Tag Archives: oil

ਰੂਸ ਤੋਂ ਤੇਲ ਖਰੀਦਣ ‘ਤੇ ਬਦਲਿਆ ਅਮਰੀਕਾ ਦਾ ਰੁਖ? ਭਾਰਤ ਨੂੰ ਚੇਤਾਵਨੀ ਤੋਂ ਕੀਤਾ ਇਨਕਾਰ

ਵਾਸ਼ਿੰਗਟਨ- ਵ੍ਹਾਈਟ ਹਾਊਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਮਰੀਕੀ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਲੀਪ ਸਿੰਘ ਨੇ ਨਵੀਂ ਦਿੱਲੀ ਦੇ ਦੌਰੇ ਦੌਰਾਨ ਭਾਰਤ ਨੂੰ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਦਲੀਪ ਸਿੰਘ ਦੀ ਗੱਲਬਾਤ ਨੂੰ ‘ਉਸਾਰੂ ਗੱਲਬਾਤ’ ਦੱਸਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ …

Read More »

ਡੈਂਡਰਫ ਨੂੰ ਦੂਰ ਕਰਨ ਲਈ ਇਸ ਤਰ੍ਹਾਂ ਕਰੋ ਅਦਰਕ ਦੀ ਵਰਤੋਂ, ਤੁਰੰਤ ਹੋਵੇਗਾ ਸੁਧਾਰ 

ਨਿਊਜ਼ ਡੈਸਕ- ਤੁਹਾਡੀ ਰਸੋਈ ‘ਚ ਅਦਰਕ ਆਸਾਨੀ ਨਾਲ ਮਿਲ ਜਾਵੇਗਾ। ਹਰ ਕੋਈ ਜਾਣਦਾ ਹੈ ਕਿ ‘ਅਦਰਕ’ ਦੀ ਵਰਤੋਂ ਚਾਹ ਦੇ ਨਾਲ-ਨਾਲ ਕਈ ਸਬਜ਼ੀਆਂ ‘ਚ ਵੀ ਕੀਤੀ ਜਾਂਦੀ ਹੈ। ਅਜਿਹੇ ‘ਚ ਅਦਰਕ ਨੂੰ ਬਹੁਤ ਫਾਇਦੇਮੰਦ ਮੰਨਣਾ ਗਲਤ ਨਹੀਂ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਵਾਲਾਂ ਲਈ ਵੀ ਬਹੁਤ ਕਾਰਗਰ …

Read More »

ਬਦਾਮ ਦੇ ਤੇਲ ਦੀ ਵਰਤੋਂ ਨਾਲ ਡੈਂਡਰਫ ਤੋਂ ਪਾ ਸਕਦੇ ਹੋ ਛੁਟਕਾਰਾ

ਨਿਊਜ਼ ਡੈਸਕ: ਬਦਾਮ ਦਾ ਤੇਲ ਵਾਲਾਂ ਅਤੇ ਜੜ੍ਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ ਈ, ਪ੍ਰੋਟੀਨ ਅਤੇ ਫੋਲਿਕ ਐਸਿਡ ਹੁੰਦਾ ਹੈ ਜੋ ਵਾਲਾਂ ਨੂੰ ਚਮਕਦਾਰ ਬਣਾ ਸਕਦਾ ਹੈ। ਅਜਿਹੇ ‘ਚ ਜੇਕਰ ਵਾਲਾਂ ‘ਚ ਬਦਾਮ ਦੇ ਤੇਲ ਨਾਲ ਮਾਲਿਸ਼ ਕੀਤੀ ਜਾਵੇ ਤਾਂ ਵਾਲਾਂ ‘ਚ ਡੈਂਡਰਫ ਵਰਗੀਆਂ ਸਮੱਸਿਆਵਾਂ ਦੂਰ ਹੋ …

Read More »

