Breaking News

Tag Archives: Toronto

ਕੈਨੇਡਾ ‘ਚ ਹਿੰਦੂ ਮੰਦਿਰਾਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ

ਨਿਊਜ਼ ਡੈਸਕ: ਕਈ ਦਿਨਾਂ ਤੋਂ ਐਵੇਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਧਰਮ ਅਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਕਾ ਰਿਹਾ ਹੈ। ਇਸ ਵਾਰ  ਕੈਨੇਡਾ ‘ਚ ਮਿਸੀਸਾਗਾ ਵਿੱਚ ਰਾਮ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।   ਹਿੰਦੂ ਮੰਦਿਰ  ‘ਤੇ ਇਕ ਵਾਰ ਫਿਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਿਖੇ ਗਏ …

Read More »

ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ‘ਚ ਕੀਤਾ ਵਾਧਾ

ਟੋਰਾਂਟੋ: ਬੈਂਕ ਆਫ ਕੈਨੇਡਾ ਨੇ ਆਪਣੀ ਵਿਆਜ ਦਰ ‘ਚ 50 ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਵਿਆਜ ਦਰ 1 ਫ਼ੀਸਦੀ ਹੋ ਗਈ ਹੈ। ਬੈਂਕ ਆਫ ਕੈਨੇਡਾ ਦੀਆਂ ਵਿਆਜ ਦਰਾਂ ਦੇਸ਼ ‘ਚ ਕਰਜ਼ੇ ਦੀਆਂ ਦਰਾਂ, ਬੱਚਤ , ਮੌਰਗੇਜ ਦਰਾਂ ਤੈਅ ਕਰਨ ਅਤੇ ਹੋਰ ਵਿੱਤੀ ਚੀਜ਼ਾਂ ਨੂੰ ਪ੍ਰਭਾਵਿਤ …

Read More »

ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੀ ਹੱਤਿਆ ਕਰਨ ਵਾਲਾ ਸ਼ੱਕੀ ਗ੍ਰਿਫਤਾਰ

ਟੋਰਾਂਟੋ- ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰਤਿਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ ਅਤੇ ਜਨਵਰੀ ਵਿੱਚ …

Read More »

ਕੈਨੇਡਾ ਦੀ ਮਸਜਿਦ ‘ਚ ਨਮਾਜੀਆਂ ‘ਤੇ Bear ਸਪ੍ਰੇ ਤੇ ਹਥਿਆਰ ਨਾਲ ਹਮਲਾ, ਦੋਸ਼ੀ ਗ੍ਰਿਫਤਾਰ: ਪੁਲਿਸ

ਮਾਂਟਰੀਅਲ- ਕੈਨੇਡਾ ‘ਚ ਸ਼ਨੀਵਾਰ ਨੂੰ ਇੱਕ ਵਿਅਕਤੀ ਨੇ ਮਸਜਿਦ ‘ਚ ਮੌਜੂਦ ਲੋਕਾਂ ‘ਤੇ ਕੁਹਾੜੀ ਅਤੇ ਬੇਅਰ ਸਪਰੇਅ ਨਾਲ ਹਮਲਾ ਕਰ ਦਿੱਤਾ, ਹਾਲਾਂਕਿ ਇਸ ਹਮਲੇ ‘ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਟੋਰਾਂਟੋ ਦੇ ਉਪਨਗਰ ਮਿਸੀਸਾਗਾ ਵਿੱਚ ਸਥਿਤ ਇੱਕ ਮਸਜਿਦ ਵਿੱਚ ਇੱਕ 24 ਸਾਲਾ …

Read More »

ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਟੋਰਾਂਟੋ- ਸ਼ਨੀਵਾਰ ਨੂੰ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਕੋਲ ਇੱਕ ਆਟੋ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ‘ਚ ਦੋ ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ …

Read More »

ਯੂਕਰੇਨ ਨਾਲ ਏਕਤਾ ‘ਚ ਟੋਰਾਂਟੋ ਦੇ ਡਾਊਨਟਾਊਨ ਵਿੱਚ ਕੱਢਿਆ ਗਿਆ ‘ਮੈਗਾ ਮਾਰਚ’

ਟੋਰਾਂਟੋ: ਯੂਕਰੇਨ ਨਾਲ ਏਕਤਾ ‘ਚ ਟੋਰਾਂਟੋ ਦੇ ਡਾਊਨਟਾਊਨ ਵਿੱਚ ‘ਮੈਗਾ ਮਾਰਚ’ ਲਈ ਵੱਡੀ ਭੀੜ ਇਕੱਠੀ ਹੋਈ। ਯੂਕਰੇਨ ਦੇ ਸਮਰਥਨ ‘ਚ ਦੇਸ਼ ਦੇ ਝੰਡੇ ਅਤੇ ਰੂਸ ਦੇ ਹਮਲੇ ਦੀ ਨਿੰਦਾ ਕਰਦਿਆਂ ਲੋਕਾਂ ਦੀ ਵੱਡੀ ਭੀੜ ਵਲਾਦੀਮੀਰ ਪੁਤਿਨ ਵਿਰੋਧੀ ਚਿੰਨ੍ਹ ਲੈ ਕੇ ਯੰਗ ਅਤੇ ਡੁੰਡਾਸ ਸਕੁਏਅਰ (Yonge and Dundas Square) ‘ਤੇ ਇਕੱਠੀ …

