ਨਿਊਜ਼ ਡੈਸਕ: ਬਹੁਤ ਸਾਰੇ ਲੋਕ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ, ਕਿਉਂਕਿ ਇਸ ਸਮੇਂ ਦੌਰਾਨ ਨਾ ਸਿਰਫ ਮੌਜ-ਮਸਤੀ ਹੁੰਦੀ ਹੈ, ਸਗੋਂ ਜ਼ਿੰਦਗੀ ‘ਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਪਰ ਇਹ ਅਨੁਭਵ ਸਾਰੇ ਲੋਕਾਂ ਲਈ ਇੰਨਾ ਸੋਖਾ ਨਹੀਂ ਹੁੰਦਾ।ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬੱਸ, ਰੇਲ ਗੱਡੀ, ਕਾਰ ਜਾਂ ਹਵਾਈ ਜਹਾਜ ਜਾਂ …
Read More »ਅਮਰੀਕਾ ‘ਚ ਜਹਾਜ਼ ਨਾਲ ਵਾਲਮਾਰਟ ਸਟੋਰ ਨੂੰ ਟੱਕਰ ਮਾਰਨ ਦੀ ਧਮਕੀ ਦੇਣ ਵਾਲੇ ਪਾਇਲਟ ਕੋਲ ਨਹੀਂ ਸੀ ਲਾਇਸੈਂਸ
ਵਾਸ਼ਿੰਗਟਨ: ਅਮਰੀਕਾ ਦੇ ਮਿਸੀਸਿਪੀ ਦੇ ਟੁਪੇਲੋ ਵਿੱਚ ਵਾਲਮਾਰਟ ਸਟੋਰ ਨੂੰ ਟੱਕਰ ਮਾਰਨ ਦੀ ਧਮਕੀ ਦੇਣ ਵਾਲੇ ਪਾਇਲਟ ਉੱਤੇ ਚੋਰੀ ਅਤੇ ਅੱਤਵਾਦੀ ਧਮਕੀਆਂ ਦੇ ਦੋਸ਼ ਲਾਏ ਗਏ ਹਨ। ਟੂਪੇਲੋ ਪੁਲਿਸ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 5 ਵਜੇ ਸੂਚਨਾ ਮਿਲੀ ਕਿ ਇੱਕ ਪਾਇਲਟ ਵੈਸਟ ਮੇਨ ਸਟ੍ਰੀਟ ‘ਤੇ ਵਾਲਮਾਰਟ ਨਾਲ …
Read More »ਨਾਰਵੇ ‘ਚ ਜਹਾਜ਼ ਹਾਦਸੇ ‘ਚ 4 ਅਮਰੀਕੀ ਫੌਜੀਆਂ ਦੀ ਮੌਤ
ਹੇਲਸਿੰਕੀ:ਨਾਰਵੇ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਨਸ ਸਟੋਰ ਨੇ …
Read More »ਉੱਡਦੇ ਜਹਾਜ਼ ‘ਚ ਸੱਪ ਨੂੰ ਦੇਖ ਯਾਤਰੀਆਂ ਦੇ ਸੁੱਕੇ ਸਾਹ, ਕਰਵਾਈ ਐਮਰਜੈਂਸੀ ਲੈਂਡਿੰਗ
ਨਿਊਜ਼ ਡੈਸਕ: ਏਅਰਏਸ਼ੀਆ ਦੀ ਇੱਕ ਉਡਾਣ ਦੇ ਯਾਤਰੀਆਂ ਨੇ ਜਹਾਜ਼ ‘ਚ ਉਸ ਸਮੇਂ ਹਫੜਾ-ਦਫੜੀ ਮਚਾ ਦਿੱਤੀ ਜਦੋਂ ਉਨ੍ਹਾਂ ਨੇ ਉੱਡਦੇ ਜਹਾਜ਼ ‘ਚ ਸੱਪ ਦੇਖ ਲਿਆ। ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਤੋਂ ਤਵਾਊ, ਸਬਾਹ ਜਾਣ ਵਾਲੀ ਅਡੋਮੈਸਟਿਕ ਏਅਰਏਸ਼ੀਆ ਦੀ ਉਡਾਣ ਨੂੰ ਵੀਰਵਾਰ ਨੂੰ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਯਾਤਰੀਆਂ ਨੇ …
Read More »ਟਾਰਜ਼ਨ ਅਦਾਕਾਰ Joe Lara ਸਮੇਤ 7 ਲੋਕਾਂ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ
ਅਮਰੀਕਾ: 1990 ਵਿੱਚ ਟਾਰਜ਼ਨ ਟੀਵੀ ਲੜੀ ਵਿੱਚ ਟਾਰਜ਼ਨ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਲੀਅਮ ਜੋਸੇਫ ਲਾਰਾ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਜਹਾਜ਼ ਹਾਦਸੇ ਵਿੱਚ 58 ਸਾਲਾ ਜੋਅ ਦੀ ਪਤਨੀ ਗਵੇਨ ਲਾਰਾ ਸਮੇਤ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ। ਕਾਊਂਟੀ ਅਧਿਕਾਰੀਆਂ ਨੇ …
Read More »MiG-21 Plane Crash Case: ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਹੋਇਆ ਬਰਾਮਦ, ਹੁਣ ਹਾਦਸੇ ਦੀ ਸਚਾਈ ਆਵੇਗੀ ਸਾਹਮਣੇ
