ਬੈਂਕਾਕ: ਥਾਈਲੈਂਡ ‘ਚ ਬੀਤੇ ਦਿਨੀਂ ਇੱਕ ਹਮਲਾਵਰ ਵਲੋਂ ਚਾਈਲਡ ਕੇਅਰ ਸੈਂਟਰ ‘ਚ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ 22 ਬੱਚਿਆਂ ਸਣੇ 34 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ‘ਚ ਇੱਕ ਗਰਭਵਤੀ ਔਰਤ ਅਤੇ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਨੌਕਰੀ ਤੋਂ ਕੱਢੇ ਜਾਣ ਕਾਰਨ ਗੁੱਸੇ ਵਿਚ …
Read More »ਥਾਈਲੈਂਡ ਦੇ ਪ੍ਰਧਾਨ ਮੰਤਰੀ ‘ਤੇ ਲਟਕ ਰਹੀ ਅਸਤੀਫ਼ੇ ਦੀ ਤਲਵਾਰ
ਬੈਂਕਾਕ:ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓਚਾ ਨੂੰ ਦੇਸ਼ ਦੀ ਸੁਪਰੀਮ ਕੋਰਟ ਅਸਤੀਫਾ ਦੇਣ ਦਾ ਹੁਕਮ ਦੇ ਸਕਦੀ ਹੈ। ਅਹੁਦੇ ‘ਤੇ ਰਹਿਣ ਦੀ ਜਾਇਜ਼ ਸਮਾਂ ਸੀਮਾ ਲੰਘਣ ਤੋਂ ਬਾਅਦ ਵੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਨਹੀਂ ਛੱਡ ਰਹੇ, ਜਿਸ ਕਾਰਨ ਅਦਾਲਤ ਦਾ ਇਹ ਹੁਕਮ ਆ ਸਕਦਾ ਹੈ। ਪ੍ਰਯੁਥ ਦੇ ਹੱਕ ਵਿੱਚ …
Read More »ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼੍ਰੀਲੰਕਾ ਤੋਂ ਭੱਜਣ ਤੋਂ ਲਗਭਗ ਦੋ ਮਹੀਨੇ ਬਾਅਦ ਪਰਤੇ ਘਰ
ਨਿਊਜ਼ ਡੈਸਕ: ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼ੁੱਕਰਵਾਰ ਦੇਰ ਰਾਤ ਸਿੰਗਾਪੁਰ ਏਅਰਲਾਈਨਜ਼ ਰਾਹੀਂ ਆਪਣੇ ਘਰ ਵਾਪਿਸ ਆ ਗਏ ਹਨ। ਆਰਥਿਕ ਸੰਕਟ ਦੇ ਵਿਚਕਾਰ, ਸ਼੍ਰੀਲੰਕਾ ਵਿੱਚ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ 9 ਜੁਲਾਈ ਨੂੰ ਹਿੰਸਕ ਹੋ ਜਾਣ ਤੋਂ ਬਾਅਦ, ਰਾਜਪਕਸ਼ੇ 13 ਜੁਲਾਈ …
Read More »ਬ੍ਰਿਟਿਸ਼ ਕੋਲੰਬੀਆਂ ਤੋਂ ਡਿਪੋਰਟ ਹੋਏ ਗੈਂਗਸਟਰ ਦਾ ਥਾਈਲੈਂਡ ‘ਚ ਗੋਲੀਆਂ ਮਾਰ ਕੇ ਕਤਲ
ਨਿਊਜ਼ ਡੈਸਕ: ਥਾਈਲੈਂਡ ਵਿੱਚ ਇੱਕ ਲਗਜ਼ਰੀ ਵਿਲਾ ਦੇ ਬਾਹਰ ਗੋਲੀ ਮਾਰ ਕੇ ਇਕ ਗੈਂਗਸਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਜਿੰਮੀ ਸਲਾਈਸ ਸੰਧੂ (30) ਨੂੰ ਤਿੰਨ ਵਿਅਕਤੀਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਆਪਣੇ ਘਰ ਪਹੁੰਚਿਆ ਸੀ। ਸੰਧੂ ਜੋ ਕਿ ਕਥਿਤ …
Read More »ਥਾਈਲੈਂਡ ਦੇ ਪ੍ਰਧਾਨਮੰਤਰੀ ਦਿਖੇ ਬਿਨਾਂ ਮਾਸਕ ਪਹਿਨੇ ਤਾਂ ਵਸੂਲਿਆ ਗਿਆ ਜ਼ੁਰਮਾਨਾ
ਵਰਲਡ ਡੈਸਕ :- ਥਾਈਲੈਂਡ ਦੇ ਪ੍ਰਧਾਨਮੰਤਰੀ ਜਨਰਲ ਪ੍ਰਯੁਤ ਚੈਨ-ਓ-ਚਾ ਨੂੰ ਸੋਮਵਾਰ ਮਾਸਕ ਨਾ ਪਹਿਨਣ ‘ਤੇ 14270 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਥਾਈਲੈਂਡ ਦੀ ਸਰਕਾਰ ਦੇਸ਼ ‘ਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਹੀ ਹੈ। ਥਾਈਲੈਂਡ ‘ਚ ਸੋਮਵਾਰ ਨੂੰ ਕੋਵਿਡ -19 ਦੇ 2,048 ਨਵੇਂ ਕੇਸ …
