ਨਿਊਜ਼ ਡੈਸਕ: ਸ਼੍ਰੀਲੰਕਾ ਖਿਲਾਫ ਆਖਰੀ ਓਵਰ ‘ਚ ਮਿਲੀ ਹਾਰ ਦੇ ਨਾਲ ਹੀ ਟੀਮ ਇੰਡੀਆ ਲਈ ਏਸ਼ੀਆ ਕੱਪ ‘ਚ ਅੱਗੇ ਦਾ ਸਫਰ ਕਾਫੀ ਮੁਸ਼ਕਿਲ ਹੋ ਗਿਆ ਹੈ। ਟੀਮ ਇੰਡੀਆ ਨੂੰ ਸੁਪਰ 4 ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਪਾਕਿਸਤਾਨ ਤੋਂ ਹਾਰ ਚੁੱਕੀ ਭਾਰਤੀ ਟੀਮ ਨੂੰ ਹੁਣ ਸ਼੍ਰੀਲੰਕਾ …
Read More »IND vs PAK: ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਹਾਰ ਦੇ ਬਾਵਜੂਦ ਕੈਪਟਨ ਰੋਹਿਤ ਖੁਸ਼!
ਨਿਊਜ਼ ਡੈਸਕ: ਏਸ਼ੀਆ ਕੱਪ 2022 ਦੇ ਸੁਪਰ 4 ਮੈਚ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਟੀਮ …
Read More »IND vs PAK: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹੋਰ ਮੁਕਾਬਲਾ
ਨਿਊਜ਼ ਡੈਸਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ‘ਚ 4 ਸਤੰਬਰ ਨੂੰ ਇਕ ਵਾਰ ਫਿਰ ਸੁਪਰ-4 ਮੈਚ ਖੇਡਿਆ ਜਾਵੇਗਾ। ਭਾਰਤ ਨੇ ਪਾਕਿਸਤਾਨ ਅਤੇ ਹਾਂਗਕਾਂਗ ‘ਤੇ ਲਗਾਤਾਰ ਜਿੱਤ ਦਰਜ ਕਰਕੇ ਏਸ਼ੀਆ ਕੱਪ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਗਰੁੱਪ ਗੇੜ ਦੇ ਆਖਰੀ ਮੈਚ ‘ਚ ਹਾਂਗਕਾਂਗ ‘ਤੇ …
Read More »Ind vs HK T20: ਹਾਂਗਕਾਂਗ ਨੇ ਜਿੱਤਿਆ ਟਾਸ, ਟੀਮ ਇੰਡੀਆ ਪਹਿਲਾਂ ਕਰੇਗੀ ਬੱਲੇਬਾਜ਼ੀ
ਨਿਊਜ਼ ਡੈਸਕ: ਏਸ਼ੀਆ ਕੱਪ 2022 ਦਾ ਚੌਥਾ ਮੈਚ ਭਾਰਤ ਅਤੇ ਹਾਂਗਕਾਂਗ ਵਿਚਾਲੇ ਖੇਡਿਆ ਜਾ ਰਿਹਾ ਹੈ। ਏਸ਼ੀਆ ਕੱਪ 2022 ‘ਚ ਹਾਂਗਕਾਂਗ ਦਾ ਇਹ ਪਹਿਲਾ ਮੈਚ ਹੈ, ਜਦਕਿ ਟੀਮ ਇੰਡੀਆ ਨੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੇ ਟਾਸ ਜਿੱਤ ਕੇ …
Read More »ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, PM ਮੋਦੀ ਨੇ ਟੀਮ ਇੰਡੀਆ ਨੂੰ ਦਿੱਤੀ ਵਧਾਈ
ਨਵੀਂ ਦਿੱਲੀ: ਟੀ-20 ਏਸ਼ੀਆ ਕੱਪ 2022 ‘ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਇਸ ਜਿੱਤ ‘ਤੇ ਭਾਰਤੀ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੀਮ ਨੇ ਸ਼ਾਨਦਾਰ ਹੁਨਰ ਅਤੇ ਸਬਰ ਦਾ ਪ੍ਰਦਰਸ਼ਨ ਕੀਤਾ। ਮੈਚ ਖਤਮ ਹੋਣ …
