Breaking News

Tag Archives: Political parties

ਪਹਿਲੇ ਤੇ ਦੂਜੇ ਨੰਬਰ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ , ਕਿਵੇਂ ਸੰਕਟ ਚੋਂ ਨਿਕਲਣਗੀਆਂ!

ਬਿੰਦੂ ਸਿੰਘ ਕਾਂਗਰਸ ਪਾਰਟੀ ਕੌਮੀ ਪੱਧਰ ਤੇ 5 ਰਾਜਾਂ ਚ ਹੋਈਆਂ ਚੋਣਾਂ ਨੂੰ ਲੈ ਕੇ ਪਾਰਟੀ ਪੱਧਰ ਤੇ ਪੜਚੋਲ ਕਰਨ ‘ਚ ਲਗੀ ਹੈ। ਸਭ ਤੋਂ ਪੁਰਾਣੀ ਪਾਰਟੀ ਦੇ ਲੀਡਰ ਚਿੰਤਾ ‘ਚ ਹਨ ਕਿਉਂਕਿ ਪਾਰਟੀ 5 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਚ ਬਹੁਤ ਪਿੱਛੜ ਗਈ ਹੈ । ਇਸ ਨੂੰ ਲੈ ਕੇ ਕਾਂਗਰਸ …

Read More »

ਮਾਹਿਰਾਂ ਦਾ ਕਹਿਣਾ – ਸਰਕਾਰ ਬਣਨਾ ਜ਼ਰੂਰੀ ਭਾਵੇਂ ਖਿਚੜੀ ਸਰਕਾਰ ਬਣੇ ਜਾਂ ਫਿਰ ਬਹੁਮਤ ਨਾਲ

ਬਿੰਦੁੂ ਸਿੰਘ ਇੱਕ ਪਾਸੇ ਜਿੱਥੇ ਪੰਜਾਬ ਦੇ ਵਸਨੀਕਾਂ ਤੇ ਸਿਆਸਤਦਾਨਾਂ ਨੂੰ  ਚੋਣਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਹੇੈ ਉੱਥੇ ਹੀ ਇਸ ਵੇਲੇ  ਪੰਜਾਬ ਵਿੱਚ ਕਈ ਮੁੱਦੇ ਹੋਰ ਵੀ ਉੱਭਰ ਆਏ ਹਨ ਜੋ ਧਿਆਨ ਮੰਗਦੇ ਹਨ। ਚੋਣ ਨਤੀਜੇ ਆਉਣ ਤੋਂ ਪਹਿਲਾਂ  ਇਕ ਪਾਸੇ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਵੱਡਾ …

Read More »

ਨਤੀਜਿਆਂ ਦਾ ਇੰਤਜ਼ਾਰ ਲੰਮਾ… ਕਿਆਸਰਾਈਆਂ ਦਾ ਦੌਰ ਜਾਰੀ

ਬਿੰਦੂ ਸਿੰਘ ਫ਼ਰਵਰੀ 20 ਨੂੰ ਵੋਟਾਂ ਪੈ ਜਾਣ ਤੋਂ ਬਾਅਦ ਨਤੀਜੇ  ਮਾਰਚ 10 ਨੂੰ  ਆਉਣਗੇ ਪਰ ਲੋਕਾਂ ਤੇ ਸਿਆਸੀ ਲੀਡਰਾਂ ਲਈ ਇਨ੍ਹਾਂ ਲੰਮਾ ਇੰਤਜ਼ਾਰ ਕਰਨਾ ਬੇਸ਼ਕ  ਸਾਹ ਚੜ੍ਹਾ ਦੇਣ ਵਾਲਾ ਕੰਮ ਹੋਇਆ ਪਿਆ ਹੈ। ਭਾਵੇਂ ਇਸ ਵਾਰ  ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ  ਕੋਈ ਬਹੁਤੀਆਂ ਰੈਲੀਆਂ , ਪ੍ਰਚਾਰ ਪ੍ਰਸਾਰ  ਖੁੱਲ੍ਹ ਕੇ …

Read More »

ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

ਸਮੁੱਚੀਆਂ ਵਾਲਮੀਕਿ ਤੇ ਮਜ਼੍ਹਬੀ ਸਿੱਖ ਸੰਗਤਾਂ ਗਠਜੋੜ ਦੇ ਉਮੀਦਵਾਰਾਂ ਨੁੰ ਵੋਟਾਂ ਪਾ ਕੇ ਕਾਮਯਾਬ ਕਰਨ : ਨਛੱਤਰ ਨਾਥ ਸ਼ੇਰਗਿੱਲ ਮੁੱਖ ਸੇਵਾਦਾਰ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਸੁਖਬੀਰ ਸਿੰਘ ਬਾਦਲ ਨੇ ਹਮਾਇਤ ਲਈ ਕੀਤਾ ਧੰਨਵਾਦ ਬਠਿੰਡਾ, ਸ੍ਰੀ ਮੁਕਤਸਰ ਸਾਹਿਬ – ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ …

Read More »

ਕਿੱਥੇ ਅੇੈ ਕਾਂਗਰਸ ‘ਤੇ ਆਮ ਆਦਮੀ ਪਾਰਟੀ ਦਾ ਦਸਤਾਵੇਜ਼ੀ ਚੋਣ ਮਨੋਰਥ ਪੱਤਰ! 

ਬਿੰਦੂ ਸਿੰਘ ਕਾਂਗਰਸ ਪਾਰਟੀ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਕੰਪੇਨ ਕਮੇਟੀ ਤੇ ਮੈਨੀਫੈਸਟੋ ਕਮੇਟੀ ਬਣਾਈ ਹੈ। ਮੈਨੀਫੈਸਟੋ (Manifesto) ਯਾਨੀ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਜਿਸ ਕਮੇਟੀ ਦਾ ਐਲਾਨ ਕੀਤਾ ਉਹ  ਰਾਜ ਸਭਾ ਤੋਂ ਮੈਂਬਰ ਪਾਰਲੀਮੈਂਟ  ਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ‘ਚ ਅਤੇ  ਕੰਪੇਨ ਕਮੇਟੀ  ਸੁਨੀਲ ਜਾਖੜ ਦੀ ਅਗਵਾਈ ‘ਚ …

Read More »

ਇਨ੍ਹਾਂ ਦਿਨੀਂ ਵਾਅਦਿਆਂ ਤੇ ਐਲਾਨਾਂ ਦੇ ਭਰੇ ਪਟਾਰੇ ਲੈ ਆ ਰਹੀਆਂ ਨੇ ਸਿਆਸੀ ਪਾਰਟੀਆਂ

ਬਿੰਦੁੂ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੇੈ ਜਿਸ ਵਿੱਚ ਸਭ ਤੋਂ ਅਹਿਮ ਗੱਲ ਹਰੇਕ ਘਰ ਵਿੱਚ ਜ਼ੀਰੋ ਬਿਜਲੀ ਬਿੱਲ ਦਾ ਵਾਅਦਾ ਕੀਤਾ ਹੈ। ਅਕਾਲੀ ਦਲ ਨੇ ਸੋਲਰ ਬਿਜਲੀ ਨੂੰ ਖਾਸ ਤੌਰ ਤੇ ਮੁੱਖ ਰੱਖਿਆ ਹੈ। ਜੇਕਰ ਹੁਣ ਅਕਾਲੀ ਦਲ …

Read More »

ਉਮੀਦਵਾਰਾਂ ਵੱਲੋਂ ਪ੍ਰਚਾਰ ਤੇ ਜ਼ੋਰ ‘ਤੇ ਪੁਲੀਸ ਵੱਲੋਂ  ਨਸ਼ਿਆਂ ਦੀ ਪਕੜ ਧਕੜ! ਪੰਜਾਬ ਸਿਓਂ ਕਿਸਦੀ ਆਵੇਗੀ ਸਰਕਾਰ ! 

ਬਿੰਦੁੂ ਸਿੰਘ ਵੋਟਾਂ ਪੈਣ ਨੂੰ ਆਖ਼ਰੀ ਸੱਤ ਦਿਨ ਰਹਿ ਗਏ ਹਨ। ਸਿਆਸੀ ਪਾਰਟੀਆਂ ਵੱਲੋਂ ਜਿਥੇ ਪੂਰੇ ਜ਼ੋਰ ਸ਼ੋਰ ਨਾਲ ਵੋਟਰਾਂ ਨੂੰ ਆਪਣੇ ਤੱਕ ਖਿੱਚ ਕੇ ਲਿਆਉਣ ਲਈ ਅਜੇ ਤਾਂ ਉਨ੍ਹਾਂ ਦੇ ਦਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕੋਈ ਮੁਫ਼ਤ ਸਹੂਲਤਾਂ ਦਾ ਪਟਾਰਾ ਚੱਕੀ ਫਿਰਦੈ , ਕੋਈ ਆਪਣੇ ਕੀਤੇ ਕੰਮਾਂ …