ਬਵਾਸੀਰ ਦੇ ਮਰੀਜ਼ਾਂ ਦਾ ਇਲਾਜ, ਤਿਲ ਦੇ ਤੇਲ ਦੀ ਕਰੋ ਵਰਤੋਂ

ਨਿਊਜ਼ ਡੈਸਕ: ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਇਸ ਸਮੇਂ ਜ਼ਿਆਦਾਤਰ ਲੋਕ ਬਵਾਸੀਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਜਿਹੇ ‘ਚ ਬਵਾਸੀਰ ਦੇ ਮਰੀਜ਼ਾਂ ਨੂੰ ਟੱਟੀ ਕਰਨ ‘ਚ ਕਾਫੀ ਦਿੱਕਤ ਆਉਂਦੀ ਹੈ। ਹਾਲਾਂਕਿ ਬਿਹਤਰ ਜੀਵਨ ਸ਼ੈਲੀ ਨਾਲ ਇਸ ਬੀਮਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਨਿੰਮ ਦੀਆਂ ਪੱਤੀਆਂ, ਬੇਰੀਆਂ, ਤਿਲਾਂ ਜਾਂ …

Read More »

ਵਾਲਾਂ ਲਈ ਕਿਸੇ ਚਮਤਕਾਰ ਤੋਂ ਘੱਟ ਸਾਬਤ ਨਹੀਂ ਹੁੰਦੇ ਇਹ 3 ਤੇਲ, ਕੁਝ ਹੀ ਦਿਨਾਂ ‘ਚ ਵਾਲ ਹੋ ਜਾਣਗੇ ਸੰਘਣੇ

ਨਿਊਜ਼ ਡੈਸਕ- ਸਾਡੀਆਂ ਦਾਦੀਆਂ ਨਾਨੀਆਂ ਨੇ ਹਮੇਸ਼ਾ ਵਾਲਾਂ ‘ਤੇ ਤੇਲ ਲਗਾਉਣ ਨੂੰ ਸਭ ਤੋਂ ਵਧੀਆ ਅਤੇ ਹਰ ਸਮੱਸਿਆ ਦਾ ਇਲਾਜ ਮੰਨਿਆ ਹੈ। ਚਾਹੇ ਵਾਲ ਪਤਲੇ ਹੋਣ, ਸੁੱਕੇ ਹੋਣ, ਡੈਂਡਰਫ ਹੋਵੇ ਜਾਂ ਫੋੜਿਆਂ ਅਤੇ ਮੁਹਾਸੇ ਦੀ ਸਮੱਸਿਆ ਹੋਵੇ, ਉਹ ਸਿਰਫ ਤੇਲ ਲਗਾਉਣ ਦੀ ਸਲਾਹ ਦਿੰਦੀ ਹੈ। ਅੱਜ ਬਾਜ਼ਾਰ ਵਿੱਚ ਭਾਵੇਂ ਕਿੰਨੇ …

Read More »

ਆਉਣ ਵਾਲੇ ਸਮੇਂ ‘ਚ ਕੈਨੇਡੀਅਨ ਡਾਲਰ ਨੂੰ ਮਿਲੇਗੀ ਹੋਰ ਮਜਬੂਤੀ

ਟੋਰਾਂਟੋ: ਆਉਣ ਵਾਲੇ ਸਾਲਾਂ ‘ਚ ਕੈਨੇਡੀਅਨ ਡਾਲਰ ਹੋਰ ਮਜਬੂਤ ਹੋਵੇਗਾ ਕਿਉਕਿ ਆਰਥਿਕਤਾ ਨੂੰ ਵਧਾਉਣ ‘ਚ ਚੀਜ਼ਾਂ ਦੀਆਂ ਕੀਮਤਾਂ ਵੱਧਣਾ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਬੈਂਕ ਆਫ ਕੈਨੇਡਾ ਪਹਿਲਾਂ ਹੀ ਵਿਆਜ ਦਰਾਂ ਵਧਾਉਣ ਦਾ ਐਲਾਨ ਕਰ ਚੁੱਕਿਆ ਹੈ, ਅਜਿਹੇ ‘ਚ ਲੂਨੀ ਸੋਚ ਨਾਲੋਂ ਵੀ ਘਟ ਜਾਵੇਗਾ। ਕੈਨੇਡੀਅਨ ਕਰੰਸੀ …

Read More »

ਡੈਂਡਰਫ ਤੋਂ ਛੁਟਕਾਰਾ ਪਾਉਣ ਦੇ ਕੁਦਰਤੀ ਤਰੀਕੇ

ਨਿਊਜ਼ ਡੈਸਕ: ਅਸੀਂ ਅਕਸਰ ਦੇਖਦੇ ਹਾਂ ਕਿ ਸਰਦੀ ਦੇ ਮੌਸਮ ‘ਚ ਸਿਰ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਹ ਸੁੱਕੀ ਅਤੇ ਬੇਜਾਨ ਲੱਗਦੀ ਹੈ। ਇਸ ਕਾਰਨ ਡੈਂਡਰਫ ਦੀ ਸਮੱਸਿਆ ਵੀ ਵਧ ਜਾਂਦੀ ਹੈ। ਸਿਹਤ ਮਾਹਿਰਾਂ ਅਨੁਸਾਰ ਇੱਕ ਵਾਰ ਡੈਂਡਰਫ ਹੋ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੋ …

Read More »

ਕੀ ਤੁਸੀਂ ਵੀ ਆਪਣੀ ਸਿਰ ‘ਤੇ ਗਰਮ ਤੇਲ ਲਗਾਉਂਦੇ ਹੋ? ਜਾਣੋ ਕੀ ਹਨ ਫਾਇਦੇ ਅਤੇ ਨੁਕਸਾਨ

ਨਿਊਜ਼ ਡੈਸਕ- ਵਾਲਾਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਸੁੱਕੇ ਹੋਣ ਤੋਂ ਬਚਾਉਣ ਲਈ ਨਿਯਮਿਤ ਤੌਰ ‘ਤੇ ਵਾਲਾਂ ਨੂੰ ਤੇਲ ਲਗਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਵਾਲਾਂ ਦੀ ਬਣਤਰ ਦੇ ਅਨੁਸਾਰ ਕੋਈ ਵੀ ਢੁਕਵਾਂ ਤੇਲ ਵਰਤ ਸਕਦੇ ਹੋ। ਕਿਉਂਕਿ ਇਨ੍ਹੀਂ ਦਿਨੀਂ ਸਰਦੀ ਚੱਲ ਰਹੀ ਹੈ। ਇਸੇ ਲਈ ਅੱਜਕੱਲ੍ਹ ਬਹੁਤ ਸਾਰੇ …

Read More »

ਤੇਲਾਂ ਦੀ ਰਾਣੀ ਤਿਲ਼ ਦਾ ਸਿਹਤ ‘ਤੇ ਮਹੱਤਵ ਅਤੇ ਕਾਸ਼ਤ ਦੇ ਢੰਗ

ਨਿਊਜ਼ ਡੈਸਕ(ਵੀਰੇਂਦਰ ਸਰਦਾਨਾ ਅਤੇ ਇੰਦੂ ਰਿਆਲਚ) : ਅਜਿਹਾ ਮੰਨਿਆ ਜਾਂਦਾ ਹੈ ਕਿ ਤਿਲ਼ ਵਿਸ਼ਵ ਦੀ ਪ੍ਰਾਚੀਨਤਮ ਤੇਲ ਬੀਜ ਫ਼ਸਲ ਹੈ । ਜਿਸ ਦੀ ਉਤਪਤੀ ਭਾਰਤ ਵਿਚ ਹੋਈ। ਇਹ ਪੁਰਾਤਨ ਕਾਲ ਤੋਂ ਹੀ ਭਾਰਤੀ ਸਮਾਜਿਕ ਅਤੇ ਧਾਰਮਿਕ ਰਿਵਾਇਤਾਂ ਨਾਲ ਜੁੜੀ ਇੱਕ ਮਹਤੱਵਪੂਰਣ ਤੇਲ ਬੀਜ ਫ਼ਸਲ ਹੈ। ਇਸ ਦੇ ਬੀਜਾਂ ‘ਚ ਲਗਭਗ …

Read More »

ਚੁਸਤ-ਫੁਰਤ  ਰਹਿਣਾ ਚਾਹੁੰਦੇ ਹੋ ਤਾਂ ਕਰੋ ਸਿਰ ਦੀ ਮਾਲਸ਼

 ਨਿਊਜ਼ ਡੈਸਕ – ਦਿਲ ਦਾ ਦੌਰਾ, ਜੋੜਾਂ ਦੇ ਜਾਂ ਹੋਰ ਦਰਦ, ਪੁਰਾਣੀ ਥਕਾਨ ਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ 10-12 ਮਿੰਟ ਮਾਲਿਸ਼ ਕਰੋ ਤੇ ਇਹ ਤੁਹਾਡੇ ਅੰਦਰ ਊਰਜਾ ਵੀ ਪੈਦਾ ਕਰੇਗੀ। ਮਾਲਿਸ਼ ਨਾਲ ਸਰੀਰ ’ਚ ਇਕ ਵੀ. ਆਈ. …

Read More »