ਨਿਊਜ਼ ਡੈਸਕ: ਅਜਕਲ ਛੋਟੀ-ਛੋਟੀ ਗੱਲਾਂ ਕਰਕੇ ਜੋੜੀਆਂ ਦੇ ਤਲਾਕ ਹੋਣ ਤੱਕ ਦੀ ਨੋਬਤ ਆ ਰਹੀ ਹੈ। ਪਿਛਲੇ ਕੁਝ ਸਾਲਾਂ ਵਿੱਚ ਤਲਾਕ ਦੇ ਮਾਮਲੇ ਵਧੇ ਹਨ। ਹਰ ਕੋਈ ਨਹੀਂ ਜਾਣਦਾ ਕਿ ਰਿਸ਼ਤੇ ਕਿਵੇਂ ਬਣਾਏ ਰੱਖਣੇ ਹਨ। ਇਸ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਕਾਊਂਸਲਿੰਗ ਅਤੇ ਟਰੇਨਿੰਗ ਸੈਂਟਰ ਵੀ ਖੁੱਲ੍ਹਣੇ ਸ਼ੁਰੂ ਹੋ ਗਏ …
Read More »ਕਿੰਗ ਚਾਰਲਸ ‘ਤੇ ਆਂਡਾ ਸੁੱਟਣ ਵਾਲੇ ਵਿਦਿਆਰਥੀ ਨੂੰ ਮਿਲੀ ਅਨੋਖੀ ਸਜ਼ਾ
ਨਿਊਜ਼ ਡੈਸਕ: ਯੌਰਕ ਸਿਟੀ ਵਿੱਚ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ‘ਤੇ ਅੰਡੇ ਸੁੱਟਣ ਦੇ ਦੋਸ਼ ਵਿੱਚ ਪੁਲਿਸ ਨੇ ਪੈਟਰਿਕ ਥੈਲਵੇਲ(23) ਨੂੰ ਗ੍ਰਿਫਤਾਰ ਕੀਤਾ ਸੀ।ਹੁਣ ਉਸ ਨੂੰ ਅਨੋਖੀ ਸਜ਼ਾ ਸੁਣਾਈ ਗਈ ਹੈ। ਪੈਟਰਿਕ ਨੂੰ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ …
Read More »ਯਾਰਕ ‘ਚ ਬ੍ਰਿਟੇਨ ਦੇ ਕਿੰਗ ‘ਤੇ ਸੁੱਟੇ ਗਏ ਆਂਡੇ, ਵਿਅਕਤੀ ਗ੍ਰਿਫਤਾਰ
ਲੰਡਨ: ਬ੍ਰਿਟੇਨ ਦੇ ਕਿੰਗ ਚਾਰਲਸ ਦਾ ਯੌਰਕ ਵਿੱਚ ਆਂਡੇ ਨਾਲ ‘ਸੁਆਗਤ’ ਕੀਤਾ ਗਿਆ। ਜਦੋਂ ਚਾਰਲਸ ਅਤੇ ਮਹਾਰਾਣੀ ਕੰਸੋਰਟ ਕੈਮਿਲਾ ਇੱਕ ਅਧਿਕਾਰਤ ਦੌਰੇ ‘ਤੇ ਯੌਰਕ ਪਹੁੰਚੇ ਤਾਂ ਇੱਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ‘ਤੇ ਅੰਡੇ ਸੁੱਟਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 73 ਸਾਲਾ ਬ੍ਰਿਟਿਸ਼ ਕਿੰਗ ਨੇ …
Read More »70 ਸਾਲ ਬਾਅਦ ਨਹਾਉਣ ‘ਤੇ ਵਿਗੜੀ ਸਿਹਤ, ਹੋਈ ਮੌਤ
ਤਹਿਰਾਨ: ਦੁਨੀਆ ਦੇ ‘ਸਭ ਤੋਂ ਗੰਦੇ ਵਿਅਕਤੀ’ ਦੀ 94 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ 70 ਸਾਲ ਬਾਅਦ ਉਨ੍ਹਾਂ ਨੂੰ ਇਸ਼ਨਾਨ ਕਰਵਾਇਆ ਗਿਆ ਸੀ। ਕੁਝ ਮਹੀਨੇ ਇਸ਼ਨਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਅਮਾਊ ਹਾਜੀ ਨਾਂ ਦੇ ਵਿਅਕਤੀ ਨੇ …
Read More »ਇਸਲਾਮੀ ਭੀੜ ਨੇ ਕੁਰਾਨ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਦਿੱਤੀ ਦਰਦਨਾਕ ਮੌਤ
ਪਾਕਿਸਤਾਨ: ਪਾਕਿਸਤਾਨ ਦੇ ਖਾਨੇਵਾਲ ਜ਼ਿਲ੍ਹੇ ਦੇ ਤੁਲੰਬਾ ਕਸਬੇ ਵਿੱਚ ਇਸਲਾਮੀ ਭੀੜ ਨੇ ਮਦਰਸਾ ਵਿੱਚ ਕੁਰਾਨ ਦੇ ਪੰਨਿਆਂ ਨੂੰ ਕਥਿਤ ਤੌਰ ‘ਤੇ ਸਾੜਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਪੱਥਰ ਮਾਰ ਕੇ ਮਾਰ ਦਿੱਤਾ। ਵਿਅਕਤੀ ਦੀ ਲਾਸ਼ ਨੂੰ ਬਾਅਦ ਵਿੱਚ ਦਰੱਖਤ ‘ਤੇ ਟੰਗ ਦਿੱਤਾ ਗਿਆ। ਮੀਆਂ ਚੰਨੂ ਦੇ ਤੁਲੰਬਾ ਮਦਰੱਸੇ ਵਿੱਚ …
Read More »ਪਾਕਿਸਤਾਨ ਦੀ ਭਾਰਤ ਖ਼ਿਲਾਫ਼ ਜਿੱਤ ਦਾ ਜਸ਼ਨ ਮਨਾਉਣ ਲਈ ਯੂਪੀ ਦੇ ਵਿਅਕਤੀ ਨੇ ਪਤਨੀ ਖ਼ਿਲਾਫ਼ ਐਫਆਈਆਰ ਕਰਵਾਈ ਦਰਜ