Read More »ਸ਼ੌਪਿੰਗ ਮਾਲ ‘ਚ ਫਾਇਰਿੰਗ ਕਰਨ ਵਾਲਾ ਜਵਾਨ ਢੇਰ, 29 ਲੋਕਾਂ ਦੀ ਮੌਤ
ਨਿਊਜ਼ ਡੈਸਕ: ਥਾਈਲੈਂਡ ਦੇ ਉੱਤਰ ਪੁਰਬੀ ਸ਼ਹਿਰ ਨਾਖੋਨ ‘ਚ ਇੰਕ ਸ਼ੌਪਿੰਗ ਮਾਲ ਅੰਦਰ ਸਿਰਫਿਰੇ ਫ਼ੌਜੀ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਤੇ ਉਸ ਨੇ 29 ਲੌਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਵੀ ਢੇਰ ਕਰ ਦਿੱਤਾ। ਪੁਲਿਸ ਤੇ ਹਮਲਾਵਰ ਵਿਚਾਲੇ ਮੁਕਾਬਲਾ ਲਗਭਗ 20 ਘੰਟੇ ਤਕ …
Read More »ਥਾਈਲੈਂਡ ‘ਚ ਸ਼ਰੇਆਮ ਹੋਈ ਗੋਲੀਬਾਰੀ, 20 ਲੋਕਾਂ ਦੀ ਮੌਤ, 14 ਜ਼ਖਮੀ
ਕੋਰਾਤ : ਬੀਤੇ ਸ਼ਨੀਵਾਰ ਥਾਈਲੈਂਡ ਦੇ ਕੋਰਾਤ ਸ਼ਹਿਰ ਦੇ ਉੱਤਰ-ਪੂਰਬ ‘ਚ ਨਾਖੋਨ ਰਤਚਾਸਿਮਾ ਨੇੜੇ ਸ਼ਾਪਿੰਗ ਸੈਂਟਰ ‘ਚ ਇਕ ਫੌਜੀ ਦੱਸੇ ਜਾਂਦੇ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ‘ਚ 20 ਲੋਕਾਂ ਦੀ ਮੌਤ ਹੋ ਗਈ ਤੇ 14 ਤੋਂ ਵੱਧ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ‘ਚ ਸਥਾਨਕ ਨਾਗਰਿਕ …
Read More »ਮਹਿਲਾ ਨੇ ਕਤਰ ਏਅਰਵੇਜ਼ ਦੇ ਜਹਾਜ਼ ‘ਚ ਦਿੱਤਾ ਬੱਚੇ ਨੂੰ ਜਨਮ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਕੋਲਕਾਤਾ: ਦੋਹਾ ਤੋਂ ਬੈਂਕਾਕ ਜਾ ਰਹੇ ਇੱਕ ਜਹਾਜ਼ ਦੀ ਮੰਗਲਵਾਰ ਸਵੇਰੇ ਕੋਲਕਾਤਾ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਤਰ ਏਅਰਵੇਜ ਦੇ ਇਸ ਜਹਾਜ਼ ਵਿੱਚ ਸਵਾਰ ਮਹਿਲਾ ਯਾਤਰੀ ਨੂੰ ਜਹਾਜ਼ ਵਿੱਚ ਹੀ ਲੇਬਰ ਪੇਨ ਸ਼ੁਰੂ ਹੋ ਗਈ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਇਸ ਯਾਤਰੀ ਨੇ ਜਹਾਜ਼ ਵਿੱਚ ਹੀ …
Read More »ਅਮਰੀਕਾ ਪਹੁੰਚਿਆ ਚੀਨ ਦਾ ਕੋਰੋਨਾ ਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ
ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਚੀਨ ਵਿੱਚ ਫੈਲੇ ਨਵੇਂ ਵਾਇਰਸ ਦੇ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਵਿੱਚ ਫੈਲਿਆ ਹੋਇਆ ਹੈ। ਸਮੂਹ ਅਤੇ ਰਾਜ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਦੀ ਉਮਰ 30 ਤੋਂ 35 ਸਾਲ ਦੀ ਹੈ ਤੇ ਉਹ ਵੁਹਾਨ ਤੋਂ …
Read More »ਮਛੇਰੇ ਨੂੰ ਮਿਲੀ ਇਸ ਅਨੌਖੇ ਜੀਵ ਦੀ ਉਲਟੀ, ਹੁਣ ਵੇਚ ਕੇ ਕਮਾਵੇਗਾ 2.27 ਕਰੋੜ ਰੁਪਏ
ਆਮਤੌਰ ‘ਤੇ ਉਲਟੀ ਦਾ ਨਾਮ ਸੁਣਦੇ ਹੀ ਕਿਸੇ ਦਾ ਵੀ ਮਨ ਖਰਾਬ ਹੋ ਸਕਦਾ ਹੈ ਪਰ ਇਸ ਉਲਟੀ ਨੇ ਥਾਈਲੈਂਡ ਦੇ ਇੱਕ ਮਛੇਰੇ ਦੀ ਜ਼ਿੰਦਗੀ ਬਣਾ ਦਿੱਤੀ। ਅਸਲ ‘ਚ ਉੱਥੋਂ ਦੇ ਇੱਕ ਮਛੇਰੇ ਨੂੰ ਸਮੁੰਦਰ ਕੰਡੇ ਇੱਕ ਖਾਸ ਜੀਵ ਦੀ ਉਲਟੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਲਟੀ …
Read More »