ਨਿਊਜ਼ ਡੈਸਕ: ਭਾਰਤ ‘ਚ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਕੀਤੀ ਜਾਂਦੀ ਹੈ। ਜਿੰਨ੍ਹੀ ਦੇਰ ਤੱਕ ਚਾਹ ਨਾ ਮਿਲੇ ਸਰੀਰ ‘ਚ ਸ਼ਕਤੀ ਦੀ ਘਾਟ ਮਹਿਸੂਸ ਹੁੰਦੀ ਹੈ। ਚਾਹ ਪੀਂਦੇ ਸਮੇਂ ਕਈ ਵਾਰ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਬਹੁਤ ਸਾਰੇ ਲੋਕ ਚਾਹ ਦੇ ਨਾਲ-ਨਾਲ …
Read More »ਚਾਹ ਤੋਂ ਬਾਅਦ ਪਾਣੀ ਪੀਣ ਦੇ ਨੁਕਸਾਨ
ਨਿਊਜ਼ ਡੈਸਕ: ਅਕਸਰ ਤੁਸੀਂ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਚਾਹ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਅਸੀਂ ਇਸ ਨੂੰ ਇੱਕ ਮਿੱਥ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਅਜਿਹਾ ਕਰਨਾ ਅਸਲ ਵਿੱਚ ਨੁਕਸਾਨਦੇਹ ਹੈ। ਚਾਹ ਤੋਂ ਬਾਅਦ ਪਾਣੀ ਪੀਣ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। …
Read More »ਨੈਸਲੇ, HUL ਨੇ ਚਾਹ, ਕੌਫੀ ਉਤਪਾਦਾਂ ਦੀਆਂ ਕੀਮਤਾਂ ‘ਚ ਕੀਤਾ ਵਾਧਾ
ਨਵੀਂ ਦਿੱਲੀ: ਨੇਸਲੇ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੇ ਆਪਣੇ ਤਤਕਾਲ, ਚਾਹ, ਕੌਫੀ, ਦੁੱਧ ਅਤੇ ਨੂਡਲਸ ਵਰਗੇ ਉਤਪਾਦਾਂ ਦਰਾਂ ਵਿੱਚ ਵਾਧਾ ਕੀਤਾ ਹੈ। ਬਰੂ ਕੌਫੀ ਦੀਆਂ ਕੀਮਤਾਂ ‘ਚ 3-7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਦਕਿ ਤਾਜ ਮਹਿਲ ਚਾਹ ਦੀ ਕੀਮਤ ‘ਚ 3.7 ਤੋਂ 5.8 ਫੀਸਦੀ ਤੱਕ ਦਾ ਵਾਧਾ …
Read More »ਡੋਨਾਲਡ ਟਰੰਪ ਨੇ ਨਿੱਜੀ ਸਮਾਗਮਾਂ ਤੋਂ ਕੀਤੀ ਕਰੋੜਾਂ ਦੀ ਕਮਾਈ, ਫੋਟੋਆਂ ਕਲਿੱਕ ਕਰਨ ਅਤੇ ਚਾਹ ਪੀਣ ਲਈ ਲੈਂਦੇ ਹਨ ਹਜ਼ਾਰਾਂ ਡਾਲਰ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਉਹ ਆਪਣੇ ਬਿਆਨਾਂ ਕਰਕੇ ਨਹੀਂ ਸਗੋਂ ਆਪਣੀ ਕਮਾਈ ਕਰਕੇ ਸੁਰਖੀਆਂ ‘ਚ ਹਨ। ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਉਹ ਨਿੱਜੀ ਤੌਰ ‘ਤੇ ਲੱਖਾਂ ਡਾਲਰ ਕਮਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ …
Read More »ਚਾਹ ਦੇ ਨਾਲ ਇਹ ਚੀਜ਼ਾਂ ਖਾਣ ਤੋਂ ਰਹੋ ਸਾਵਧਾਨ,ਗੰਭੀਰ ਬਿਮਾਰੀਆਂ ਦਾ ਹੋ ਸਕਦਾ ਹੈ ਖ਼ਤਰਾ
ਨਿਊਜ਼ ਡੈਸਕ: ਭਾਰਤ ਦੇ ਹਰ ਰਾਜ ਵਿਚ, ਦਿਨ ਚਾਹ ਅਤੇ ਕੌਫੀ ਨਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਲੋਕ ਹਨ, ਜੋ ਦਿਨ ਵਿਚ ਚਾਰ ਤੋਂ ਪੰਜ ਕੱਪ ਚਾਹ ਪੀਣਾ ਪਸੰਦ ਕਰਦੇ ਹਨ। ਚਾਹ ਸਿਹਤ ਲਈ ਬਹੁਤ ਨੁਕਸਾਨਦੇਹ ਹੈ, ਜ਼ਿਆਦਾਤਰ ਲੋਕ ਇਸ ਬਾਰੇ ਜਾਣਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਚੀਜ਼ਾਂ …
