Breaking News

Tag Archives: UK News

ਲੰਦਨ ‘ਚ ਨਵਜੰਮੇ ਬੱਚੇ ਨੂੰ ਹੋਇਆ ਕੋਰੋਨਾਵਾਇਰਸ, ਸਭ ਤੋਂ ਘੱਟ ਉਮਰ ‘ਚ ਸੰਕਰਮਣ ਦਾ ਪਹਿਲਾ ਮਾਮਲਾ

ਲੰਦਨ: ਦੁਨੀਆ ‘ਚ ਪਹਿਲੀ ਵਾਰ ਨਵਜੰਮੇ ਬੱਚੇ ਵਿੱਚ ਕੋਰੋਨਾਵਾਇਰਸ ਦਾ ਸੰਕਰਮਣ ਮਿਲਿਆ ਹੈ। ਇਹ ਸਭ ਤੋਂ ਘੱਟ ਉਮਰ ਦੇ ਬੱਚੇ ਵਿੱਚ ਵਾਇਰਸ ਦੇ ਸੰਕਰਮਣ ਦਾ ਮਾਮਲਾ ਹੈ। ਇੰਗਲੈਂਡ ਦਾ ਇਹ ਨਵਜਾਤ ਬੱਚਾ ਕੋਰੋਨਾਵਾਇਰਸ ਨਾਲ ਸੰਕਰਮਿਤ ਨਿਕਲਿਆ, ਜਦਕਿ ਉਸਦੀ ਮਾਂ ਨੂੰ ਲੱਗ ਰਿਹਾ ਸੀ ਕਿ ਉਸਨੂੰ ਨਮੂਨੀਆ ਹੋਇਆ ਹੈ। ਜਦੋਂ ਮਾਂ …

Read More »

ਟਰੰਪ ਨੇ ਯੂਰਪ ਤੋਂ ਅਮਰੀਕਾ ਆਉਣ ਵਾਲਿਆਂ ‘ਤੇ ਲਾਈ ਰੋਕ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾਵਾਇਰਸ ਦੇ ਮੱਦੇਨਜਰ ਯੂਰਪ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ‘ਤੇ ਅਗਲੇ 30 ਦਿਨ ਤੱਕ ਲਈ ਰੋਕ ਲਗਾ ਦਿੱਤੀ ਹੈ ਪਰ ਬ੍ਰਿਟੇਨ ਨੂੰ ਇਸ ਤੋਂ ਛੋਟ ਦਿੱਤੀ ਹੈ। ਅਮਰੀਕਾ ਵਿੱਚ ਵਾਇਰਸ ਦੇ ਕਹਿਰ ਨੇ 37 ਲੋਕਾਂ ਦੀ ਜਾਨ ਲੈ ਲਈ ਹੈ ਅਤੇ 1,300 ਤੋਂ ਜ਼ਿਆਦਾ ਪੀੜਤ …

Read More »

ਭਾਰਤੀ ਡਾਕਟਰਾਂ ਤੇ ਨਰਸਾਂ ਲਈ ਖੁਸ਼ਖਬਰੀ, ਬ੍ਰਿਟੇਨ ਸਰਕਾਰ ਦੇਵੇਗੀ ਫਾਸਟ ਟ੍ਰੈਕ ਵੀਜ਼ਾ

ਲੰਦਨ: ਬ੍ਰਿਟੇਨ ਸਰਕਾਰ ਜਲਦ ਹੀ ਅਜਿਹੀ ਯੋਜਨਾ ਲਾਗੂ ਕਰਨ ਵਾਲੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਡਾਕਟਰਾਂ ਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇ ਕੇ ਬੁਲਾਇਆ ਜਾਵੇਗਾ। ਸਰਕਾਰੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਦੇ ਚਲਦਿਆਂ ਇਹ ਯੋਜਨਾ ਬਣਾਈ ਗਈ ਹੈ। ਇਸ ਦਾ ਸਭ …

Read More »