Read More »

ਕੇਜਰੀਵਾਲ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੁੰ ਦਿੱਲੀ ਸਿੱਖਿਆ ਬੋਰਡ ਦੇ ਪਾਠਕ੍ਰਮ ਵਿਚੋਂ ਬਾਹਰ ਕੱਢ ਕੇ ਦੋਵਾਂ ਦਾ ਅਪਮਾਨ ਕਰ ਰਹੇ ਹਨ : ਅਕਾਲੀ ਦਲ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਗਾਇਆ ਕਿ ਉਹ ਜਾਣ ਬੁੱਝ ਕੇ ਪੰਥਕ ਸਭਿਆਚਾਰ ਤੇ ਕਦਰਾਂ ਕੀਮਤਾਂ ਅਤੇ ਪੰਜਾਬੀ ਭਾਸ਼ਾ ਨੁੰ ਅਣਡਿੱਠ ਕਰਕੇ ਤੇ ਦਿੱਲੀ ਰਾਜ ਸਰਕਾਰ ਵੱਲੋਂ ਵਿਤਕਰਾ ਕਰ ਕੇ ਇਸਦਾ ਅਪਮਾਨ ਕਰ ਰਹੇ …

Read More »

ਪੰਜਾਬ ਵਿੱਚ ਬਹੁਕੋਣੀ ਮੁਕਾਬਲੇ ਰਾਜਸੀ ਧਿਰਾਂ ਵਿੱਚ ਕਾਂਟੇ ਦੀ ਟੱਕਰ

ਜਗਤਾਰ ਸਿੰਘ ਸਿੱਧੂ ਪੰਜਾਬ ਵਿਧਾਨਸਭਾ ਦੀਆ ਚੋਣਾਂ ਅੰਦਰ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਬਾਅਦ ਜਿਹੜੀ ਤਸਵੀਰ ਸਾਮਣੇ ਆਈ ਹੈ ।ਉਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਅੰਦਰ ਬਹੁਕੋਣੀ ਮੁਕਾਬਲੇ ਹੋਣੇ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਵਿਧਾਨਸਭਾ ਦੀਆ ਚੌਣਾ ਮੌਕੇ ਬਹੁਕੋਣੀ  ਮੁਕਾਬਲੇ ਹੁੰਦੇ ਰਹੇ ਹਨ । ਪਰ ਇਸ ਵਾਰ …

Read More »

ਚੋਣ ਮਨੋਰਥ ਪੱਤਰਾਂ ਵਿੱਚ ਸਿਹਤ ਤੇ ਮੈਡੀਕਲ ਸਿੱਖਿਆ ਤੇ ਧਿਆਨ ਦੀ ਅਹਿਮ ਲੋੜ ‘ਕੀ’ ਤੇ ‘ਕਿਉਂ’ ?

ਲੇਖਕ – ਡਾਕਟਰ  ਪਿਆਰਾ ਲਾਲ ਗਰਗ (ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ)   ਸਿਆਸੀ ਪਾਰਟੀਆਂ , ਬੁਧੀਜੀਵੀ ਤੇ ਸਮਾਜ ਸੇਵੀਆਂ ਲਈ ਸ਼ੀਸ਼ਾ ਚੋਣ ਮੁਕਾਬਲੇ ਵਿੱਚ ਉੱਤਰੀਆਂ ਸਾਰੀਆਂ ਪਾਰਟੀਆਂ , ਮੋਰਚੇ ਜਾਂ ਗੱਠਜੋੜਾਂ ਲਈ ਜਰੂਰੀ ਹੈ ਕਿ ਉਹ ਲੋਕਾਂ ਦੀ ਤੰਦਰੁਸਤੀ /ਸਿਹਤ ਬਾਬਤ ਜੋ ਉਪਬੰਧ ਭਾਰਤੀ ਦੇ ਸੰਵਿਧਾਨ ਦੀ ਧਾਰਾ 21 ਤਹਿਤ …

Read More »