Read More »ਤੁਸੀਂ ਕਿਵੇਂ ਕਰਦੇ ਹੋ ਆਪਣੀ ਸਵੇਰ ਦੀ ਸ਼ੁਰੂਆਤ, ਚੰਗੀ ਸਵੇਰ ਦੀ ਸ਼ੁਰੂਆਤ ਚੰਗੀ ਆਦਤ ਨਾਲ
ਨਿਊਜ਼ ਡੈਸਕ : ਬਹੁਤੇ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਤੇ ਉਹ ਆਪਣੇ ਦਿਨ ਦੀ ਸ਼ੁਰੂਆਤ ਖਾਲੀ ਪੇਟ ਚਾਹ ਨਾਲ ਕਰਨਾ ਚਾਹੁੰਦੇ ਹਨ। ਪਰ ਅਜਿਹਾ ਕਰਨ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਜੇ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਇਹ ਤੁਹਾਡੇ ਪਾਚਕ ਕਿਰਿਆ ਨੂੰ ਵਿਗਾੜ ਸਕਦਾ ਹੈ ਤੇ ਪੇਟ …
Read More »ਕਿਹੜੀਆਂ ਬਿਮਾਰੀਆਂ ਤੋਂ ਦੂਰ ਰੱਖੇਗਾ ਇਹ ਨੁਸਖਾ! ਪੜ੍ਹੋ ਸਾਰੀ ਜਾਣਕਾਰੀ
ਨਿਊਜ਼ ਡੈਸਕ: ਭਾਰਤ ‘ਚ ਮਸਾਲੇ ਭੋਜਨ ਦੇ ਨਾਲ ਨਾਲ ਘਰੇਲੂ ਇਲਾਜ ‘ਚ ਵੀ ਵਰਤੇ ਜਾਂਦੇ ਹਨ। ਮਸਾਲੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਗੱਲ ਕਰੀਏ ਛੋਟੀ ਇਲਾਇਚੀ ਦੀ ਤਾਂ ਇਹ ਚਾਹ ਨੂੰ ਸਵਾਦ ਬਣਾਉਣ ਦੇ ਨਾਲ ਮੂੰਹ ਦੇ ਸਾਹ ਨੂੰ ਤਾਜਾ ਕਰਨ …
Read More »ਜਾਣੋ ਚਾਹ ‘ਚ ਮੌਜੂਦ ਐਂਟੀਆਕਸੀਡੈਂਟ ਕਿਵੇਂ ਹੁੰਦੇ ਨੇ ਕੈਂਸਰ ਨਾਲ ਲੜਨ ‘ਚ ਵੀ ਮਦਦਗਾਰ
ਨਿਊਜ਼ ਡੈਸਕ: ਭਾਰਤ ਦੇ ਲੋਕ ਖਾਣ-ਪੀਣ ਦੇ ਬਹੁਤ ਸ਼ੌਕੀਨ ਹਨ। ਜੇ ਗੱਲ ਕਰੀਏ ਚਾਹ ਦੀ ਤਾਂ ਹਰ ਘਰ ਵਿੱਚ ਆਸਾਨੀ ਨਾਲ ਚਾਹ ਦੇ ਪ੍ਰੇਮੀ ਮਿਲ ਜਾਣਗੇ, ਜੋ ਚਾਹ ਪੀਣ ਦੇ ਬਹੁਤ ਸ਼ੌਕੀਨ ਹੋਣਗੇ। ਲੋਕ ਹਰ ਰੋਜ਼ 3 ਤੋਂ 4 ਕੱਪ ਚਾਹ ਪੀਂਦੇ ਹਨ, ਬਹੁਤ ਘੱਟ ਲੋਕ ਚਾਹ ਪੀਣ ਦੇ ਫਾਇਦੇ …
Read More »ਕਾਲੀ ਜਾਂ ਦੁੱਧ ਵਾਲੀ, ਜਾਣੋ ਕਿਹੜੀ ਚਾਹ ਸਰੀਰ ਲਈ ਹੁੰਦੀ ਹੈ ਫਾਇਦੇਮੰਦ
ਨਿਊਜ਼ ਡੈਸਕ: ਆਮ ਤੌਰ ‘ਤੇ ਚਾਹ ਪੀਣਾ ਸਭ ਨੂੰ ਪਸੰਦ ਹੀ ਹੁੰਦਾ ਹੈ, ਚਾਹੇ ਸਰਦੀ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਦਾ ਜ਼ਿਆਦਾਤਰ ਲੋਕਾਂ ਦੀ ਨੀਂਦ ਚਾਹ ਦੀ ਪਿਆਲੀ ਪੀਣ ਤੋਂ ਬਾਅਦ ਹੀ ਖੁਲ੍ਹਦੀ ਹੈ। ਉੱਥੇ ਹੀ ਕਈ ਲੋਕ ਤਾਂ ਦਿਨ ਭਰ ਵਿੱਚ 5-6 ਕੱਪ ਚਾਹ ਪੀ ਲੈਂਦੇ ਹਨ। ਜ਼ਿਆਦਾਤਰ …
Read More »ਮੂਲੀ ਖਾਣ ਤੋਂ ਪਹਿਲਾਂ ਯਾਦ ਰੱਖੋ ਇਹ ਗੱਲਾਂ?
ਨਿਊਜ਼ ਡੈਸਕ : ਮੂਲੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੀ ਹੈ। ਜ਼ਿਆਦਾਤਰ ਲੋਕ ਮੂਲੀ ਦਾ ਉਪਯੋਗ ਸਲਾਦ, ਸਬਜ਼ੀ ਤੇ ਪਰਾਠਿਆਂ ‘ਚ ਕਰਦੇ ਹਨ। ਮੂਲੀ ਸਰਦੀਆਂ ਦੀ ਸਬਜ਼ੀ ਹੈ। ਪਰ ਮੂਲੀ ਖਾਣ ਤੋਂ ਪਹਿਲਾਂ ਕਈ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਕਈ ਹਾਲਤਾਂ ‘ਚ ਸਾਨੂੰ ਮੂਲੀ ਖਾਣ ਤੋਂ ਪਰਹੇਜ਼ ਕਰਨਾ …
Read More »