ਨਿਊਜ਼ ਡੈਸਕ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦਾ ਮਾਮਲਾ 18 ਮਾਰਚ ਦਾ ਭਖਿਆ ਹੋਇਆ ਸੀ। ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀ ਪੁਲਿਸ ਹਿਰਾਸਤ ਵਿੱਚ ਹਨ। ਜਿਨ੍ਹਾਂ ਵਿੱਚੋ ਕਈਆਂ ਨੂੰ ਰਿਹਾ ਕਰ ਦਿੱਤਾ ਹੈ। ਦੱਸ ਦਿੰਦੇ …
Read More »ਕੋਵਿਡ ਮਰੀਜ਼ਾਂ ਲਈ ਅਹਿਮ ਸੇਵਾ ਕਰ ਰਿਹਾ ਹੈ ਬਟਾਲਾ ਦਾ ਸਹਾਰਾ ਕਲੱਬ
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕੋਵਿਡ ਦੀ ਦੂਜੀ ਲਹਿਰ ‘ਚ ਗੈਰ ਸਰਕਾਰੀ ਸੰਗਠਨ ਅਤੇ ਸਮਾਜਿਕ ਸੰਸਥਾਵਾਂ ਲੋਕਾਂ ਲਈ ਇਸ ਔਖੇ ਵੇਲੇ ‘ਚ ਮਦਦ ਲਈ ਅੱਗੇ ਆ ਰਹੇ ਹਨ । ਕੁਝ ਇਸ ਤਰ੍ਹਾਂ ਦੀ ਹੀ ਬਟਾਲਾ ਦੀ ਸੰਸਥਾ ਸਹਾਰਾ ਕਲੱਬ ਨੇ ਲੋਕਾਂ ਦੇ ਸਹਿਯੋਗ ਨਾਲ ਐਮਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਬੀਤੇ ਇਕ …
Read More »ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰਤੀ ਕੰਪਨੀ ਨੂੰ ਕੀਤਾ ਜੁਰਮਾਨਾ
ਵਾਸ਼ਿੰਗਟਨ :– ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀ ਨੂੰ ਰਿਕਾਰਡ ਲੁਕਾਉਣ ਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਸਲ ‘ਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਸ ਥਾਂ ਦਾ ਨਿਰੀਖਣ ਕਰਦਾ ਹੈ ਜਿੱਥੇ ਦਵਾਈ ਨੂੰ ਬਣਾਇਆ ਜਾ …
Read More »ਚੀਨ ‘ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, 45 ਕਾਲਜ ਕਰਵਾਉਣਗੇ ਅੰਗਰੇਜੀ ‘ਚ MBBS
ਚੀਨ ‘ਚ ਮੈਡੀਕਲ ਦੇ ਖੇਤਰ ‘ਚ ਪੜਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦੀ ਵਜ੍ਹਾ ਕਾਰਨ ਉੱਥੇ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਚੀਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਰਿਕਾਰਡ ਗਿਣਤੀ ਕਾਰਨ ਸਿੱਖਿਆ ਮੰਤਰਾਲੇ ਨੇ 200 ਤੋਂ ਜਿਆਦਾ ਮਕਾਮੀ ਮੈਡੀਕਲ ਕਾਲਜਾਂ ‘ਚੋਂ 45 ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਨੂੰ ਅੰਗਰੇਜ਼ੀ …
Read More »ਈ-ਸਿਗਰਟ ‘ਤੇ ਬੈਨ ਲਗਾਉਣ ਵਾਲਾ ਦੂਜਾ ਰਾਜ ਬਣਿਆ ਨਿਊਯਾਰਕ
