ਮਨਾਇਆ ਜਾ ਰਿਹਾ ਹੈ। ਮੈਨਪੁਰੀ ਜ਼ਿਲ੍ਹੇ ਵਿੱਚ ਵੀ ਗਣੇਸ਼ ਪੰਡਾਲ ਸਜਾਏ ਗਏ ਹਨ ਅਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿੱਥੇ ਗਣੇਸ਼ ਪੰਡਾਲ ਵਿੱਚ ਨੱਚਦੇ ਹੋਏ ਹਨੂੰਮਾਨ ਬਣੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਹ ਵਿਅਕਤੀ ਹਨੂੰਮਾਨ ਜੀ ਦੇ ਭੇਸ ‘ਚ ਸਟੇਜ ‘ਤੇ ਡਾਂਸ ਕਰ …

Read More »

ਪੁਤਿਨ ਦੇ ਸਮਰਥਕ ਯੂਕਰੇਨ ਦੇ ਸੈਨਿਕ ਦੀ ਖੋਪੜੀ ਲੈ ਕੇ ਚੜੇ ਸਟੇਜ ‘ਤੇ, ਕਹੀ ਇਹ ਗੱਲ, ਵੀਡੀਓ ਵਾਇਰਲ

ਨਿਊਜ਼ ਡੈਸਕ: ਰੂਸ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਇੱਕ ਸਮਰਥਕ ਦਾਅਵਾ ਕਰ ਰਿਹਾ ਹੈ ਕਿ ਉਸ ਕੋਲ ਇੱਕ ਯੂਕਰੇਨੀ ਫੌਜੀ ਦੀ ਖੋਪਰੀ ਹੈ ਜੋ ਲੜਾਈ ਵਿਚ ਮਾਰਿਆ ਗਿਆ ਸੀ। ਦਾਅਵੇ ਦੇ ਅਨੁਸਾਰ, ਇੱਕ …

Read More »

ਸੋਨਾਲੀ ਫੋਗਾਟ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

ਨਿਊਜ਼ ਡੈਸਕ: ਸੋਨਾਲੀ ਫੋਗਾਟ ਦੇ ਕਤਲ ਮਾਮਲੇ ‘ਚ ਗੋਆ ‘ਚ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਨਸ਼ੇ ਦੇ ਸੇਵਨ ਕਾਰਨ ਹੋਈ ਹੈ। ਸੋਨਾਲੀ ਨੂੰ ਮੇਥਾਮਫੇਟਾਮਾਈਨ ਦਵਾਈ ਦਿੱਤੀ ਗਈ ਸੀ, ਜਿਸ ਦਾ …

Read More »

ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ ਪਹੁੰਚੇ ਬਰਾਕ ਓਬਾਮਾ, ਜੋਅ ਬਾਇਡਨ ਨੂੰ ਕਿਹਾ- ‘ਉਪ ਰਾਸ਼ਟਰਪਤੀ’ 

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ‘ਤੇ ਭਾਵੇਂ ਜੋਅ ਬਾਇਡਨ ਬਿਰਾਜਮਾਨ ਹਨ ਪਰ ਅੱਜ ਵੀ ਤਰਜੀਹ ਉਨ੍ਹਾਂ ਦੇ ਸਾਬਕਾ ਬੌਸ ਯਾਨੀ ਬਰਾਕ ਓਬਾਮਾ ਨੂੰ ਜ਼ਿਆਦਾ ਮਿਲਦੀ ਹੈ। ਅਜਿਹਾ ਹੀ ਕੁਝ ਬੁੱਧਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਓਬਾਮਾ ਇੱਕ ਪ੍ਰੋਗਰਾਮ ਲਈ ਵ੍ਹਾਈਟ ਹਾਊਸ ਪਹੁੰਚੇ। ਜਦੋਂ ਤੱਕ ਸਾਬਕਾ ਰਾਸ਼ਟਰਪਤੀ ਓਬਾਮਾ ਉੱਥੇ ਮੌਜੂਦ …

Read More »

ਯੂਕਰੇਨ ‘ਚ ਇਨਸਾਨਾਂ ਨੂੰ ਪਿਘਲਾ ਦੇਣ ਵਾਲੇ ਬੰਬ ਦੀ ਵਰਖਾ ਕਰ ਰਿਹਾ ਹੈ ਰੂਸ

ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 25 ਦਿਨਾਂ ਤੋਂ ਜੰਗ ਜਾਰੀ ਹੈ। ਹੁਣ ਤੱਕ ਦੇ ਹਮਲਿਆਂ ਵਿੱਚ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਕਈ ਦੌਰ ਦੀ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ ਹੈ।  ਰਿਪੋਰਟ ਮੁਤਾਬਕ ਰੂਸ ਨੇ ਜੰਗ ਦੇ …

Read More »

ਜੋਗਿੰਦਰ ਬਸੀ’ਤੇ ਕੈਨੇਡਾ’ ਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ,ਵੀਡੀਓ ਵਾਇਰਲ

ਟਾਰਾਂਟੋ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਅਨੁਸਾਰ, ਪ੍ਰਸਿੱਧ ਪਰ ਵਿਵਾਦਤ ਕੈਨੇਡੀਅਨ ਰੇਡੀਓ ਟਾਕ ਸ਼ੋਅ’ ਗਾਉਂਦਾ ਪੰਜਾਬ ‘ਦੇ ਹੋਸਟ ਜੋਗਿੰਦਰ ਸਿੰਘ ਬਸੀ’ ਤੇ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲਾਵਰ ਜੋਗਿੰਦਰ ਸਿੰਘ ਬਸੀ ਦੀ ਕਾਰ ਨੂੰ ਸਾਹਮਣੇ ਵਾਲੀ ਵਿੰਡਸ਼ੀਲਡ ਵਿੱਚ ਗੋਲੀ ਮਾਰ ਕੇ ਮੌਕੇ …

Read More »