ਮੋਗਾ: ਵੀਰਵਾਰ ਰਾਤ ਨੂੰ ਹਾਦਸਾਗ੍ਰਸਤ ਹੋਏ ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਜਹਾਜ਼ ਦੇ ਮਲਬੇ ਵਿਚ ਟੋਏ ‘ਚੋਂ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਸੈਨਾ ਦੇ ਅਧਿਕਾਰੀ ਬਲੈਕ ਬਾਕਸ ਦੇ ਰਾਜ਼ ਤੋਂ …
Read More »ਇੰਡੋਨੇਸ਼ੀਆ ‘ਚ 62 ਮੁਸਾਫਰਾਂ ਸਣੇ ਚਾਰ ਮਿੰਟਾਂ ‘ਚ ਲਾਪਤਾ ਹੋਇਆ ਜਹਾਜ਼
ਵਰਲਡ ਡੈਸਕ – ਸ਼੍ਰੀਵਿਜੈ ਏਅਰ ਲਾਈਨ ਦਾ ਇੱਕ ਜਹਾਜ਼ ਬੀਤੇ ਸ਼ਨੀਵਾਰ ਨੂੰ ਇੰਡੋਨੇਸ਼ੀਆ ‘ਚ ਘਰੇਲੂ ਉਡਾਣ ਦੌਰਾਨ ਲਾਪਤਾ ਹੋ ਗਿਆ ਹੈ। ਸ਼ਕ ਹੈ ਕਿ ਇਹ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ‘ਚ 62 ਵਿਅਕਤੀ ਸਵਾਰ ਸਨ। ਬਚਾਅ ਕਰਮਚਾਰੀਆਂ ਨੇ ਰਾਜਧਾਨੀ ਜਕਾਰਤਾ ਨੇੜੇ ਸਮੁੰਦਰ ‘ਚ ਜਹਾਜ਼ ਦਾ ਮਲਬਾ ਵੇਖਣ ਦੀ …
Read More »ਆਸਟਰੇਲੀਆ ‘ਚ ਦੋ ਜਹਾਜ਼ਾਂ ਦੀ ਹੋਈ ਟੱਕਰ, 4 ਮੌਤਾਂ
ਪਰਥ: ਦੱਖਣੀ – ਪੂਰਬੀ ਆਸਟਰੇਲੀਆ ਵਿੱਚ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਇੱਥੇ ਦੋ ਛੋਟੇ ਜਹਾਜ਼ਾਂ ਦੀ ਆਪਸੀ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਦੋਵੇਂ ਜਹਾਜ਼ਾਂ ਦਾ ਮਲਬਾ ਘਾਹ ਦੇ ਮੈਦਾਨਾਂ ਵਿੱਚ ਚਾਰੇ ਪਾਸੇ ਫੈਲ ਗਿਆ। ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬਰਨ ਵਿੱਚ ਵਾਪਰੇ ਇਸ …
Read More »ਮੁਸਲਮਾਨ ਭਾਈਚਾਰੇ ਦੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨ ‘ਤੇ ਏਅਰਲਾਈਨਜ਼ ਨੂੰ ਲੱਗਿਆ ਭਾਰੀ ਜ਼ੁਰਮਾਨਾ
ਵਾਸ਼ਿੰਗਟਨ: ਅਮਰੀਕੀ ਟਰਾਂਸਪੋਰਟ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਡੈਲਟਾ ਏਅਰਲਾਈਨਜ਼ ‘ਤੇ 50,000 ਡਾਲਰ (35,66,275 ਰੁਪਏ) ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਏਅਰਲਾਈਨਜ਼ ‘ਤੇ ਦੋਸ਼ ਹੈ ਕਿ ਉਸ ਨੇ ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਸੀ। ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਉਸਨੇ ਡੈਲਟਾ ਨੂੰ ਵਿਤਕਰੇ ਭਰੀ ਚਾਲ ਚੱਲਣ ਵਿੱਚ ਸ਼ਾਮਲ …
Read More »ਸੋ ਰਹੇ ਲੋਕਾਂ ਦੇ ਘਰਾਂ ‘ਤੇ ਡਿੱਗਿਆ ਫੌਜੀ ਜਹਾਜ਼, 18 ਮੌਤਾਂ
ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ‘ਚ ਬੀਤੇ ਦਿਨੀਂ ਫੌਜ ਦਾ ਜਹਾਜ਼ ਕ੍ਰੈਸ਼ ਹੋ ਗਿਆ। ਇਸ ਘਟਨਾ ‘ਚ ਪੰਜ ਕਰੂ ਮੈਂਬਰਾਂ ਸਣੇ 18 ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ ‘ਚ 12 ਆਮ ਨਾਗਰਿਕ ਸ਼ਾਮਲ ਸਨ। ਪ੍ਰਸਾਸ਼ਨ ਮੁਤਾਬਕ ਰਿਹਾਇਸ਼ੀ ਇਲਾਕੇ ‘ਚ ਹਾਦਸਾ ਹੋਣ …
Read More »