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ ਲੰਦਨ: ਬ੍ਰਿਟੇਨ ਦੇ ਲੰਦਨ ਬ੍ਰਿਜ ਨੇੜੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਪਛਾਣ 28 ਸਾਲਾ ਉਸਮਾਨ ਖਾਨ ਵਜੋਂ ਹੋਈ ਹੈ। ਉਹ ਬ੍ਰਿਟੇਨ ‘ਚ ਪੈਦਾ ਹੋਇਆ ਅੱਤਵਾਦੀ ਸੀ …

Read More »

ਭਾਰਤੀ ਮੂਲ ਦੀ ਗਰਭਵਤੀ ਮਹਿਲਾ ਦੀ ਸਾਬਕਾ ਪਤੀ ਨੇ ਤੀਰ ਮਾਰ ਕੇ ਲਈ ਜਾਨ

ਲੰਦਨ: ਭਾਰਤੀ ਮੂਲ ਦੀ ਆਪਣੀ ਗਰਭਵਤੀ ਸਾਬਕਾ ਪਤਨੀ ਨੂੰ ਤੀਰ ਮਾਰ ਕੇ ਕਤਲ ਕਰਨ ਦੇ ਦੋਸ਼ ‘ਚ 51 ਸਾਲਾ ਵਿਅਕਤੀ ਨੂੰ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ। ਉੱਥੋਂ ਦੀ ਓਲਡ ਬੇਲੀ ਅਦਾਲਤ ਨੂੰ ਦੱਸਿਆ ਗਿਆ ਕਿ ਮੂਲ ਰੂਪ ਨਾਲ ਮਾਰੀਸ਼ੀਅਸ ਵਾਸੀ ਰਾਮਾਨੁਜ (Ramanodge) ਨੇ ਆਪਣੀ 35 ਸਾਲਾ ਸਾਬਕਾ ਪਤਨੀ …

Read More »

11ਵੀਂ ਸਦੀ ਦੇ ਇਸ ਰੁੱਖ ਨੂੰ ‘ਟ੍ਰੀ ਆਫ ਦ ਈਅਰ 2019’ ਦੇ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਜਾਣੋ ਇਸ ਦੀ ਖਾਸੀਅਤ

ਲਿਵਰਪੂਲ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਗਲੈਂਡ ਦੇ ਲਿਵਰਪੂਲ ਸ਼ਹਿਰ ‘ਚ ਇੱਕ ਅਨੋਖਾ ਮੁਕਾਬਲਾ ਕਰਵਾਇਆ ਗਿਆ ਜਿਸ ‘ਚ ਵੋਟਾਂ ਪਾ ਕੇ ਸਭ ਤੋਂ ਪੁਰਾਣੇ ਤੇ ਇਤਿਹਾਸਕ ਰੁੱਖ ਦੀ ਚੋਣ ਕੀਤੀ ਗਈ। ਦੱਸ ਦੇਈਏ ਕਿ ਇਸ ਮੁਕਾਬਲੇ ਦੌਰਾਨ ਇੱਕ ਹਜ਼ਾਰ ਸਾਲ ਪੁਰਾਣੇ ਬਲੂਤ (Oak tree) ਦੇ ਰੁੱਖ ਨੂੰ …

Read More »

24 ਸਾਲਾ ਨੌਜਵਾਨ ਨੇ ਜਿੱਤਿਆ ਅਜਿਹਾ ਜੈਕਪਾਟ, ਜ਼ਿੰਦਗੀ ਭਰ ਘਰ ਬੈਠਕੇ ਕਰ ਸਕਦਾ ਐਸ਼

ਐਮਾਜ਼ਾਨ ਦੇ 24 ਸਾਲਾ ਡੇਨ ਵੇਮਸ ( Dean Weymes ) ਨੂੰ ਅਜਿਹਾ ਜੈਕਪਾਟ ਲੱਗਿਆ, ਜਿਸਦੇ ਨਾਲ ਹੁਣ ਉਹ ਜ਼ਿੰਦਗੀ ਭਰ ਘਰ ਬੈਠੇ ਐਸ਼ ਕਰ ਸਕਦਾ ਹੈ। ਜੀ ਹਾਂ, ਇਹ ਵਿਅਕਤੀ ਐਮਾਜ਼ਾਨ ਦੇ ਟਰਾਂਸਪੋਰਟ ਡਿਪਾਰਟਮੈਂਟ ‘ਚ ਕੰਮ ਕਰਦਾ ਸੀ। ਇਸ ਨੇ ਅਜਿਹਾ ਜੈਕਪਾਟ ਜਿੱਤਿਆ ਹੈ ਜਿਸ ਦੇ ਨਾਲ ਇਸ ਨੂੰ ਅਗਲੇ …