ਯੂਪੀ: ਉੱਤਰ ਪ੍ਰਦੇਸ਼ ਜ਼ਿਲੇ ਦੇ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ ਸਹੁਰੇ ਦੇ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ 24 ਅਕਤੂਬਰ ਨੂੰ ਹੋਏ ਟੀ-20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨ ਦੀ ਭਾਰਤ ‘ਤੇ ਜਿੱਤ ਦਾ ਜਸ਼ਨ ਮਨਾ ਰਹੇ ਸਨ। ਰਾਮਪੁਰ ਦੇ ਅਜ਼ੀਮ ਨਗਰ ਦੇ ਰਹਿਣ …
Read More »ਸਕਾਰਬਰੋ ‘ਚ ਤੜ੍ਹਕੇ ਵਾਪਰੇ ਗੋਲੀਕਾਂਡ ‘ਚ ਇੱਕ ਵਿਅਕਤੀ ਦੀ ਮੌਤ
ਸਕਾਰਬਰੋ: ਸਕਾਰਬਰੋ ਵਿੱਚ ਤੜ੍ਹਕੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੁੱਕਰਵਾਰ ਤੜ੍ਹਕੇ 4:50 ਉੱਤੇ ਕੈਨੇਡੀ ਰੋਡ ਉੱਤੇ ਚੱਲੀ ਗੋਲੀ ਦੇ ਸਬੰਧ ਵਿੱਚ ਕਾਲ ਹਾਸਲ ਹੋਈ। ਮੌਕੇ ਉੱਤੇ ਪਹੁੰਚੇ ਪੈਰਾਮੈਡਿਕਸ ਨੂੰ ਇੱਕ ਵਿਅਕਤੀ, ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਵਿਅਕਤੀ ਨੂੰ …
Read More »ਵਿਅਕਤੀ ਨੇ ਦਿਤੀ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ:ਅਦਾਲਤੀ ਦਸਤਾਵੇਜ਼
ਹੇਗ: ਨੀਦਰਲੈਂਡ ‘ਚ ਸਿਆਸਤਦਾਨਾਂ ਵਿਰੁੱਧ ਧਮਕੀਆਂ ਦੀ ਲੜੀ ‘ਚ ਡੱਚ ਪੁਲਸ ਨੇ ਇਕ 22 ਸਾਲਾ ਵਿਅਕਤੀ ਨੂੰ ਪਿਛਲੀ ਜੁਲਾਈ ‘ਚ ਕਾਰਜਕਾਰੀ ਪ੍ਰਧਾਨ ਮੰਤਰੀ ਮਾਰਕ ਰੂਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਸੀ। ਇਕ ਅਖਬਾਰ ਮੁਤਾਬਕ ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸ਼ੱਕੀ ਵਿਅਕਤੀ, …
Read More »ਅਮਰੀਕਾ ‘ਚ ਪੰਜਾਬੀ ਨੌਜਵਾਨ ਆਪਣੇ ਟਰੱਕ ਦੀ ਖਰਾਬੀ ਚੈੱਕ ਕਰ ਰਿਹਾ ਸੀ ਕਿ ਪਿਛੋਂ ਟੋ-ਟਰੱਕ ਨੇ ਮਾਰੀ ਟੱਕਰ,ਮੌਕੇ ‘ਤੇ ਹੀ ਮੌਤ
ਅਮਰੀਕਾ : ਅਮਰੀਕਾ ‘ਚ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ (53) ਦੀ ਮੌਤ ਦੀ ਖ਼ਬਰ ਸੁਣਦੇ ਹੀ ਮ੍ਰਿਤਕ ਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੇ ਪਿੰਡ ਢੱਡਾ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ …
Read More »19 ਸਾਲਾ ਲੜਕੀ ਨੇ 67 ਸਾਲਾ ਵਿਅਕਤੀ ਨਾਲ ਕਰਵਾਇਆ ਵਿਆਹ,ਹਾਈ ਕੋਰਟ ਤੋਂ ਮੰਗੀ ਸੁਰੱਖਿਆ
ਪਲਵਲ: ਇੱਕ ਪੁਰਾਣੀ ਕਹਾਵਤ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਲਵਲ, ਹਰਿਆਣਾ ਤੋਂ ਲਵ ਮੈਰਿਜ ਦਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੱਕ 19 ਸਾਲਾ ਲੜਕੀ ਨੂੰ 67 ਸਾਲਾ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਦੋਵੇਂ ਪੰਜਾਬ ਅਤੇ ਹਰਿਆਣਾ …
Read More »