ਤੀਜੇ ਦੌਰ ਦੀ ਗੱਲਬਾਤ ਨੂੰ ਯੂਕਰੇਨ ਨੇ ਦੱਸਿਆ ‘ਸਕਾਰਾਤਮਕ’ ਪਰ ਰੂਸ ਅਸੰਤੁਸ਼ਟ
ਕੀਵ- ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧ ਮੰਡਲਾਂ ਵਿਚਾਲੇ ਗੱਲਬਾਤ ਦਾ ਤੀਜਾ ਦੌਰ…
PM ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ 35 ਮਿੰਟ ਤੱਕ ਗੱਲਬਾਤ, ਕੁਝ ਦੇਰ ‘ਚ ਕਰਨਗੇ ਪੁਤਿਨ ਨੂੰ ਫੋਨ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ…
ਕੀਵ ‘ਚ ਗੋਲੀ ਲੱਗਣ ਵਾਲੇ ਹਰਜੋਤ ਸਿੰਘ ਕੇਂਦਰੀ ਮੰਤਰੀ ਵੀ.ਕੇ. ਸਿੰਘ ਨਾਲ ਪਰਤ ਰਹੇ ਹਨ ਭਾਰਤ
ਨਵੀਂ ਦਿੱਲੀ- ਯੂਕਰੇਨ ਤੋਂ ਰਵਾਨਾ ਹੋਣ ਸਮੇਂ ਗੋਲੀਆਂ ਨਾਲ ਜ਼ਖਮੀ ਹੋਇਆ ਭਾਰਤੀ…
ਪੀਐਮ ਮੋਦੀ ਅੱਜ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਕਰਨਗੇ ਗੱਲਬਾਤ
ਨਵੀਂ ਦਿੱਲੀ- ਯੂਕਰੇਨ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਰੂਸੀ ਹਮਲੇ…
Netflix ਨੇ ਰੂਸ ਵਿੱਚ ਬੰਦ ਕੀਤੀਆਂ ਆਪਣੀਆਂ ਸੇਵਾਵਾਂ, TikTok ਨੇ ਵੀ ਰੂਸ ਵਿੱਚ ਲਾਈਵ ਸਟ੍ਰੀਮਿੰਗ ਨੂੰ ਕੀਤਾ ਬੰਦ
ਮਾਸਕੋ- OTT ਪਲੇਟਫਾਰਮ Netflix ਨੇ ਵੀ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ…
ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ ‘ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ‘ਚ ਅਮਰੀਕਾ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਤੇ ਵੱਡੇ ਸੰਕੇਤ
ਵਾਸ਼ਿੰਗਟਨ- ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਤੋਂ ਅਮਰੀਕਾ ਨੇ ਭਾਵੇਂ…
ਯੁਕਰੇਨ ਦੇ ਵਿਨਿਸਤਿਆ ਸ਼ਹਿਰ ‘ਤੇ 8 ਮਿਜ਼ਾਈਲਾਂ ਦਾ ਹਮਲਾ, ਜ਼ੇਲੇਂਸਕੀ ਹਵਾਈ ਅੱਡਾ ਪੂਰੀ ਤਰ੍ਹਾਂ ਤਬਾਹ
ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸੀ ਫੌਜ ਨੇ ਯੂਕਰੇਨ…
ਰੂਸ ਨੂੰ ਇੱਕ ਹੋਰ ਝਟਕਾ, ਮਾਸਟਰਕਾਰਡ ਤੇ ਵੀਜ਼ਾ ਨੇ ਆਪਣੀਆਂ ਸੇਵਾਵਾਂ ਕੀਤੀਆਂ ਬੰਦ
ਨਿਊਜ਼ ਡੈਸਕ: ਕਾਰਡ ਪੇਮੈਂਟ ਦਿੱਗਜ ਵੀਜ਼ਾ ਅਤੇ ਮਾਸਟਰਕਾਰਡ ਨੇ ਰੂਸ ਵਿੱਚ ਆਪਣੀਆਂ…
ਟਰੂਡੋ ਨੇ ਨਾਟੋ ਦੇ ਨੋ ਫਲਾਈ ਜ਼ੋਨ ਨੂੰ ਰੱਦ ਕਰਨ ਦੇ ਫੈਸਲਾ ਦਾ ਕੀਤਾ ਬਚਾਅ
ਓਟਵਾ: ਨਾਟੋ ਯੂਰੋਪ 'ਚ ਬਹੁਤ ਸਾਰੇ ਦੇਸ਼ਾ ਨੂੰ ਸ਼ਾਮਿਲ ਕਰਨ ਵਾਲੀ ਪੂਰੀ…
ਯੂਕਰੇਨ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ‘ਚ ਲੱਗੀ ਅੱਗ, ਰੇਡੀਏਸ਼ਨ ਦਾ ਖਤਰਾ
ਕੀਵ: ਰੂਸੀ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ…