ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ ਦੇ ਦੋ ਹਿੱਸਿਆਂ ਵਿਚਕਾਰ ਕੁਚਲਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 10.15 ਵਜੇ ‘1 ਮੰਡਾਈ ਕਵੇਰੀ ਰੋਡ’ ‘ਤੇ ਵਾਪਰਿਆ। ਇੱਕ ਨਿਊਜ਼ …
Read More »ਸਿੰਗਾਪੁਰ ਦੀ ਅਦਾਲਤ ਨੇ 51 ਸਾਲਾ ਭਾਰਤੀ ਔਰਤ ਨੂੰ ਸੁਣਾਈ ਸਜ਼ਾ, ਵਿਆਹ ਦੇ ਬਹਾਨੇ ਕਰਦੀ ਸੀ ਲੱਖਾਂ ਦੀ ਠੱਗੀ
ਸਿੰਗਾਪੁਰ- ਸਿੰਗਾਪੁਰ ਦੀ ਇੱਕ ਅਦਾਲਤ ਨੇ 51 ਸਾਲਾ ਭਾਰਤੀ ਔਰਤ ਨੂੰ ਸੱਤ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਹਿਲਾ ‘ਤੇ ਦੋਸ਼ ਹੈ ਕਿ ਉਸ ਨੇ ਮੈਚਮੇਕਿੰਗ ਵੈੱਬਸਾਈਟ ਰਾਹੀਂ ਇੱਕ ਭਾਰਤੀ ਵਿਅਕਤੀ ਅਤੇ ਉਸ ਦੇ ਪਿਤਾ ਤੋਂ 5,000 ਸਿੰਗਾਪੁਰ ਡਾਲਰ (ਲਗਭਗ 28,034 ਰੁਪਏ) ਤੋਂ ਵੱਧ ਦੀ ਠੱਗੀ ਕੀਤੀ ਹੈ। ਇੱਕ …
Read More »ਸਿੰਗਾਪੁਰ ‘ਚ ਭਾਰਤੀ ਮੂਲ ਦੇ ਇਕ 19 ਸਾਲਾ ਨੌਜਵਾਨ ਨੂੰ ਸਪਾਈਡਰਮੈਨ ਬਣਨਾ ਪਿਆ ਮਹਿੰਗਾ, 4 ਹਜ਼ਾਰ ਸਿੰਗਾਪੁਰ ਡਾਲਰ ਦਾ ਜ਼ੁਰਮਾਨਾ
ਸਿੰਗਾਪੁਰ: ਸਿੰਗਾਪੁਰ ‘ਚ ਭਾਰਤੀ ਮੂਲ ਦੇ ਇਕ 19 ਸਾਲਾ ਨੌਜਵਾਨ ਨੂੰ ਸਪਾਈਡਰਮੈਨ ਬਣਨਾ ਮਹਿੰਗਾ ਪੈ ਗਿਆ। ਉਸ ‘ਤੇ 4 ਹਜ਼ਾਰ ਸਿੰਗਾਪੁਰ ਡਾਲਰ (ਕਰੀਬ 2.25 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੋਟਰਾ ਵੈਂਕਟ ਸਾਈ ਰੋਹਨਕ੍ਰਿਸ਼ਨ ਪਿਛਲੇ ਸਾਲ ਨਵੇਂ ਸਾਲ ਦੀ ਸ਼ਾਮ ‘ਤੇ ਨਦੀ ਦੇ ਕੰਢੇ ਇਕ ਪਾਰਟੀ ‘ਚ …
Read More »ਸਿੰਗਾਪੁਰ ਹਾਈ ਕੋਰਟ ਨੇ ਡਰੱਗ ਤਸਕਰੀ ਦੇ ਦੋਸ਼ੀ ਦੋ ਭਾਰਤੀ ਵਿਅਕਤੀਆਂ ਨੂੰ ਕੀਤਾ ਬਰੀ
ਸਿੰਗਾਪੁਰ- ਸਿੰਗਾਪੁਰ ਦੀ ਇੱਕ ਅਪੀਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਪਿਛਲੇ ਸਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਚੀਫ਼ ਜਸਟਿਸ ਸੁੰਦਰੇਸ਼ ਮੇਨਨ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਭਾਰਤੀ ਮੂਲ …
Read More »ਕਸ਼ਮੀਰ ਫਾਈਲਾਂ ਸਿੰਗਾਪੁਰ ਵਿੱਚ ਬੈਨ, ਸਮਾਜਿਕ ਸਦਭਾਵਨਾ ਲਈ ਦੱਸਿਆ “ਹਾਨੀਕਾਰਕ”
ਸਿੰਗਾਪੁਰ- ਕਸ਼ਮੀਰ ਘਾਟੀ ਤੋਂ 1990 ਦੇ ਦਹਾਕੇ ਵਿੱਚ ਹਿੰਦੂਆਂ ਨੂੰ ਕੱਢਣ ਬਾਰੇ ਇੱਕ ਵਿਵਾਦਪੂਰਨ ਫਿਲਮ ਦਿ ਕਸ਼ਮੀਰ ਫਾਈਲਜ਼ ਉੱਤੇ ਸਿੰਗਾਪੁਰ ਨੇ ਪਾਬੰਦੀ ਲਗਾ ਦਿੱਤੀ ਸੀ। ਸਿੰਗਾਪੁਰ ਨੇ ਇਸ ਦੇ “ਵੱਖ-ਵੱਖ ਭਾਈਚਾਰਿਆਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਦੀ ਸੰਭਾਵਨਾ ‘ਤੇ ਚਿੰਤਾ ਜ਼ਾਹਰ ਕੀਤੀ।” ਇਸ ਫਿਲਮ ਨੂੰ ਸਿੰਗਾਪੁਰ ਦੇ ਫਿਲਮ ਸਰਟੀਫਿਕੇਸ਼ਨ ਦਿਸ਼ਾ-ਨਿਰਦੇਸ਼ਾਂ ਮੁਤਾਬਕ …
Read More »ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਸੁਰੱਖਿਆ ਗਾਰਡ ਨੂੰ ਜਾਪਾਨੀ ਵਿਅਕਤੀ ਤੋਂ ਵਸੂਲੀ ਕਰਨ ਦੇ ਦੋਸ਼ ਵਿੱਚ ਜੇਲ੍ਹ
ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਆਲੀਸ਼ਾਨ ਇਮਾਰਤ ਵਿੱਚ ਭਾਰਤੀ ਮੂਲ ਦੇ ਇੱਕ ਸੁਰੱਖਿਆ ਕਰਮਚਾਰੀ ਨੂੰ ਵੀਰਵਾਰ ਨੂੰ 27 ਮਹੀਨਿਆਂ ਦੀ ਕੈਦ ਅਤੇ ਤਿੰਨ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ। ਉਸਨੇ ਇੱਕ ਜਾਪਾਨੀ ਵਿਅਕਤੀ ਤੋਂ ਵਸੂਲੀ ਦਾ ਦੋਸ਼ ਸਵੀਕਾਰ ਕਰ ਲਿਆ, ਜੋ ਇੱਕ ਔਰਤ ਨਾਲ ਇਮਾਰਤ ਵਿੱਚ ਅਪਾਹਜ ਟਾਇਲਟ ਤੋਂ ਬਾਹਰ ਨਿਕਲਦਾ …
Read More »ਸਿੰਗਾਪੁਰ ‘ਚ ਮਨੁੱਖੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 41 ਮਹੀਨੇ ਦੀ ਸਜ਼ਾ
ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਕਲੱਬ ਦੇ ਭਾਰਤੀ ਸੰਚਾਲਕ ਨੂੰ ਭਾਰਤ ਤੋਂ ਤਿੰਨ ਮਹਿਲਾ ਡਾਂਸਰਾਂ ਦੀ ਤਸਕਰੀ ਕਰਨ ਅਤੇ ਫਿਰ ਉਨ੍ਹਾਂ ਵਿੱਚੋਂ ਦੋ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ 41 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ‘ਤੇ 27,365 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਕਿਰਤ …
Read More »ਸਿੰਗਾਪੁਰ ਵਿੱਚ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
ਸਿੰਗਾਪੁਰ- ਸਿੰਗਾਪੁਰ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਮੂਲ ਦੇ 70 ਸਾਲਾ ਵਿਅਕਤੀ ਨੂੰ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਉਸ ‘ਤੇ 900 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਥਾਨਕ ਮੀਡੀਆ ਦੀ ਖ਼ਬਰ ਦੇ ਅਨੁਸਾਰ …
Read More »ਸਿੰਗਾਪੁਰ ‘ਚ ਅੰਗ ਦਾਨ ਕਰਕੇ ਬੱਚੀ ਦੀ ਜਾਨ ਬਚਾਉਣ ਲਈ ਭਾਰਤੀ ਨੂੰ ਮਿਲਿਆ ਵੱਕਾਰੀ ਪੁਰਸਕਾਰ
ਸਿੰਗਾਪੁਰ- ਸਿੰਗਾਪੁਰ ਵਿੱਚ ਭਾਰਤੀ ਮੂਲ ਦੀ ਇੱਕ ਸੀਨੀਅਰ ਮਾਰਕੀਟਿੰਗ ਐਗਜ਼ੀਕਿਊਟਿਵ ਸ਼ਕਤੀਬਾਲਨ ਬਾਲਾਥੰਡੌਥਮ ਨੂੰ ‘ਦ ਸਟਰੇਟਸ ਟਾਈਮਜ਼ ਸਿੰਗਾਪੁਰੀਅਨ ਆਫ ਦਿ ਇਅਰ 2021’ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਇੱਕ ਸਾਲ ਦੀ ਬੱਚੀ ਨੂੰ ਆਪਣੇ ਜਿਗਰ ਦਾ ਇੱਕ ਹਿੱਸਾ ਦਾਨ ਕਰਨ ਲਈ ਦਿੱਤਾ ਗਿਆ ਹੈ। ਬੁੱਧਵਾਰ ਨੂੰ ਮੀਡੀਆ ‘ਚ ਆਈ …
Read More »ਸਿੰਗਾਪੁਰ ਨੇ ਨਵੇਂ ਕੋਵਿਡ 19 ਪ੍ਰੋਟੋਕੋਲ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ,ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪ੍ਰਵਾਸੀਆਂ ਦਾ ਪਰਮਿਟ ਕਰੇਗੀ ਰੱਦ
ਸਿੰਗਾਪੁਰ: ਸਿੰਗਾਪੁਰ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਥਾਈ ਨਿਵਾਸੀਆਂ ਅਤੇ ਲੰਮੇ ਸਮੇਂ ਦੇ ਪਾਸ ਧਾਰਕਾਂ ਦੇ ਪਰਮਿਟ ਜਾਂ ਪਾਸ ਨੂੰ ਰੱਦ ਕਰ ਦੇਵੇਗਾ ਜੇਕਰ ਕੋਈ ਕੋਵਿਡ -19 ਪ੍ਰੋਟੋਕੋਲ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ। ਉਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ, ‘ਜਿਹੜੇ ਸਥਾਨਕ ਨਿਵਾਸ (ਪੀਆਰ) ਅਤੇ …
Read More »