Read More »

ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਚੰਗੀ ਖਬਰ, PCR ਟੈਸਟ ਦੀ ਲੋੜ ਨੂੰ ਕੀਤਾ ਗਿਆ ਰੱਦ

ਓਟਵਾ: ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਫਿਲਹਾਲ ਚੰਗੀ ਖਬਰ ਹੈ। ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ PCR ਟੈਸਟ ਦੀ ਲੋੜ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਮਹੀਨੇ ਦੇ ਅੰਤ ਵਿਚ ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਆਪਣਾ PCR ਅਰਾਈਵਲ ਟੈਸਟ ਲੋੜਾਂ ਨੂੰ ਖਤਮ …

Read More »

ਕੈਨੇਡਾ ‘ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ‘ਤੇ ਕੋਰਟ ਸਖਤ, ਓਟਵਾ ‘ਚ ਹਾਰਨ ਦੀ ਵਰਤੋਂ ‘ਤੇ 10 ਦਿਨਾਂ ਲਈ ਪਾਬੰਦੀ

ਟੋਰਾਂਟੋ- ਕੈਨੇਡਾ ਦੀ ਇੱਕ ਅਦਾਲਤ ਨੇ ਡਾਊਨਟਾਊਨ ਓਟਵਾ ‘ਚ ਵਾਹਨਾਂ ਦੇ ਹਾਰਨ ਦੀ ਵਰਤੋਂ ‘ਤੇ 10 ਦਿਨਾਂ ਲਈ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੁਣਵਾਈ ਦੌਰਾਨ, ਅਦਾਲਤ ਨੇ ਕਿਹਾ, “ਜਿੱਥੋਂ ਤੱਕ ਅਸੀਂ ਜਾਣਦੇ ਹਾਂ, ਹਾਰਨ ਵਜਾਉਣਾ ਕਿਸੇ ਨੇਕ ਵਿਚਾਰ ਦਾ ਪ੍ਰਗਟਾਵਾ ਨਹੀਂ ਹੈ,”। ਜੱਜ ਨੇ ਕਿਹਾ ਕਿ ਓਟਵਾ ਵਿੱਚ …

Read More »

ਕੈਨੇਡਾ ‘ਚ ਹਿੰਦੂ ਮੰਦਰਾਂ ‘ਚ ਭੰਨਤੋੜ, ਚੋਰਾਂ ਨੇ ਮੂਰਤੀਆਂ ਤੋਂ ਗਹਿਣੇ ਕੀਤੇ ਚੋਰੀ ਪੁਜਾਰੀ ਅਤੇ ਸ਼ਰਧਾਲੂ ‘ਚ ਡਰ

ਟੋਰਾਂਟੋ- ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂ ਡਰ ਦੇ ਮਾਹੌਲ ਵਿੱਚ ਹਨ ਕਿਉਂਕਿ ਪਿਛਲੇ ਦਸ ਦਿਨਾਂ ਵਿੱਚ ਅੱਧੀ ਦਰਜਨ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਕੀਤੀ ਗਈ ਹੈ। ਬਦਮਾਸ਼ਾਂ ਨੇ ਦਾਨ ਪੇਟੀਆਂ ‘ਚੋਂ ਨਕਦੀ ਚੋਰੀ ਕਰਨ ਤੋਂ ਇਲਾਵਾ ਮੂਰਤੀਆਂ ‘ਤੇ ਸਜਾਏ ਗਹਿਣੇ ਵੀ ਚੋਰੀ ਕਰ ਲਏ।ਮੰਦਰਾਂ ਨੂੰ ਨਿਸ਼ਾਨਾ …

Read More »

ਕੈਨੇਡਾ ਵਿੱਚ ਸਕੇ ਭਰਾ ਦੇ ਕਾਤਲ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ

ਟੋਰਾਂਟੋ- ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਸੰਦੀਪ ਕੁਮਾਰ ਜੱਸਲ ਨੇ ਉਂਟਾਰੀਓ ਸੂਬੇ ਵਿੱਚ ਕਿਚਨਰ ਵਿੱਚ ਆਪਣੇ ਸਕੇ ਭਰਾ ਅਜੈ ਕੁਮਾਰ ਨੂੰ ਕਤਲ ਕਰਨ ਦੇ ਦੋਸ਼ ਅਦਾਲਤ ਵਿੱਚ ਕਬੂਲ ਕੀਤੇ ਹਨ। ਜਿਸ ਤੋਂ ਬਾਅਦ ਜੱਜ ਨੇ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇੰਨਾ ਹੀ ਨਹੀਂ ਅਦਾਲਤ ਨੇ …

Read More »