Read More »

ਜਦੋਂ ਆਸਮਾਨ ਤੋਂ ਘਰ ਦੀ ਪਾਰਕ ‘ਚ ਆ ਡਿੱਗੀ ਲਾਸ਼, ਧੁੱਪ ਸੇਕ ਰਿਹੇ ਪਰਿਵਾਰ ਦੇ ਉਡੇ ਹੋਸ਼

Body of suspected stowaway found in garden

ਲੰਦਨ ਦੇ ਉੱਤੋਂ ਲੰਘ ਰਹੇ ਕੀਨੀਆ ਏਅਰਵੇਜ਼ ਦੇ ਜਹਾਜ਼ ਤੋਂ ਇੱਕ ਵਿਅਕਤੀ ਦੇ ਡਿੱਗਣ ਕਾਰਨ ਮੌਤ ਹੋ ਗਈ। ਪਲੇਨ 3500 ਫੁੱਟ ਉੱਚੀ ਉੱਡ ਰਿਹਾ ਸੀ, ਉਦੋਂ ਵਿਅਕਤੀ ਜਹਾਜ਼ ਤੋਂ ਇੱਕ ਘਰ ਦੇ ਬਗੀਚੇ ਵਿੱਚ ਜਾ ਡਿਗਿਆ। ਇਸ ਘਟਨਾ ਨੂੰ ਵੇਖ ਕੇ ਬਗੀਚੇ ‘ਚ ਮੌਜੂਦ ਲੋਕ ਬਹੁਤ ਜ਼ਿਆਦਾ ਡਰ ਗਏ ਉਸਦੇ …

Read More »

Gucci ਨੇ ਮਾਡਲਾਂ ਨੂੰ ਪੱਗਾਂ ਪਹਿਨਾ ਕਰਵਾਈ ਰੈਂਪਵਾਕ, 56,000 ਰੁਪਏ ‘ਚ ਆਨਲਾਈਨ ਵੇਚ ਰਹੇ ਰੈਡੀਮੇਡ ਦਸਤਾਰ

ਮਿਲਾਨ ਫੈਸ਼ਨ ਵੀਕ ‘ਚ ਮਾਡਲਾਂ ਨੂੰ ਦਸਤਾਰਾਂ ਪਹਿਨਾਉਣਾ ਮਸ਼ਹੂਰ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਗੁੱਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਵੱਲੋਂ ਸਖ਼ਤ ਰੋਸ ਪ੍ਰਗਟਾਇਆ ਜੲ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਦਸਤਾਰ ਸਿੱਖ ਧਰਮ ਦਾ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਗੋਰੇ ਮਾਡਲਜ਼ …

Read More »

ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ‘ਸ਼ਹਿਜ਼ਾਦੇ’ ਦੇ ਨਾਮ ਦਾ ਹੋਇਆ ਐਲਾਨ, ਦੇਖੋ ਪਹਿਲੀ ਝਲਕ

British royal baby

ਬ੍ਰਿਟਿਸ਼ ਸ਼ਾਹੀ ਪਰਿਵਾਰ ‘ਚ 6 ਮਈ ਦੀ ਸਵੇਰੇ ਨੂੰ ਨੰਨ੍ਹੇ ਮਹਿਮਾਨ ਦਾ ਜਨਮ ਹੋਇਆ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦੀ ਪਹਿਲੀ ਝਲਕ ਦੁਨੀਆਂ ਨੂੰ ਦਿਖਾਈ। ਉਥੇ ਹੀ ਸ਼ਾਹੀ ਪਰਿਵਾਰ …

Read More »