Read More »INDvSA: ਇਸ ਭਾਰਤੀ ਖਿਡਾਰੀ ਦੀ ਖੇਡ ਨੇ ਉਡਾਈ ਵਿਰੋਧੀ ਟੀਮ ਦੀ ਨੀਂਦ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਰਾਂਚੀ ਦੇ ਜੇਐਸਸੀਏ ਸਟੇਡੀਅਮ ਵਿੱਚ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਅੱਜ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਾਉਂਦਿਆ ਇੱਕ ਵਧੀਆ ਪ੍ਰਦਰਸ਼ਨ ਦਾ ਸਬੂਤ ਦਿੱਤਾ। ਉਨ੍ਹਾਂ ਦੀ ਇਸ …
Read More »ਪਹਿਲਾ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹਨ ‘ਤੇ ਫੈਨਜ਼ ਨੇ ਕੀਤੀ ਅਜਿਹੀ ਹਰਕਤ ਕਿ ਬੀਸੀਆਈ ਵੀ ਰਹਿ ਗਈ ਹੈਰਾਨ
ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਣ ਵਾਲਾ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹਦਿਆਂ ਰੱਦ ਹੋ ਗਿਆ। ਦਰਅਸਲ ਕੱਲ੍ਹ ਸਵੇਰ ਤੋਂ ਹੀ ਸ਼ਹਿਰ ਅੰਦਰ ਬਾਰਿਸ਼ ਹੋ ਰਹੀ ਸੀ। ਜਿਸ
Read More »ਲੋਕੇਸ਼ ਰਾਹੁਲ ਨੂੰ ਬੀਸੀਸੀਆਈ ਦੇ ਚੋਣ ਅਧਿਕਾਰੀ ਨੇ ਦਿੱਤੀ ਅਜਿਹੀ ਸਲਾਹ ਕਿ ਸਾਰੇ ਰਹਿ ਗਏ ਹੈਰਾਨ
ਨਵੀਂ ਦਿੱਲੀ : ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਦਿਨਾਂ ਟੈਸਟ ਮੈਂਚਾਂ ਦੀ ਲੜੀ ਲਈ ਖਿਡਾਰੀਆਂ ਦੀ ਚੋਣ ਹੋ ਗਈ ਹੈ। ਪਰ ਇਨ੍ਹਾਂ ਮੈਚਾਂ ਦੌਰਾਨ ਪ੍ਰਸਿੱਧ ਓਪਨਰ ਖਿਡਾਰੀ ਲੋਕੇਸ਼ ਰਾਹੁਲ ਨੂੰ ਟੀਮ ਅੰਦਰ ਨਹੀਂ ਚੁਣਿਆ ਗਿਆ। ਦੋਸ਼ ਹੈ ਕਿ ਪਿਛਲੇ ਮੈਚਾਂ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਰਾਹੁਲ ਨੂੰ ਟੀਮ ਅੰਦਰ …
Read More »ਦੱਖਣੀ ਅਫਰੀਕਾ ਵਿਰੁੱਧ ਬੀਸੀਆਈ ਨੇ ਐਲਾਨੇ ਆਪਣੇ ਯੋਧੇ, ਦੇਖੋ ਕਿਸ ਕਿਸ ਖਿਡਾਰੀ ਨੂੰ ਕੀਤਾ ਸ਼ਾਮਲ
ਚੰਡੀਗੜ੍ਹ : ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਤਿੰਨ ਦਿਨਾਂ ਟੈਸਟਾਂ ਮੈਚਾਂ ਦੀ ਲੜੀ ਲਈ ਬੀਸੀਸੀਆਈ ਵੱਲੋਂ 15 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ
Read More »ਯੁਵਰਾਜ ਸਿੰਘ ਨੇ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਮੁੰਬਈ: ਭਾਰਤ ਦੇ 2011 ਵਿਸ਼ਵ ਕਪ ‘ਚ ਨਾਇਕ ਰਹੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਗੱਲ ਕਰਨ ਲਈ ਮੁੰਬਈ ਹੋਟਲ ‘ਚ ਮੀਡੀਆ ਨੂੰ ਬੁਲਾ ਕੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਯੁਵੀ ਨੇ 2007 ਟੀ-20 ਵਰਲਡ ਕਪ ‘ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਡ ਬਰਾਡ ਦੀ 6 ਗੇਂਦਾ ‘ਤੇ 6 …
Read More »