ਨਿਊਯਾਰਕ: ਸਿਗਰੇਟ ਪੀਣ ਤੋਂ ਘੱਟ ਨੁਕਸਾਨਦਾਇਕ ਉਤਪਾਦ ਦੇ ਰੂਪ ‘ਚ ਲੰਬੇ ਸਮੇਂ ਤੋਂ ਫੈਲਾਈ ਜਾ ਰਹੀ ਈ – ਸਿਗਰਟ ‘ਤੇ ਹਾਲ ਹੀ ‘ਚ ਉੱਠੇ ਸਵਾਲਾਂ ਤੋਂ ਬਾਅਦ ਨਿਊਯਾਰਕ ਨੇ ਵੀ ਫਲੇਵਰਡ ਈ-ਸਿਗਰਟ ‘ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਕਰਨ ਵਾਲਾ ਇਹ ਅਮਰੀਕਾ ਦਾ ਦੂਜਾ ਰਾਜ ਬਣ ਗਿਆ ਹੈ। ਇਸ ਤੋਂ …
Read More »ਅਮਰੀਕਾ ਨੇ ਸਭ ਤੋਂ ਮਹਿੰਗੀ ਦਵਾਈ ਨੂੰ ਦਿੱਤੀ ਮੰਜ਼ੂਰੀ, 14 ਕਰੋੜ ਰੁਪਏ ਦੀ ਇੱਕ ਖੁਰਾਕ ਕਰੇਗੀ ਚਮਤਕਾਰ
ਵਾਸ਼ਿੰਗਟਨ: ਦੁਨੀਆ ‘ਚ ਇੱਕ ਅਜਿਹੀ ਦਵਾਈ ਬਣਾਈ ਗਈ ਹੈ ਜਿਸਦੀ ਇੱਕ ਖੁਰਾਕ ਦੀ ਕੀਮਤ ਕਰੋੜਾਂ ਰੁਪਏ ਦੀ ਮਿਲੇਗੀ। ਜੀਨ ਥੈਰੇਪੀ ਦੀ ਇਹ ਦਵਾਈ ਸਵਿਟਜ਼ਲੈਂਡ ਦੀ ਇੱਕ Novartis ਨਾਮ ਦੀ ਕੰਪਨੀ ਨੇ ਬਣਾਈ ਹੈ। ਇਸ ਨੂੰ ਗੰਭੀਰ ਬੀਮਾਰੀ ਸਪਾਈਨਲ ਮਸਕਿਊਲਰ ਅਟ੍ਰਾਫੀ ਦੇ ਇਲਾਜ ਲਈ ਬਣਾਇਆ ਗਿਆ ਹੈ। ਅਮਰੀਕਾ ਦੀ ਇੱਕ ਐਂਡ …
Read More »38 ਬੱਚਿਆਂ ਨੂੰ ਜਨਮ ਦੇ ਚੁੱਕੀ 39 ਸਾਲਾ ਮਾਂ, 13 ਦੀ ਉਮਰ ‘ਚ ਦਿੱਤਾ ਸੀ ਪਹਿਲੇ ਬੱਚੇ ਨੂੰ ਜਨਮ
ਕੰਪਾਲਾ : 39 ਸਾਲਾਂ ਦੀ ਕੰਪਾਲਾ ਦੀ ਰਹਿਣ ਵਾਲੀ ਮਰੀਅਮ ਨਬਾਤਾਂਜੀ ਨਾਮ ਦੀ ਇੱਕ ਔਰਤ ਦਾ 12 ਸਾਲ ਦੀ ਉਮਰ ‘ਚ ਹੀ ਵਿਆਹ ਕਰ ਦਿੱਤਾ ਗਿਆ ਸੀ। ਇਹ ਤਾਂ ਇੱਕ ਆਮ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਔਰਤ ਦੇ 38 ਬੱਚੇ ਹਨ ਅਤੇ ਜਿਨ੍ਹਾਂ ਵਿੱਚੋਂ 6 …
Read More »ਅਜਿਹੀ ਸਥਿਤੀ ‘ਚ ਵੀ 99 ਸਾਲ ਜ਼ਿੰਦਾ ਰਹੀ ਬੇਬੇ, ਡਾਕਟਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ
ਨਵੀਂ ਦਿੱਲੀ : ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਜਾਣਕੇ ਤੁਸੀ ਹੈਰਾਨ ਹੋ ਜਾਓਗੇ। ਪੋਲੈਂਡ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਂ ਰੋਜ਼ ਮੈਰੀ ਬੈਂਟਲੀ ਹੈ ਤੇ ਉਸਦੇ ਪੰਜ ਬੱਚੇ ਹਨ। ਉਨ੍ਹਾਂ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ। ਬੈਂਟਲੀ ਦੇ ਮਰਨ ਪਿੱਛੋਂ …
Read More »ਇਸ ਮਹਿਲਾ ਨੂੰ ਨਹੀਂ ਸੁਣਦੀ ਮਰਦਾਂ ਦੀ ਆਵਾਜ਼, ਕਾਰਨ ਜਾਣ ਉੱਡ ਜਾਣਗੇ ਹੋਸ਼
ਅੱਜਤਕ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀ ਇੱਕ ਮਹਿਲਾ ਨੂੰ ਹੋਈ ਅਜੀਬ ਬੀਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਜਾਣਕੇ ਤੁਸੀ ਸ਼ਾਇਦ ਭਰੋਸਾ ਹੀ ਨਾ ਕਰੋ ਪਰ ਇਹ ਖਬਰ ਬਿਲਕੁਲ ਸੱਚ ਹੈ। ਆਪਣੇ ਅਜੀਬੋਗਰੀਬ ਰੋਗ ਦੇ ਕਾਰਨ ਇਹ ਮਹਿਲਾ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ …
Read More »